ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਬੰਦੀ ਛੋੜ੍ਹ ਦਿਵਸ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 36ਵੇਂ ਸਲਾਨਾ ਸਮਾਗਮ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕਰਵਾਏ ਗਏ।ਟਰੱਸਟ ਮੁੱਖੀ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ …
Read More »Daily Archives: October 5, 2019
ਰਿਸ਼ਵਤਖੋਰ ਤੇ ਨਸ਼ੇੜੀ ਕਰਮਚਾਰੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ- ਕਮਾਂਡੈਟ ਧਾਲੀਵਾਲ
ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ ਹਾਂ ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਕਮਾਂਡੈਟ ਰਾਏ ਸਿੰਘ ਧਾਲੀਵਾਲ ਵਲੋਂ ਥਾਣਾ ਸਿਟੀ ਧੂਰੀ ਵਿਖੇ ਹੋਮ ਗਾਰਡ ਜਵਾਨਾਂ ਅਤੇ ਪੁਲਿਸ ਕਰਮਚਾਰੀਆਂ ਨਾਲ ਅਮਨ ਕਾਨੂੰਨ ਅਤੇ ਵੈਲਫੇਅਰ ਸਬੰਧੀ ਸਾਂਝੀ ਮੀਟਿੰਗ ਕੀਤੀ ਗਈ।ਜਿਸ ਦੋਰਾਨ ਊਹਨਾਂ ਵੱਲੋ ਜਵਾਨਾਂ ਨੂੰ ਡਿਉਟੀ ਪੂਰੀ ਇਮਾਨਦਾਰੀ ਅਤੇ ਅਨੁਸਾਸ਼ਨ ਵਿੱਚ ਰਹਿ ਕੇ ਕੰਮ ਕਰਨ ਦੀ ਸਖਤ …
Read More »“ਸਰਬੱਤ ਦਾ ਭਲਾ” ਰੇਲ ਗੱਡੀ ਦਾ ਧੂਰੀ ਪਹੁੰਚਣ `ਤੇ ਭਰ੍ਹਵਾਂ ਸਵਾਗਤ
ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ ਸਮੇਤ ਅਨੇਕਾਂ ਅਕਾਲੀ-ਭਾਜਪਾ ਵਰਕਰਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਨੂੰ ਚਲਾਈ ਗਈ “ਸਰਬੱਤ ਦਾ ਭਲਾ” ਨਾਮੀ ਸਪੈਸ਼ਲ ਰੇਲ ਗੱਡੀ ਦਾ ਅੱਜ ਧੂਰੀ ਰੇਲਵੇ ਸਟੇਸ਼ਨ ਵਿਖੇ ਪਹੁੰਚਣ …
Read More »ਯਾਦਗਾਰੀ ਹੋ ਨਿੱਬੜਿਆ ਧਾਂਦਰੇ ਦਾ ਕਬੱਡੀ ਟੂਰਨਾਂਮੈਂਟ
ਇੱਕ ਪਿੰਡ ਓਪਨ ਅਤੇ ਕਬੱਡੀ 62 ਕਿਲੋ `ਚੋਂ ਜੇਤੂ ਰਹੀ ਧਾਂਦਰੇ ਦੀ ਟੀਮ ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਗਰਾਮ ਵਿਕਾਸ ਸਭਾ ਅਤੇ ਸਪੋਰਟਸ ਕਲੱਬ ਧਾਂਦਰਾ ਵੱਲੋਂ ਐਨ.ਆਰੀ.ਆਈ ਵੀਰਾਂ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਸਾਬਕਾ ਕਬੱਡੀ ਖਿਡਾਰੀ ਧੰਨਾ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਦਾ ਉਦਘਾਟਨ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ …
Read More »ਅਗਾਮੀ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਵਾਹਣਾ ਦੀ ਕੀਤੀ ਚੈਕਿੰਗ
ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਅਗਾਮੀ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਬਜ਼ਾਰਾਂ ਵਿੱਚ ਵਾਹਣਾ ਦੀ ਚੈਕਿੰਗ ਕਰਦੇ ਹੋਏ ਸਤਨਾਮ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ। ਇਸ ਮੌਕੇ ਹੈਡ ਕਾਂਸਟੇਬਲ ਮਿੱਠੂ ਸਿੰਘ, ਅਰਵਿੰਦਰ ਪਾਲ ਸਿੰਘ, ਜਗਮੇਲ ਸਿੰਘ ਅਤੇ ਕੇਵਲ ਸਿੰਘ ਵੀ ਹਾਜ਼ਰ ਸਨ।
Read More »Flight Lieutenant Rishab Jeet Kaur Runs Kargil to Kohima Ultra-Marathon- “Glory Run”
