Tuesday, November 24, 2026

Monthly Archives: December 2018

‘The concept of motor cycling tour is not famous in India’ – Debasshish Ghosh

Mumbai, Dec. 28 (Punjab Post Bureau) – A Mumbai-based motorcyclist Debashissh Ghosh, who undertook 68,000 kms long motor cycle tour across five continents and brought laurels to India, will now be proceeding on 9 day tour of South Africa, on invitation of Kevin Richardson, known as “The Lion Whisperer”. Kevin, a self-taught zookeeper has begun a campaign to save lions and …

Read More »

ਤਲਬੀਰ ਸਿੰਘ ਗਿੱਲ ਵਲੋਂ ਅਕਾਲੀ ਉਮੀਦਵਾਰਾਂ ਦੇ ਹੱਕ `ਚ ਪ੍ਰਚਾਰ

ਜੰਡਿਆਲਾ ਗੁਰੂ, 28 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਚਾਇਤੀ ਚੋਣਾਂ ਵਿੱਚ ਅਕਾਲੀ ਉਮੀਦਵਾਰ ਕਾਂਗਰਸੀਆਂ ਨੂੰ ਵੱਡੇ ਫਰਕ ਨਾਲ ਹਰਾਉਣਗੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਯੂਥ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਨੇ ਚਵਿੰਡਾ ਦੇਵੀ ਵਿੱਚ ਉਪਕਾਰ ਸਿੰਘ ਕਾਰੀ ਦੇ ਦਫਤਰ `ਚ ਰੱਖੀ ਮੀਟਿੰਗ ਦੌਰਾਨ ਕਿਹਾ ਕਿ ਕਾਂਗਰਸ ਦੀ ਆਪਸੀ ਫੁੱਟ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ …

Read More »

ਸਰਟੀਫਿਕੇਟ ਕੋਰਸ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਅੰਮ੍ਰਿਤਸਰ, 28 ਦਸੰਬਰ ( ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੁਜਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਸੈਸ਼ਨ ਜਨਵਰੀ  ਤੋਂ ਜੂਨ 2019 ਤੱਕ (ਲੜਕੀਆਂ ਲਈ) 6 ਮਹੀਨੇ ਦਾ ਸਰਟੀਫਿਕੇਟ ਕੋਰਸ ਇੰਨ ਕਟਿੰਗ ਐਂਡ ਟੇਲਰਿੰਗ, 6 ਮਹੀਨੇ ਦਾ ਸਰਟੀਫਿਕੇਟ ਕੋਰਸ ਇੰਨ ਬਿਊਟੀ ਕਲਚਰ ਅਤੇ (ਲੜਕੇ ਅਤੇ ਲੜਕੀਆਂ) ਲਈ 6 ਮਹੀਨੇ ਦਾ …

Read More »

ਬਿਜਨਸ ਅਤੇ ਵਣਜ ਮੈਨੇਜਮੈਂਟ ਦਾ ਰਿਫਰੈਸ਼ਰ ਕੋਰਸ ਸੰਪਨ

ਅੰਮ੍ਰਿਤਸਰ, 28 ਦਸੰਬਰ ( ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਹਿਊਮਨ ਰੀਸੋਰਸ ਡਿਵੈਲਪਮੈਂਟ ਸੈਂਟਰ `ਚ ਇਥੇ ਤਿੰਨ ਦਿਨਾਂ ਦਾ ਕਾਮਰਸ ਐਂਡ ਬਿਜਨਸ ਮੈਨੇਜਮੈਂਟ ਵਿਸ਼ੇ `ਤੇ ਰਿਫਰੈਸ਼ਰ ਕੋਰਸ ਸੰਪਨ ਹੋ ਗਿਆ।ਕਾਮਰਸ ਅਤੇ ਬਿਜਨਸ ਮੈਨੇਜਮੈਂਟ ਦੇ ਅਨੁਸ਼ਾਸਨ ਨਾਲ ਸਬੰਧਤ ਯੂਨੀਵਰਸਟੀਆਂ ਅਤੇ ਕਾਲਜਾਂ ਦੇ 31 ਅਧਿਆਪਕਾਂ ਨੇ ਇਸ ਵਿਚ ਹਿੱਸਾ ਲਿਆ। ਪ੍ਰੋਫੈਸਰ ਸੰਜੇ ਕੌਸ਼ਿਕ ਡੀਨ ਕਾਲਜ ਵਿਕਾਸ …

