Tuesday, November 24, 2026

Monthly Archives: December 2018

GNDU wins gold in All India Inter-University judo championship

Amritsar, Dec. 29 (Punjab Post Bureau) – On the second day of the All India Inter-University judo championship (Men) 2018-19 organized by Guru Nanak Dev University, the competitions in the category of 66kg, 73kg and 90kg were held. In this Championship as many as 700 players from 120 Universities of the country are participating in the indoor multi-purpose Hall of …

Read More »

ਪੰਚਾਇਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਹੋਈਆਂ ਰਵਾਨਾ-ਡਿਪਟੀ ਕਮਿਸ਼ਨਰ

ਪੰਚਾਇਤੀ ਚੋਣਾਂ ਲਈ ਜਿਲੇ `ਚ 228 ਬੂਥ ਸੰਵੇਦਨਸ਼ੀਲ ਤੇ 144 ਅਤਿ ਸੰਵੇਦਨਸ਼ੀਲ ਬਣਾਏ ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੀਆਂ 860 ਪੰਚਾਇਤਾਂ ਵਿੱਚੋਂ 551 ਸਰਪੰਚ ਅਤੇ 3225 ਪੰਚਾਂ ਦੀ ਚੋਣ ਲਈ ਵੋਟਾਂ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।     ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ …

Read More »

ਪੰਚਾਇਤੀ ਚੋਣਾਂ ਲਈ ਪ੍ਰਸਾਸ਼ਨ ਵਲੋਂ ਸਾਰੇ ਪ੍ਰਬੰਧ ਮੁਕੰਮਲ – ਜ਼ਿਲ੍ਹਾ ਚੋਣ ਅਫ਼ਸਰ

547 ਬੂਥਾਂ `ਤੇ ਤਾਇਨਾਤ ਹੋਣਗੇ 1490 ਪੁਲਿਸ ਮੁਲਾਜ਼ਮ – ਐਸ.ਐਸ.ਪੀ ਭੀਖੀ/ਮਾਨਸਾ 29 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪੰਚਾਇਤੀ ਚੋਣਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁਲਿਸ ਪ੍ਰਸਾਸ਼ਨ ਨਾਲ ਇੱਕ ਅਹਿਮ ਮੀਟਿੰਗ ਕੀਤੀ ਉਨ੍ਹਾਂ ਕਿਹਾ ਕਿ ਵੋਟਿੰਗ ਅਤੇ ਗਿਣਤੀ ਪ੍ਰਕ੍ਰਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਮੁਲਾਜ਼ਮ …

Read More »

ਮਾਨਸਾ ਨੂੰ ਸਾਫ, ਸਵੱਛ ਤੇ ਸੁੰਦਰ ਰੱਖਣ ਦੀ ਮੁਹਿੰਮ ਇੱਕ ਜਨਵਰੀ ਤੋਂ

ਸਵੱਛਤਾ ਲਈ ਲਈ ਵੰਡੇ ਡਸਟ ਬਿਨ ਭੀਖੀ/ਮਾਨਸਾ, 29 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਜਿਲਾ ਪ੍ਰਸਾਸ਼ਨ ਵਲੋਂ ਪ੍ਰੋਜੈਕਟ ਥ੍ਰੀ ਦੀ ਸ਼ੁਰੂਆਤ ਇੱਕ ਜਨਵਰੀ ਤੋਂ ਕੀਤੀ ਜਾ ਰਹੀ ਹੈ।ਜਿਸ ਸੰਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਮਾਨਸਾ ਦੇ ਐਸ.ਡੀ.ਐਮ ਅਭਿਜੀਤ ਕਪਲਿਸ਼ ਦੀ ਅਗਵਾਈ ਹੇਠ ਸ਼ਹਿਰ ਦੀ ਵਾਰਡ ਨੰਬਰ 20 ਵਿੱਚ ਡਸਟ ਬਿਨ ਵੰਡੇ …

Read More »

ਪੰਚਾਇਤੀ ਚੋਣਾਂ ਲਈ ਐਸ.ਐਸ.ਪੀ ਮਾਨਸਾ ਨੇ ਪੁਲਿਸ ਕਰਮਚਾਰੀਆਂ ਨੂੰ ਦਿੱਤੇ ਦਿਸ਼ਾ ਨਿਰਦੇਸ਼

ਭੀਖੀ/ਮਾਨਸਾ 29 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ  ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਚੋਣ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨਾਲ ਐਸ.ਐਸ.ਪੀ ਮਾਨਸਾ ਵਲੋਂ ਮੀਟਿੰਗ ਕੀਤੀ ਗਈ।ਜਿਸ ਵਿੱਚ ਐਸ.ਐਸ.ਪੀ ਨੇ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੀ ਡਿਉਟੀ ਪੁਰੀ ਤਨਦੇਹੀ ਨਾਲ ਕਰਨ ਤਾਂ ਜੋ ਲੋਕ ਬਿਨਾਂ ਕਿਸੇ ਡਰ ਤੋਂ …

Read More »

ਪ੍ਰਧਾਨ ਮੰਤਰੀ ਮੋਦੀ ਨੇ ਮੰਨੀ ਮਾਨਸਾ ਦੇ ਐਸ.ਡੀ.ਐਮ ਦੀ ਸਲਾਹ, ਬਚੇ ਸਕੇਗੀ ਲੱਖਾਂ ਲੋਕਾਂ ਦੀ ਜ਼ਿੰਦਗੀ

