Tuesday, November 24, 2026

Monthly Archives: August 2019

Preneet Kaur’s Aspiring Goal – Oriented Plans

Preneet Kaur, now active Indian politician, was born on 3 October 1944 in Shimla. She has the distinction to be the daughter of an I.C.S (now called I.A.S.) officer S. Gian Singh Kahlon and mother Satinder Kaur. Gian Singh got a golden opportunity of entry into Indian Civil Service in 1937. This was a rare achievement then. Preneet’s brother Himmat …

Read More »

ਸੰਤ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ

    ਸੰਤ ਅਤਰ ਸਿੰਘ ਮਸਤੂਆਣਾ, ਬਾਬਾ ਈਸ਼ਰ ਸਿੰਘ ਨਾਨਕਸਰ ਅਤੇ ਬਾਬਾ ਨੰਦ ਸਿੰਘ ਕਲੇਰਾਂ ਜਿਹੇ ਸਾਧੂ- ਮਹਾਂਪੁਰਖਾਂ ਵਾਂਗ ਹੀ ਸੰਤ ਬਾਬਾ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਪਰਉਪਕਾਰੀ ਅਤੇ ਪਰ-ਸੁਆਰਥੀ ਬਿਰਤੀ ਬਾਰੇ ਗੁਰਮੁੱਖ-ਜਨਾਂ ਨੂੰ ਭਲੀ-ਭਾਂਤ ਪਤਾ ਹੈ।    ਜਿਨ੍ਹਾਂ ਲੋਕਾਂ ਨੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਨੂੰ ਗੁਰਦੁਆਰਾ ਲੰਗਰ ਸਾਹਿਬ ਅਤੇ ਇਸ ਦੇ ਸੰਚਾਲਕ ਸੰਤ ਬਾਬਾ …

Read More »

ਲੇਬਰ ਦਫਤਰ ਵਿਖੇ ਰਜਿਸਟਰਡ ਉਸਾਰੀ ਕਿਰਤੀ ਸਰਕਾਰੀ ਸਕੀਮਾਂ ਦਾ ਉਠਾ ਰਹੇ ਹਨ ਲਾਭ – ਅਮਿਤ ਵਿੱਜ

ਪਠਾਨਕੋਟ, 3 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ `ਚ ਮਈ 2019 ਤੱਕ ਪੰਜਾਬ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਅਧੀਨ ਕਰੀਬ 37832 ਉਸਾਰੀ ਕਿਰਤੀ ਵੱਖ-ਵੱਖ ਸਕੀਮਾਂ ਅਧੀਨ ਦਿੱਤੀਆਂ 39220 ਅਰਜ਼ੀਆਂ ਵਜੋਂ ਕਰੀਬ 34 ਕਰੋੜ ਦੀ ਰਾਸ਼ੀ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ। ਇਹ ਜਾਣਕਾਰੀ ਅਮਿਤ ਵਿੱਜ ਵਿਧਾਇਕ ਵਿਧਾਨ ਸਭਾ ਹਲਕਾ ਪਠਾਨਕੋਟ ਨੇ ਅਪਣੇ ਦਫਤਰ ਵਿਖੇ ਹਰਦੀਪ ਸਿੰਘ ਕਿਰਤ ਤੇ ਸੁਲਾਹ ਅਫਸਰ …

Read More »

