ਬਟਾਲਾ ਰੇਲਵੇ ਸਟੇਸ਼ਨ `ਤੇ ਇਕ ਹੋਰ ਪਲੇਟਫਾਰਮ ਬਣਾਉਣ ਲਈ ਵੀ ਕਿਹਾ ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਠਾਨਕੋਟ ਜ਼ਿਲ੍ਹੇ ਦੀਆਂ ਰੇਲਵੇ ਨਾਲ ਸਬੰਧਤ ਮੁਸਕਿਲਾਂ ਦੇ ਹੱਲ ਲਈ ਆਖਦਿਆਂ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਲਈ ਰੋਜਾਨਾ ਟ੍ਰੇਨ …
Read More »Monthly Archives: December 2018
ਨਵੇਂ ਵਿਆਹੇ ਜੋੜੇ ਨੂੰ ਡਾ: ਦਲਬੀਰ ਵੇਰਕਾ ਨੇ ਦਿੱਤਾ ਆਸ਼ੀਰਵਾਦ
ਜੰਡਿਆਲਾ ਗੁਰੂੂ, 28 ਦਸੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਥਾਨਕ ਵਾਸੀ ਪ੍ਰੋਫੈਸਰ ਗਗਨ ਵਿਰਕ ਦੇ ਭਰਾ ਦੇ ਵਿਆਹ ਦੇ ਸ਼ੁੱਭ ਮੌਕੇ `ਤੇ ਸਾਬਕਾ ਵਿਧਾਇਕ ਤੇ ਹਲਕਾ ਜੰਡਿਆਲਾ ਗੁਰੂ ਤੋਂ ਅਕਾਲੀ ਦਲ ਦੇ ਇੰਚਾਰਜ਼ ਡਾਕਟਰ ਦਲਬੀਰ ਸਿੰਘ ਵੇਰਕਾ ਨੇ ਨਵੇਂ ਵਿਆਹੇ ਜੋੜੇ ਨੂੰ ਰੁਪਿੰਦਰ ਪਾਲ ਸਿੰਘ ਵਿਰਕ ਤੇ ਕੁਲਵਿੰਦਰ ਕੌਰ ਨੂੰ ਆਸ਼ੀਰਵਾਦ ਦਿੱਤਾ ਤੇ ਨਵਾਂ ਜੀਵਨ ਸ਼ੁਰੂ ਕਰਨ ਲਈ ਸ਼ੁਭਕਾਮਨਾਵਾ …
Read More »ਸਰਪੰਚ ਉਮੀਦਵਾਰ ਸੋਮਾ ਕੌਰ ਪਾਟਿਆਂਵਾਲੀ ਦੇ ਹੱਕ ’ਚ ਕਾਂਗਰਸੀ ਆਗੂਆਂ ਵਲੋਂ ਚੋਣ ਪ੍ਰਚਾਰ
ਭੀਖੀ\ਮਾਨਸਾ, 28 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਹਲਕਾ ਦਿੜ੍ਹਬਾ ਦੇ ਬਲਾਕ ਸੁਨਾਮ ’ਚ ਪੈਂਦੇ ਪਿੰਡ ਰਤਨਗੜ੍ਹ ਪਾਟਿਆਂਵਾਲੀ ਵਿਖੇ ਸਰਪੰਚੀ ਲਈ ਕਾਂਗਰਸ ਉਮੀਦਵਾਰ ਸੋਮਾ ਕੌਰ ਦੇ ਚੋਣ ਪ੍ਰਚਾਰ ਦੇ ਆਖੀਰਲੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਮਾ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਸਾਬਕਾ ਸਰਪੰਚ ਗੁਰਮੋਹਨ ਸਿੰਘ ਦੀ ਅਗਵਾਈ …
Read More »ਪੰਚਾਇਤ ਚੋਣਾਂ- ਜ਼ਿਲ੍ਹਾ ਮਾਨਸਾ `ਚ 98 ਫ਼ੀਸਦ ਅਸਲਾ ਹੋਇਆ ਜਮਾਂ- ਐਸ.ਐਸ.ਪੀ
ਭੀਖੀ\ਮਾਨਸਾ, 28 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪੰਚਾਇਤ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਜ਼ਿਲ੍ਹਾ ਮਾਨਸਾ ਦੇ ਅਸਲਾ ਧਾਰਕਾਂ ਨੂੰ ਸਬੰਧਤ ਥਾਣਿਆਂ `ਚ ਅਸਲਾ ਜਮ੍ਹਾਂ ਕਰਵਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਜਿਸ ਤਹਿਤ ਜ਼ਿਲ੍ਹਾ ਮਾਨਸਾ `ਚ 98 ਫ਼ੀਸਦੀ ਅਸਲਾ ਜ਼ਿਲ੍ਹੇ ਦੇ 12 ਥਾਣਿਆਂ `ਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਧੀਰ ਸਿੰਘ …
Read More »ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਦੀ ਸੇਵਾ ਮੁਕਤੀ 31 ਦਸੰਬਰ ਨੂੰ
ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ 31 ਦਸੰਬਰ ਨੂੰ ਸੇਵਾ ਮੁਕਤ ਹੋਣਗੇ।38 ਸਾਲ ਦੇ ਲੰਬੇ ਸਮਾਂ ਤੱਕ ਸ਼੍ਰੋਮਣੀ ਕਮੇਟੀ ਦੇ ਮੀਡੀਆ ਵਿਭਾਗ ਵਿਚ ਵੱਖ-ਵੱਖ ਅਹੁੱਦਿਆਂ `ਤੇ ਬਿਰਾਜਮਾਨ ਰਹੇ ਬੇਦੀ ਨੇ ਸਾਹਿਤਕ ਖੇਤਰ ਵਿਚ ਵੀ ਕਰੜੀ ਘਾਲਣਾ ਘਾਲੀ ਹੈ। ਵੱਖ-ਵੱਖ ਮੌਲਿਕ ਤੇ ਸੰਪਾਦਿਤ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਦੇ ਸੈਂਕੜੇ …