ਭੀਖੀ/ਮਾਨਸਾ 29 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਦੇ ਐਸ.ਡੀ.ਐਮ ਅਭਿਜੀਤ ਕਪਲਿਸ਼ ਆਈ.ਏ.ਐਸ ਦੀ ਸਲਾਹ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੀ ਯੋਜਨਾ ਸ਼ੁਰੂ ਕਰਵਾਈ ਹੈ, ਜਿਸ ਨਾਲ ਹੁਣ ਲੋਕਾਂ ਦੀ ਜਾਣ ਬਚ ਸਕੇਗੀ।ਯੋਜਨਾ ਅਨੁਸਾਰ ਜੇਕਰ ਕਿਸੇ ਨਾਲ ਸੜਕ ਹਾਦਸਾ ਵਾਪਰਦਾ ਹੈ ਤੇ ਤੁਸੀਂ ਕਿਸੀ ਅਣਜਾਣ ਜਗ੍ਹਾ ‘ਚ ਹੋ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ 108 ਐਂਬੂਲੈਂਸ ਤੁਹਾਡੇ …

Read More »

War Disabled Soldiers & Veer Naris Meet organised at Beas

Jalandhar, Dec. 29 (Punjab Post Bureau) – Double Victory Brigade under the aegis of Vajra Corps organized a rally for the disabled soldiers and veer naris at Beas on 29 Dec 18 to honour and felicitate disabled veterans of armed forces. The rally was organised as part of “Year of the War Disabled Soldiers in the line of duty” with …

Read More »

ਅਮਨਦੀਪ ਕਾਲਜ਼ ਆਫ ਨਰਸਿੰਗ ‘ਚ ਨਵੇਂ ਵਿਦਿਆਰਥੀਆਂ ਦਾ ਸਵਾਗਤ

ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਅਮਨਦੀਪ ਕਾਲਜ਼ ਆਫ ਨਰਸਿੰਗ ਜੇਠੂਵਾਲ ਵਲੋਂ ਬੀਤੇ ਦਿਨੀਂ ਤੀਜਾ ਸ਼ਮਾ ਰੌਸ਼ਨ ਸਮਾਰੋਹ ਦੌਰਾਨ ਪੋਸਟਰ ਮੇਕਿੰਗ, ਹੈਲਥੀ ਫ਼ੂਡ ਦਾ ਮੁਕਾਬਲੇ ਕਰਵਾਏ ਗਏ।ਪ੍ਰੋਗਰਾਮ ਦੀ ਸ਼ੁਰੁਆਤ ਮੁੱਖ ਮਹਿਮਾਨ ਪ੍ਰਿੰਸੀਪਲ ਡਾਇਰੈਕਟਰ ਡਾ. ਅਨੀਤਾ ਭੱਲਾ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾ. ਦਰਸ਼ਨ ਕੌਰ ਸੋਹੀ, ਡਾ. ਅਮਨਦੀਪ ਕੌਰ ਮੈਨਜਿੰਗ ਡਾਇਰੈਕਟਰ ਅਮਨਦੀਪ ਕਾਲਜ਼ ਆਫ਼ ਨਰਸਿੰਗ, ਡਾ. ਅਨੂਪ੍ਰੀਤ ਕੌਰ ਅਤੇ …

Read More »

ਪੰਚਾਇਤੀ ਚੋਣ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਲਈ ਜਿਲ੍ਹਾ ਪਠਾਨਕੋਟ `ਚ 31 ਦਸੰਬਰ ਨੂੰ ਛੁੱਟੀ ਐਲਾਨੀ

ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ-2018 ਦੌਰਾਨ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਬਹੁਤ ਦੇਰ ਹੋ ਜਾਂਦੀ ਹੈ ਅਤੇ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਆਦਿ ਜਮ੍ਹਾਂ ਕਰਾਉਣ\ ਹੋਰ ਫੁਟਕਲ ਕੰਮਾਂ ਲਈ ਦੇਰ ਰਾਤ ਤੱਕ ਦਾ ਸਮਾਂ ਲੱਗ ਜਾਂਦਾ ਹੈ।ਜਿਸ ਕਾਰਨ ਚੋਣ ਡਿਊਟੀ `ਤੇ ਹਾਜ਼ਰ ਹੋਏ ਅਧਿਕਾਰੀ\ਕਰਮਚਾਰੀਆਂ ਨੂੰ ਅਗਲੇ ਦਿਨ ਆਪਣੀ ਨੌਕਰੀ `ਤੇ ਹਾਜ਼ਰ ਹੋਣਾ ਅਤਿ …

Read More »

ਰਾਜਮਾਂਹ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ `ਚ ਲੱਗਣਗੇ ਪ੍ਰਦਰਸ਼ਨੀ ਪਲਾਂਟ- ਡਾ. ਹਰਿੰਦਰ ਬੈਂਸ

ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਆਤਮਾ ਸਕੀਮ ਦੇ ਸਹਿਯੋਗ ਨਾਲ ਜ਼ਿਲ੍ਹਾ ਪਠਾਨਕੋਟ ਵਿੱਚ ਪ੍ਰਦਰਸ਼ਨੀ ਪਲਾਂਟ ਲਗਾਏ ਜਾਣਗੇ।ਇਹ ਜਾਣਕਾਰੀ ਡਾ. ਹਰਿੰਦਰ ਸਿੰਘ ਬੈਂਸ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ-ਕਮ-ਪ੍ਰਾਜੈਕਟ ਡਾਇਰੈਕਟ ਆਤਮਾ ਨੇ ਦਿੰਦਿਆ ਦੱਸਿਆ ਕਿ ਰਾਜਮਾਹ ਦੀ ਖੇਤੀ ਫਸਲਾ ਦੀ ਅਦਲਾ-ਬਦਲੀ ਵਿੱਚ ਵੀ ਸਹਾਈ ਹੁੰਦੀ ਹੈ ਅਤੇ ਇਸ ਨਾਲ ਮਿੱਟੀ ਦੀ …

Read More »