Tuesday, November 24, 2026

Daily Archives: October 17, 2019

ਚਿੱਟੇ ਦਾ ਕਹਿਰ

ਦਾਤਿਆ ਦੁੱਖੜਾ ਸੁਣ ਲੈ ਮੇਰਾ ਡੁੱਬ ਗਿਆ ਦੁੱਧ-ਮੱਖਣਾਂ ਦਾ ਪੇੜਾ ਨੱਕ ਰਗੜ ਕੇ ਪੁੱਤ ਲਿਆ ਸੀ ਜਿਹੜਾ ਚਿੱਟੇ ਨੇ ਪਾ ਲਿਆ ਉਸਨੂੰ ਘੇਰਾ ਵੱਢ ਖਾਣ ਨੂੰ ਆਉਂਦੈ ਵੇਹੜਾ ਪਲਕਾਂ ਮੂਹਰੇ ਛਾਇਆ ਹਨੇਰਾ ਘਰ ਵਿੱਚ ਹੁੰਦੈ ਡਾਂਗ ਤੇ ਡੇਰਾ ਫਿੱਕਾ ਹੋਇਆ ਹੁਸਨਾਂ ਦਾ ਚੇਹਰਾ ਕਿੱਥੇ ਲਾਈਏ ਜਾ ਕੇ ਡੇਰਾ ਹੋ ਗਿਆ ਤੀਲਾ-ਤੀਲਾ ਖੇੜਾ ਸੁੰਨਾਂ ਪਸਰਿਆਂ ਚਾਰ-ਚੁਫੇਰਾ ਖੁਰਦਾ ਜਾਵੇ ਨਿੱਤ ਬਨੇਰਾ ਮੱਤਦਾਨ …

Read More »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਭਾਈ ਗੁਰਇਕਬਾਲ ਸਿੰਘ ਦਾ ਸਨਮਾਨ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਤੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਮੁੱਖੀ ਭਾਈ ਗੁਰਇਕਬਾਲ ਸਿੰਘ ਦਾ ਸ਼੍ਰੋਮਣੀ ਕਮੇਟੀ ਵਲੋਂ ਸਨਮਾਨ ਕਰਦੇ ਹੋਏ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਰੂਪ ਸਿੰਘ ਤੇ ਹੋਰ।  

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਹੋਏ ਦੇਸ਼ ਭਗਤੀ ਸੰਗੀਤ ਮੁਕਾਬਲੇ

ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਦਾ ਪਹਿਲਾ ਸਥਾਨ ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਭਾਰਤ ਵਿਕਾਸ ਪ੍ਰੀਸ਼ਦ ਵਲੋਂ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਸਮੂਹ ਦੇਸ਼ ਭਗਤੀ ਗੀਤਾਂ ਦੇ ਮੁਕਾਬਲੇ ਕਰਵਾਏ ਗਏ।ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਨ੍ਹਾਂ ਮੁਕਾਬਲਿਆ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀਆਂ 14 ਟੀਮਾਂ ਨੇ …

Read More »

ਸ਼ਹੀਦੀ ਯਾਦਗਾਰੀ ਸਪਤਾਹ ਸਬੰਧੀ ਕੱਢਿਆ ਪੈਦਲ ਮਾਰਚ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਕਮਿਸ਼ਨਰ ਪੁਲਿਸ ਦੇ ਦਿਸ਼ਾ ਨਿਰਦੇਸ਼ਾ ਹੇਠ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਅੱਤਵਾਦ ਦੋਰਾਨ ਸ਼ਹੀਦ ਹੋਏ ਪੁਲਿਸ ਅਫਸਰਾਂ ਤੇ ਜਵਾਨਾਂ ਦੀ ਯਾਦ `ਚ 15 ਤੋ 21 ਅਕਤੂਬਰ ਤੱਕ ਮਨਾਏ ਜਾ ਰਹੇ `ਸ਼ਹੀਦੀ ਯਾਦਗਾਰੀ ਸਪਤਾਹ’ ਦੇ ਤੀਸਰੇ ਦਿਨ ਐਨ.ਸੀ.ਸੀ ਫਸਟ ਬਟਾਲੀਅਨ ਗਰਲਜ਼, ਐਨ.ਸੀ.ਸੀ  ਫਸਟ ਬਟਾਲੀਅਨ ਪੰਜਾਬ ਦੇ ਕੈਡਿਟਾਂ, ਪੁਲਿਸ …

