Tuesday, November 24, 2026

Monthly Archives: December 2018

ਪਿੰਡ ਨੂੰ ਇੱਕ ਨਵੀਂ ਦਿੱਖ ਦੇਣ ਦਾ ਅਹਿਦ ਲੈ ਕੇ ਭਰੇ ਕਾਗਜ਼

ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿਆਸਤ `ਚ ਇੱਕ ਵੱਖਰਾ ਸਥਾਨ ਰੱਖਣ ਵਾਲੇ ਪਿੰਡ ਸਮਾਓਂ ਦੇ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਭ੍ਰਿਸ਼ਟਾਚਾਰ ਪੁਲਿਸ ਸਿਆਸੀ ਗੁੰਡਾ ਗੱਠਜੋੜ ਦੇ ਖਿਲਾਫ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੱਖ ਵੱਖ ਧਿਰਾਂ ਦੇ ਵੋਟਰਾਂ ਤੇ ਆਗੂਆਂ ਵਲੋਂ ਪਿੰੰਡ ਦੀ …

Read More »

ਹੀਰੋਂ ਖੁਰਦ ਦੇ ਕਬੱਡੀ ਕੱਪ `ਚ ਉਭਾਵਾਲ ਨੇ ਦਿੜ੍ਹਬਾ ਨੂੰ ਹਰਾਇਆ

ਓਪਨ ਤੇ 65 ਕਿਲੋ ਵਰਗ ਦੇ ਵਧੀਆ ਧਾਵੀ ਤੇ ਜਾਫੀਆਂ ਦਾ ਵਿਸ਼ੇਸ਼ ਸਨਮਾਨ ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆਜਾਦ ਸਪੋਰਟਸ ਐਡ ਵੈਲਫੇਅਰ ਕਲੱਬ ਹੀਰੋ ਖੁਰਦ ਵੱਲੋਂ ਪਹਿਲਾ ਕਬੱਡੀ ਕੱਪ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਕਬੱਡੀ 65 ਕਿਲੋ ’ਚ ਮੇਜ਼ਬਾਨ ਹੀਰੋ ਖੁਰਦ ਦੀ ਟੀਮ ਨੇ ਪਹਿਲਾ ਤੇ ਚੀਮਾ ਮੰਡੀ ਦੀ ਟੀਮ ਨੇ ਦੂਸਰਾ, ਕਬੱਡੀ ਓਪਨ ਦੇ …

Read More »

ਦਾਖਲੇ ਵਧਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੇ ਕੱਢੀ ਰੈਲੀ

ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿੱਖਿਆ ਸਕੱਤਰ ਪੰਜਾਬ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ 12ਵੀਂ ਤੱਕ ਦਾਖਲੇ ਵਧਾਉਣ ਸੰਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਮਾਨਸਾ ਰਾਜਿੰਦਰ ਕੌਰ ‘ਹੀਰ’ ਦੀ ਅਗਵਾਈ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮੋਹਰ ਸਿੰਘ ਵਾਲਾ ਦੇ ਸਕੂਲ ਮੁਖੀ ਬਲਦਰਸ਼ਨ ਸਿੰਘ ਦੀ ਅਗਵਾਈ ਹੇਠ ਸਕੂਲ ਸਟਾਫ ਵਲੋਂ ਬੱਚਿਆਂ ਸਮੇਤ …

Read More »

ਹੀਰੋਂ ਖੁਰਦ ਵਿਖੇ ਜਸਵਿੰਦਰ ਜੱਸੀ ਨੂੰ ਸਰਬਸੰੰਮਤੀ ਨਾਲ ਚੁਣਿਆ ਵਾਰਡ ਨੰਬਰ 7 ਦਾ ਪੰਚ

ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿੰਡ ਹੀਰੋਂ ਖੁਰਦ ਵਿਖੇ ਸਰਪੰਚ ਦੀ ਸਰਬਸੰਮਤੀ ਹੋਣ ਤੋਂ ਬਾਅਦ ਵਾਰਡ ਨੰਬਰ 7 ਵਿੱਚ ਵੀ ਪੰਚੀ ਲਈ ਸਰਬਸੰਮਤੀ ਹੋ ਗਈ ਹੈ।ਜਾਣਕਾਰੀ ਦਿੰਦਿਆਂ ਸਾਬਕਾ ਪੰਚ ਹੰਸਾ ਸਿੰਘ ਅਤੇ ਸਾਬਕਾ ਸਰਪੰਚ ਗੁਰਪਿਆਰ ਸਿੰਘ ਨੇ ਦੱਸਿਆ ਕਿ 7 ਨੰਬਰ ਵਾਰਡ ਦੇ ਵਾਸੀਆਂ ਨੇ ਇਕੱਤਰ ਹੋ ਕੇ ਨੌਜਵਾਨ ਜਸਵਿੰਦਰ ਸਿੰਘ ਜੱਸੀ ਨੂੰ ਸਰਬਸੰਮਤੀ ਨਾਲ ਪੰਚ …

Read More »

ਸਵੈ-ਰੱਖਿਆ ਲਈ ਸਵੈ ਭਰੋਸਾ ਜਰੂਰੀ – ਸਮਰਾਟਵੀਰ

ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿੰਡ ਸਮਾਓ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਦੀਆ ਵਿਦਿਆਰਥਣਾ ਨੂੰ ਸਵੈ-ਸੁਰੱਖਿਆਂ ਦੇ ਨੁੱਕਤੇ ਸਿਖਾਉਂਦੇ ਹੋਏ ਪੁਲਿਸ ਥਾਣਾ ਭੀਖੀ ਦੇ ਸਾਂਝ ਕੇਂਦਰ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਸਮਟਾਰਵੀਰ ਨੇ ਵਿਦਿਆਰਥਣਾ ਨੂੰ ਦੱਸਿਆ ਕਿ ਕਿਸੇ ਵੀ ਅਣਹੋਣੀ ਸਮੇ ਹੌਸ਼ਲਾ ਛੱਡਣ ਦੀ ਬਜਾਏ ਡਟ ਕੇ ਦਲੇਰੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ।ਹਮਲਾਵਰ ਦਾ ਮੂੰਹ-ਤੋੜ ਜਵਾਬ …

