ਅੰਮ੍ਰਿਤਸਰ, 5 ਮਾਰਚ (ਪੰਜਾਬ ਪਸੋਟ- ਸੁਖਬੀਰ ਸਿੰਘ) – ਦੁਬਈ ‘ਚ ਆਪਣੀ ਜਾਨ ਗਵਾ ਬੈਠੀ ਜ਼ਿਲ਼੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨਰਾਇਣਗੜ੍ਹ ਦੀ 25 ਸਾਲਾ ਮਨਪ੍ਰੀਤ ਕੌਰ ਪੁਤਰੀ ਕਿੱਕਰ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉਘੇ ਸਮਾਜ ਸੇਵਕ ਡਾ: ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਮ੍ਰਿਤਕਾ …
Read More »Monthly Archives: March 2019
ਅੰਮ੍ਰਿਤਸਰ ਸਾਹਿਤ ਉਤਸਵ-2019 ਖ਼ਾਲਸਾ ਕਾਲਜ ਵੁਮੈਨ ਵਿਖੇ 6 ਤੇ 7 ਨੂੰ
ਪੰਜਾਬੀ ਦੀਆਂ ਉਪ ਬੋਲੀਆਂ ਗੋਜਰੀ, ਪਹਾੜੀ, ਡੋਗਰੀ ਆਦਿ ਦੀਆਂ ਸਾਹਿਤਕ ਸ਼ਖਸੀਅਤਾਂ ਪੁੱਜਣਗੀਆਂ ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖੋਜਾਰਥੀਆਂ ਅਤੇ ਵਿਦਿਆਰਥੀਆਂ ਦੁਆਰਾ ਸੰਚਾਲਤ ਕੀਤੀ ਜਾ ਰਹੀ ਸੰਸਥਾ ਨਾਦ ਪ੍ਰਗਾਸੁ ਵੱਲੋ ਪੰਜਾਬੀ ਚੇਤਨਾ ਨੂੰ ਚਿੰਤਨ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਅੰਮ੍ਰਿਤਸਰ ਸਾਹਿਤ ਉਤਸਵ-2019 ਦਾ ਆਗਾਜ਼ ਭਲਕੇ 6 ਮਾਰਚ ਤੋਂ ਸਥਾਨਕ ਖ਼ਾਲਸਾ ਕਾਲਜ ਫਾਰ ਵੁਮੈਨ …
Read More »ਕੁਠਾਲਾ ਸਕੂਲ ਲਈ ਸਮਾਜਸੇਵੀ ਪਰਿਵਾਰ ਨੇ ਦਿੱਤੇ 60 ਬੈਂਚ
ਸੰਦੌੜ, 5 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਕੁਠਾਲਾ ਵਿਖੇ ਸਕੂਲ ਇੰਚਾਰਜ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਮਰਹੂਮ ਯਾਦਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਕੁਠਾਲਾ ਦੀ ਯਾਦ ਵਿਚ ਸਕੂਲੀ ਬੱਚਿਆਂ ਦੇ ਬੈਠਣ ਲਈ 60 ਦੇ ਕਰੀਬ ਨਵੇਂ ਬੈਂਚ ਸਕੂਲ ਪ੍ਰਬੰਧਕਾਂ ਨੂੰ ਸੌਂਪੇ ਗਏ।ਸਮਾਜਸੇਵੀ ਪਰਿਵਾਰ ਵੱਲੋਂ ਮਾਤਾ ਗੁਰਮੇਲ ਕੌਰ, ਕਮਿੱਕਰ ਸਿੰਘ ਖੱਟੜਾ, ਗੋਲਡੀ …
Read More »ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਦੁੱਧ ਉੱਤਪਾਦਕ ਸਿਖਲਾਈ ਤੇ ਵਿਸਥਾਰ ਸੇਵਾ ਕੈਂਪ