Read More »

ਡੈਮੋਕਰੈਟਿਕ ਇੰਪਲਾਈਜ਼ ਫਰੰਟ ਚੋਣ ਨਿਸ਼ਾਨ ‘ਬੱਬਰ ਸ਼ੇਰ’ ਵਲੋਂ ਚੋਣ ਮੈਨੀਫੈਸਟੋ ਜਾਰੀ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਚੋਣ 24 ਅਕਤੂਬਰ ਨੂੰ ਹੋਣ ਜਾ ਰਹੀ ਹੈ, ਜਿਸ ਵਿੱਚ ਭਾਗ ਲੈ ਰਹੀ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਚੋਣ ਨਿਸ਼ਾਨ ‘ਬੱਬਰ ਸ਼ੇਰ’ ਵੱਲੋਂ ਆਪਣਾ ਚੋਣ ਮੈਨੀਫੈਸਟੋ ਅੱਜ ਜਾਰੀ ਕੀਤਾ ਗਿਆ।ਜਿਸ ਵਿਚ ਪ੍ਰਧਾਨਗੀ ਦੇ ਉਮੀਦਵਾਰ ‘ਰਜਨੀਸ਼ ਭਾਰਦਵਾਜ਼’ ਅਤੇ ਸਕੱਤਰ ‘ਜਗੀਰ ਸਿੰਘ’ ਨੇ ਦੱਸਿਆ ਕਿ ਉਨਾਂ ਦੀ ਟੀਮ ਹਮੇਸ਼ਾਂ …

Read More »

ਸੇਂਟ ਸੋਲਜਰ ਦੀਆਂ ਗਿੱਧਾ ਟੀਮਾਂ ਨੇ ਜਿੱਤੀ ਟਰਾਫੀ

ਜੰਡਿਆਲਾ ਗੁਰੂ, 17 ਅਕਤੂਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੰਜਾਬ ਸਿੱਖਿਆ ਬੋਰਡ ਵਲੋਂ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਖੇਤਰੀ ਪੱਧਰ `ਤੇ ਵਿਦਿਅਕ ਅਤੇ ਕਲਚਰਲ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਗਿੱਧੇ ਦੀਆਂ 6 ਜਿਲ੍ਹਿਆਂ ਚੋਂ 17 ਟੀਮਾਂ ਸੀਨੀਅਰ ਲੜਕੀਆਂ ਅਤੇ 14 ਟੀਮਾਂ ਜੂਨੀਅਰ ਵਰਗ ਦੀਆਂ ਟੀਮਾਂ ਨੇ ਹਿੱਸਾ ਲਿਆ।ਮੁਕਾਬਲਿਆਂ ਦੇ ਮੁੱਖ ਮਹਿਮਾਨ …

Read More »

ਮਾਲ ਰੋਡ ਸਕੂਲ ਵਿਖੇ ਗਿਆਨ ਵਿਗਿਆਨ ਕੁਇਜ਼ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਜ਼ਿਲਾ ਸਿੱਖਿਆ ਅਫਸਰ (ਸੈ.ਸਿ) ਸਲਵਿੰਦਰ ਸਿੰਘ ਦੇ ਸਹਿਯੋਗ ਨਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੇ ਉਪਰਾਲੇ ਸਦਕਾ ਪੰਜਾਬ ਦੀਆਂ ਧੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲ ਦੀ ਸਾਬਕਾ ਵਿਦਿਆਰਥਣ ਸਵਰਗਵਾਸੀ ਸ੍ਰੀਮਤੀ ਲਖਬੀਰ ਕੌਰ ਦੀ ਯਾਦ ਵਿਚ ਲਖਬੀਰ ਕੌਰ ਮੈਮੋਰੀਅਲ ਕੁਇਜ਼ ਮੁਕਾਬਲੇ ਕਰਵਾਏ …

Read More »

