ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਭਗਤ ਪੂਰਨ ਸਿੰਘ ਦੀ 27ਵੀਂ ਬਰਸੀ ਸਬੰਧੀ ਪ੍ਰੋਗਰਾਮਾਂ ਦੌਰਾਨ ਪੰਜਾਬ ਦੇ ਪਾਣੀਆਂ ਦੇ ਸੰਕਟ ਤੇ ਚਿੰਤਨ ਮੰਥਣ ਕਰਨ ਲਈ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਭਰ ਦੇ ਮਸ਼ਹੂਰ ਵਾਤਾਵਰਨ ਪ੍ਰੇਮੀ ਅਤੇ ਪਾਣੀ ਸੰਭਾਲ ਮੁਹਿੰਮ ਦੇ ਵਿਚਾਰਕਾਂ ਨੇ ਭਾਗ ਲਿਆ। ਉਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ …
Read More »Daily Archives: August 7, 2019
ਸੰਤ ਬਾਬਾ ਨਿਧਾਨ ਸਿੰਘ ਜੀ ਤੇ ਹੋਰ ਸੰਤਾਂ ਦੀ ਸਲਾਨਾ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ
ਹਜ਼ੂਰ ਸਾਹਿਬ (ਨਾਂਦੇੜ), 6 ਅਗਸਤ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ਼੍ਰੀ ਲੰਗਰ ਸਾਹਿਬ ਗੁਰਦੁਆਰਾ ਅਨੁਸਾਰ ਸੰਤ ਬਾਬਾ ਨਿਧਾਨ ਸਿੰਘ ਸਮੇਤ ਚਾਰ ਸੰਤਾਂ ਦੀ ਸਾਲਾਨਾ ਬਰਸੀ ਸ਼ਰਧਾ ਭਵਨਾ ਨਾਲ ਮਨਾਈ ਗਈ।ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਸੰਤ ਬਾਬਾ ਜੋਤੀਂਦਰ ਸਿੰਘ, ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸੀਤਲ, …
Read More »ਖ਼ਾਲਸਾ ਕਾਲਜ ਫ਼ਾਰਮੇਸੀ ‘ਬੈਸਟ ਫ਼ਾਰਮੇਸੀ-2019’ ਐਵਾਰਡ ਨਾਲ ਸਨਮਾਨਿਤ
ਪ੍ਰਿੰਸੀਪਲ ਡਾ. ਧਵਨ ਦੀ ਦੇਖ-ਰੇਖ `ਚ ਖੋਜ਼ ਤੇ ਸਿੱਖਿਆ ’ਚ ਅਹਿਮ ਉਪਲਬੱਧੀਆਂ – ਛੀਨਾ ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨਵੀਂ ਦਿੱਲੀ ਵਿਖੇ ਕਰਵਾਏ ਗਏ ਗਲੋਬਲ ਐਜ਼ੂਕੇਸ਼ਨ ਕਾਨਕਲੇਵ ਐਵਾਰਡ-2019 ’ਚ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਨੂੰ ‘ਬੈਸਟ ਫ਼ਾਰਮੇਸੀ ਕਾਲਜ ਇਨ ਪੰਜਾਬ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਕੌਮਾਂਤਰੀ ਪੱਧਰ ’ਤੇ ਆਯੋਜਿਤ ਇਸ ਐਵਾਰਡ ਸਮਾਰੋਹ ’ਚ ਪੂਰੇ ਭਾਰਤ ’ਚੋਂ 300 …
Read More »ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨਾ ਸ਼ਲਾਘਾਯੋਗ ਕਦਮ – ਛੀਨਾ
