ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਤੇ ਪ੍ਰੋਗਰਾਮ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਟੀ ਬਚਾਉ ਬੇਟੀ ਪੜ੍ਹਾਓ ਪੋ੍ਰੋਗਰਾਮ ਗੁਰਦੁਆਰਾ ਸ਼ੋਭਾ ਸਿੰਘ ਫਤਾਹਪੁਰ ਵਾਰਡ ਨੰ: 71 ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਮੀਨਾ ਦੇਵੀ ਸੀ.ਡੀ.ਪੀ.ਓ ਅਰਬਨ-3 ਨੇ ਦੱਸਿਆ ਕਿ ਭਰੂਣ ਹੱਤਿਆ ਇਕ ਸਮਾਜਿਕ ਬੁਰਾਈ …
Read More »Daily Archives: November 27, 2019
ਈ-ਆਫ਼ਿਸ ਪ੍ਰੋਜੈਕਟ ਦੀ ਕਾਰਜ ਪ੍ਰਣਾਲੀ ਨਾਲ ਕੰਮ ਹੋਵੇਗਾ ਪਾਰਦਰਸ਼ੀ
ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹੇ ਦੇ ਸਮੂਹ ਵਿਭਾਗਾਂ ਵਿੱਚ ਈ-ਆਫਿਸ ਪ੍ਰੋਜੈਕਟ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਜ਼ਿਲਾ੍ ਪ੍ਰੀਸ਼ਦ ਹਾਲ ਵਿਖੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋ ਦੀ ਪ੍ਰਧਾਨਗੀ ਹੇਠ ਵਿਸ਼ੇੇਸ ਮੀਟਿੰਗ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ ਹਿੰਮਾਸੂ ਅਗਰਵਾਲ, ਸਹਾਇਕ ਕਮਿਸ਼ਨਰ ਜਨਰਲ ਸ਼੍ਰੀਮਤੀ ਅਨਮਜੋਤ ਕੌਰ, ਜਾਇੰਟ ਕਮਿਸ਼ਨਰ ਨਗਰ ਨਿਗਮ ਨਿਤਿਸ਼ ਸਿੰਗਲਾ, ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ ਤੋਂ …
Read More »14ਵਾਂ ਪਾਈਟੈਕਸ ਮੇਲਾ ਹੋਵੇਗਾ 12 ਦਸੰਬਰ ਤੋਂ ਸ਼ੁਰੂ – ਡਿਪਟੀ ਕਮਿਸ਼ਨਰ
5 ਦਿਨ ਚੱਲਣ ਵਾਲੇ ਉਦਯੋਗਿਕ ਮੇਲੇ ਦੀਆਂ ਤਿਆਰੀਆਂ ਲਈ ਮੀਟਿੰਗ ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ‘ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਰਾਂਹੀ ਜਿਥੇ ਕਈ ਦੇਸ਼ਾਂ ਵਿਚਾਲੇ ਸਨਅਤੀ ਸਬੰਧ ਮਜਬੂਤ ਹੋਣਗੇ, ਉਥੇ ਹੀ ਉਦਯੋਗਿਕ ਖੇਤਰ ਵਿੱਚ ਅੰਮ੍ਰਿਤਸਰ ਦਾ ਗ੍ਰਾਫ ਵੀ ਵਧੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ …
Read More »ਸੰਵਿਧਾਨ ਦਿਵਸ ਮੌਕੇ ਦੇਸ਼ ਦੀ ਅਖੰਡਤਾ ਤੇ ਏਕਤਾ ਨੂੰ ਬਰਕਰਾਰ ਰੱਖਣ ਦੀ ਚੁੱਕੀ ਸੰਹੁ
26 ਨਵੰਬਰ 1949 ਨੂੰ ਤਿਆਰ ਹੋਇਆ ਸੀ ਭਾਰਤ ਦਾ ਸੰਵਿਧਾਨ ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – 26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਜ਼ਿਲਾ੍ਹ ਪੀ੍ਰਸ਼ਦ ਹਾਲ ਵਿਖੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋ ਦੀ ਪ੍ਰਧਾਨਗੀ ਹੇਠ ਸਮੂਹ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਵਿਧਾਨ ਦਿਵਸ ਮੌਕੇ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਕੇ ਸੁਣਾਉਣ ਉਪਰੰਤ …
Read More »ਐਥਲੈਟਿਕ ਚੈਂਪੀਅਨਸ਼ਿਪ ਸਰੋਜ ਰਾਣੀ ਲੈਕਚਰਾਰ ਫਿਜੀਕਲ ਐਜੂਕੇਸ਼ਨ ਬੇਨੜਾ ਨੇ ਜਿੱਤੇ 3 ਤਗਮੇ