ਸੰਦੌੜ, 5 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪੰਜਾਬ ਸਰਕਾਰ ਅਤੇ ਡੇਅਰੀ ਵਿਕਾਸ ਵਿਭਾਗ ਰਾਹੀ ਡੇਅਰੀ ਫਾਰਮਿੰਗ ਦੀਆਂ ਤਕਨੀਕਾਂ, ਵਿਭਾਗ ਸਕੀਮਾਂ ਦੀ ਜਾਣਕਾਰੀ ਨੂੰ ਇਸ ਧੰਦੇ ਨਾਲ ਜੁੱੜੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਾਉਣ ਲਈ ਦੁੱਧ ਉਤਪਾਦਕ ਸਿਖਲਾਈ ਤੇ ਵਿਸਥਾਰ ਸੇਵਾ ਕੈਂਪਾਂ ਦੀ ਲੜੀਵਾਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ।ਕਿਉਂਕਿ ਦੁੱਧ ਉਤਪਾਦਕ ਅਲੱਗ-ਅਲੱਗ ਥਾਵਾਂ ਤੇ ਕੀਤੇ ਜਾਂਦੇ …
Read More »ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਸਮੇਂ ਦਿੱਤੀ ਮਾਲੀ ਮਦਦ
ਸੰਦੌੜ, 5 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਨਜ਼ਦੀਕੀ ਪਿੰਡ ਬਾਪਲਾ ਵਿੱਖੇ ਉੱਘੇ ਸਮਾਜਸੇਵੀ ਗੁਰਚਰਨ ਸਿੰਘ ਮਾਨ ਜਿੰਨ੍ਹਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਮਾਤਾ-ਪਿਤਾ ਦੀ ਨਿੱਘੀ ਯਾਦ `ਚ ਸਮਾਜ ਦੇ ਵੱਖ-ਵੱਖ ਖੇਤਰਾਂ ਚ ਵੱਡਮੁਲੀਆਂ ਸੇਵਾਵਾਂ ਨਿਵਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਅੱਜ ਉਨ੍ਹਾਂ ਇਕ ਦਲਿੱਤ ਪਰਿਵਾਰ ਦੇ ਗੁਰਮੇਲ ਸਿੰਘ ਬਾਪਲਾ ਦੀ ਲੜਕੀ ਬੀਬੀ ਜਸਪ੍ਰੀਤ ਕੌਰ ਨੂੰ 3100 …
Read More »ਭਾਈਚਾਰਿਆਂ `ਚ ਪਿਆਰ ਵਧਾਉਣ ਵਾਲੀ 16 ਦਿਨਾਂ ਸੜਕ ਯਾਤਰਾ ਸੁਸ਼ਮਾ ਗਰੁੱਪ ਨੇ ਕੀਤੀ ਸਪਾਂਸਰ
ਚੰਡੀਗੜ੍ਹ, 5 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰ ਸੁਸ਼ਮਾ ਗਰੁੱਪ ਨੇ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਫੈਲਾਉਣ ਦੀ ਪਹਿਲ ਕੀਤੀ ਹੈ।ਦੇਸ਼ ਭਰ ’ਚ ਆਪਸੀ ਭਾਈਚਾਰਾ ਅਤੇ ਪਿਆਰ ਨੂੰ ਹੁਲਾਰਾ ਦੇਣ ਦੇ ਲਈ 16 ਦਿਨਾਂ ਸੜਕ ਯਾਤਰਾ ’ਤੇ ਨਿਕਲੇ ਪਟਿਆਲਾ ਦੇ ਤਿੰਨ ਨੌਜਵਾਨਾਂ ਦੇ ਗਰੁੱਪ ਨੂੰ ਸੁਸ਼ਮਾ ਸਮੂਹ ਨੇ ਸਪਾਂਸਰ ਕੀਤਾ।ਇਨ੍ਹਾਂ ਨੌਜਵਾਨਾਂ ’ਚ ਚਿਤਕਾਰਾ ਯੂਨੀਵਰਸਿਟੀ ਦੇ …
Read More »ਕੈਪਟਨ ਤੇ ਬਾਦਲ ਦੋਵੇਂ ਇੱਕੋ ਥੈਲੀ ਦੇ ਚੱਟੇ ਵੱਟੇ – ਜਨਰਲ ਜੇ.ਜੇ ਸਿੰਘ
ਬ੍ਰਹਮਪੁਰਾ ਨੇ ਕਰੋੜਾਂ ਦੀਆਂ ਨਵੀਆਂ ਲਿੰਕ ਸੜਕਾਂ ਦਾ ਰੱਖਿਆ ਨੀਂਹ ਪੱਥਰ ਤਰਨ ਤਾਰਨ, 5 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਆਪਣੇ ਐਮ.ਪੀ ਲੈਡ ਫੰਡ ਵਿਚੋਂ ਹਲਕਾ ਖਡੂਰ ਸਾਹਿਬ ਦੇ 4 ਪਿੰਡਾਂ ਮੰਡਾਲਾ, ਦੇਊਂ, ਜਵੰਦਾ ਖ਼ੁਰਦ ਅਤੇ ਨੌਰੰਗਾਬਾਦ ਲਈ 1 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ (3 …
