ਨਵੀਆਂ ਫਸਲਾਂ ਦੇ ਉਤਪਾਦਨ ‘ਚ ਰੇਡੀਏਸ਼ਨ ਦੀ ਵਰਤੋਂ` ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰਸ਼ਿਪ ਐਵਾਰਡ ਲੈਕਚਰ ਦਾ ਆਯੋਜਨ ਕਰਵਾਇਆ ਗਿਆ।ਇਸ ਲੈਕਚਰ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਊਂਡਰ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਦੀ ਯਾਦ …
Read More »Daily Archives: November 6, 2019
Bishan Singh Samundri Memorial Lectureship Award lecture organized at GND University
Amritsar, Nov 6 (Punjab Post Bureau) – The Department of Botanical and Environmental Sciences of Guru Nanak Dev University organized S. Bishan Singh Samundri Memorial Lectureship Award lecture. This lecture was organized in the profound memory of Bishan Singh Samundri, Founder Vice Chancellor of Guru Nanak Dev University. Prof. (Dr.) Beant Singh Ahloowalia, Scientist International Atomic Energy Agency (IAEA), Vienna, …
Read More »ਐਸ.ਆਰ ਕਾਲਜ ਵਿਖੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਨਾਟਕ ਗਗਨ ਮੇਂ ਥਾਲ’ ਖੇਡਿਆ
ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸਰੂਪ ਰਾਣੀ ਕਾਲਜ ਔਰਤਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨੁੱਕੜ ਨਾਟਕ ‘ਗਗਨ ਮੇਂ ਥਾਲ’ ਖੇਡਿਆ ਗਿਆ।ਨਾਟਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੋਂ ਲੈ ਕੇ ਉਦਾਸੀਆਂ ਤੱਕ ਦਾ ਬਾਖੂਬੀ ਮੰਚਨ ਕੀਤਾ ਗਿਆ।ਇਸ ਨਾਟਕ ਦਾ ਨਿਰਦੇਸ਼ਨ ਡਾ: ਖੁਸ਼ਪਾਲ ਸੰਧੂ, ਸੁਨੀਲਾ ਸ਼ਰਮਾ ਅਤੇ …
Read More »ਰੋਜ਼ਗਾਰ ਬਿਊਰੋ ਵਲੋਂ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 6 ਨਵੰਬਰ ਨੂੰ
ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ ਘਰ-ਘਰ ਰੋਜ਼ਗਾਰ ਮਿਸ਼ਨ ਨੂੰ ਪੂਰਾ ਕਰਨ ਹਿੱਤ 6 ਨਵੰਬਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ।ਇਸ ਪਲੇਸਮੈਂਟ ਕੈਂਪ ਵਿੱਚ ਰੈਕਸਾ ਸਕਿਓਰਟੀ ਵਲੋਂ ਸਕਿਓਰਟੀ ਸਰਵਿਸਜ਼ ਲਈ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ।ਇਸ ਪਲੇਸਮੈਂਟ ਕੈਂਪ ਵਿੱਚ ਦਸਵੀਂ ਅਤੇ ਬਾਰ੍ਹਵੀਂ ਪਾਸ ਉਮੀਦਵਾਰ ਹਿੱਸਾ …
Read More »ਸ਼ਨਾਖਤ ਕਰਨ ਲਈ ਰੱਖੀ ਅਣਪਛਾਤੇ ਵਿਅਕਤੀ ਦੀ ਲਾਸ਼
ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਗੋਲਬਾਗ ਦੀ ਪਾਰਕ ਦੇ ਨਜਦੀਕ ਲੈਟਰਿੰਗ ਤੋਂ ਇਕ ਮੰਗਤਾ ਲੱਗਦੇ ਮਲੂਮ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦੇ ਪਤੇ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਇਸ ਲਈ ਲਾਸ਼ ਮੌਰਚਰੀ ਹਾਊਸ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ 72 ਘੰਟੇ ਲਈ ਰੱਖੀ ਗਈ ਹੈ। ਜਿਸ …
Read More »550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਕਵੀ ਦਰਬਾਰ
ਧੂਰੀ, 6 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜਖਮੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਜਿਸ ਵਿੱਚ ਸਮਾਜ ਸੇਵੀ ਵਿਮਲ ਮੂਨੀ, ਸੁਰਿੰਦਰ ਸੋਨੀਆ ਅਤੇ ਰਜਿੰਦਰ ਸਿੰਘ ਜ਼ੋਸ਼ ਦੀ ਮੋਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।1 ਦਸੰਬਰ ਨੂੰ …
Read More »ਬੰਦੇ ਅੰਦਰਲੀ ਭਟਕਣਾ ਨੂੰ ਠੱਲ੍ਹ ਪਾਉਦੀ ਹੈ ਸੂਫੀ ਸ਼ਾਇਰੀ – ਬਖਤਾਵਰ ਸਿੰਘ
ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸੂਫੀ ਸ਼ਾਇਰੀ ਬੰਦੇ ਅੰਦਰਲੀ ਭਟਕਣਾਂ ਨੂੰ ਠੱਲ੍ਹ ਪਾਉਦੀ ਹੈ ਅਤੇ ਤਲਖੀ ਭਰਭੂਰ ਜੀਵਨ ਸ਼ੈਲੀ ‘ਚ ਸਹਿਜਤਾ ਵੀ ਬਖਸ਼ਦੀ ਹੈ। ਇਹ ਵਿਚਾਰ ਸੂਫੀ ਸ਼ਾਇਰ ਅਤੇ ਪ੍ਰਮੁੱਖ ਪ੍ਰਸ਼ਾਸਨਿਕ ਅਧਿਕਾਰੀ ਜਨਾਬ ਬਖਤਾਵਰ ਸਿੰਘ ਨੇ ਕਹੇ। ਅੱਜ ਇਥੇ ਕਥਾਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ ਅਤੇ ਮਨਮੋਹਨ ਸਿੰਘ ਢਿੱਲੋਂ ਆਦਿ ਸਾਹਿਤਕਾਰਾਂ ਨਾਲ ਹੋਈ …
Read More »Seminar on Women Health and Hygiene Issues organized at DAV College
Amritsar, Nov 6 (Punjab Post Bureau) – The Women empowerment cell, DAV College Amritsar organized a seminar on Women Health and Hygiene Issues. This event was organized under able guidance of Dr. Rajesh Kumar, Principal DAV College and Dr. Parveen Thakur, Conveynor, Women Cell. Mrs Monika Member Mahila Jagriti Abhiyan was the resource person during the event. Principal Dr. Rajesh Kumar welcomed the guests …
Read More »DAV Public School Bags First Postion in Bhajan Competition
Amritsar, Nov 6 (Punjab Post Bureau) – A Bhajan Competition was organised at Arya Samaj, Shakti Nagar , Amritsar recently in which different schools from in and around Amritsar participated. The team from DAV Public School Lawrence Road bagged first position in this competition and the students, Suhaan Bhardwaj and Malhaar Arora of Std – VII received the highest accolades …
Read More »An industrial visit to IT Company “Softprodigy” organized by DAV College
Amritsar, Nov 6 (Punjab Post Bureau) – PG Department of CS and IT, DAV College, Amritsar organized an industrial visit to the IT Company “Softprodigy” located in Mohali. 31 students of BCA/BSc (IT)-V Semester visited the company. This visit was planned to give real time scenario about the upcoming practical Challenges which the students will face after the completion of …
Read More »
Punjab Post Daily Online Newspaper & Print Media