ਰਸਾਇਣ ਮੁਕਤ ਬਾਸਮਤੀ ਲਈ ਪਿੰਡ ਮਿਰਜ਼ਾਪੁਰ ਵਿਖੇ ਕੈਂਪ 8 ਅਗਸਤ ਨੂੰ – ਡਾ. ਅਮਰੀਕ ਸਿੰਘ

ਪਠਾਨਕੋਟ, 3 ਅਗਸਤ (ਪੰਜਾਬ ਪੋਸਟ ਬਿਊਰੋ) – ਬਲਾਕ ਪਠਾਨਕੋਟ ਵਿੱਚ ਜੁਲਾਈ ਮਹੀਨੇ ਦੌਰਾਂ ਕੀਤੇ ਪਸਾਰ ਕਾਰਜਾਂ ਦੀ ਸਮੀਖਿਆ ਲਈ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਮਹੀਨਾਵਾਰ ਮੀਟਿੰਗ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ,  ਗੁਰਦਿੱਤ ਸਿੰਘ, ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ, ਸੁਦੇਸ਼ ਕੁਮਾਰ, ਸ਼੍ਰੀਮਤੀ ਸਾਕਸ਼ੀ ਕੁਮਾਰੀ, ਅੰਸ਼ੁਮਨ ਕੁਮਾਰ, ਨਿਰਪਜੀਤ …

Read More »

ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ

ਪਠਾਨਕੋਟ, 3 ਅਗਸਤ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 02-08-19 ਤੋ 07-08-19 ਤੱਕ ਜਿਲੇ ਦੀ ਸਾਰੀਆਂ ਸੰਸਥਾਵਾਂ  `ਐਮਪਾਵਰ ਪੇਰੈਨਟਸ ਐਨਏਬਲ ਬਰੈਸਟ ਫੀਡਿੰਗ`  ਥੀਮ ਤਹਿਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿਲਾ ਟੀਕਾਕਰਣ ਆਫਸਰ ਡਾ. ਕਿਰਨ ਬਾਲਾ ਨੇ ਰੈਲੀ ਨੂੰ …

Read More »

ਪੰਜਾਬ ਨਾਟਸ਼ਾਲਾ ਵਿਖੇ `11ਵੀਂ ਗੀਤਾਂ ਭਰੀ ਸ਼ਾਮ ਦਾ ਆਯੋਜਨ

ਪੰਜਾਬ ਨਾਟਸ਼ਾਲਾ ਵਿਖੇ `11ਵੀਂ ਗੀਤਾਂ ਭਰੀ ਸ਼ਾਮ ਦਾ ਆਯੋਜਨ ਅੰਮ੍ਰਿਤਸਰ, 29 ਜੁਲਾਈ ( ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਪੰਜਾਬੀ ਸਕਰੀਨ ਕਲੱਬ ਵਲੋਂ ਮਹਾਨ ਗਾਇਕ ਪਦਮ ਸ਼੍ਰੀ ਮੁਹੰਮਦ ਰਫੀ ਦੀ 39ਵੀਂ ਬਰਸੀ ਨੂੰ ਸਰਮਪਿਤ 11ਵੀਂ ਫਿਲਮੀ ਗੀਤਾਂ ਭਰੀ ਸ਼ਾਮ (ਓਲਡ ਇਜ਼ ਗੋਲਡ ਰਫੀ ਨਾਈਟ) ਦਾ ਆਯੋਜਨ ਕੀਤਾ ਗਿਆ।        ਇਸ ਪ੍ਰੋਗਰਾਮ ਦਾ ਸ਼ੁਭਆਰੰਭ ਮੁੱਖ ਮਹਿਮਾਨ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਸਬੰਧੀ ਤਹਿਸੀਲ ਪੱਧਰੀ ਮੁਕਾਬਲੇ ਆਯੋਜਿਤ

ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸ.ਕੰ.ਸ.ਸ.ਸਮਾਰਟ ਸਕੂਲ ਮਾਲ ਰੋਡ ਵਿਖੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਨੂੰ ਪੂਰੀ ਸ਼ਰਧਾ ਅਤੇ ਖੁਸ਼ੀਆਂ ਨਾਲ ਮਨਾਉਂਦੇ ਹੋਇਆਂ ਤਹਿਸੀਲ ਪੱਧਰੀ ਮੁਕਾਬਲੇ ਆਯੋਜਿਤ ਕਰਵਾਏ ਗਏ।ਜਿਸ ਵਿੱਚ ਅੰਮ੍ਰਿਤਸਰ ਤਹਿਸੀਲ ਦੇ ਵੱਖ-ਵੱਖ ਸਰਕਾਰੀ ਸਕੂਲਾਂ ਨੇ ਸ਼ਮੂਲੀਅਤ ਕੀਤੀ।ਇਸ ਸਮਾਗਮ ਵਿਚ ਲੇਖ ਮੁਕਾਬਲੇ, …

