Tuesday, November 24, 2026

Daily Archives: June 28, 2019

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ `ਤੇ ਪਾਕਿਸਤਾਨ ਲਈ ਜਥਾ ਰਵਾਨਾ

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ ’ਚ ਸ਼ਾਮਲ ਹੋਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਹੋਇਆ।ਕਮੇਟੀ ਵੱਲੋਂ ਜਥੇ ਦੀ ਅਗਵਾਈ ਮੈਂਬਰ ਗੁਰਮੀਤ ਸਿੰਘ ਬੂਹ ਨੂੰ ਸੌਂਪੀ ਗਈ ਹੈ, ਜਦਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵਿਸ਼ੇਸ਼ ਤੌਰ ’ਤੇ …

Read More »

ਡਾ. ਓਬਰਾਏ ਦੇ ਯਤਨਾਂ ਨਾਲ ਮੌਤ ਤੋਂ 37 ਦਿਨ ਬਾਅਦ ਭਾਰਤ ਪੁੱਜੀ ਸੁਰਜੀਤ ਕੁਮਾਰ ਦੀ ਮ੍ਰਿਤਕ ਦੇਹ

ਡਾ: ਓਬਰਾਏ ਵਲੋਂ ਕੀਤਾ ਪਰਉਪਕਾਰ ਰਹੇਗਾ ਹਮੇਸ਼ਾਂ ਯਾਦ – ਪੀੜ੍ਹਤ ਪਰਿਵਾਰ ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਬਈ ਗਏ 47 ਸਾਲਾ ਸੁਰਜੀਤ ਕੁਮਾਰ ਪੁੱਤਰ ਗੁਰਦਿਆਲ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਨਾਲ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। …

Read More »

ਪੈਨਸ਼ਨਰਜ਼ ਜ਼ਿਮਨੀ ਚੋਣਾਂ ਵਿੱਚ ਕਰਨਗੇ ਸਰਕਾਰ ਦਾ ਵਿਰੋਧ

ਮਹਿੰਗਾਈ ਭੱਤਾ ਤੇ ਹੋਰ ਮੰਗਾਂ ਨਾ ਮੰਨਣ ਦਾ ਰੋਸਾ ਸਮਰਾਲਾ, 27 ਜੂਨ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਰਾਜ ਪੈਨਸ਼ਨਰਜ਼ ਮਹਾ ਸੰਘ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਵਿਖੇ ਹੋਈ।ਜਿਸ ਵਿੱਚ ਪੰਜਾਬ ਭਰ ਤੋਂ ਯੂਨਿਟਾਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਸਰਕਾਰ ਦੀ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਬੇਰੁਖੀ …

Read More »

ਮਿਉਂਸਪਲ ਕਮੇਟੀ ਨੇ ਨਜਾਇਜ਼ ਕਬਜ਼ੇ ਹਟਾਏ

ਲੌਂਗੋਵਾਲ, 27 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਮਿਉਂਸਪਲ ਕਮੇਟੀ ਦੇ ਕਰਮਚਾਰੀਆਂ ਦੀ ਟੀਮ ਟਰਾਲੀ ਲੈ ਕੇ ਕਸਬੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਲਈ ਪੁੱਜੀ ਤਾਂ ਦੁਕਾਨਦਾਰਾਂ ਵਿੱਚ ਹੜਕੰਪ ਮੱਚ ਗਿਆ ਅਤੇ ਉਹ ਕਾਹਲੀ ਨਾਲ ਆਪਣਾ ਸਮਾਨ ਸੜਕ ਤੋਂ ਹਟਾਉਣ ਲੱਗੇ।ਮਿਉਂਸਪਲ ਕਮੇਟੀ ਦੇ ਈ.ਓ ਮਨਿੰਦਰਪਾਲ ਸਿੰਘ, ਸੈਨੇਟਰੀ ਇੰਸਪੈਕਟਰ ਸੰਜੇ ਗੁਲਾਟੀ, ਕਲਰਕ ਸੁਖਦੇਵ ਸਿੰਘ ਅਤੇ ਵੱਡੀ ਗਿਣਤੀ `ਚ ਮਜ਼ਦੂਰਾਂ ਨਾਲ …

Read More »

ਟੀਚਰ ਅਤੇ ਟੀਚਿੰਗ ਪੋ੍ਰਗਰਾਮ ਦੇ ਅਧੀਨ ਚਾਰ-ਹਫਤੇ ਸਿਖਲਾਈ ਪੋ੍ਗਰਾਮ ਸਮਾਪਤ

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਮਾਨਯੋਗ ਸੇਵਾਮੁਕਤ ਜੱਜ ਅਤੇੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਡੀਨ ਆਫ ਲਾਅ ਰਾਜੀਵ ਭੱਲਾ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਤਜਰਬੇ ਦੇ ਨਾਲ ਨਾਲ ਅਧੁਨਿਕ ਸਿੱਖਿਆ ਖੇਤਰ ਦੇ ਗਿਆਨ ਨੂੰ ਵਧਾਉਣ ਤੇ ਜ਼ੋਰ ਦੇਣਾ ਚਾਹੀਦਾ ਹੈ, ਤਾਂ ਹੀ ਉਹ ਵਿਦਿਅਰਥੀਆਂ ਨੂੰ ਸਮੇ ਦੇ …