Read More »ਜਨਮ ਦਿਨ ਮੁਬਾਰਕ – ਪੂਰਨਿਮਾ
ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਅਮਨ) – ਪੂਰਨਿਮਾ ਦੇ ਪਿਤਾ ਸੁਭਾਸ਼, ਮਾਤਾ ਸਿਮਰਨ ਤੇ ਪਰਿਵਾਰਕ ਮੈਂਬਰਾਂ ਵਲੋਂ ਹੋਣਹਾਰ ਬੇਟੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ ਵਰੇਗੰਢ ਮੁਬਾਰਕ – ਸਤਿੰਦਰਪਾਲ ਸਿੰਘ ਤੇ ਡਾ. ਰਾਜਬੀਰ ਕੌਰ ਰੰਧਾਵਾ
ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਅਮਨ) – ਸਥਾਨਕ ਹੋਲੀ ਸਿਟੀ ਵਾਸੀ ਸਤਿੰਦਰਪਾਲ ਸਿੰਘ ਤੇ ਡਾ. ਰਾਜਬੀਰ ਕੌਰ ਰੰਧਾਵਾ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਕ੍ਰਿਸਮਸ ਸਬੰਧੀ ਮਸੀਹੀ ਸਤਿਸੰਗ ਕਰਵਾਇਆ
ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਅਮਨ) – ਸਤਿਗੁਰੂ ਰਾਮ ਸਿੰਘ ਕਲੋਨੀ ਕੋਟ ਖਾਲਸਾ ਵਿਖੇ ਪ੍ਰੋ: ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਮੌਕੇ ਵਿਸ਼ਾਲ ਮਸੀਹੀ ਸਤਿਸੰਗ ਕਰਵਾਇਆ ਗਿਆ। ਇਕੱਤਰ ਮਸੀਹੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪ੍ਰੋ: ਮਨਪ੍ਰੀਤ ਸਿੰਘ ਨੇ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਸਾਨੂੰ ਆਪਸੀ ਪ੍ਰੇਮ ਪਿਆਰ ਤੇ ਸਦਭਾਵਨਾ ਦਾ ਸੱਦਾ ਦਿੰਦਾ ਹੈ।ਇਸ ਮੌਕੇ …
Read More »ਪਾਕਿਸਤਾਨੀ ਮੂਲ ਦੇ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਤੇ ਗੀਤਕਾਰ ਜਨਾਬ ਮਕਸੂਦ ਚੌਧਰੀ ਨਾਲ ਰੂ-ਬ-ਰੂ
ਅੰਮ੍ਰਿਤਸਰ, 28 ਦਸੰਬਰ ( ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪਾਕਿਸਤਾਨੀ ਮੂਲ ਦੇ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਤੇ ਗੀਤਕਾਰ ਜਨਾਬ ਮਕਸੂਦ ਚੌਧਰੀ ਨਾਲ ਵਿਰਸਾ ਵਿਹਾਰ ਵਿਖੇ ਰੂ-ਬ-ਰੂ ਕੀਤਾ ਗਿਆ।ਜਿਸ ਵਿਚ ਉਹਨਾਂ ਆਪਣੀ ਹਯਾਤੀ ਦੇ ਜਾਤੀ ਤੇ ਸਾਹਿਤਕ ਸਫ਼ਰ ਨੂੰ ਤਫਸੀਲ ਨਾਲ ਬਹੁਤ ਸੋਹਣੇ ਸ਼ਬਦ ਵਿੱਚ ਬਿਆਨ ਕੀਤਾ। ਅੱਖਰ ਕਾਵਿ ਕਬੀਲਾ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕੀਤੇ ਗਏ …
Read More »World peace is possible through religious co-ordination only – Ganpat Kothari
Mumbai, Dec. 28 (Punjab Post Bureau) – A free cancer and kidney check up and treatment camp and a symposium on secularism was organised on grand scale on at Sindhkhed Raja, Maharashtra by Alhaj Asadbaba and Dr. Amjad Khan Pathan.Yog Bhushanji Maharaj founder of “Dharmayog Foundation”, India attended the camp and enhanced the glory of the program. Well known industrialist …
Read More »
Punjab Post Daily Online Newspaper & Print Media