Read More »ਖ਼ਾਲਸਾ ਕਾਲਜ ਨੇ 127ਵੇਂ ਸਥਾਪਨਾ ਦਿਵਸ ਮੌਕੇ ਕਰਵਾਈ ‘ਚੌਥੀ ਐਲੂਮਨੀ ਮੀਟ-2018’
ਸਾਬਕਾ ਵਿਦਿਆਰਥੀਆਂ ਨੇ ‘ਜਿਗਰੀ ਯਾਰਾਂ’ ਨਾਲ ਬਿਤਾਏ ਸੁਨਹਿਰੇ ਪਲ ਕੀਤੇ ਯਾਦ ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅੱਜ ਤੋਂ 127 ਸਾਲ ਪਹਿਲਾਂ ਸੰਨ 1892 ’ਚ ਵੱਡ-ਵਡੇਰਿਆਂ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਜੀਵਤ ਰੱਖਣ ਦੇ ਮਕਸਦ ਤਹਿਤ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੀ ਸਥਾਪਨਾ ਕੀਤੀ ਅਤੇ ਇਸ ਸੰਸਥਾ ’ਚ ਪੜ੍ਹ ਕੇ ਵਿਦਿਆਰਥੀਆਂ ਨੇ ਉਚ ਪਦਵੀਆਂ ਪ੍ਰਾਪਤ …
Read More »ਸ਼ਾਇਰ ਚੰਨ ਅਮਰੀਕ ਦੀ ਕਾਵਿ ਪੁਸਤਕ “ਉਡਦੇ ਬੋਲ” ਲੋਕ ਅਰਪਿਤ 9 ਨੂੰ
ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ) – ਏਕਮ ਸਾਹਿਤਕ ਮੰਚ ਅਤੇ ਭਾਈ ਵੀਰ ਸਿੰਘ ਵਿਚਾਰ ਮੰਚ ਵਲੋਂ ਅੰਮ੍ਰਿਤਸਰ ਸਾਹਿਤਕ ਚਿੰਤਨ ਮੰਚ ਦੇ ਸਹਿਯੋਗ ਨਾਲ ਪੰਜਾਬੀ ਸ਼ਾਇਰ ਚੰਨ ਅਮਰੀਕ ਦੇ ਸੱਜਰੇ ਕਾਵਿ ਸੰਗ੍ਰਹਿ “ਉਡਦੇ ਬੋਲ” ਨੂੰ ਲੋਕ ਅਰਪਿਤ ਕੀਤਾ ਜਾ ਰਿਹਾ ਹੈ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ 9 ਮਾਰਚ ਸ਼ਨੀਵਾਰ ਦੁਪਹਿਰ 2 ਵਜੇ ਲਾਰੇਂਸ …
Read More »ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਭੀਖੀ/ ਮਾਨਸਾ, 5 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਵਿਖੇ ਇੱਕ ਨੌਜੁਆਨ ਦਾ ਇੱਟਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।ਥਾਣਾ ਬਰੇਟਾ ਦੀ ਪੁਲਿਸ ਅਨੁਸਾਰ ਮ੍ਰਿਤਕ ਨੌਜੁਆਨ ਜਗਤਾਰ ਸਿੰਘ (25) ਦੇ ਪਿਤਾ ਕੀੜੂ ਸਿੰਘ ਨੰਬਰਦਾਰ ਵਾਸੀ ਕੁਲਰੀਆ ਨੇ ਬਿਆਨ ਦਰਜ ਕਰਾਇਆ ਹੈ ਕਿ ਉਸ ਦਾ ਲੜਕਾ ਜਗਤਾਰ ਸਿੰਘ ਬਰੇਟਾ ਮੰਡੀ ਵਿਖੇ ਕਾਰ ਮਕੈਨਿਕ …
Read More »
Punjab Post Daily Online Newspaper & Print Media