Tuesday, November 24, 2026

Daily Archives: November 5, 2019

ਨਵੀਂ ਸਨਅਤੀ ਨੀਤੀ ਵਿਚ ਆਪਣਾ ਹੱਕ ਲੈਣ ਲਈ ਕੇਂਦਰ ਕੋਲ ਪਹੁੰਚ ਕਰ ਰਿਹੈ ਪੰਜਾਬ – ਵਿੰਨੀ ਮਹਾਜਨ

5 ਅਤੇ 6 ਦਸੰਬਰ ਨੂੰ ਮੁਹਾਲੀ `ਚ ਹੋਵੇਗੀ ਪੰਜਾਬ ਪ੍ਰੋਗਰੈਸਿਵ ਇੰਨਵੈਸਟਰਜ਼ ਸਮਿਟ-2019 ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਸਨਅਤੀ ਅਤੇ ਵਪਾਰਕ ਵਿਕਾਸ ਨੀਤੀ-2017 ਸਨਅਤਕਾਰਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਸਨਅਤੀ ਨੀਤੀ ਵਿਚ ਪੰਜਾਬ, ਆਪਣਾ ਹੱਕ ਲੈਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕਰ …

Read More »

ਫੌਜ ਦੇ ਲਿਖ਼ਤੀ ਇਮਤਿਹਾਨ ਲਈ ਮੁਫ਼ਤ ਸਿਖਲਾਈ ਕਪੂਰਥਲਾ `ਚ ਸ਼ੁਰੂ

ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਖਾਸਾ ਛਾਊਣੀ ਵਿਖੇ ਹੋਈ ਫੌਜ ਦੀ ਭਰਤੀ ਰੈਲੀ ਵਿਚੋਂ ਜਿਹੜੇ ਨੌਜਵਾਨਾਂ ਨੇ ਸਰੀਰਿਕ ਅਤੇ ਡਾਕਟਰੀ ਪ੍ਰੀਖਿਆ ਪਾਸ ਕਰ ਲਈ ਹੈ ਨੂੰ ਸੀ ਪਾਈਟ ਕਪੂਰਥਲਾ ਵਲੋਂ ਲਿਖ਼ਤੀ ਪ੍ਰੀਖਿਆ ਲਈ ਮੁਫ਼ਤ ਸਿਖਲਾਈ ਸ਼ੁਰੂ ਕੀਤੀ ਗਈ ਹੈ।ਜਿਹੜੇ ਨੌਜਵਾਨ ਇਹ ਸਿਖਲਾਈ ਲੈਣੀ ਚਾਹੁਣ ਉਹ ਆਪਣੇ ਨਾਲ ਰੋਲ ਨੰਬਰ ਸਲਿਪ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ …

Read More »

550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਵਾਇਆ ਜਾਵੇਗਾ ਰੋਸ਼ਨੀ ਤੇ ਆਵਾਜ ਪ੍ਰੋਗਰਾਮ 7 ਤੋਂ 12 ਨਵੰਬਰ ਅੰਮ੍ਰਿਤਸਰ `ਚ

ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵਿਭਾਗ ਵੱਲੋਂ 7 ਤੋਂ 12 ਨਵੰਬਰ ਤੱਕ ਪਾਈਟੈਕਸ ਗਰਾਉਂਡ ਰਣਜੀਤ ਐਵੀਨਿਊ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ `ਜਗ ਚਾਨਣ ਹੋਇਆ` ਰੋਸ਼ਨੀ ਤੇ ਆਵਾਜ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।      ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੈਡਮ ਅਲਕਾ …

Read More »

ਵੇਰਕਾ ਨੇ ਉਤਪਾਦ ਦੁੱਧ ਤੇ ਮਿਨਰਲ ਮਿਕਸਚਰ ਬਜ਼ਾਰ `ਚ ਉਤਾਰੇ- ਸੰਧੂ

ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮਿਲਕਫੈਡ ਪੰਜਾਬ ਉਤਰੀ ਭਾਰਤ ਦਾ ਪ੍ਰਮੁੱਖ ਸਹਿਕਾਰੀ ਅਦਾਰੇ  ਨੇ ਆਪਣੇ ਵੇਰਕਾ ਉਤਪਾਦ ਵਿੱਚ ਵਾਧਾ ਕਰਦੇ ਦੋ ਨਵੇਂ ਉਤਪਾਦ ਬਾਜ਼ਾਰ ਵਿਚ ਉਤਾਰੇ ਹਨ, ਜਿੰਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਵੇਰਕਾ ਅੰਮ੍ਰਿਤਸਰ ਡੇਅਰੀ ਨੇ ਦੱਸਿਆ ਕਿ ਵੇਰਕਾ ਬਰਾਂਡ ਉਪਰ ਵਧੀਆ ਕੁਆਲਟੀ ਦੇ ਦੁੱਧ ਅਤੇ …

Read More »

‘Seven-Day National Workshop on Scale Development, Refinement organized at GNDU

Amritsar, Nov 5 (Punjab Post Bureau) – A ‘Seven-Day National Workshop on Scale Development, Refinement & Construction of Casual Models – An Application of SEM using Variance and Co-Variance Techniques’ was inaugurated here today at the FDC-HRDC under the aegis of the Faculty Development Centre (FDC), allocated to the University under the Pandit Madan Mohan Malviya National Mission on Teachers and Training …