ਸੰਘ ਮੁੱਖੀ ਨਾ ਭੁੱਲਣ ਕਿ ਸਿੱਖ ਇੱਕ ਵੱਖਰੀ ਤੇ ਸੰਪੂਰਨ ਕੌਮ ਹੈ – ਦਮਦਮੀ ਟਕਸਾਲ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਰ.ਐਸ.ਐਸ ਦੇ ਵੱਡੇ ਆਗੂਆਂ ਵੱਲੋਂ ਦੇਸ਼ ਨੂੰ ਇਕ ਵਿਸ਼ੇਸ਼ ਵਿਸ਼ਵਾਸ ਅਤੇ ਜਾਤੀ ਸਭਿਆਚਾਰ ਨਾਲ ਜੋੜਦਿਆਂ ਭਾਰਤੀ ਰਾਸ਼ਟਰੀ ਪਛਾਣ ਪ੍ਰਤੀ ਬੇਲੋੜਾ ਵਿਵਾਦ ਖੜਾ ਕਰਨ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਕਰ ਕੇ ਸੰਘ ਆਗੂ ਯੂ.ਐਨ.ਓ ਦੇ ਸੰਸਾਰ ਸ਼ਾਂਤੀ …

Read More »

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਮਨਜੀਤ ਧਨੇਰ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਦੀ ਮੰਗ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕਿਰਨਜੀਤ ਕੌਰ ਹਤਿਆ ਕਾਂਡ ਖਿਲਾਫ ਇੰਕਲਾਬੀ ਸੰਘਰਸ਼ ਕਰਨ ਵਾਲੇ ਨਿਧੜਕ ਆਗੂ ਮਨਜੀਤ ਧਨੇਰ ਨੂੰ ਅਦਾਲਤ ਵਲੋਂ ਦਿੱਤੀ ਉਮਰ ਕੈਦ ਦੀ ਸਜਾ ਨੂੰ ਰੱਦ ਕਰਾਉਣ ਲਈ ਜ਼ਿਲਾ ਬਰਨਾਲਾ ਜੇਲ ਸਾਹਮਣੇ ਜਨਤਕ ਜਥੇਬੰਦੀਆਂ ਵਲੋਂ ਲਾਏ ਪੱਕੇ ਮੋਰਚੇ ਦਾ ਡਟਵਾਂ ਸਮਰਥਨ ਕਰਦਿਆਂ ਪੰਜਾਬ ਸਰਕਾਰ ਅਤੇ ਰਾਜਪਾਲ ਤੋਂ ਮਨਜੀਤ ਧਨੇਰ ਨੂੰ …

Read More »

ਵੀਸੀ ਡਾ. ਘੁੰਮਣ ਦੀ ਮਿਹਨਤ ਸਦਕਾ ਬਦਲ ਰਹੀ ਹੈ ਪੰਜਾਬੀ ਯੂਨੀਵਰਸਿਟੀ ਦੀ ਫਿਜ਼ਾ……

            `ਯੂਨੀਵਰਸਿਟੀ` ਆਪਣੇ ਆਪ `ਚ ਇੱਕ ਵੱਖਰੀ ਕਿਸਮ ਦਾ ਸੰਕਲਪ ਹੈ।ਇਹ ਸਿਰਫ ਕੰਕਰੀਟੀ ਇਮਾਰਤਾਂ ਨਾਲ਼ ਭਰੀ ਅਜਿਹੀ ਥਾਂ ਨਹੀਂ ਹੁੰਦੀ ਜੋ ਮਹਿਜ਼ ਕਾਲਜਾਂ ਦਾ ਨਿਰੀਖਣ ਕਰਨ, ਪ੍ਰੀਖਿਆਵਾਂ ਦਾ ਆਯੋਜਨ ਤੇ ਮੁਲਾਂਕਣ ਕਰਨ, ਡਿਗਰੀਆਂ ਸਰਟੀਫਿਕੇਟ ਜਾਰੀ ਕਰਨ ਜਾਂ ਫਿਰ ਮਿਥੇ ਘੜੇ ਪਾਠਕ੍ਰਮਾਂ ਨੂੰ ਲਾਗੂ ਕਰਵਾਉਣ ਲਈ ਬਣੇ ਹੈਡ ਆਫਿਸ ਵਾਂਗ ਕੰਮ ਕਰਦੀ ਹੋਵੇ।ਯੂਨੀਵਰਸਿਟੀ ਨਵੇਂ ਵਿਚਾਰ, ਨਵੀਆਂ ਖੋਜਾਂ ਤੇ ਪਹਿਲਕਦਮੀਆਂ ਦੀ ਜੰਮਣ-ਭੋਇੰ …

Read More »