ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਦੇ ਨਿਰਦੇਸ਼ਾਂ ਅਤੇ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਸਪੈਕਟਰ ਪਰਮਜੀਤ ਸਿੰਘ ਏ.ਐਸ.ਆਈ ਕੰਵਲਜੀਤ ਸਿੰਘ ਵਲੋ ਪ੍ਰਿੰਸੀਪਲ ਅਮਰਜੀਤ ਸਿੰਘ ਅਤੇ ਸਟਾਫ ਦੇ ਸਹਿਯੋਗ ਨਾਲ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਸੜਕ ਸੁਰੱਖਿਆ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਦੌਰਾਨ ਇੰਸ: ਪਰਮਜੀਤ ਸਿੰਘ ਤੇ …
Read More »Daily Archives: February 23, 2019
ਅੰਮਿ੍ਤਸਰ ਵਿਚ ਦਿੱਤੇ ਜਾਣਗੇ ਫੌਜ ਦੇ ਬਹਾਦਰੀ ਪੁਰਸਕਾਰ
27 ਫਰਵਰੀ ਨੂੰ ਅੰਮ੍ਰਿਤਸਰ ਛਾਉਣੀ ਵਿਚ ਹੋਵੇਗਾ ਸਮਾਗਮ ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਇਸ ਵਾਰ ਫੌਜ ਦੀ ਪੱਛਮੀ ਕਮਾਂਡ ਦਾ ਐਵਾਰਡ ਸਮਾਗਮ ਸਰਹੱਦੀ ਖੇਤਰ ਵਿਚ ਹੋਵੇਗਾ।ਜਿਸ ਦੌਰਾਨ 49 ਬਹਾਦਰੀ ਅਤੇ 17 ਯੂਨਿਟ ਸਾਈਟੇਸ਼ਨ ਐਵਾਰਡ ਦਿੱਤੇ ਜਾਣਗੇ।ਫੌਜ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ 27 ਫਰਵਰੀ ਨੂੰ ਅੰਮ੍ਰਿਤਸਰ ਛਾਉਣੀ ਦੇ ਹੈਡ ਆਡੀਟੋਰੀਅਮ ਵਿਚ ਲੈਫਟੀਨੈਂਟ ਜਨਰਲ …
Read More »ਸਿਖਿਆ ਵਿਭਾਗ ਵਲੋਂ ਸ.ਕੰ.ਸ.ਸ.ਸਕੂਲ ਮੰਡੀ ਹਰਜੀ ਰਾਮ ਨੂੰ ਬੈਸਟ ਸਕੂਲ ਚੁਣਿਆ
ਮਲੋਟ, 22 ਫਰਵਰੀ (ਪੰਜਾਬ ਪੋਸਟ- ਗਰਗ) – ਮਲੋਟ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਨੂੰ ਸਿੱਖਿਆ ਵਿਭਾਗ ਪੰਜਾਬ ਵਲੋਂ ਬੈਸਟ ਸਕੂਲ ਦਾ ਦਰਜਾ ਦਿੱਤਾ ਗਿਆ ਹੈ।ਸਕੂਲ ਪ੍ਰਿੰਸੀਪਲ ਵਿਜੇ ਗਰਗ ਨੇ ਦੱਸਿਆ ਹੈ ਕਿ ਸਿਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਕੀਤੀ ਗਈ ਬੈਸਟ ਸਕੂਲਾਂ ਦੀ ਲਿਸਟ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ …
Read More »ਜੰਡਿਆਲਾ ਗੁਰੂ ਥਾਣੇ ਦੇ ਨਵੇਂ ਡੀ.ਐਸ.ਪੀ ਨੂੰ ਕੀਤਾ ਸਨਮਾਨਿਤ