Read More »

ਚੰਗੀ ਸਭਿਅਤਾ ਸਿਰਜਣਾ ਟੈਲੀਵਿਜਨ ਇੰਡਸਟਰੀ ਦਾ ਮੁੱਖ ਉਦੇਸ਼

 ਪੈਸਾ ਕਮਾਉਣ ਵਾਲੀ ਮਸ਼ੀਨ ਬਣਦੀ ਜਾ ਰਹੀ ਹੈ ਟੈਲੀਵਿਜਨ ਇੰਡਸਟਰੀ – ਵਨਿਤਾ ਕੋਇਲੋ ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇੱਕ ਚੰਗੀ ਸਭਿਅਤਾ ਸਿਰਜਣ ਦੇ ਉਦੇਸ਼ਾਂ ਦੇ ਉਦਮਾਂ ਨੂੰ ਪਾਸੇ ਰੱਖ ਕੇ ਅੱਜ ਟੈਲੀਵਿਜਨ ਇੰਡਸਟਰੀ ਪੈਸਾ ਕਮਾਉਣ ਵਾਲੀ ਮਸ਼ੀਨ ਬਣਦੀ ਜਾ ਰਹੀ ਹੈ। ਟੈਲੀਵਿਜਨ ਇੰਡਸਟਰੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਾ ਨਿਭਾਉਂਦੀ ਹੋਈ ਗੈਰ-ਸਮਾਜੀ ਪ੍ਰੋਗਰਾਮ ਪਰੋਸ ਰਹੀ …

Read More »

Television industry becoming money-making machine – Venita Coelho

Amritsar, Nov 5 (Punjab Post Bureau) – The Department of Journalism and Mass Communication of Guru Nanak Dev University here today organized an interactive session in the conference hall in collaboration with Majha house. Renowned theatre artist, Ms. Sanjana Kapoor, daughter of Lt. Shashi Kapoor and the author Ms. Venita Coelho delivered their lectures and interacted with the students. A …

Read More »

ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ‘ਸੂਚਨਾ ਪੁਸਤਕ’ ਜਾਰੀ

ਸੁਲਤਾਨਪੁਰ ਲੋਧੀ ਵਿਖੇ ਸਥਾਪਿਤ ਹੈਲਪ ਡੈਸਕਾਂ ਤੋਂ ਮੁਫਤ ਮਿਲੇਗੀ ਸੂਚਨਾ ਪੁਸਤਕ ਸੁਲਤਾਨਪੁਰ ਲੋਧੀ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹੋ ਰਹੇ ਮਹਾਨ ਸਮਾਗਮਾਂ ਵਿਚ ਸ਼ਿਰਕਤ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਵਾਸਤੇ ਇਕ ਵਿਸ਼ੇਸ਼ ‘ਸੂਚਨਾ ਪੁਸਤਕ’ ਜਾਰੀ ਕੀਤੀ ਗਈ ਹੈ।           ਸੈਰ …

Read More »

ਭੁਲੱਥ ਦੇ ਪਿੰਡ ਮੰਡੀ ਮੰਡ ਕੁੱਲਾ ਵਿਖੇ ਜ਼ਿਲ੍ਹਾ ਪੱਧਰੀ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ 6 ਤੇ 7 ਨੂੰ

ਬਿਆਸ ਦਰਿਆ ਦੇ ਕੰਢੇ ਦਿਸੇਗਾ ਅਦਭੁੱਤ ਨਜ਼ਾਰਾ ਕਪੂਰਥਲਾ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਸਬ-ਡਵੀਜ਼ਨ ਭੁਲੱਥ ਦੇ ਪਿੰਡ ਮੰਡੀ ਮੰਡ ਕੁੱਲਾ ਨੇੜੇ ਬਿਆਸ ਦਰਿਆ ਵਿਚ 6 ਅਤੇ 7 ਨਵੰਬਰ ਨੂੰ ਹੋਵੇਗਾ।ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਅਤਿ-ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਪ੍ਰੋਗਰਾਮ …

Read More »

ਜੂਟ ਪ੍ਰੋਡਕਟਸ ਉਦਮੀ ਦੀ ਟੇ੍ਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ

ਕਪੂਰਥਲਾ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਪੇਂਡੂ ਖੇਤਰ ਦੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਕਿੱਤਾ ਮੁੱਖੀ ਸਿਖਲਾਈ ਦੇਣ ਲਈ ਪੇਂਡੂ ਵਿਕਾਸ ਵਿਭਾਗ  ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਵਲੋਂ ਜਿਲ੍ਹਾ ਕਪੂਰਥਲਾ ਵਿਖੇ ਰੂਰਲ ਸੈਲਫ ਇੰਮਪਲਾਈਮੈਂਟ ਟੇ੍ਰਨਿੰਗ ਇੰਸਟੀਚਿਊਟ `ਚ ਵੱਖ-ਵੱਖ ਕੀਤਿਆਂ ਦੀ ਟੇ੍ਰਨਿੰਗ ਦੇ ਕੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਸਵੈ-ਰੋਜਗਾਰ ਮੁਹਈਆ ਕਰਵਾਉਣ ਲਈ ਪਿੰਡ ਮਨਸੂਰਵਾਲ ਬੇਟ ਵਿਖੇ …

Read More »