ਧੂਰੀ, 27 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਲ ਮਹਿਕਮੇ ਦੇ ਧੂਰੀ ਸਰਕਲ ਦਾ ਚਾਰਜ ਸੰਭਾਲਣ ਉਪਰੰਤ ਪਟਵਾਰੀ ਜਸਪਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਾਲ ਮਹਿਕਮੇ ਨਾਲ ਸਬੰਧਤ ਧੂਰੀ ਸ਼ਹਿਰ ਦੇ ਅਧੂਰੇ ਪਏ ਕੰਮ ਜਿੱਥੇ ਪਹਿਲ ਦੇ ਅਧਾਰ `ਤੇ ਹੱਲ ਕਰਨਗੇ, ਉੱਥੇ ਹੀ ਉਹਨਾਂ ਪਾਸ ਮਾਲ ਮਹਿਕਮੇ ਨਾਲ ਸਬੰਧਤ ਕੰਮਾਂ-ਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ …
Read More »Daily Archives: June 28, 2019
ਗਊਸ਼ਾਲਾ ਵਲੋਂ ਬਲਦ ਨਾਲ ਚੱਲਣ ਵਾਲੀ ਲੱਕੜ ਦੀ ਘੁਲਾੜੀ ਦੀ ਕੀਤੀ ਸ਼ੁਰੂਆਤ
ਭੀਖੀ, 27 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਵਾਲੇ ਸਭ ਤੋਂ ਵੱਡੇ ਵਾਤਾਵਰਨ ਪ੍ਰੇਮੀ ਸਰਕਾਰਾਂ ਚਾਹੇ ਕੁੱਝ ਕਰਨ ਭਾਵੇਂ ਨਾ ਕਰਨ, ਪਰ ਮਾਨਸਾ ਦੇ ਲੋਕ ਵਾਤਾਵਰਨ ਸ਼ੁੱਧਤਾ ਲਈ ਸਿਰ ਤੋੜ ਯਤਨ ਕਰਨ ਲੱਗ ਪਏ ਹਨ।ਕਦੇ ਮਾਨਸਾ ਵਾਸੀ ਮਾਨਸਾ ਨੂੰ ਜੰਗਲ ਬਣਾਉਂਣ ਦੇ ਇਰਾਦੇ ਨਾਲ ਹਜ਼ਾਰਾਂ ਦਰਖ਼ਤ ਲਾਗਾਉਣ ਦੀ ਮੁਹਿੰਮ ਵਿੱਢਦੇ ਹਨ ਤਾਂ ਕਦੇ ਸਫਾਈ ਮੁਹਿੰਮ ਨਾਲ ਜੁੜਦੇ ਹਨ।ਹੁਣ …
Read More »ਆਪ ਨੇ ਡੀ.ਸੀ ਰਾਹੀਂ ਮੰਗ ਪੱਤਰ ਦੇ ਕੇ ਕੈਪਟਨ ਤੋਂ ਕੀਤੀ ਸੱਸਤੀ ਬਿਜਲੀ ਦੀ ਮੰਗ
ਨਿੱਜੀ ਥਰਮਲਾਂ ਨਾਲ ਹੋਏ ਸਮਝੌਤੇ ਰੱਦ ਕੀਤੇ ਬਿਨਾਂ ਨਹੀਂ ਮਿਲੇਗੀ ਸੱਸਤੀ ਬਿਜਲੀ – ਵਿਧਾਇਕ ਸੰਧਵਾਂ ਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਜਦੋਂ ਤੱਕ ਪਿਛਲੀ ਬਾਦਲ ਸਰਕਾਰ ਵਲੋਂ ਨਿੱਜੀ ਥਰਮਲ ਪਲਾਂਟ ਕੰਪਨੀਆਂ ਨਾਲ ਕੀਤੇ ਹੱਦੋਂ ਵੱਧ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ …