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ·     ਸਾਲ ਦੇ ਆਖਰੀ ਦਿਨ 31 ਦਸੰਬਰ ਨੂੰ ਸੱਜਣ ਕੁਮਾਰ ਕਰ ਸਕਦਾ ਹੈ ਆਤਮ ਸਮਰਪਣ- `84 ਸਿੱਖ ਕਤਲੇਆਮ ਮਾਮਲੇ `ਚ ਦਿੱਲੀ ਹਾਈਕੋਰਟ ਨੇ ਦਿੱਤੀ ਹੈ ਉਮਰ ਕੈਦ ਦਾ ਸਜ਼ਾ। ·    ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ `ਤੇ ਬਣੀ ਫਿਲਮ `ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ`  ਵਿਵਾਦਾਂ `ਚ ਘਿਰੀ – ਕਾਂਗਰਸ ਨੇ ਕੀਤਾ ਵਿਰੋਧ। ·    ਫਤਹਿਗੜ …

Read More »

ਅਵਤਾਰ ਸਿੰਘ ਜੁਗਨੀ ਆਸਟ੍ਰੇਲੀਆ ਵੱਲੋਂ ਪ੍ਰਾਇਮਰੀ ਸਕੂਲ ਘੁਲਾਲ ਨੂੰ ਚਾਰ ਕੰਪਿਊਟਰ ਭੇਂਟ

ਸਮਰਾਲਾ, 27 ਦਸੰਬਰ (ਪੰਜਾਬ ਪੋਸਟ- ਕੰਗ) – ਇਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਜੋ ਕਿ ਵੱਖ-ਵੱਖ ਖੇਤਰਾਂ ਵਿੱਚ ਮਾਣ ਮੱਤੀਆਂ ਪ੍ਰਾਪਤੀਆਂ ਸਦਕਾ ਹਮੇਸ਼ਾਂ ਚਰਚਾ ਵਿੱਚ ਰਹਿੰਦਾ ਹੈ।ਇਸੇ ਸਕੂਲ ਤੋਂ ਪੜ੍ਹੇ ਅਵਤਾਰ ਸਿੰਘ ਜੁਗਨੀ ਆਸਟ੍ਰੇਲੀਆ ਨੇ ਸਕੂਲ ਨੂੰ ਇੱਕ ਲੱਖ ਰੁਪਏ ਦੀ ਲਾਗਤ ਨਾਲ ਕੰਪਿਊਟਰ ਲੈਬ ਤਿਆਰ ਕਰਵਾਈ ਹੈ।ਇਸ ਕੰਪਿੳੂਟਰ ਲੈਬ ਲਈ ਉਨ੍ਹਾਂ ਨੇ ਚਾਰ ਕੰਪਿਊਟਰ ਅਤੇ ਬੱਚਿਆਂ ਦੇ ਬੈਠ ਕੇ …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਠਾਨਕੋਟ ਸਥਿਤ ਦੇ ਏਅਰ ਫੋਰਸ ਸਟੇਸਨ ਪਹੁੰਚੇ

ਪਠਾਨਕੋਟ, 27 ਦਸੰਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਦਸੰਬਰ ਨੂੰ ਪਠਾਨਕੋਟ ਵਿਖੇ ਸਥਿਤ ਏਅਰ ਫੋਰਸ ਸਟੇਸਨ ਵਿਖੇ ਪਹੁੰਚੇ।ਉਹ ਹਿਮਾਚਲ ਪ੍ਰਦੇਸ਼ ਦੇ ਧਰਮਸਾਲਾ ਵਿਖੇ ਸਥਿਤ ਪੁਲਿਸ ਗਰਾਉਂਡ `ਚੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਕਾਰਜਕਾਲ ਨੂੰ ਇੱਕ ਸਾਲ ਪੂਰਾ ਹੋਣ `ਤੇ ਕਰਵਾਈ ਜਾ ਰਹੀ ਧੰਨਵਾਦ ਰੈਲੀ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ …

Read More »

