Tuesday, November 24, 2026

Monthly Archives: January 2020

ਕਮਲ ਨਾਥ ਨੂੰ ਸਟਾਰ ਪ੍ਰਚਾਰਕ ਬਣਾਉਣਾ ਕਾਂਗਰਸ ਦੀ ਸਿੱਖ ਵਿਰੋਧੀ ਸੋਚ- ਲੌਂਗੋਵਾਲ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਨੇ ਕਾਂਗਰਸ ਪਾਰਟੀ ਵੱਲੋਂ ਕਮਲ ਨਾਥ ਨੂੰ ਦਿੱਲੀ ਚੋਣਾਂ ਲਈ ਸਟਾਰ ਪ੍ਰਚਾਰਕ ਬਣਾਉਣ ਦੇ ਫੈਸਲੇ ’ਤੇ ਸਖ਼ਤ ਇਤਰਾਜ਼ ਕਰਦਿਆਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕਾਂਗਰਸ ਨੇ ਹਮੇਸ਼ਾਂ ਹੀ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਦੀ ਪਿੱਠ ਥਾਪੜ ਕੇ ਸਿੱਖ ਕੌਮ ਦੇ ਰਿਸਦੇ ਜ਼ਖ਼ਮਾਂ ’ਤੇ ਲੂਣ ਪਾਇਆ ਹੈ …

Read More »

ਅੰਮ੍ਰਿਤ ਸਿੰਘ ਦੇ ਅਮਰੀਕਾ ’ਚ ਹੈਰਿਸ ਕਾਊਂਟੀ ਦਾ ਡਿਪਟੀ ਕਾਂਸਟੇਬਲ ਬਨਣ ‘ਤੇੇ ਸਿੱਖ ਕੌਮ ਦਾ ਮਾਣ ਵਧਿਆ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –  ਅਮਰੀਕਾ ਦੀ ਟੈਕਸਾਸ ਸਟੇਟ ਦੇ ਹੈਰਿਸ ਕਾਊਂਟੀ ਦੀ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਬਣਨ ’ਤੇ ਅੰਮ੍ਰਿਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵਧਾਈ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਸਿੱਖਾਂ ਲਈ ਮਾਣ ਵਾਲੀ ਗੱਲ …

Read More »

ਜਨਮ ਦਿਨ ਮੁਬਾਰਕ – ਕੀਰਤੀ

ਲੌਂਗੋਵਾਲ, 23 ਜਨਵਰੀ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਹਰਿਆਣਾ ਦੇ ਜਿਲਾ ਸਿਰਸਾ ‘ਚ ਪੈਂਦੇ ਪਿੰਡ ਰਾਣੀਆਂ ਵਾਸੀ ਵਿਨੋਦ ਸੇਠੀ ਨੂੰ ਹੋਣਹਾਰ ਬੇਟੀ ਕੀਰਤੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

Leaders of All Parties Hails Cm’s Initiative on Punjab’s River Water

Chandigarh, Jan 23 (Punjab Post Bueau) – Speaking during the meeting, Leader of Opposition Harpal Singh Cheema (Aam Aadmi Party) extended full support to the government in promoting diversification of crops to enable water conservation in the state. The state should file another suit in the Supreme Court seeking fresh assessment of the available water in Punjab and insist on …

Read More »

Govt would seek time from PM to take an all-party delegation to represent Punjab’s case – CM

Chandigarh, Jan 23 (Punjab Post Bueau) – The Chief Minister later welcomed the positive and constructive suggestions given by leaders of all the parties and said his government would seek time from the Prime Minister to take an all-party delegation to represent Punjab’s case. The internationally accepted riparian principles had been ignored in the distribution of water in India, he …

Read More »

All-Party meet resolves unanimously not allow transfer of Punjab’s River water to non-basin areas

Resolution seeks amendments to proposed Inter State River Disputes Act Chandigarh, Jan 23 (Punjab Post Bueau) – Expressing grave concern over the state’s critical water situation, an all-party meeting, chaired by Chief Minister Captain Amarinder Singh, on Thursday demanded reassessment of the state’s water availability and unanimously resolved that the Government of India should ensure that Punjab river water is …

Read More »

ਸ਼ੁਭ ਵਿਆਹ ਦੀਆਂ ਮੁਬਾਰਕਾਂ – ਦਿਲਾਵਰ ਸਿੰਘ ਗਿੱਲ ਤੇ ਰਾਬੀਆ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ – ਸੰਧੂ) – ਅੰਮ੍ਰਿਤਸਰ ਦੇ ਦਿਲਾਵਰ ਸਿੰਘ ਗਿੱਲ ਤੇ ਰਾਬੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੁਭ ਵਿਆਹ ਦੀਆਂ ਮੁਬਾਰਕਾਂ।

Read More »

25 ਦੇ ਪੰਜਾਬ ਬੰਦ ਦੀ ਕਾਮਯਾਬੀ ਲਈ ਪ੍ਰਚਾਰ ‘ਚ ਜੁੱਟੀਆਂ ਪੰਥਕ ਜਥੇਬੰਦੀਆਂ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸੰਘ ਪਰਿਵਾਰ ਅਤੇ ਮੋਦੀ ਹਕੂਮਤ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਵਿਰੁੱਧ 25 ਜਨਵਰੀ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਦਲ ਖ਼ਾਲਸਾ ਦੇ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਨੂੰ ਬੰਦ ਦੇ ਕਾਰਨਾਂ ਪ੍ਰਤੀ ਜਾਗਰੂਕ ਕਰਨ ਲਈ ਪੋਸਟਰ ਮੁਹਿੰਮ ਆਰੰਭ ਕੀਤੀ ਹੈ।ਦਲ ਖ਼ਾਲਸਾ …

Read More »

DAV College students participates in workshop on “Green Synthesis of Small Organic Molecules using Microwave Synthesizer”

Amritsar, Jan  22 (Punjab Post Bureau) – A 3 day workshop on “Green Synthesis of Small Organic Molecules using Microwave Synthesizer” was conducted by Department of Chemistry, GNDU. The aim of the workshop was to train the undergraduate students about the eco-friendly ways to synthesize small organic molecules with biological relevance.             The workshop was conducted under of Department of …

Read More »

ਮੋਦੀ ਸਰਕਾਰ ਦੇ ਡਰੀਮ ਪ੍ਰੋਜੈਕਟ ਅਧੀਨ ਅੰਮ੍ਰਿਤਸਰ ‘ਚ ਹੋਏ ਕਰੋੜਾਂ ਦੇ ਵਿਕਾਸ ਕਾਰਜ਼ – ਤਰੁਣ ਚੁਘ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵਲੋਂ ਡਰੀਮ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਦੀਆਂ ਵਿਰਾਸਤੀ ਥਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਕਰੋੜਾਂ ਦੀ ਲਾਗਤ ਨਾਲ ਵਿਕਾਸ ਦੇ ਕੰਮ ਸ਼ੁਰੂ ਕੀਤੇ ਗਏ। ਚੁੱਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਸਮਾਰਟ …

Read More »