ਕੋਈ ਕਰੇ ਨਾ ਪਿਆਰ ਲੱਗੇ ਬੋਝ ਸਭ ਨੂੰ, ਧੀ ਜੰਮਦੀ ਨੂੰ ਮਾਰਨਾ ਫਿਤਰਤ ਏ ਸਮਾਜ ਦੀ, ਹੋ ਗਈ ਜ਼ਮੀਨ ਰੰਗਲੇ ਪੰਜਾਬ ਦੀ। ਲ਼ੱਸੀ ਮੱਖਣ ਘਿਓ ਦੁੱਧ ਜ਼ਹਿਰ ਲੱਗਦੇ, ਨਹਿਰ ਵਗਦੀ ਆ ਇੱਥੇ ਭਰੀ ਹੋਈ ਸ਼ਰਾਬ ਦੀ। ਹੋ ਗਈ ਬੰਜਰ ਜ਼ਮੀਨ ਰੰਗਲੇ ਪੰਜਾਬ ਦੀ। ਭੁੱਖੇ ਮਰਦੇ ਨੇ ਲੋਕ ਅੱਖੀਂ ਦੇਖਦਾ, ਗੁਦਾਮਾਂ ਵਿੱਚ ਹੁੰਦੀ ਬੇਕਦਰੀ ਅਨਾਜ ਦੀ, ਹੋ ਗਈ ਬੰਜਰ ਜ਼ਮੀਨ ਰੰਗਲੇ …
Read More »Daily Archives: October 17, 2019
ਤਾਏ ਬਿਛਨੇ ਦਾ ਦੁੱਖ
ਦੱਸ ਤਾਇਆ ਖੁੱਲ ਕੇ ਆਪਣੇ ਪਰਿਵਾਰ ਦੀ ਕਹਾਣੀ ਤੂੰ ਪਿੰਡ ਵਿਚੋ ਸੁਣਿਆ ਏ ਮੈ ਤੂ ਤਾਂ ਬਹੁਤਾ ਹਸਮੁੱਖ ਸੀ ਪੀੜਾਂ ਦਾ ਪਰਾਗਾ ਕਿੰਝ ਤੇਰੇ ਤੇਰੇ ਪੱਲੇ ਪੈ ਗਿਆ ਸੋਹਣਾ ਤੇ ਸੁਨੱਖਾ ਏ ਤੂ ਫਿਰ ਕਿਉਂ ਛੜਾ ਰਹਿ ਗਿਆ। ਮੇਰਾ ਵੀ ਪੁੱਤਾ ਹੁੰਦਾ ਇੱਕ ਸੋਹਣਾ ਪਰਿਵਾਰ ਸੀ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਏ ਕਦੇ ਸੰਸਾਰ ਸੀ ਭੈਣਾ ਭਾਈਆਂ ਵਿੱਚਕਾਰ ਸਾਡਾ ਗੂੜ੍ਹਾ …
Read More »ਪੁੱਤ ਦੀ ਮੜ੍ਹੀ (ਮਿੰਨੀ ਕਹਾਣੀ)
“ਬਸ਼ੀਰਿਆ, ਤੇਰੇ ਵੱਡੇ ਭਰਾ ਨੇ ਬਹੁਤਾ ਸਮਾਂ ਹੁਣ ਨਈਂ ਕੱਢਣਾ।ਮੈਨੂੰ ਅੱਜ ਭਰੋਸਾ ਦੇ ਕਿ ਤੂੰ ਆਪਣਾ ਵਿਆਹ ਨਈਂ ਕਰਵਾਏਂਗਾ।ਏਦੇ ਤੁਰ ਜਾਣ ਤੋਂ ਬਾਅਦ ਤੂੰ ਵੱਡੇ ਦੀ ਵਹੁਟੀ ਨਾਲ ਚਾਦਰ ਪਾਏਂਗਾ” ਇਹ ਲਫ਼ਜ਼ ਉਸ ਸੇਵਾਮੁਕਤ ਪਟਵਾਰੀ ਬਾਪ ਦੁਲਾਰਾ ਸਿਓਂ ਦੇ ਸਨ, ਜਿਹੜਾ ਇਹ ਜਾਣਦਾ ਸੀ ਕਿ ਉਸਦਾ ਵੱਡਾ ਪੁੱਤਰ ਦਲਬੀਰਾ ਸਾਲ-ਦੋ ਸਾਲਾਂ ‘ਚ ਹੀ ਇਸ ਦੁਨੀਆਂ ਤੋਂ ਤੁਰ ਜਾਵੇਗਾ।ਸ਼ਰਾਬ ਨਾਲ …
Read More »ਪੇਂਟਿੰਗ ਮੁਕਾਬਲਿਆਂ ਦੇ ਜੱਜ ਬਣੇ ਆਰਟਿਸਟ ਮਨਦੀਪ ਸਿੰਘ ਮੰਨੂ ਦਾ ਸਨਮਾਨ
ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਸਕੂਲੀ ਬੱਚਿਆਂ ਦੇ ਕਰਵਾਏ ਗਏ ਪੇਂਟਿੰਗ ਮੁਕਾਬਲ਼ਿਆਂ ਦੌਰਾਨ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਅੰਮ੍ਰਿਤਸਰ ਦੇ ਉਘੇ ਆਰਟਿਸਟ ਮਨਦੀਪ ਸਿੰਘ ਮੰਨੂ ਨੂੰ ਸ੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕਰਦੇ ਹੋਏ ਬਘੇਲ ਸਿੰਘ ਅਤੇ ਬਲਵਿੰਦਰ ਸਿੰਘ ਜੌੜਾ। ਨਾਲ ਦਿਖਾਈ ਦੇ ਰਹੇ ਹਨ …
Read More »ਪਨਾਹ (ਮਿੰਨੀ ਕਹਾਣੀ)
ਧਰਮ ਦੇ ਝਗੜੇ ਨੇ ਦੇਸ਼ ਦੇ ਦੋ ਟੋਟੇ ਕਰ ਦਿੱਤੇ ਸਨ।ਲੋਕਾਂ ‘ਚ ਹਾਅ…ਹਾਅਕਾਰ ‘ਤੇ ਦਹਿਸ਼ਤ ਦਾ ਮਾਹੌਲ ਸੀ।ਜਮਾਲੂ ਨੇ ਇੱਕ ਦੋ ਦਿਨ ਦੇਖਿਆ ਕਿ ਜੰਮਣ ਭੌਇ ਛੱਡਣਾ ਸੌਖਾ ਨਹੀਂ ਸੀ।ਜਦ ਗੱਲ ਸਿਰੋਂ ਲੰਘੀ ਤਾਂ ਬੋਰੀਆ-ਬਿਸਤਰ ਸਮੇਟ, ਬਸ ਕੁੱਝ ਕੀਮਤੀ ਤੇ ਜਰੂਰਤ ਦਾ ਸਮਾਨ ਇਕੱਠਾ ਕੀਤਾ ‘ਤੇ ਦਿਨ ਢਲੇ ਜਾਣ ਦਾ ਸੋਚਿਆ।ਪਰ ਅਚਾਨਕ ਖ਼ਬਰ ਆਈ ਕਿ ਅੱਜ ਰਾਤ ਘਰਾਂ ਤੇ …
Read More »Dream
A ‘Dream’ is a path to the future, -A quite belief in one’s heart -A small secret wish nourished deep in the spirit, Where all great accomplishment starts……… -A Dream is an endless horizon, That only dreamer can see……… -A Dream is a challenge, To all that you have and will be…. -A promise of today and All you can …
Read More »
Punjab Post Daily Online Newspaper & Print Media