Tuesday, November 24, 2026

Monthly Archives: August 2019

ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਨਤੀਜਾ

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਖਾਲਸਾ ਕਾਲਜ ਚਵਿੰਡਾ ਦੇਵੀ ਕਾਲਜ ਦੇ ਵਿਦਿਆਰਥੀਆਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਬੀ. ਕਾਮ. ਸਮੈਸਟਰ ਦੂਜਾ ਦੇ ਨਤੀਜਿਆਂ ’ਚ ਪ੍ਰਾਪਤੀ ਪ੍ਰਸ਼ੰਸਾ ਭਰਪੂਰ ਰਹੀ।ਬੀ. ਕਾਮ. ਸਮੈਸਟਰ ਦੇ ਇਸ ਨਤੀਜੇ ’ਚ ਲੜਕੀਆਂ ਨੇ ਫਿਰ ਤੋਂ ਮੁਹਰਲੇ ਸਥਾਨਾਂ ਤੇ ਆਪਣੀ ਚੜ੍ਹਤ ਨੂੰ ਕਾਇਮ ਰੱਖਿਆ।ਇਸ ਅਕਾਦਮਿਕ ਸ਼ੈਸ਼ਨ ’ਚ ਏਕਮਦੀਪ ਕੌਰ (ਪਹਿਲਾ), ਸਮਰੀਤ ਕੌਰ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਅਧਿਆਪਕਾਂ ਲਈ 6 ਰੋਜ਼ਾ ਵਰਕਸ਼ਾਪ ਦਾ ਆਗਾਜ਼

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕੇਂਦਰ ਦੀ ਐਮ.ਐਚ.ਆਰ.ਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਡਿਤ ਮਦਨ ਮੋਹਨ ਮਾਲਵੀਆ ਰਾਸ਼ਟਰੀ ਮਿਸ਼ਨ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਖੋਜ ਅਤੇ ਕੇਸ ਅਧਿਐਨ ਵਿਸ਼ੇ `ਤੇ ਇਕ ਹਫਤੇ ਦੀ ਵਰਕਸ਼ਾਪ ਸ਼ੁਰੂ ਕੀਤੀ ਗਈ।ਇਹ ਵਰਕਸ਼ਾਪ 8 ਅਗਸਤ ਤੱਕ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿਖੇ ਕਰਵਾਈ ਜਾ ਰਹੀ ਹੈ।ਵਰਕਸ਼ਾਪ ਵਿਚ ਪੂਰੇ ਭਾਰਤ ਤੋਂ ਵੱਖ-ਵੱਖ …

Read More »

Workshop on action research and case studies organised at GNDU for teachers

Amritsar,  August 4 (Punjab Post Bureau) – Prof. Hardeep Singh, Dean Students Welfare Gndu while delivering the inaugural address in a one week day workshop on action research and case studies under the center of professional development of teachers education, school of education pandit Madan Mohan mahaviya national mission on teachers and teaching scheme, MHRD, organised at Department of education, …

Read More »

ਆਤਮਹੱਤਿਆ ਦੀ ਕੋਸ਼ਿਸ਼ ਕਰਨ ਨੂੰ ਵੱਧ ਰਹੀ ਕੁੜੀ ਦੀ ਜਾਨ ਬਚਾਉਣ ਵਾਲੇ ਮਨਜੋਤ ਦਾ ਸਨਮਾਨ

ਜੀ.ਕੇ ਨੇ ਮਨਜੋਤ ਦੀ ਸਿਵਲ ਪ੍ਰੀਖਿਆ ਤਿਆਰੀ ਦਾ ਖ਼ਰਚ ਭਰਨ ਦਾ ਕੀਤਾ ਐਲਾਨ ਨਵੀਂ ਦਿੱਲੀ, 4 ਅਗਸਤ (ਪੰਜਾਬ ਪੋਸਟ ਬਿਊਰੋ) – ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ `ਚ ਆਤਮਹੱਤਿਆ ਕਰਨ ਜਾ ਰਹੀ ਕੁੜੀ ਨੂੰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਬਚਾਉਣ ਵਾਲੇ ਸਿੱਖ ਨੌਜਵਾਨ ਮਨਜੋਤ ਸਿੰਘ ਰੀਨ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਉਸ …

Read More »

ਸੜਕ ਹਾਦਸੇ ਦੀ ਸ਼ਿਕਾਰ ਹੋਈ ਹਰਸਿਮਰਨਜੀਤ ਦੀ ਹਰੀ ਸਿੰਘ ਨੇ ਲਾਈ ਪੈਨਸ਼ਨ

ਧੂਰੀ, 4 ਜੂਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਰਹਿਣ ਵਾਲੇ ਪਰਿਵਾਰ ਦੀ 37 ਲੜਕੀ ਹਰਸਿਮਰਨਜੀਤ ਕੌਰ ਜੋ ਕਿ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਉਸ ਦਾ ਪਤਾ ਲੱਗਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਨੇ ਆਰਥਿਕ ਮੱਦਦ ਲਈ ਉਸ ਦੇ ਇਲਾਜ਼ ਲਈ ਆਪਣੀ ਨਿੱਜੀ ਕਮਾਈ ਵਿੱਚੋਂ 1 ਹਜ਼ਾਰ ਰੁਪਏ ਪ੍ਰਤੀ ਮਹੀਨੇ …

Read More »

ਪਾਣੀ ਬਚਾਓ, ਜਲ ਹੀ ਜੀਵਨ ਹੈ ਵਿਸ਼ੇ `ਤੇ ਕਰਵਾਇਆ ਸੈਮੀਨਾਰ

ਭੀਖੀ/ਮਾਨਸਾ, 4 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਜਿਲ੍ਹਾ ਮਾਨਸਾ ਦੇ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਵਿਖੇ ਯੁਵਕ ਸੇਵਾਵਾਂ ਕਲੱਬ ਖੀਵਾ ਮੀਹਾਂ ਸਿੰਘ ਵਾਲਾ ਵਲੋਂ ਯੁਵਕ ਸੇਵਾਵਾਂ ਵਿਭਾਗ ਮਾਨਸਾ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਹਿਯੋਗ ਨਾਲ਼ ਪਾਣੀ ਬਚਾਓ, ਜਲ ਹੀ ਜੀਵਨ ਹੈ ਤੇ ਸੰਦੀਪ ਸਿੰਘ ਘੰਡ ਜੀ ਲੇਖਾਕਾਰ ਪੰਜਾਬ ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ …

Read More »

ਸਕੂਲ ਬੱਸ `ਤੇ ਹਮਲਾ ਤੇ ਮਾਮਲੇ `ਚ ਦੋ ਖਿਲਾਫ ਕੇਸ

ਭੀਖੀ/ਮਾਨਸਾ, 4 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਬੱਸ `ਤੇ ਹਮਲਾ ਕਰਨ ਦੇ ਮਾਮਲੇ ਵਿਚ ਭੀਖੀ ਪੁਲਿਸ ਨੇ 2 ਵਿਅਕਤੀਆਂ ਖਿ਼ਲਾਫ ਮਾਮਲਾ ਦਰਜ ਕੀਤਾ ਹੈ। ਬੱਸ ਚਾਲਕ ਚਮਕੌਰ ਸਿੰਘ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਸਵੇਰੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਿਵੇਂ ਹੀ ਸਕੂਲ ਪੁੱਜਾ ਤਾਂ ਉੱਥੇ ਖੜੇ ਕੁੱਝ ਵਿਅਕਤੀ ਸਕੂਲੀ ਵਿਦਿਆਰਥਣਾਂ ਦੀ …

Read More »