Read More »

ਅਕੇਡੀਆ ਵਰਲਡ ਸਕੂਲ ਵਿਖੇ ਮਨਾਇਆ ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ

ਲੌਗੋਵਾਲ, 3 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸਕੂਲ ਦੀ ਖ਼ਾਸ ਪ੍ਰਾਰਥਨਾ ਸਭਾ ਵਿੱਚ ਇੱਕ ਇਕਾਂਗੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ।ਸ਼ਹੀਦ ਉਧਮ ਸਿੰਘ ਨੇ ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਜਰਨਲ ਡਾਇਰ ਨੂੰ ਲਿਆ ਅਤੇ ਅਮਰ ਸ਼ਹੀਦ ਨੂੰ ਫਾਂਸੀ ਦੀ ਸਜ਼ਾ ਤੱਕ ਸਾਰਾ …

Read More »

ਢੱਟਾ ਅਤੇ ਪਾਲੀ (ਵਿਅੰਗ)

         ਪਾਲੀ ਹਰ ਰੋਜ਼ ਸ਼ਹਿਰੋਂ ਕੰਮ ਤੋਂ ਆਪਣੇ ਪਿੰਡ ਨੂੰ ਬੰਬੂਕਾਟ `ਤੇ ਜਾਂਦਾ ਹੈ।ਇੱਕ ਦਿਨ ਹਰ ਰੋਜ਼ ਦੀ ਤਰ੍ਹਾਂ ਸ਼ਹਿਰੋਂ ਪਿੰਡ ਨੂੰ ਜਾ ਰਿਹਾ ਸੀ, ਅਚਾਨਕ ਪਿੰਡ ਦੇ ਮੋੜ `ਤੇ ਇੱਕ ਢੱਟਾ ਪਾਲੀ ਦੇ ਬੰਬੂਕਾਟ ਦੇ ਮੂਹਰੇ ਆ ਗਿਆ ਤੇ ਕਹਿਣ ਲੱਗਾ, `ਅੱਜ ਨਹੀਂ ਜਾਣ ਦੇਣਾ ਤੈਨੂੰ……`। ਅੱਗੋਂ ਪਾਲੀ ਕਹਿੰਦਾ, `ਭਾਈ ਕਿਉਂ ਨਹੀਂ ਜਾਣ ਦੇਣਾ……ਮੈਂ ਕੀ ਵਿਗਾੜਿਆ ਤੇਰਾ?`          ਢੱਟਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2019 ਦੇ ਸੈਸ਼ਨ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਪ੍ਰੋਫੈਸਰ ਇੰਚਾਰਜ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਪ੍ਰੁੀਖਿਆਵਾਂ ਦੇ ਨਤੀਜੇ ਐਲਾਨੇ ਗਏ ਹਨ, ਉਨ੍ਹਾਂ ਵਿਚ ਐਮ.ਐਸ.ਸੀ ਬਾਇਓ ਟੈਕਨਾਲੋਜੀ ਸਮੈਸਟਰ-4,  ਐਮ.ਐਸ.ਸੀ (ਭੌਤਿਕ) ਸਮੈਸਟਰ-2, ਬੈਚਲਰ ਆਫ਼ ਵੋਕੇਸ਼ਨ (ਪ੍ਰਿੰਟਿੰਗ ਟੈਕਨਾਲੋਜੀ), ਸਮੈਸਟਰ-4, ਬੈਚਲਰ ਆਫ਼ ਵੋਕੇਸ਼ਨ …

Read More »