Read More »ਅਗਨੀਕਾਂਡ ਪੀੜਤਾਂ ਬਿਆਨ ਕੀਤਾ ਆਪਣਾ ਦੁੱਖ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਚਮਰੰਗ ਰੋਡ ਵਿਖੇ ਝੁੱਗੀ ਝੌਂਪੜੀਆਂ ਵਿੱਚ ਲੱਗੀ ਅੱਗ ਨਾਲ ਉਥੇ ਰਹਿੰਦੇ ਪ੍ਰਵਾਸੀਆਂ ਦਾ ਭਾਰੀ ਮਾਲੀ ਨੁਕਸਾਨ ਹੋਇਆ।ਤਸਵੀਰ ਵਿੱਚ ਆਪਣਾ ਦੁੱਖ ਬਿਆਨ ਕਰਦੇ ਹੋਏ ਅਗਨੀਕਾਂਡ ਪੀੜਤ।
Read More »ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਕੌਰ ਨੇ ਅਗਨੀਕਾਂਡ ਪੀੜਤਾਂ ਨੂੰ ਸਹਾਇਤਾ ਦਾ ਦਿੱਤਾ ਭਰੋਸਾ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਚਮਰੰਗ ਰੋਡ ਵਿਖੇ ਝੁੱਗੀ ਝੌਂਪੜੀਆਂ ਵਿੱਚ ਲੱਗੀ ਅੱਗ ਦੌਰਾਨ ਮੌਕੇ `ਤੇ ਪਹੁੰਚ ਕੇ ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਕੌਰ ਨੇ ਪੀੜਤਾਂ ਨੂੰ ਸਰਕਾਰ ਵਲੋਂ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿਵਾਇਆ।ਤਸਵੀਰ ਵਿੱਚ ਇੱਕ ਔਰਤ ਨੂੰ ਹੌਸਲਾ ਦਿੰਦਿਆਂ ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਕੌਰ ।
Read More »ਅੱਗ ਬੁਝਾਉਣ ਲਈ ਪੁੱਜੀਆਂ ਫਾਇਰ ਬ੍ਰੀਗੇਡ ਦੀਆਂ 15 ਗੱਡੀਆਂ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਚਮਰੰਗ ਰੋਡ ਵਿਖੇ ਝੁੱਗੀ ਝੌਂਪੜੀਆਂ ਵਿੱਚ ਲੱਗੀ ਅੱਗ ਬੁਝਾਉਣ ਲਈ ਨਗਰ ਨਿਗਮ, ਸੇਵਾ ਸੰਮਤੀ ਢਾਬ ਵਸਤੀ ਰਾਮ, ਏਅਰ ਫੋਰਸ ਸਟੇਸ਼ਨ ਕੈਂਟ ਅੰਮ੍ਰਿਤਸਰ ਤੇ ਖੰਨਾ ਪੇਪਰ ਮਿੱਲ ਆਦਿ ਦੀਆਂ 15 ਦੇ ਕਰੀਬ ਗੱਡੀਆਂ ਨੇ 2 ਘੰਟਿਆਂ `ਚ ਅੱਗ `ਤੇ ਕਾਬੂ ਪਾਇਆ। ਤਸਵੀਰ ਵਿੱਚ ਦਿਖਾਈ ਦੇ ਰਹੀਆਂ ਹਨ ਫਾਇਰ ਗੱਡੀਆਂ।
Read More »ਅੱਗ ਲੱਗਣ ਨਾਲ ਅੰਮ੍ਰਿਤਸਰ `ਚ ਸੜ ਕੇ ਸਵਾਹ ਹੋਈਆਂ 100 ਦੇ ਕਰੀਬ ਝੁੱਗੀਆਂ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਚਮਰੰਗ ਰੋਡ ਵਿਖੇ ਝੁੱਗੀ ਝੌਂਪੜੀਆਂ ਵਿੱਚ ਲੱਗੀ ਅੱਗ ਨਾਲ ਸੜ ਕੇ ਸਵਾਹ ਹੋਈਆਂ ਤਕਰੀਬਨ 100 ਝੁੱਗੀਆਂ ਤੇ ਉਨਾਂ ਵਿੱਚ ਪਿਆ ਸਮਾਨ।
Read More »
Punjab Post Daily Online Newspaper & Print Media