Tuesday, November 24, 2026

Daily Archives: January 27, 2020

ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ 2 ਫਰਵਰੀ ਦੀ ਸੰਗਰੂਰ ਰੈਲੀ ਦੀਆਂ ਤਿਆਰੀਆਂ ਅਰੰਭੀਆਂ

ਲੌਂਗੋਵਾਲ, 26 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼਼ੋ੍ਮਣੀ ਅਕਾਲੀ ਦਲ ਵਲੋਂ ਜਿਲ੍ਹਾ ਪੱਧਰੀ ਰੋਸ ਰੈਲੀਆਂ ਤਹਿਤ 2 ਫਰਵਰੀ ਨੂੰ ਸੰਗਰੂਰ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ।ਜਿਸ ਦੀਆਂ ਤਿਆਰੀਆਂ ਸਬੰਧੀ ਵਿਧਾਨ ਸਭਾ ਹਲਕਾ ਲਹਿਰਾਗਾਗਾ ਅੰਦਰ ਵੀ ਅਕਾਲੀ ਆਗੂਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।               ਅਕਾਲੀ ਦਲ ਦੇ ਸਰਕਲ ਲਹਿਰਾਗਾਗਾ ਪ੍ਰਧਾਨ …

Read More »

ਜ਼ੁਰਮ ਦੇ ਖਾਤਮੇ ਲਈ ਪ੍ਰੈਸ ਤੇ ਪਬਲਿਕ ਦਾ ਸਹਿਯੋਗ ਜ਼ਰੂਰੀ – ਪ੍ਰਸ਼ੋਤਮ ਸ਼ਰਮਾ

ਲੌਂਗੋਵਾਲ, 26 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਥਾਣਾ ਸਿਟੀ ਲਹਿਰਾਗਾਗਾ ਵਿਖੇ ਨਵੇਂ ਆਏ ਇੰਚਾਰਜ ਸਬ ਇੰਸਪੈਕਟਰ ਪ੍ਰਸ਼ੋਤਮ ਸ਼ਰਮਾ ਨੇ ਸ਼ਹਿਰ ਦੇ ਪਤਵੰਤਿਆਂ ਅਤੇ ਪੱਤਰਕਾਰਾਂ ਨਾਲ ਵਿਸ਼ੇਸ਼ ਬੈਠਕ ਕੀਤੀ । ਜਿਸ ਦੌਰਾਨ ਉਨ੍ਹਾਂ ਨੇ ਸ਼ਹਿਰ ਅਤੇ ਇਲਾਕੇ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ।ਉਨਾਂ ਨੇ ਸ਼ਹਿਰੀਆਂ ਦੀਆਂ ਮੰਗਾਂ ਅਤੇ ਸੁਝਾਵਾਂ ਨੂੰ ਬਹੁਤ ਗੰਭੀਰਤਾ …

Read More »

ਬਾਦਲ ਪਰਿਵਾਰ ਕੁਰਸੀ ਬਚਾਉਣ ਤੇ ਢੀਂਡਸਾ ਪਰਿਵਾਰ ਕੁਰਸੀ ਲੈਣ ਦੀ ਲੜਾਈ ਲੜ ਰਿਹੈ – ਭੱਠਲ

ਕਿਹਾ, ਹੁਣ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਲੌਂਗੋਵਾਲ, 26 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਜਪਾ ਨੇ ਅਕਾਲੀਆਂ ਨੂੰ ਦਿੱਲੀ ਦੀ ਸਿਆਸਤ ਵਿੱਚੋਂ ਬਾਹਰ ਕਰਕੇ ਸਾਬਤ ਕਰ ਦਿੱਤਾ ਕਿ ਹੁਣ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਅਕਾਲੀ ਦਲ ਦਾ ਅੰਤ ਤੈਅ ਹੈ।             ਇਨ੍ਹਾਂ ਗੱਲਾਂ ਦਾ …

Read More »

DAV Public School Celebrates Republic Day with Patriotic Zeal

Amritsar, Jan. 26 (Punjab Post Bureau) – The day 26th January 1950 declared India as a Sovereign, Socialist, Secular, Democratic Republic. This day makes us proud of our rich culture and fills us with reverence for the sacrifices made by the freedom fighters who struggled for the freedom of the country. On this occasion, the students of DAV Public School …

Read More »

ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ

          71ਵੇਂ ਗਣਤੰਤਰ ਦਿਵਸ ਦੇ ਸ਼ੁਭ ਅਵਸਰ ‘ਤੇ ਦੇ ਵਾਸੀਆਂ ਨੂੰ ਹਾਰਦਿਕ ਸ਼ੁਭ ਕਾਨਮਨਾਵਾਂ।ਇਹ ਉਹੀ ਸ਼ੁਭ ਦਿਨ ਹੈ, ਜਦ ਭਾਰਤ ਇੱਕ ਲੋਕਤਾਂਤਰਿਕ ਗਣਰਾਜ ਐਲਾਨਿਆ ਗਿਆ ਸੀ।ਇਹ ਰਾਸ਼ਟਰੀ ਸਮਾਰੋਹ ਸਾਡੇ ਅੰਦਰ ਮਾਨ ਅਤੇ ਸਨਮਾਨ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਉਹ ਅਧਿਕਾਰ ਦਿੰਦਾ ਹੈ ਜਿੰਨਾਂ ਤੋਂ ਸਾਨੂੰ ਸਦੀਆਂ ਤੋਂ ਮਹਿਰੂਮ ਕੀਤਾ ਗਿਆ ਸੀ।ਗਣਤੰਤਰ ਦਿਵਸ ਸਾਨੂੰ ਉਨਾਂ ਸੂਰਵੀਰਾਂ …

Read More »