ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ)- ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਗਿਆਰਵੀਂ ਜਮਾਤ ਪੜ੍ਹਦੇ ਵਿਦਿਆਰਥੀ ਸੁਨਿਲ ਅਰੋੜਾ ਨੂੰ ਭਾਰਤੀ ਕ੍ਰਿਕਟ ਟੀਮ ਅੰਡਰ-19 `ਚ ਸ਼ਾਮਲ ਕੀਤਾ ਗਿਆ ਹੈ। ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਇਸ ਚੋਣ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਸਲਿਲ 8 ਤੋਂ 13 ਸਤੰਬਰ 2019 ਨੂੰ ਸ੍ਰੀ ਲੰਕਾ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਗ ਲਵੇਗਾ, …
Read More »Monthly Archives: August 2019
DAV Student Surbhi bagged second Position in University Examination
Amritsar, August 3 (Punjab Post Bureau) – Student of MA Economics Sem IV Surbhi bagged 2nd position in university. Principal Dr. Rajesh Kumar congratulated him for her continuous efforts for achieving this success. Speaking on the occasion Principal Dr. Rajesh Kumar said that the college is proud of her achievements and motivated her to keep it up. He also applauded the …
Read More »ਇੰਪਰੂਵਮੈਂਟ ਟਰੱਸਟ ਦੇ ਚੈਅਰਮੇਨ ਦਿਨੇਸ਼ ਬੱਸੀ ਦਾ ਸਨਮਾਨ
ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ) – ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਦਿਨੇਸ਼ ਬੱਸੀ ਦਾ ਸਨਮਾਨ ਕਰਦੇ ਹੋਏ ਪੁਤਲੀਘਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਅਰੋੜਾ, ਅਮਿਤ ਅਰੋੜਾ ਅਤੇ ਗੁਰੂ ਰਾਮ ਦਾਸ ਐਸੋਸੀਏਸ਼ਨ ਸੋਸਾਇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੱਪੀ ਤੇ ਹੋਰ।
Read More »ਰੁੱਖ
ਸਭ ਨੂੰ ਜੀਵਨ ਦਾਨ ਬਖਸ਼ਦੇ ਸਭ ਦੀ ਹੀ ਜ਼ਿੰਦ ਜਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਆਪਣੇ ਹੀ ਸਿਰ ਮੱਥੇ ਝੱਲਣ ਝੱਖੜ ਮੀਂਹ ਹਨੇਰੀ ਮਸਤੀ ਦੇ ਵਿੱਚ ਮਸਤ ਹੋ ਜਾਂਦੇ ਲਾਉਣ ਰਤਾ ਨਾ ਦੇਰੀ ਪ੍ਰਕਿਰਤੀ ਦੀ ਰੱਖਿਆ ਕਰਦੇ ਆਉਂਦੇ ਜਦੋਂ ਤੂਫਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਖੁਸ਼ੀ ਗਮੀ ਦੇ ਮੌਕੇ ਦੁੱਖ ਸੁੱਖ ਸਭ ਦੇ ਨਾਲ …
Read More »ਜ਼ੁਬਾਨ ਦਾ ਇਕਰਾਰਨਾਮਾ
ਕਦੇ ਸਮਾਂ ਹੁੰਦਾ ਸੀ ਜਦੋ ਜੁਬਾਨ ਨਾਲ ਕੀਤੇ ਕੌਲ-ਇਕਰਾਰ ਦਾ ਵੀ ਮੁੱਲ ਹੁੰਦਾ ਸੀ।ਪੁਰਾਣੇ ਲੋਕ ਜੋ ਜ਼ੁਬਾਨ ਨਾਲ ਵਾਅਦਾ ਕਰ ਲੈਂਦੇ ਉਹ ਤੋੜ ਨਿਭਾਉਦੇਂ ਸਨ।ਭਾਵੇਂ ਕਿ ਕੀਤੇ ਵਾਅਦੇ ਸਮੇਂ ਨਾ ਕੋਈ ਗਵਾਹ, ਨਾ ਕੁੱਝ ਲਿਖਿਆ ਅਤੇ ਨਾ ਹੀ ਕੋਈ ਸਬੂਤ ਹੁੰਦਾ ਸੀ।ਬਿਨ੍ਹਾਂ ਨਫਾ ਨੁਕਸਾਨ ਵੇਖਿਆ ਸਿਰ ਧੜ ਦੀ ਬਾਜ਼ੀ ਲੱਗ ਜਾਂਦੀ ਸੀ। ਜੁਬਾਨ ਦੇ ਸਿਰ `ਤੇ ਹੀ ਵੱਡੇ …