ਜੰਡਿਆਲਾ ਗੁਰੁ, 22 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਥਾਣੇ `ਚ ਨਵੇਂ ਆਏ ਡੀ.ਐਸ.ਪੀ ਗੁਰਿੰਦਰਬੀਰ ਸਿੰਘ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ।ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜ ਕੁਮਾਰ ਮਲਹੋਤਰਾ, ਸੀਨੀਅਰ ਕਾਂਗਰਸ ਆਗੂ ਅਮਰਜੀਤ ਸਿੰਘ, ਭੁਪਿੰਦਰ ਸਿੰਘ ਹੈਪੀ ਕੌਂਸਲਰ, ਰਣਧੀਰ ਸਿੰਘ ਮਲਹੋਤਰਾ ਕੌਂਸਲਰ, ਪ੍ਰਿੰਸ ਪਾਸੀ, ਹਰਚਰਨ ਸਿੰਘ ਬਰਾੜ ਅਤੇ ਹੋਰ ਮੈਬਰਾਂ ਵੱਲੋ ਡੀ.ਐਸ.ਪੀ ਗੁਰਿੰਦਰਬੀਰ ਸਿੰਘ ਅਤੇ ਐਸ.ਐਚ.ਓ ਕਪਿਲ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਵਿਭਾਗ ਨੇ ਕੌਮੀ ਵੋਟਰ ਦਿਵਸ ਮਨਾਇਆ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਵਿਭਾਗ ਨੇ ਕੌਮੀ ਵੋਟਰ ਦਿਵਸ ਮਨਾਇਆ।ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਵਿਚ ਵੋਟਰਾਂ ਦੇ ਹੱਕਾਂ ਅਤੇ ਫਰਜ਼ਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।ਇਸ ਮੋਕੇ `ਏਥਿਕਲ ਵੋਟਿੰਗ` ਦੇ ਥੀਮ ਦੇ ਤਹਿਤ, ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ ਅਤੇ ਕਵਿਜ਼ ਮੁਕਾਬਲੇ ਹੋਏ।ਵਿਭਾਗ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ …
Read More »National Voter’s day celebrated in UBS
Amritsar, February 22 (Punjab Post Bureau) – The University Business School GNDU conducted a two-day event to observe National Voter’s Day in the department. It was organized to create awareness about Voters’ rights and duties among the youth. Under the theme of ‘Ethical Voting’, poster and slogan making competitions, debate and quiz competitions. The students of the department participated in …
Read More »ਲੋੜ ਸਮੇਂ ਹਰ ਮਨੁੱਖ ਦੀ ਸੇਵਾ ਕਰਨਾ ਸਿੱਖ ਕੌਮ ਦਾ ਇਖ਼ਲਾਕੀ ਫ਼ਰਜ਼ – ਪਰਮਿੰਦਰ
ਨਵੀਂ ਦਿੱਲੀ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਕਸ਼ਮੀਰੀ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿੱਖ ਕੌਮ ਵਲੋਂ ਪਨਾਹ ਦੇਣਾ ਸਿੱਖ ਸਿਧਾਂਤ ਦੀ ਪ੍ਰੋੜ੍ਹਤਾ ਕਰਨ ਵਰਗਾ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰੀਆਂ ਪ੍ਰਤੀ ਦੇਸ਼ ਵਾਸੀਆਂ `ਚ ਭਰੇ ਗ਼ੁੱਸੇ ਦੇ ਬਾਵਜੂਦ ਸਿੱਖ ਕੌਮ ਨੇ ਮਨੁੱਖਤਾ `ਤੇ ਪਹਿਰਾ ਦੇ ਕੇ ਸਿੱਖ ਗੁਰੂਆਂ ਵਲੋਂ “ਸਰਬਤ ਦੇ ਭਲੇ“ ਦੀ ਦਿੱਤੀ …