Read More »

ਜਨਮ ਦਿਨ ਮੁਬਾਰਕ – ਮਾਇਰਾ ਸ਼ਰਮਾ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪਸੋਟ – ਅਮਨ) – ਹੋਣਹਾਰ ਬੇਟੀ ਮਾਇਰਾ ਸ਼ਰਮਾ ਨੂੰ ਜਨਮ ਦਿਨ `ਤੇ ਉਸ ਦੇ ਮਾਤਾ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਵਲੋਂ ਬਹੁਤ-ਬਹੁਤ ਮੁਬਾਰਕਾਂ।

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ ਬਿਊਰੋ) – ·    ਸ਼੍ਰੀ ਕਰਤਾਰਪੁਰ ਸਾਹਿਬ ਦੀ ਜਮੀਨ ਦੀ ਅਦਲਾ ਬਦਲੀ ਪਕਿਸਤਾਨ ਵਲੋਂ ਨਾਮਜ਼ੂਰ- ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਸੀ ਤਬਾਦਲੇ ਦਾ ਮਤਾ। ·    ਜਮੀਨ ਦੇ ਤਬਾਦਲੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ – ਪਾਕਿ  ਵਿਦੇਸ਼ ਮੰਤਰਾਲਾ। ·    ਪਾਕਿ ਨੇ ਕਾਹਲੀ `ਚ ਲ਼ਿਆ ਫੈਸਲਾ, ਦੋਨਾਂ ਮੁਲਕਾਂ ਦੀਆਂ ਸਰਕਾਰਾਂ ਦਰਮਿਆਨ ਹੋਵੇਗੀ ਗੱਲਬਾਤ ਤੇ ਸਮਾਂ ਆਉਣ …

Read More »

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਮੀਟਿੰਗ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਸੁਮਿਤ ਮੱਕੜ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹਾ ਕਚਹਿਰੀਆਂ ਅੰਮਿ੍ਰਤਸਰ ਦੇੇ ਕਾਨਫਰੰਸ ਹਾਲ ਵਿੱਚ ਮੀਟਿੰਗ ਕਰਵਾਈ ਗਈ।ਜਿਸ ਵਿੱਚ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡਿਪਟੀ ਕਮਿਸ਼ਨਰ ਪੁਲਿਸ, ਹਰਪਾਲ ਸਿੰਘ ਐਸ.ਪੀ (ਇਨਵੈਸਟੀਗੇਸ਼ਨ) ਅੰਮਿ੍ਰਤਸਰ (ਦਿਹਾਤੀ), ਮਾਨਯੋਗ ਵਧੀਕ …

Read More »

ਚੋਣ ਰਿਹਰਸਲ `ਚ ਗੈਰ-ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਨੋਟਿਸ ਜਾਰੀ- ਡੀ.ਸੀ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 30 ਦਸੰਬਰ 2018 ਨੂੰ ਕਰਵਾਈਆਂ ਜਾ ਰਹੀਆਂ ਹਨ।ਇਸ ਸਬੰਧੀ ਤਾਇਨਾਤ ਕੀਤੇ ਗਏ ਪੋਲਿੰਗ ਸਟਾਫ ਦੀ ਦੂੁਸਰੀ ਰਿਹਰਸਲ 23 ਦਸੰਬਰ 2018 ਨੂੰ ਜਿਲ੍ਹੇ ਦੇ 9 ਬਲਾਕਾਂ ਦੇ ਨਿਸ਼ਚਿਤ ਕੀਤੇ ਗਏ ਸਥਾਨਾਂ ਤੇ ਹੋਵੇਗੀ।ਪਹਿਲੀ ਰਿਹਰਸਲ ਵਿੱਚ ਗੈਰ-ਹਾਜਰ ਰਹਿਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਗੈਰਹਾਜਰ …

Read More »

30 ਦਸੰਬਰ ਨੂੰ ਪੈਣਗੀਆਂ ਪੰਚਾਇਤੀ ਵੋਟਾਂ ਤੇ ਉਸੇ ਦਿਨ ਕੱਢੇ ਜਾਣਗੇ ਨਤੀਜੇ

ਚੋਣਾਂ ਲਈ ਲਗਾਏ ਗਏ ਅਬਜ਼ਰਵਰ – ਬੈਲੇਟ ਪੇਪਰ ਰਾਹੀਂ ਹੋਣਗੀਆਂ ਪੰਚਾਇਤੀ ਚੋਣਾਂ ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਆਮ ਪੰਚਾਇਤੀ ਚੋਣਾਂ ਵਾਸਤੇ ਸਰਪੰਚ ਲਈ 3378 ਤੇ ਪੰਚ ਲਈ 14011 ਨਾਮਜ਼ਦਗੀ ਪੱਤਰ ਭਰੇ ਗਏ।ਚੋਣ ਨਾ ਲੜਨ ਦੇ ਉਮੀਦਵਾਰ 21 ਦਸੰਬਰ ਨੂੰ ਆਪਣੇ ਕਾਗਜ਼ ਵਾਪਸ ਲੈ ਸਕਣਗੇ।ਇਸ ਉਪਰੰਤ ਉਮੀਦਵਾਰਾਂ …

Read More »