ਸਮਾਜ ਸੇਵਾ ਨੂੰ ਸਮਰਪਿਤ ਜੋੜਾ ਮੁਫਤ `ਚ ਵੰਡ ਰਿਹਾ ਹੈ ਕੱਪੜੇ ਦੇ ਥੈਲੇ

ਭੀਖੀ/ਮਾਨਸਾ, 4 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਸਮਾਜ ਸੇਵਾ ਨੂੰ ਸਮਰਪਿਤ ਗੁਰਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਚਰਨਜੀਤ ਕੌਰ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ `ਚ ਮੁਲਾਜ਼ਮ ਹਨ ਤੇ ਉਹ ਘਰ ਦੇ ਪੁਰਾਣੇ ਕੱਪੜਿਆਂ, ਪਰਦਿਆਂ, ਬੈੱਡ ਸੀਟਾਂ ਆਦਿ ਤੋਂ ਥੈਲੇ ਤਿਆਰ ਕਰਕੇ ਹਰ ਰੋਜ਼ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਣ ਆਏ ਲੋਕਾਂ ਨੂੰ ਮੁਫਤ ਵਿੱਚ ਵੰਡਦੇ ਹਨ । ਉਹਨਾਂ ਵਲੋਂ ਹਰ …

Read More »

ਪਾਕਿਸਤਾਨ ਗੁਰਦੁਆਰਾ ਕਮੇਟੀ ਵਲੋਂ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦਾ ਸਨਮਾਨ

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਮੀਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੀ ਅਗਵਾਈ ਹੇਠ ਕਰਤਾਰਪੁਰ ਸਾਹਿਬ ਲਾਂਘਾ ਪ੍ਰੋਜੈਕਟ ਵੱਲ ਵਿਸ਼ੇਸ਼ ਤੱਵਜੋਂ ਦਿੱਤੀ ਜਾ ਰਹੀ ਹੈ।ਮਿਥੇ ਸਮੇਂ ਤੋਂ ਪਹਿਲਾਂ ਪਹਿਲਾਂ ਇਹ ਮੁਕੰਮਲ ਕਰ ਲਿਆ ਜਾਵੇਗਾ।ਪਾਕਿਸਤਾਨ ਵਲੋਂ ਕੀਤੇ ਜਾਣ ਵਾਲੇ ਮੁੱਖ ਸਮਾਗਮ ਵਿੱਚ ਸੰਸਾਰ ਭਰ ਤੋਂ ਸਿੱਖ ਪ੍ਰਤੀਨਿਧੀਆਂ …

Read More »

ਦਲਦਲ

          ਪਿੰਡ ਵੜਦਿਆਂ ਹੀ ਫਿਰਨੀ ਉੱਤੇ ਓਹਨਾਂ ਦਾ ਘਰ ਸੀ।ਜਿਸ ਨੂੰ ਲੱਗਾ ਇੱਕ ਬਹੁਤ ਵੱਡਾ ਲੋਹੇ ਦਾ ਗੇਟ ਅੱਧਾ ਖੁੱਲਾ ਪਿਆ ਸੀ।ਅੰਦਰ ਵੜਦਿਆਂ ਹੀ ਇਕ ਘੁੱਣ ਖਾਧੀ ਸੁੱਕੀ ਟਾਹਲੀ ਗੇਟ ਦੇ ਖੱਬੇ ਪਾਸੇ ਲੱਗੀ ਸੀ, ਜੋ ਇੰਝ ਜਾਪਦਾ ਸੀ ਕਿਸੇ ਵੀ ਵਖਤ ਡਿੱਗ ਸਕਦੀ ਹੈ।ਬਾਹਰ ਬਣੀ ਬੈਠਕ ਤੋਂ ਸੀਮੇਂਟ ਦੇ ਖਲੇਪੜ ਉੱਠੇ ਪਏ ਸਨ।ਬਨੇਰਿਆਂ ਵਿੱਚ ਲੱਗੇ ਸੀਮੈਂਟ ਦੇ ਪਾਵੇ ਅੱਧੇ …

Read More »