Tuesday, November 24, 2026

Daily Archives: October 28, 2019

ਯਾਦ

ਪੈਰਾਂ ਉਤੇ ਥੱਪ ਕੇ, ਬਣਾਏ ਘਰ ਰੇਤ ਦੇ, ਯਾਦਾਂ ਵਿੱਚ ਵੱਸਦੇ, ਅਜੇ ਵੀ ਅਬਾਦ ਨੇ। ਭੰਨਣੇ ਕਮਾਦੋਂ ਗੰਨੇ, ਟਾਹਲੀ ਥੱਲੇ ਚੂਪਣੇ, ਗੰਡ ਵਾਲਾ ਗੁੜ੍ਹ ਤੱਤਾ, ਮੂੰਹ `ਚ ਸਵਾਦ ਨੇ। ਗਲ ਪਾਇਆ ਬਸਤਾ, ਜਮਾਨਾ ਬੜਾ ਸਸਤਾ, ਫੱਟੀ ਉਤੇ ਪੂਰਨੇ, ਹਾਲੇ ਤੀਕ ਯਾਦ ਨੇ।     ਰਮੇਸ਼ ਰਾਮਪੁਰਾ ਮੋ – 88725-09405

Read More »

ਖੁਦਗਰਜ਼ ਜ਼ਮਾਨਾ

ਖੁਦਗਰਜ਼ੀ ਦੇ ਆ ਗਏ ਜ਼ਮਾਨੇ ਦੋਸਤੋ। ਗੱਲਾਂ ਦੇ ਹੀ ਰਹਿਗੇ ਨੇ ਯਾਰਾਨੇ ਦੋਸਤੋ। ਲੈਂਦਾ ਹੀਂ ਸਾਰ ਕੋਈ ਭੀੜ ਪਈ ਤੋਂ। ਆਪਣੇ ਹੀ ਬਣਗੇ ਬੇਗਾਨੇ ਦੋਸਤੋ। ਮਰਦਿਆਂ ਦੇ ਮੂੰਹ ‘ਚ ਕੋਈ ਪਾਣੀ ਪਾਉਂਦਾ ਨਾ ਡਿੱਗੇ ਨੂੰ ਵੀ ਅਜਕਲ ਕੋਈ ਉਠਾਉਂਦਾ ਨਾ। ਕੰਮ ਹੈ ਜਰੂਰੀ ਲਾਉਣ ਬਹਾਨੇ ਦੋਸਤੋ ਆਪਣੇ ਹੀ ਬਣਗੇ ਬੇਗਾਨੇ ਦੋਸਤੋ। ਰੱਖਦੇ ਔਲਾਦ ਨੂੰ ਹੀ ਦੇਈ ਖੁੱਲ੍ਹ ਜੀ ਬਜ਼ੁਰਗਾਂ ਦੀ …

Read More »

ਬਾਣੀ ਗੁਰੂ ਦੀ ਗਾਈਏ

ਮਾਨਵਤਾ ਦਾ ਆਸ਼ਕ ਸੀ ਜੋ, ਗਿਆਨੀ ਤੇ ਵਿਗਿਆਨੀ ਗੁਰੂ ਨਾਨਕ ਜਿਹਾ ਜੱਗ ‘ਤੇ ਲੋਕੋ, ਮਿਲਣਾ ਨਹੀਂ ਕੋਈ ਸਾਨੀ। ਹਿੰਦੋਸਤਾਨ ਦਾ ਚੱਪਾ-ਚੱਪਾ, ਦੇਸ਼-ਵਿਦੇਸ਼ ਸੀ ਗਾਹਿਆ ਮਰਦਾਨੇ ਨੂੰ ਸਾਥੀ ਲੈ ਕੇ, ਰੱਬੀ ਨਾਦ ਸੁਣਾਇਆ।   ਸੱਜਣ ਠੱਗ ਜਾਂ ਕੌਡਾ ਰਾਖ਼ਸ਼, ਜਾਂ ਫਿਰ ਵਲੀ ਕੰਧਾਰੀ ਲੋਕ-ਭਲਾਈ ਕਰਨ ਲੱਗੇ ਸਭ, ਭੇਖੀ ਤੇ ਹੰਕਾਰੀ। ਕਰਮ-ਕਾਂਡ ਤੇ ਜਾਤ-ਪਾਤ ਦਾ, ਭੇਦ ਮਿਟਾਇਆ ਬਾਬੇ ਲਾਲੋ ਨੂੰ ਉਸ ਗਲ਼ …

Read More »

ਤਖਤ ਇਸ਼ਨਾਨ ਪੁਰਬ ‘ਚ ਸ਼ਾਮਲ ਹੋਏ ਹਜਾਰਾਂ ਸ਼ਰਧਾਲੂ

ਨੰਦੇੜ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਦੀ ਅਗਵਾਈ ‘ਚ ਤਖਤ ਇਸ਼ਨਾਨ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੁਆਂ ਨੇ ਗੋਦਾਵਰੀ ਨਦੀ ਵਲੋਂ ਪਾਣੀ ਲਿਆ ਕੇ ਤਖਤ ਸਾਹਿਬ ਦੀ ਸਵੱਛਤਾ ‘ਚ ਭੂਮਿਕਾ ਨਿਭਾਈ।ਗੁਰਦੁਆਰਾ ਤਖਤ ਸਚਖੰਡ ਸਾਹਿਬ ਵਿੱਚ ਪਹਿਲੀ ਗਾਗਰ ਲਈ ਅਰਦਾਸ ਕੀਤੀ ਗਈ।ਇਸ ਸਮੇਂ ਤਖਤ ਸਚਖੰਡ ਸਾਹਿਬ ਦੇ …