Amritsar, Oct. 5 (Punjab Post Bureau) – Flight Lieutenant Rishab Jeet Kaur of Indian Air Force is the only woman team member who is running the ‘K2K’ – Kargil to Kohima Ultra Marathon along with 24 male team members. She was pick of all female school children and ladies of Air Force Station Amritsar Cantt during the flag off ceremony …
Read More »Kargil to Kohima Ultra-Marathon- “Glory Run” Flagged off by Group Captain Ashok Kumar
Amritsar, Oct. 5 (Punjab Post Bureau) – Kargil to Kohima Ultra-Marathon “Glory Run” team of Indian Air Force was flagged off by Group Captain Ashok Kumar, Station Commander, Air Force Station Amritsar Cantt in a ceremony filled with josh and nationalistic fervor. The team consisting of Twenty Five Airwarriors arrived at Air Force Station Amritsar Cantt in the evening of …
Read More »ਮੈਰਾਥਨ ਵਿੱਚ ਸ਼ਾਮਲ ਹੈ ਪਟਿਆਲਾ ਦੀ ਰਹਿਣ ਵਾਲੀ ਫਲਾਇਟ ਲੈਫਟੀਨੈਂਟ ਰਿਸ਼ਬਜੀਤ ਕੌਰ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਕਾਰਗਿਲ ਤੋਂ ਕੋਹਿਮਾ ਤੱਕ ਹੋ ਰਹੀ ਮੈਰਾਥਨ ਵਿੱਚ ਦੌੜ ਰਹੇ 24 ਜਵਾਨਾਂ ਵਿੱਚ ਇਕੋ ਇੱਕ ਲੇਡੀ ਅਫ਼ਸਰ ਦੌੜ ਰਹੀ ਹੈ ਜੋ ਕਿ ਪਟਿਆਲਾ ਦੀ ਰਹਿਣ ਵਾਲੀ ਫਲਾਇਟ ਲੈਫਟੀਨੇਂਟ ਰਿਸ਼ਬਜੀਤ ਕੌਰ ਹਨ। ਭਾਰਤੀ ਹਵਾਈ ਫੌਜ ਦੀ ਇਸ ਦੌੜ ਲਈ ਰਿਸ਼ਬਜੀਤ ਕੌਰ ਦੀ ਚੋਣ ਸਖਤ ਭਿਆਸ ਤੋਂ ਬਾਅਦ ਕੀਤੀ ਗਈ। ਉਨ੍ਹਾਂ ਪਟਿਆਲਾ ਤੋਂ …
Read More »ਕਾਰਗਿਲ ਤੋਂ ਕੋਹਿਮਾ ਤੱਕ ਦੌੜ ਰਹੇ ਅੰਮ੍ਰਿਤਸਰ ਪੁੱਜੇ ਫੌਜੀ ਰਾਤ ਦੇ ਵਿਸ਼ਰਾਮ ਤੋਂ ਬਾਅਦ ਅੱਗੇ ਵਧੇ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਹਵਾਈ ਫੌਜ ਦੇ ਜਵਾਨਾਂ ਵੱਲੋਂ ਕਾਰਗਿਲ ਤੋਂ ਕੋਹਿਮਾ ਤੱਕ ਸ਼ੁਰੂ ਕੀਤੀ ਗਈ ਮਹਾਂ ਮੈਰਾਥਨ-ਗੌਰਵ ਦੌੜ ਬੀਤੀ ਸ਼ਾਮ ਨੂੰ ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਕੈਂਟ ਪਹੁੰਚੀ, ਜਿਥੋਂ ਸਟੇਸ਼ਨ ਕਮਾਂਡਰ ਗਰੁੱਪ ਕਪਤਾਨ ਅਸ਼ੋਕ ਕੁਮਾਰ ਨੇ ਝੰਡੀ ਦੇ ਕੇ ਉਕਤ ਮੈਰਾਥਨ ਨੂੰ ਅਗੇ ਦੀ ਯਾਤਰਾ ਲਈ ਰਵਾਨਾ ਕੀਤਾ।ਸਥਾਨਕ ਹਵਾਈ ਫੌਜ ਦੇ ਜਵਾਨ, ਉਨ੍ਹਾਂ ਦੇ ਪਰਿਵਾਰ …
Read More »ਓਮ ਪ੍ਰਕਾਸ਼ ਨੇ ਅੰਡਰ 14 ਕ੍ਰਿਕਟ ਕ੍ਰਿਕਟ ਟੀਮ `ਚ ਚੁਣੇ ਗਏ ਖਿਡਾਰੀਆਂ ਨੂੰ ਦਿੱਤੀਆਂ ਸਪੋਰਟਸ ਕਿੱਟਾਂ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਅੰਡਰ 14 ਕ੍ਰਿਕਟ ਕ੍ਰਿਕਟ ਟੀਮ ਵਿੱਚ ਚੁਣੇ ਗਏ ਲਲਿਤ ਕੁਮਾਰ, ਸ਼ਿਵ ਸੋਨਕਰ, ਕ੍ਰਿਸ਼ ਕੁਮਾਰ, ਪ੍ਰਿੰਸ ਸੋਨਰ ਅਤੇ ਈਸ਼ੂ ਸੋਨਰ ਨੂੰ ਸਪੋਰਟਸ ਕਿੱਟਾਂ ਦੇਂਦੇ ਹੋਏ।ਨਾਲ ਹਨ ਕੌਂਸਲਰ ਵਿਕਾਸ ਸੋਨੀ, ਸੰਦੀਪ ਸਿੱਪੀ ਅਤੇ ਪਰਮਜੀਤ ਬੱਤਰਾ।
Read More »
Punjab Post Daily Online Newspaper & Print Media