Read More »ਸਮਾਰਟ ਸਿਟੀ ਮੈਰਾਥਨ 24 ਫਰਵਰੀ ਨੂੰ – ਭਾਰਤੀ ਜੀਵਨ ਬੀਮਾ ਨਿਗਮ ਦੇਵੇਗਾ ਇਨਾਮੀ ਰਾਸ਼ੀ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਲੋਕਾਂ ਦਾ ਸਹਿਯੋਗ ਲੈਣ ਦੇ ਉਦੇਸ਼ ਨਾਲ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵੱਲੋਂ 24 ਫਰਵਰੀ ਨੂੰ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ।ਸਮਾਰਟ ਸਿਟੀ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਕੋਮਲ ਮਿੱਤਲ ਆਈ.ਏ.ਐਸ ਨੇ ਦੱਸਿਆ ਕਿ ਲੋਕਾਂ ਵਿੱਚ …
Read More »ਡੀ.ਏ.ਵੀ ਇੰਟਰਨੈਸ਼ਨਲ ਯੂ.ਕੇ.ਜੀ ਦੇ ਵਿਦਿਆਰਥੀਆਂ ਨੇ ਸਲਾਨਾ ਸਮਾਗਮ `ਚ ਦਿਖਾਏ ਕਲਾ ਦੇ ਜੌਹਰ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਯੂ.ਕੇ.ਜੀ ਕਲਾਸ ਦੇ ਨੰਨੇ ਮੁੰਨੇ ਵਿਦਿਆਰਥੀਆਂ ਨੇ ਸਲਾਨਾ ਸਮਾਗਮ ‘ਸਪੈਕਟਰਮ` ਦੌਰਾਨ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਸਮਾਜਿਕ ਚੇਤਨਾ ਦਾ ਸੁਨੇਹਾ ਦਿੱਤਾ।ਪ੍ਰੋਗਰਾਮ ਵਿੱਚ ਹਰਭਗਵੰਤ ਸਿੰਘ ਡਿਪਟੀ ਡੀ.ਈ.ਓ (ਐਸ-ਈ) ਅੰਮ੍ਰਿਤਸਰ ਮੁੱਖ ਮਹਿਮਾਨ ਸਨ।ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲੱਖਨਪਾਲ ਤੇ ਸਥਾਨਕ ਡੀ.ਏ.ਵੀ ਪ੍ਰਬੰਧਕੀ ਸਮਿਤੀ ਮੈਂਬਰ ਸਤਨਾਮ ਸਿੰਘ ਵੀ ਮੌਜੂਦ ਸਨ।ਪ੍ਰੋਗਰਾਮ …
Read More »ਡੀ.ਏ.ਵੀ ਇੰਟਰਨੈਸ਼ਨਲ ਦੀ ਵਿਦਿਆਰਥਣ ਪੂਰਵਾ ਨੇ ਰਾਸ਼ਟਰੀ ਗਣਤੰਤਾ ਦਿਵਸ ਕੈਂਪ `ਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਦਸਵੀਂ ਕਲਾਸ ਦੀ ਵਿਦਿਆਰਥਣ ਪੂਰਵਾ ਸ਼ਰਮਾ ਨੂੰ ਰਾਸ਼ਟਰੀ ਪੱਧਰੀ ਗਣਤੰਤਰ ਦਿਵਸ ਕੈਂਪ ਵਿੱਚ ਭਾਗ ਲੈਣ ਦਾ ਅਵਸਰ ਮਿਲਿਆ ਹੈ।ਦਿੱਲੀ ਵਿੱਚ ਜਨਵਰੀ ਮਹੀਨੇ ਲਗਾਏ ਜਾਂਦੇ ਇਸ ਕੈਂਪ ਵਿੱਚ ਐਨ.ਸੀ.ਸੀ ਕੈਡਟ ਭਾਗ ਲੈਂਦੇ ਹਨ।ਇਸ ਵਾਰ ਕੁੱਲ 1870 ਕੈਡਿਟਾਂ ਵਿੱਚ 116 ਪੰਜਾਬ ਤੋਂ ਸਨ ਅਤੇ ਅੰਮ੍ਰਿਤਸਰ ਤੋਂ ਐਨ.ਸੀ.ਸੀ ਆਰਮੀ ਵਿੰਗ ਦੀ …
Read More »
Punjab Post Daily Online Newspaper & Print Media