Read More »

ਦਿੱਲੀ ਨਨਕਾਣਾ ਸਾਹਿਬ ਨਗਰ ਕੀਰਤਨ ਦਾ ਸੁਆਗਤ ਵਿਧਾਇਕ ਤੇ ਮੰਤਰੀ ਕਰਨਗੇ

ਅੰਮ੍ਰਿਤਸਰ/ ਨਵੀਂ ਦਿੱਲੀ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਸਜਾਏ ਜਾਣ ਵਾਲੇ ਨਗਰ ਕੀਤਰਨ ਦਾ ਅੰਮ੍ਰਿਤਸਰ ਵਿੱਚ ਪੰਜ ਵਿਧਾਇਕ ਤੇ ਮੰਤਰੀ ਉਮ ਪ੍ਰਕਾਸ਼ ਸੋਨੀ, ਸੁਨੀਲ ਦੱਤੀ, ਸੁਖ ਸਰਕਾਰੀਆ, ਡਾ. ਰਾਜ ਕੁਮਾਰ ਵੇਰਕਾ ਤੇ ਮੈਂਬਰ ਪਾਰਲੀਮੈਂਟ, ਗੁਰਜੀਤ ਸਿੰਘ ਔਜਲਾ ਸੁਆਗਤ ਕਰਨਗੇ।ਹਰਜੋਤ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਕੀਰਤਨ 28 ਅਕਤੂਬਰ ਨੂੰ …

Read More »

ਸਿਰਸੇ ਨੂੰ ਅਕਾਲ ਤਖਤ ‘ਤੇ ਤਲਬ ਕੀਤਾ ਜਾਵੇ – ਸੰਧੂ

ਅੰਮ੍ਰਿਤਸਰ/ ਨਵੀਂ ਦਿੱਲੀ,  28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ  ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਲਿਜਾਏ ਜਾਣ ਵਾਲੇ ਨਗਰ ਕੀਤਰਨ ਵਾਲੀ ਬੱਸ ਨੂੰ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਕੰਪਲੈਕਸ ਦਾਖਲ ਨਾ ਹੋਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਾਂਗਰਸੀ ਆਗੂ ਹਰਜੋਤ ਸਿੰਘ ਸੰਧੂ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ …

Read More »

ਪੰਥ ਦੇ ਸਾਂਝੇ ਸਮਾਗਮ ‘ਚ ਸ਼ਾਮਲ ਹੋਣ ਕੈਪਟਨ ਅਮਰਿੰਦਰ ਸਿੰਘ -ਲੌਂਗੋਵਾਲ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 12 ਨਵੰਬਰ ਦੇ ਮੁੱਖ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਉਨ੍ਹਾਂ ਨਾਲ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ …

Read More »

ਸਿੱਖ ਬੱਚਿਆਂ ਨੂੰ ਹਿੰਦੂ ਰਵਾਇਤਾਂ ਨਾਲ ਜੋੜਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਨੋਟਿਸ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਇਕ ਸਕੂਲ ਵਿਚ ਸਿੱਖ ਬੱਚਿਆਂ ਨੂੰ ਹਿੰਦੂ ਰਵਾਇਤਾਂ ਨਾਲ ਜੋੜਨ ਦੀ ਸਖ਼ਤ ਨਿੰਦਾ ਕੀਤੀ ਹੈ।ਦੱਸਣਯੋਗ ਹੈ ਕਿ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਮਾਤਾ ਜੈ ਕੌਰ ਸਕੂਲ ਵਿਖੇ ਸਿੱਖ ਬੱਚਿਆਂ ਪਾਸੋਂ ਹਿੰਦੂ ਰਵਾਇਤਾਂ ਅਨੁਸਾਰ ਆਰਤੀ ਕਰਵਾਈ ਗਈ ਹੈ।ਇਸ ਸਬੰਧ ਵਿਚ ਸਾਹਮਣੇ ਆਈ ਵੀਡੀਓ ਤੋਂ ਖੁਲਾਸਾ …

Read More »

ਬੰਦੀਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਦੀਪਮਾਲਾ ਅਤੇ ਆਤਿਸ਼ਬਾਜ਼ੀ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀਛੋੜ ਦਿਵਸ ਮੌਕੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਮਨਮੋਹਕ ਨਜ਼ਾਰਾ।  

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਬੰਦੀ ਛੋੜ ਦਿਵਸ

ਦੀਪਮਾਲਾ ਤੇ ਆਤਿਸ਼ਬਾਜ਼ੀ ਰਹੀ ਖਿੱਚ ਦਾ ਕੇਂਦਰ, ਨਿਹੰਗ ਸਿੰਘ ਜਥੇਬੰਦੀਆਂ ਦਾ ਸਨਮਾਨ ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਿੱਖ ਕੌਮ ਦਾ ਅਹਿਮ ਦਿਹਾੜਾ ਬੰਦੀ ਛੋੜ ਦਿਵਸ (ਦੀਵਾਲੀ) ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।ਇਸ ਸਬੰਧ ਵਿਚ ਬੀਤੇ ਤਿੰਨ ਦਿਨ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ …

Read More »