Read More »

A Four-Week Induction Training Program 02- concluded at the GNDU

Amritsar, June 27 (Punjab Post Bureau) – A Four-Week Induction Training Programme-02 organized under the aegis of the Pandit Madan Mohan Malviya National Mission on Teachers and Teaching (PMMMNMTT) concluded at the UGC-Human Resource Development Centre (HRDC) of the University. Forty Four university and college teachers pertaining to a vide spectrum of academic disciplines and from various parts of the …

Read More »

ਕੈਂਪ ਵਿੱਚ ਐਨ.ਸੀ.ਸੀ ਕੈਡੇਟਾਂ ਨੂੰ ਅੱਗ ਬੁਝਾਉਣ ਦਾ ਦਿੱਤਾ ਡੈਮੋ

ਅੰਮ੍ਰਿਤਸਰ 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਏਅਰ ਸਕਵਾਈਡ ਐਨ.ਸੀ.ਸੀ. ਅੰਮਿ੍ਰਤਸਰ ਯੂਨਿਟ ਨੰਬਰ 2 ਵਲੋਂ ਲਗਾਏ ਜਾ ਰਹੇ ਸਲਾਨਾ ਸਿਖਲਾਈ ਦੌਰਾਨ ਹਵਾਈ ਸੈਨਾ ਸਟੇਸ਼ਨ ਐਸ.ਯੂ. 230 ਤੋਂ  ਕਪਿਲ ਯਾਦਵ ਦੀ ਅਗਵਾਈ ਹੇਠ ਗੱਡੀਆਂ ਦੇ ਨਾਲ ਪੂਰੀ ਟੀਮ ਨੇ ਕੈਡੇਟਸ ਨੂੰ ਅੱਗ ਬੁਝਾਉਣ ਯੰਤਰ ਨੂੰ ਇਸਤੇਮਾਲ ਕਰਨਾ ਸਿਖਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਬਾਅਦ ਸਾਨੂੰ ਘਬਰਾਉਣਾ ਨਹੀਂ …

Read More »

ਰਿਜ਼ਰਵ ਬੈਂਕ ਵੱਲੋਂ ਛੋਟੀਆਂ ਤੇ ਦਰਿਮਆਨੀਆਂ ਸਨਅਤਾਂ ਲਈ 5000 ਕਰੋੜ ਦਾ ਵਿਸ਼ੇਸ਼ ਫੰਡ ਕਾਇਮ ਕਰਨ ਦੀ ਵਕਾਲਤ – ਜਨਰਲ ਮੈਨੇਜਰ

ਅੰਮ੍ਰਿਤਸਰ 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ ਕਮਰਸ ਅਤੇ ਇੰਡਸਟਰੀ ਵੱਲੋਂ ਜਰਮਨੀ ਦੀ ਸੰਸਥਾ ‘ਕਾਸ’ ਨਾਲ ਮਿਲ ਕੇ ਕਰਵਾਏ ਗਏ ਸੈਮੀਨਾਰ, ਜਿਸ ਦਾ ਮੁੱਖ ਵਿਸ਼ਾ ‘ਭਾਰਤੀ ਅਰਥਵਿਵਸਥਾ ਦਾ ਇੰਜਣ’ ਸੀ, ਨੂੰ ਸੰਬੋਧਨ ਕਰਦੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਜਨਰਲ ਮੈਨਜਰ ਸ੍ਰੀ ਅਨਿਲ ਯਾਦਵ ਨੇ ਦੱਸਿਆ ਕਿ ਬੈਂਕ ਦੇ ਆਰਥਿਕਤਾ ਸਬੰਧੀ ਮਾਹਿਰਾਂ ਨੇ ਅਤਿ ਛੋਟੀਆਂ, ਛੋਟੀਆਂ …

Read More »

PHD Chamber of Commerce organized Seminar on Financing MSMEs

RBI panel suggests 5,000 crores stressed assets fund for MSMEs Amritsar, June 27 (Punjab Post Bureau) – Addressing a Seminar on  Financing MSMEs – Growth Engines of Indian Economy organised by PHD Chamber of Commerce and Industry in association with Konrad-Adenauer-Stiftung(KAS), Germany here today at Amritsar, Mr. Anil Yadav, GM, Reserve Bank of India (RBI) said to support MSMEs, an RBI panel has recommended establishing 5,000 crore distressed …

Read More »

ਰੋਜਗਾਰ ਕੈਂਪ ਦੌਰਾਨ 141 ਨੌਜਵਾਨਾਂ ਨੂੰ ਮਿਲੀ ਨੌਕਰੀ

ਅੰਮ੍ਰਿਤਸਰ 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਘਰ-ਘਰ ਰੋਜਗਾਰ ਯੋਜਨਾ ਤਹਿਤ ਸਥਾਨਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲੋੜਵੰਦ ਅਤੇ ਯੋਗ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸਥਾਨਾਂ `ਤੇ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਾਮੀ ਕੰਪਨੀਆਂ ਦੇ ਨੁਮਾਇੰਦੀਆਂ ਨੇ ਨੌਜਵਾਨਾਂ ਦੀ ਇੰਟਰਵਿਊ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ …

Read More »