ਧੂਰੀ, 26 ਨਵੰਬਰ (ਪੰਜਾਬ ਪੋਸਟ – ਪਰਵੀਨ ਗਰਗ) – ਮਤਤੁਆਣਾ ਸਾਹਿਬ ਵਿਖੇ ਹੋਏ 40ਵੀਂ ਪੰਜਾਬ ਮਾਸਟਰ ਐਥਲੈਟਿਕ ਮੀਟ ਦੌਰਾਨ ਸਰੋਜ ਰਾਣੀ ਬੇਨੜਾ ਨੇ ਆਪਣੇ ਉਮਰ ਵਰਗ ਵਿੱਚ 5000 ਮੀਟਰ ਦੌੜ 800 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ 2 ਸੋਨ ਤਗਮੇ ਪ੍ਰਾਪਤ ਕੀਤੇ ਅਤੇ 5 ਕਿਲੋਮੀਟਰ ਵਾਕ ਵਿੱਚ ਦੂਜੀ ਪੁਜੀਸ਼ਨ ਇੱਕ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।ਸਕੂਲ ਪੁੱਜਣ `ਤੇ ਪ੍ਰਿੰਸੀਪਾਲ ਜਬਰਾ …
Read More »ਪੇਂਟਿੰਗ ਮੁਕਾਬਲੇ ‘ਚ ਚਮਕਿਆ ਡੀ.ਏ.ਵੀ ਪਬਲਿਕ ਸਕੂਲ
ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਊਰਜਾ ਬਚਾਅ `ਤੇ ਰਾਸ਼ਟਰੀ ਅਭਿਆਨ ਦੇ ਤਹਿਤ ਰਾਜ ਪੱਧਰੀ ‘ਆਨ ਦ ਸਪੋਟ’ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਪੜਦੀ ਨੌਵੀਂ ਜਮਾਤ ਦੀ ਵਿਦਿਆਰਥਣ ਤਨਵੀ ਅਗਰਵਾਲ ਨੂੰ ਦਿਲਾਸਾ ਪੁਰਸਕਾਰ ਅਤੇ 7500/- ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।ਚੰਡੀਗੜ੍ਹ ਦੇ `ਟੈਗੋਰ ਥੀਏਟਰ` ਵਿੱਚ ਕਰਵਾਈ ਗਈ ਇਸ ਸਨਮਾਨ ਪ੍ਰਤੀਯੋਗਤਾ ਵਿੱਚ 100 …
Read More »5-Day “Inspire” concludes at DAV College
Amritsar, Nov 27 (Punjab Post Bureau) – The Department of sciences DAV College Amritsar on the valediction day of the Science Camp ”Inspire” hosted a series of intellectual lectures in order to motivate the students towards the field of science. Innovation in Sciences Pursuit for Inspired Research (INSPIRE) is one of the innovative programs developed by the Department of Sciences …
Read More »ਸਰਕਾਰੀ ਸੈਕੰਡਰੀ ਸਕੂਲ (ਲੜਕੇੇ) ਦੇ ਵਿਦਿਆਰਥੀਆਂ ਨੇ ਮੈਕ ਇੰਸਟੀਟਿਊਟ ਦਾ ਕੀਤਾ ਦੌਰਾ
ਭੀਖੀ, 27 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਐਨ.ਐਸ.ਕਿਓ.ਐਫ ਤਹਿਤ ਚੱਲ ਰਹੇ ਵੋਕੇਸ਼ਨਲ ਕੋਰਸ ਦੇ ਸਬੰਧੀ ਪ੍ਰਿੰਸੀਪਲ ਅੰਜਨਾ ਧੀਮਾਨ ਦੀ ਅਗਵਾਈ ਹੇਠ ਸਰਕਾਰੀ ਸੈਕੰਡਰੀ ਸਕੂਲ (ਲੜਕੇੇ) ਭੀਖੀ ਦੇ ਆਈ.ਟੀ.ਦੇ ਵਿਦਿਆਰਥੀਆਂ ਨੇ ਮੈਕ ਇੰਸਟੀਟਿਊਟ ਚੰਡੀਗੜ੍ਹ ਵਿਖੇ ਇੰਡਸਟਰੀ ਦਾ ਦੌਰਾ ਕੀਤਾ।ਇੰਸਟੀਟਿਊਟ ਦੇ ਅਜੈ ਕੁਮਾਰ, ਮਨੀਸ਼ ਕੁਮਾਰ ਅਤੇ ਵਰੁਨ ਨੇ ਵਿਦਿਆਰਥੀਆਂ ਨੂੰ ਵਿਸਥਾਰਪੂਵਕ ਵੀ.ਐਫ.ਐਕਸ, ਗ੍ਰਾਫਿਕਸ, ਐਨੀਮੇਸ਼ਨ, ਵੀਡੀਓ ਅਤੇ ਆਡੀਓ ਆਡੀਟਿੰਗ ਬਾਰੇ ਜਾਣਕਾਰੀ …
Read More »
Punjab Post Daily Online Newspaper & Print Media