ਲੌਂਗੋਵਾਲ, 19 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਵਲੋਂ ਕਰਵਾਏ ਗਏ ਗੁਰਮਤਿ ਮੁਕਾਬਲਿਆਂ ’ਚ ਬੋਧੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ।ਇਸ ਸਕੂਲ ਦੀ ਵਿਦਿਆਰਥੀ ਹਰਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਢੱਡਰੀਆਂ ਨੇ ਸਿੱਖ ਇਤਿਹਾਸ ਵਿਸ਼ੇ ’ਚੋਂ ਤੀਜਾ …
Read More »Monthly Archives: November 2019
ਕੌਮੀ ਪੱਧਰ ਦੇ ਵਿਦਿਅਕ ਮੁਕਾਬਲੇ ’ਚ ਲਿਆ ਪਹਿਲਾ ਸਥਾਨ
ਲੌਂਗੋਵਾਲ, 19 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੋਧੀ ਇੰਟਰਨੈਸ਼ਨਲ ਸਕੂਲ ਲੌਂਗੋਵਾਲ ਦੀ ਵਿਦਿਆਰਥਣ ਹਰਲੀਨ ਕੌਰ ਸਪੁੱਤਰੀ ਸੰਦੀਪ ਸਿੰਘ ਨੇ ਕੌਮੀ ਪੱਧਰ ਦੀ ਵਿਦਿਅਕ ਪ੍ਰਤੀਯੋਗਤਾ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕਲਾ ਦੇਵੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਿਲੇਬਸ ’ਤੇ ਆਧਾਰਿਤ ਨੈਸ਼ਨਲ ਪੱਧਰ ਦੇ ਈ ਡੈੱਕ ਲਰਨਿੰਗ ਸਿਸਟਮ ਤਹਿਤ ਛੇਵੀਂ ਕਲਾਸ ਦੀ ਵਿਦਿਆਰਥਣ ਹਰਲੀਨ ਕੌਰ ਵਾਸੀ ਬਡਬਰ ਨੇ …
Read More »ਸਖਤ ਸਜ਼ਾਵਾਂ ਦੇ ਨਾਲ ਚੰਗਾਲੀਵਾਲਾ ਕਾਂਡ ਦੇ ਅਪਰਾਧੀਆਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ -ਬਖਤੂਪੂਰਾ/ਛਾਜਲੀ
ਸੁਨਾਮ/ ਲੌਂਗੋਵਾਲ, 19 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਵਿਖੇ ਰਾਜਨੀਤਕ ਸ਼ਹਿ ਪ੍ਰਾਪਤ ਅਪਰਾਧੀਆਂ ਵਲੋਂ ਇਕ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਅਤੇ ਇਸ ਉਪਰੰਤ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਣ ਦੀ ਘਟਨਾ ਦੀ ਘੋਰ ਨਿੰਦਾ ਕਰਦੇ ਹੋਏ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤੂਪੁਰਾ,ਸੂਬਾ ਕਮੇਟੀ …
Read More »Sri Guru Ram Das University starts Certificate Course in Palliative Care in North India
Amritsar, Nov 19 (Punjab Post Bureau) – Sri Guru Ram Das University of Health Sciences has become one of the renowned Educational Institutes for students worldwide, where University not only providing ultra-modern education to the medical students, the University is also launching new courses to make it more convenient for students to get higher medical education, this was revealed by …
Read More »6thAnnual S. Jagtar Singh Dhesi Memorial Lecture organized at GNDU
Amritsar, Nov 19 (Punjab Post Bureau) – The 6thAnnual S. Jagtar Singh Dhesi Memorial lecture was organized by School of Social Sciences of Guru Nanak Dev University in the memory of Late S. Jagtar Singh Dhesi under the Endowment Fund which has been instituted by his family in his memory. Prof Dr. Rajesh Gill from Department of Sociology, Panjab University Chandigarh …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ 50ਵੇਂ ਅੰਤਰ-ਕਾਲਜ ਐਥੇਲੈਟਿਕਸ ਮੁਕਾਬਲੇ 2019 ਸ਼ੁਰੂ
ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਅੰਤਰ-ਕਾਲਜ ਐਥੇਲੈਟਿਕਸ (ਲੜਕੇ ਅਤੇ ਲੜਕੀਆਂ) ਮੁਕਾਬਲੇ 2019 ਅੱਜ ਇਥੇ ਯੂਨੀਵਰਸਿਟੀ ਦੀ ਐਥੇਲੈਟਿਕਸ ਖੇਡ ਮੈਦਾਨ ਵਿਖੇ ਆਰੰਭ ਹੋ ਗਏ।ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ (ਅਲਾਈਡ ਟੀਚਿੰਗ) ਵੱਲੋਂ ਕਰਵਾਏ ਜਾ ਰਹੇਇਨ੍ਹਾਂ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਸਬੰਧਤ ਕਾਲਜਾਂ ਤੋਂ 400 ਤੋਂ ਵੱਧ ਐਥਲੀਟ ਭਾਗ ਲੈ ਰਹੇ ਹਨ।ਇਹ ਮੁਕਾਬਲੇ …
Read More »ਅੰਮ੍ਰਿਤਸਰ ਜਿਲ੍ਹੇ ਨੇ ਦਿਵਿਆਂਗਾਂ ਨੂੰ ਬੈਟਰੀ ਨਾਲ ਚੱਲਣ ਵਾਲੇ ਟ੍ਰਾਈ ਸਾਈਕਲ ਦੇਣ ਦੀ ਕੀਤੀ ਪਹਿਲ
ਹਰ ਲੋੜਵੰਦ ਤੱਕ ਮਦਦ ਪੁੱਜਦੀ ਕਰਨਾ ਸਾਡਾ ਕੋਸ਼ਿਸ਼- ਓ.ਪੀ ਸੋਨੀ ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਸਦਕਾ ਅੰਮ੍ਰਿਤਸਰ ਜਿਲ੍ਹੇ ਵਿਚ ਦਿਵਿਆਂਗਾਂ ਨੂੰ ਬੈਟਰੀ ਨਾਲ ਚੱਲਣ ਵਾਲੇ ਟਰਾਈ ਸਾਈਕਲ ਦੇਣ ਦੀ ਪਹਿਲ ਕੀਤੀ ਗਈ ਹੈ।ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਦੀ ਆਰਥਿਕ ਸਹਾਇਤਾ ਨਾਲ ਜ਼ਿਲ੍ਹੇ ਦੇ 387 ਲੋੜਵੰਦ ਵਿਅਕਤੀਆਂ ਨੂੰ ਸਰੀਰਕ ਲੋੜਾਂ ਦੀ ਜ਼ਰੂਰਤ ਅਨੁਸਾਰ ਮੋਟਰਾਈਜ਼ਡ ਟਰਾਈ ਸਾਈਕਲ, …
Read More »ਚਾਰ ਦਿਨਾਂ ‘ਚ ਵੀਹ ਹਜ਼ਾਰ ਤੋਂ ਵੱਧ ਲੋਕ ਵੇਖਣ ਪੁੱਜੇ ਰੌਸ਼ਨੀ ਅਤੇ ਆਵਾਜ਼ ਸ਼ੋਅ
ਡਿਪਟੀ ਕਮਿਸ਼ਨਰ, ਐਸ.ਡੀ.ਐਮ ਤੇ ਹੋਰ ਅਧਿਕਾਰੀਆਂ ਨੇ ਆਖਰੀ ਦਿਨ ਲਵਾਈ ਹਾਜ਼ਰੀ ਜੰਡਿਆਲਾ ਗੁਰੂ/ ਬਿਆਸ, 19 ਨਵੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਜੀ ਦੇ ਉਪਦੇਸ਼, ਫਲਸਫ਼ੇ ਅਤੇ ਜੀਵਨ ਤੋਂ ਲੋਕਾਂ ਨੂੰ ਤਕੀਨਕ ਦੀ ਸਹਾਇਤਾ ਰਾਹੀਂ ਜਾਣੂ ਕਰਵਾਉਣ ਲਈ ਕਰਵਾਏ ਜਾ ਰਹੇ ਰੌਸ਼ਨੀ ਅਤੇ ਅਵਾਜ਼ ‘ਤੇ ਅਧਾਰਿਤ …
Read More »ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਮੰਨ ਕੇ ਵਾਅਦੇ ਪੂਰੇ ਕਰੇ ਸਰਕਾਰ – ਗਰਗ
ਧੂਰੀ, 19 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੈਨਸ਼ਨਰਜ਼ ਵੈਲਫ਼ੇਅਰ ਐਸ਼ੋਸ਼ੀਏਸ਼ਨ ਦੀ ਮੀਟਿੰਗ ਗੁਰਦੇਵ ਸਿੰਘ ਔਲ਼ਖ਼ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਾਰਜਕਾਰਨੀ ਦੇ ਸਾਰੇ ਮੈਂਬਰ ਹਾਜਰ ਹੋਏ।ਐਸੋਸੀਏਸ਼ਨ ਪ੍ਰੈਸ ਸਕੱਤਰ ਕ੍ਰਿਸ਼ਨ ਚੰਦ ਗਰਗ ਨੇ ਦੱਸਿਆ ਹੈ ਕਿ ਮੀਟਿੰਗ ਵਿੱਚ ਮੈਂਬਰਾਂ ਨੇ 17 ਦਸੰਬਰ ਦਾ ਪੈਨਸ਼ਨਰ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਉਣ ਦਾ ਅਹਿਦ ਲਿਆ ਗਿਆ।ਮੈਂਬਰਾਂ ਨੇ ਪੰਜਾਬ ਸਰਕਾਰ ਪ੍ਰਤੀ ਬਹੁਤ …
Read More »ਭਾਰਤੀ ਸਾਹਿਤ ਅਕੈਡਮੀ ਚੈਨਈ ਵੱਲੋਂ ਪਵਨ ਹਰਚੰਦਪੁਰੀ ਦਾ ਸਨਮਾਨ
ਧੂਰੀ, 19 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਸਾਹਿਤ ਅਕੈਡਮੀ ਵੱਲੋਂ ਪੰਜਾਬੀ ਭਾਸ਼ਾ ਲਈ “ਬਾਲ ਸਾਹਿਤ ਪੁਰਸਕਾਰ” ਵਾਸਤੇ ਪਵਨ ਹਰਚੰਦਪੁਰੀ ਨੂੰ ਉਹਨਾਂ ਦੇ ਬਾਲ ਨਾਵਲ “ਏਲੀਅਨਜ਼ ਦੀ ਧਰਤੀ ‘ਤੇ” ਸਾਲ 2019 ਦੇ ਬਾਲ ਸਾਹਿਤ ਪੁਰਸਕਾਰ ਲਈ ਚੁਣਿਆ ਗਿਆ।ਜਿਸ ਦੀ ਸਮੁੱਚੇ ਸਾਹਿਤਕ ਹਲਕਿਆਂ ਵੱਲੋਂ ਸਰਾਹਨਾ ਕੀਤੀ ਗਈ।ਭਾਰਤੀ ਸਾਹਿਤ ਅਕੈਡਮੀ ਵੱਲੋਂ ਹਰ ਸਾਲ ਭਾਰਤ ਦੀਆਂ ਤੇਈ ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂ …
Read More »
Punjab Post Daily Online Newspaper & Print Media