Read More »ਅਸਲੀ ਹੀਰੇ (ਮਿੰਨੀ ਕਹਾਣੀ)
ਸਵੇਰੇ-ਸਵੇਰੇ ਆਪਣੇ ਦਰਾਂ ਮੂਹਰੇ ਖੜ੍ਹਕੇ ਅਖਬਾਰ ਪੜ੍ਹ ਰਹੇ ਨੋਜਵਾਨ ਜਗਤਾਰ ਸਿੰਘ ਨੂੰ ਗਲੀ ’ਚੋਂ ਲੰਘੇ ਜਾ ਰਹੇ ਬਜ਼ੁਰਗ ਨਛੱਤਰ ਸਿਉਂ ਨੇ ਕਿਹਾ, ‘ਭਤੀਜ, ਸੁਣਾ ਕੋਈ ਅੱਜ ਦੀ ਖਾਸ ਖਬਰ।’ ‘ਲਓ ਸੁਣ ਲੋ ਚਾਚਾ ਜੀ, ਜੋ ਇੰਗਲੈਂਡ ਵਾਲੇ ਆਪਣਾ ਹੀਰਾ ਲੈ ਗਏ ਸੀ।ਆਪਣੀ ਸਰਕਾਰ ਉਸਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਹੀ ਏ’, ਜਗਤਾਰ ਸਿੰਘ ਨੇ ਬਿਨਾਂ ਅਖਬਾਰ ਵੱਲ੍ਹ ਦੇਖਿਆ ਪਹਿਲਾਂ …
Read More »ਹੋਰ ਸੁਣਾ……. (ਹਾਸ ਵਿਅੰਗ )
ਨਿਮਾਣਾ ਸਿਹੁੰ ਦੀ ਜਿੰਦਗੀ ਬੁੱਢੇ ਵਾਰੇ ਬੜੀ ਸ਼ਾਂਤਮਈ ਗੁਜ਼ਰ ਰਹੀ ਸੀ।ਖੂੰਡੇ ਦੇ ਸਹਾਰੇ ਚੱਲ ਕੇ ਸੱਥ ਵਿੱਚ ਪਹੁੰਚ ਕੇ ਸਾਰਾ ਦਿਨ ਆਪਣੇ ਸਾਥੀਆਂ ਨਾਲ ਕੀਤੀਆਂ ਗੱਲਾਂ ਬਾਤਾਂ ਉਸ ਨੂੰ ਤਰੋ-ਤਾਜ਼ਾ ਕਰ ਦਿੰਦੀਆਂ।ਨਿਮਾਣੇ ਦੇ ਲੜਕੇ ਨੇ ਉਸ ਨੂੰ ਆਪਣੇ ਜਨਮ ਦਿਨ `ਤੇ ਮੋਬਾਈਲ ਫੋਨ ਲੈ ਦਿੱਤਾ।ਨਿਮਾਣੇ ਦੇ ਪੋਤਰੇ ਨੇ ਝੱਟ ਪਟ ਹੀ ਬਜ਼ਾਰੋਂ ਡੋਰੀ ਲਿਆ ਕੇ ਫੋਨ ਵਿਚ ਪਰੋ ਕੇ …
Read More »ਧੀਆਂ
ਕਿਉਂ ਲੋਕੋ ਜੱਗ ਵਿੱਚ ਰੀਤ ਪੁੱਠੀ ਜਿਹੀ ਪੈ ਗਈ ਧੀ ਜਨਮ ਲੈਣ ਤੋ ਪਹਿਲਾ ਹੀ ਵੱਸ ਮਸ਼ੀਨਾਂ ਦੇ ਪੈ ਗਈ ਇਨਸਾਨ ਕਿਉਂ ਇੱਕੋ ਗੱਲ ਨੂੰ ਪੱਲੇ ਬੰਨ੍ਹ ਕੇ ਬਹਿ ਗਿਆ ਕਿ ਸਭ ਕੁੱਝ ਦੁਨੀਆਂ `ਤੇ ਪੁੱਤਰਾਂ ਨਾਲ ਹੀ ਰਹਿ ਗਿਆ ਕਾਹਤੋਂ ਜਨਮ ਲੈਣ ਨੀ ਦਿੰਦੇ ਧੀਆਂ ਨੂੰ। ਕਿਉਂ ਲੋਕੋ ਤੁਸੀ ਕੁੱਖਾਂ ਵਿੱਚ ਮਾਰਨ ਲੱਗ ਪਏ ਰੱਬ ਦਿਆਂ ਜੀਆਂ ਨੂੰ। ਇੱਕ …
Read More »ਗਵਰਨਰ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਅੰਤਰਰਾਸ਼ਟਰੀ ਨਗਰ ਕੀਰਤਨ `ਚ ਸ਼ਾਮਲ ਹੋਣ ਦਾ ਸੱਦਾ
ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ’ਚ ਸ਼ਾਮਲ ਹੋਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਗਵਰਨਰ ਵੀ.ਪੀ ਸਿੰਘ ਬਦਨੌਰ ਨੂੰ ਪੱਤਰ ਲਿਖਿਆ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗਵਰਨਰ ਪੰਜਾਬ ਨੂੰ ਇਸ ਪੱਤਰ …
Read More »ਅੰਤਰਰਾਸ਼ਟਰੀ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ
ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਬੀਤੇ ਕੱਲ੍ਹ ਆਰੰਭ ਹੋਣ ਮਗਰੋਂ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜਾ ਅੰਤਰਰਾਸ਼ਟਰੀ ਨਗਰ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਦੇ ਵਿਸ਼ਰਾਮ ਮਗਰੋਂ ਅਗਲੇ ਰਵਾਨਾ ਹੋਇਆ।ਨਗਰ ਕੀਰਤਨ ਦਾ ਅੱਜ ਰਾਤ ਦਾ ਵਿਸ਼ਰਾਮ ਪਹਿਲੇ ਪਾਤਸ਼ਾਹ …
Read More »
Punjab Post Daily Online Newspaper & Print Media