Tuesday, November 24, 2026

Monthly Archives: December 2018

ਖ਼ਾਲਸਾ ਕਾਲਜ ਐਜ਼ੂਕੇਸ਼ਨ ਨੇ ਸਮਾਜਿਕ ਕੁਰੀਤੀਆਂ ਤੋਂ ਜਾਗਰੂਕ ਕਰਨ ਲਈ ਰੈਲੀ ਕੱਢੀ

ਰੈਲੀ ਦਾ ਮਕਸਦ ਭਰੂਣ ਹੱਤਿਆਵਾਂ, ਦਾਜ, ਨਸ਼ਾ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਸੀ : ਪ੍ਰਿੰ: ਹਰਪ੍ਰੀਤ ਕੌਰ ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਵਿਖੇ ਸਮਾਜਿਕ ਕੁਰੀਤੀਆਂ ਸਬੰਧੀ ਜਾਗਰੂਕ ਕਰਨ ਲਈ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਅੰਮ੍ਰਿਤਸਰ ਵੱਲੋਂ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਛੇਹਰਟਾ ਜੀ.ਟੀ ਰੋਡ ਤੋਂ ਹੁੰਦੇ …

Read More »

A Students Rally against Female Foeticide organized by KCE

Amritsar, Dec. 20 (Punjab Post Bureau) – A rally against social evils such as female foeticide, rising environmental pollution and drugs was organized by the students of Khalsa College of Education (KCE) here today in collaboration with Youth ServicesAmritsar. The rally was flagged off by Chief Judicial Magistrate (CJM)-cum-Secretary, District Legal Services Authority, Sumit Makkar who was the chief guest …

Read More »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ‘ਦੁੱਧ ਇਕ ਸੰਤੁਲਿਤ ਖ਼ੁਰਾਕ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦੁਰ ਕਾਲਜ ਫ਼ਾਰ ਵੂਮੈਨ ਵਿਖੇ ‘ਦੁੱਧ ਇਕ ਸੰਤੁਲਿਤ ਖ਼ੁਰਾਕ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ, ਜਿਸ ’ਚ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਦੁੱਧ ਅਤੇ ਇਸ ਦੇ ਉਤਪਾਦਾਂ ਦੇ ਸਿਹਤ ’ਤੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਗਿਆ ਕਿ ਕਿਉ ਇਸ ਦੀ ਰੋਜ਼ਾਨਾ ਵਰਤੋਂ ਦੀ ਜ਼ਰੂਰਤ ਹੈ। ਕਾਲਜ ਵਿਖੇ …

Read More »

Seminar on ‘Milk- A Balanced Diet’ at SGTB College

Amritsar, Dec. 20 (Punjab Post Bureau) – A daylong seminar on ‘Milk- a Perfectly Balanced Diet’ was organized at Sri Guru Teg Bahadur College for Women (SGTBCW) in which the experts informed the students about the health benefits of milk and its products and how its daily consumption is necessary for youngsters. The seminar was sponsored by the Punjab Dairy Development …

Read More »

ਮਾਲ ਰੋਡ ਸਕੂਲ ਵਿਖੇ ਕਰਵਾਇਆ ਜ਼ਿਲ੍ਹਾ ਪੱਧਰੀ ਕੰਪਿਊਟਰ ਸਾਇੰਸ ਕੁਇਜ਼ ਮੁਕਾਬਲਾ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਜ਼ਿਲ੍ਹਾ ਪੱਧਰੀ ਕੰਪਿਊਟਰ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਲਵਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਵੰਡੇੇ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।     ਇਹ ਮੁਕਾਬਲਾ ਪੰਜਾਬ ਸਕੂਲ ਆਈ.ਸੀ.ਟੀ ਵਿਭਾਗ ਵਲੋਂ ਵਿਦਿਆਰਥੀਆਂ ਦੀ ਕੰਪਿਊਟਰ …

Read More »

ਖੂਨੀ ਡੋਰ ਦੀ ਚੋਰ ਮੋਰੀਆਂ ਰਾਹੀ ਵਿਕਰੀ ਜਾਰੀ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਕੂਲ ਮੁੱਖੀਆਂ ਤੇ ਸਮਾਜ ਸੇਵੀਆਂ ਨੇ ਦਿੱਤਾ ਚਾਈਨਾ ਡੋਰ ਖਿਲਾਫ ਹੋਕਾ ਮਾਣ ਧੀਆਂ `ਤੇ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਵੱਲੋ ਪਿਛਲੇ 16 ਵਰ੍ਹਿਆਂ ਜਿਥੇ ਖੇਡਾਂ ਨੂੰ ਪ੍ਰਮੋਟ ਕਰਨ ਦੇ ਨਾਲ-ਨਾਲ ਭਰੂਣ ਹੱਤਿਆ ਅਤੇ ਸਮਾਜਿਕ ਬੁਰਾਈਆਂ ਖਿਲਾਫ ਬੀੜਾ ਚੁੱਕਿਆ ਹੈ ਉਥੇ ਜਿਲੇ ਦੇ ਸਕੂਲ …