ਪੰਜਾਬ ਸਮੇਤ ਸੱਤ ਰਾਜਾਂ ਵਿਚੋਂ ਲੰਘਦਾ ਹੈ ਅੰਮ੍ਰਿਤਸਰ ਕੋਲਕਾਤਾ ਉਦਯੋਗਿਕ ਕੌਰੀਡੋਰ ਪ੍ਰੋਜੈਕਟ

ਦਿੱਲੀ, 27 ਦਸੰਬਰ (ਪੰਜਾਬ ਪੋਸਟ ਬਿੳਰੋ) – ਭਾਰਤ ਸਰਕਾਰ ਵਲੋਂ ਯੋਜਨਾਬੱਧ ਅੰਮ੍ਰਿਤਸਰ ਕੋਲਕਾਤਾ ਉਦਯੋਗਿਕ ਕੌਰੀਡੋਰ (ਏਕੇਆਈਸੀ) ਪ੍ਰੋਜੈਕਟ ਪੰਜਾਬ ਸਮੇਤ ਸੱਤ ਰਾਜਾਂ ਨੂੰ ਕਵਰ ਕਰਦਾ ਹੈ।ਰਾਜ ਸਰਕਾਰ ਦੇ ਵਿਚਾਰ-ਵਟਾਂਦਰੇ ਨਾਲ, ਰਾਜਪੁਰਾ-ਪਟਿਆਲਾ ਦੀ ਪੰਜਾਬ ਰਾਜ ਵਿੱਚ ਵਿਕਾਸ ਲਈ ਇੱਕ ਇੰਟੀਗਰੇਟਿਡ ਮੈਨੂਫੈਕਚਰਿੰਗ ਕਲੱਸਟਰ (ਆਈ.ਐਮ.ਸੀ)  ਵਜੋਂ ਸ਼ਨਾਖਤ ਕੀਤੀ ਗਈ ਹੈ।ਪੰਜਾਬ ਵਿੱਚ ਕੋਈ ਹੋਰ ਉਦਯੋਗਿਕ ਕੌਰੀਡੋਰ ਯੋਜਨਾਬੱਧ ਨਹੀਂ ਹੈ। ਇਹ ਜਾਣਕਾਰੀ ਵਣਜ ਅਤੇ ਉਦਯੋਗ ਰਾਜ …

Read More »

ਖ਼ਾਲਸਾ ਕਾਲਜ ਵਿਖੇ ਫ਼ੈਕਲਟੀ ਡਿਵੈੱਪਮੈਂਟ ਪ੍ਰੋਗਰਾਮ ਦਾ ਆਗਾਜ਼

1 ਜਨਵਰੀ ਤੱਕ ਚਲੇਗਾ ਡਿਵੈਲਪਮੈਂਟ ਪ੍ਰੋਗਰਾਮ – ਪ੍ਰਿੰਸੀਪਲ ਡਾ. ਮਹਿਲ ਸਿੰਘ ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਯੂ.ਜੀ.ਸੀ ਦੀ ਸੀ.ਪੀ.ਈ ਸਕੀਮ ਅਧੀਨ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਆਯੋਜਿਤ ਇਹ ਪ੍ਰੋਗਰਾਮ 1 ਜਨਵਰੀ 2019 ਤੱਕ ਚੱਲੇਗਾ।ਇਸ ਦੌਰਾਨ ਕਾਲਜ ਅਤੇ ਹੋਰ ਵੱਖ-ਵੱਖ ਵਿੱਦਿਅਕ ਸੰਸਥਾਵਾਂ, ਕਾਲਜਾਂ ਤੋਂ ਆਏ ਅਧਿਆਪਕਾਂ …

Read More »

ਜਿਲ੍ਹਾ ਪ੍ਰਸ਼ਾਸਨ ਨੇ ਮੁੱਖ ਚੋਣ ਕਮਿਸ਼ਨਰ ਨੂੰ ਵੋਟਰ ਦੀ ਅਹਿਮੀਅਤ ਦਰਸਾਉਂਦਾ ਵਧਾਈ ਕਾਰਡ ਦਿੱਤਾ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਚੋਣ ਕਮਿਸ਼ਨਰ ਡਾ. ਸੁਨੀਲ ਅਰੋੜਾ, ਦੇ ਅੰਮਿ੍ਰਤਸਰ ਦੇ ਦੌਰੇ ਦੌਰਾਨ ਜਿਲ੍ਹਾ ਪ੍ਰਸਾਸ਼ਨ ਨੇ ਵੋਟਰ ਦੀ ਅਹਿਮੀਅਤ ਦਰਸਾਉਂਦਾਂ ਨਵੇਂ ਸਾਲ 2019 ਦਾ ਵਧਾਈ ਕਾਰਡ ਦਿੱਤਾ।ਉਸ ਕਾਰਡ ਦੀ ਸਬਦਾਵਲੀ ਕੁੱਝ ਇਸ ਤਰਾਂ ਸੀ, ‘ ਤੁਹਾਡੀ ਵੋਟ, ਤੁਹਾਡੀ ਅਵਾਜ਼-ਤੁਹਾਡੀ ਵੋਟ, ਤੁਹਾਡੀ ਤਾਕਤ। ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ …

Read More »