ਕਿਹਾ ਫ਼ੈਸਲਾ ਕਸ਼ਮੀਰ ’ਚ ਅਮਨ ਅਤੇ ਸ਼ਾਂਤੀ ਸਥਾਪਿਤ ਕਰੇਗਾ ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅਜ਼ਾਦੀ ਦੇ 72 ਵਰ੍ਹੇ ਬਾਅਦ ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਜੰਮੂ-ਕਸ਼ਮੀਰ ’ਚੋਂ ਧਾਰਾ 370 ਖ਼ਤਮ ਕਰਨ ਅਤੇ ਰਾਜ ਦੀ ਵੰਡ ਕਰਕੇ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨਨ ਦੇ ਇਤਿਹਾਸਕ ਫ਼ੈਸਲੇ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ …
Read More »ਜਨਮ ਦਿਨ ਮੁਬਾਰਕ – ਸ਼ਾਈਨਾ ਕਾਲੀਆ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ – ਅਮਨ) – ਸ਼ਾਈਨਾ ਕਾਲੀਆ ਨੂੰ ਮਾਤਾ ਪਿਤਾ ਤੇ ਸਮੂਹ ਪਰਿਵਾਰ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇੇ `ਹਰਬਲ ਬਾਇਓਟੈਕਨਾਲੋਜੀ` `ਤੇ ਲੈਕਚਰ ਦਾ ਆਯੋਜਨ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਬਾਇਓਟੈਕਨਾਲੌਜੀ ਵਿਭਾਗ ਵੱਲੋਂ ਡੀ.ਬੀ.ਟੀ ਵਲੋਂ ਆਯੋਜਿਤ `ਹਰਬਲ ਬਾਇਓਟੈਕਨਾਲੌਜੀ` ਲੈਕਚਰ ਕਰਵਾਇਆ ਗਿਆ।ਜਿਦ ਦੇ ਸਰੋਤ ਵਿਅਕਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਪੀ.ਕੇ ਪੱਤੀ ਮੁੱਖੀ, ਬਾਇਓਟੈਕਨਾਲੌਜੀ ਵਿਭਾਗ ਸਨ।ਬੀ.ਐਸ.ਸੀ (ਬਾਇਓਟੈਕਨਾਲੌਜੀ) ਅਤੇ ਬੀ.ਐਸ.ਸੀ (ਮੈਡੀਕਲ) ਦੀਆਂ ਵਿਦਿਆਰਥਣਾਂ ਨੇ ਲੈਕਚਰ ਵਿਚ ਸ਼ਿਰਕਤ ਕੀਤੀ।ਡਾ. ਪੱਤੀ ਨੇ ਆਪਣੇ ਭਾਸ਼ਣ `ਚ ਪ੍ਰਾਚੀਨ ਵੇਦਾਂ, ਧਰਮ ਗ੍ਰੰਥਾਂ ਜਿਵੇਂ …
Read More »ਸਵ: ਕੁਲਜੀਤ ਸਿੰਘ ਕੈਲੇ ਕਲਾਂ ਨੂੰ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ
ਬਟਾਲਾ, 6 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਸੇਵੀ ਕੁਲਜੀਤ ਸਿੰਘ ਕੈਲੇ ਕਲਾਂ ਨਮਿਤ ਅੰਤਿਮ ਅਰਦਾਸ ਗੁਰੂਦੁਆਰਾ ਅਰਬਨ ਅਸਟੇਟ ਬਟਾਲਾ ਵਿਖੇ ਹੋਈ।ਅਰਦਾਸ ਉਪਰੰਤ ਜਿੰਨਾਂ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਕੁਲਜੀਤ ਸਿੰਘ ਕੈਲੇ ਕਲਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਨਾਂ ਵਿਚ ਕੈਬਨਿਟ ਮੰਤਰੀ ਤਰਿਪਤ ਰਜਿੰਦਰ ਸਿੰਘ ਬਾਜਵਾ, ਅਸਵਨੀ ਸੇਖੜੀ ਸਾਬਕਾ ਮੰਤਰੀ ਪੰਜਾਬ, ਬਲਵਿੰਦਰ ਸਿੰਘ ਲਾਡੀ ਵਿਧਾਇਕ, ਹਰਨੇਕ ਸਿੰਘ ਸਾਬਕਾ.ਆਈ.ਏ.ਐਸ, ਸਰਬਜੀਤ …
Read More »
Punjab Post Daily Online Newspaper & Print Media