Read More »

ਕਮਿਊਨਿਟੀ ਵੈਟਰਨਰੀ ਹਸਪਤਾਲ ਧਾਰਕਲਾਂ ਵਿਖੇ 5 ਰੋਜ਼ਾ ਬੱਕਰੀ ਪਾਲਣ ਕਿਤੇ ਦੀ ਟ੍ਰੇਨਿੰਗ 1 ਜਨਵਰੀ 2019 ਤੋਂ- ਡਾ. ਹਰਪ੍ਰੀਤ ਸਿੰਘ

ਪਠਾਨਕੋਟ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਅਪਣਾਉਣ ਪ੍ਰਤੀ ਜਾਗਰੂਕ ਲਈ ਪਸ਼ੂ ਪਾਲਣ ਵਿਭਾਗ ਪਠਾਨਕੋਟ ਵਲੋਂ ਆਤਮਾ ਸਕੀਮ ਤਹਿਤ ਕਮਿਊਨਿਟੀ ਵੈਟਰਨਰੀ ਹਸਪਤਾਲ ਧਾਰਕਲਾਂ ਵਿਖੇ 5 ਰੋਜ਼ਾ ਬੱਕਰੀ ਪਾਲਣ ਕਿੱਤੇ ਦੀ ਟ੍ਰੇਨਿੰਗ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ।ਇਹ ਜਾਣਕਾਰੀ ਡਾ. ਹਰਪ੍ਰੀਤ ਸਿੰਘ ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਨੇ ਦਿੰਦਿਆ ਦੱਸਿਆ ਕਿ ਇਹ …

Read More »

ਥੀਏਟਰ ਗਰੁੱਪ ਵਲੋਂ ‘ਪੂਰਵਾਭਿਆਸ’ ਦਾ ਨਾਟਕ ਦਾ ਮੰਚਨ ‘ਮੰਟੋ ਕੀ ਮੋਜ਼ੇਲ’ 22 ਦਸੰਬਰ ਨੂੰ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਦਵਿੰਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਵਿਰਸਾ ਵਿਹਾਰ ਦੇ ਵਿਸ਼ੇਸ਼ ਸਹਿਯੋਗ ਨਾਲ ਮੁੰਬਈ ਦੇ ਥੀਏਟਰ ਗਰੁੱਪ ‘ਪੂਰਵਾਭਿਆਸ’ ਦਾ ਨਾਟਕ ‘ਮੰਟੋ ਕੀ ਮੋਜ਼ੇਲ’ 22 ਦਸੰਬਰ ਨੂੰ ਸ਼ਾਮ 6.00 ਵਜੇ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਪੇਸ਼ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ …

Read More »

ਠੰਡ ਵਧਣ ਨਾਲ ਗਰੀਬਾਂ ਤੇ ਬੇਘਰਾਂ ਦੀਆਂ ਮੁਸ਼ਕਲਾਂ ਵਧੀਆਂ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿਆਲੇ ਦੇ ਪਹਿਲੇ ਮੋਹਲੇਧਾਰ ਮੀਂਹ ਨਾਲ ਪਾਰਾ ਡਿੱਗ ਜਾਣ ਕਰ ਕੇ ਅੰਮ੍ਰਿਤਸਰ ਸਮੇਤ ਉਤਰੀ ਭਾਰਤ ਵਿੱਚ ਠੰਡ ਦਾ ਜੋਰ ਵਧ ਗਿਆ ਹੈ।ਜਿਸ ਤੋਂ ਬਚਣ ਲਈ ਲੋਕਾਂ ਨੇ ਅਲਮਾਰੀਆਂ ਤੇ ਟਰੰਕਾਂ ਵਿਚ ਰੱਖੇ ਗਰਮ ਕਪੜੇ ਤੇ ਭਾਰੀਆਂ ਜੈਕਟਾਂ ਬਾਹਰ ਕੱਢ ਲਈਆਂ ਹਨ।ਜਦਕਿ ਗਰੀਬ ਤਬਕੇ ਦੇ ਲੋਕ ਰੇੇਲਵੇ ਲਿੰਕ ਰੋਡ ਸਥਿਤ ਲੰਡਾ ਬਜ਼ਾਰ ਅਤੇ ਹਾਲ …

Read More »