ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 19 ਜਨਵਰੀ 2020 ਨੂੰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਮੌਕੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਵਿਚ ਪ੍ਰੀਖਿਆਰਥੀਆਂ ਅਤੇ ਪ੍ਰੀਖਿਆ ਸਬੰਧੀ …
Read More »Monthly Archives: January 2020
Civil surgeon Dr. Bawa checks food provided to the jail inmates
Kapurthala, Jan.16 (Punjab Post Bureau) – Civil surgeon DR. Jasmeet Kaur Bawa today visited jail premises. During her visit she instructed the medical and paramedical staff of jail to maintain proper records of all opdpatients, admitted patients and medicines provided to them from time to time. She told them to maintain a special referral register with full details as well. …
Read More »ਸ਼ਾਲੀਮਾਰ ਬਾਗ ਵਿਖੇ ਜ਼ਿਲ੍ਹਾ ਪੱਧਰੀ ‘ਧੀਆਂ ਦੀ ਲੋਹੜੀ’ ਸਮਾਗਮ 18 ਨੂੰ
ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸ਼ਾਸਨ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਰਹਿਨੁਮਾਈ ਹੇਠ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ‘ਧੀਆਂ ਦੀ ਲੋਹੜੀ’ ਸਮਾਗਮ ਸ਼ਾਲੀਮਾਰ ਬਾਗ ਕਪੂਰਥਲਾ ਵਿਖੇ 18 ਜਨਵਰੀ 2020 ਦਿਨ ਸਨਿਚਰਵਾਰ ਸਵੇਰੇ 11.00 ਵਜੇ ਮਨਾਇਆ ਜਾਵੇਗਾ।ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਇਸ ਦੌਰਾਨ ਸ਼ਾਨਦਾਰ …
Read More »NCPI conducted a district level sensitization meeting
Kapurthala, Jan.16 (Punjab Post Bureau) – National Coalition of people living with HIV (NCPI) conducted a District level sensitization meeting in the district of Kapurthala at Civil Hospital under the chairmanship of Civil Surgeon Dr. Jasmeet Bawa. Participants from both public and private health facilities and laboratories were present in the sensitization meet. Team of NCPI lead by Medical Manager Dr. Princey Verma, …
Read More »ਸਮਾਜ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਟੈ੍ਰਫਿਕ ਸਮੱਸਿਆ ਦਾ ਹੱਲ – ਡੀ.ਐਸ.ਪੀ ਮੰਡ
ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਸੜਕ ਸੁੱਰਖਿਆ ਹਫਤੇ ਦੌਰਾਨ ਡੀ.ਐਸ.ਪੀ ਸੰਦੀਪ ਸਿੰਘ ਮੰਡ ਕਪੂਰਥਲਾ ਨੇ ਪ੍ਰਿੰਸ ਟੈਕਸੀ ਸਟੈਂਡ, ਗੁਰੂ ਨਾਨਕ ਆਟੋ ਯੁੁਨੀਆਨ, ਫਿੱਟਨਸ ਜਿੰਮ ਦੇ ਸਹਿਯੋਗ ਨਾਲ ਫ੍ਰੀ ਅੱਖਾਂ ਦਾ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ।ਇਸ ਸਮੇਂ ਉਨਾਂ ਕਿਹਾ ਕਿ ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਕਈ ਕੀਮਤੀ ਜਾਨਾਂ ਸੜਕਾਂ ਤੇ ਅਜਾਈਂ ਜਾ ਰਹੀਆਂ ਹਨ।ਜਿੰਨਾਂ ਨੂੰ ਟਰੈਫਿਕ ਨਿਯਮਾਂ …
Read More »ਟੀਚੇ `ਤੇ ਧਿਆਨ ਕੇਂਦ੍ਰਿਤ ਹੋਵੇ
ਇਕ ਵਾਰ ਸਵਾਮੀ ਵਿਵੇਕਾਨੰਦ ਆਪਣੇ ਆਸ਼ਰਮ ਵਿੱਚ ਸੌਂ ਰਹੇ ਸਨ. ਉਦੋਂ ਇੱਕ ਵਿਅਕਤੀ ਉਹਨਾ ਕੋਲ ਆਇਆ ਜੋ ਬਹੁਤ ਦੁਖੀ ਸੀ ਅਤੇ ਉਹ ਸਵਾਮੀ ਵਿਵੇਕਾਨੰਦ ਦੇ ਪੈਰਾਂ ਤੇ ਪੈ ਗਿਆ ਅਤੇ ਕਿਹਾ, “ਮਹਾਰਾਜ, ਮੈਂ ਸਖਤ ਮਿਹਨਤ ਕਰਦਾ ਹਾਂ ਅਤੇ ਸਭ ਕੁੱਝ ਬਹੁਤ ਦਿਲ ਨਾਲ ਕਰਦਾ ਹਾਂ, ਫਿਰ ਵੀ ਅੱਜ ਤੱਕ ਮੈਂ ਕਦੇ ਵੀ ਇੱਕ ਸਫਲ ਵਿਅਕਤੀ …
Read More »ਪੰਜਾਬੀ ਭਾਸ਼ਾ ਨੂੰ ਕਤਲ ਕਰਨ ਦੀਆਂ ਸ਼ਾਜਿਸ਼ਾਂ ਦਾ ਵਿਰੋਧ ਕਰਾਂਗੇ – ਤੇਜਵੰਤ ਸਿੰਘ ਮਾਨ
ਜਗਰਾਓਂ `ਚ ਪੰਜਾਬੀ ਭਾਸ਼ਾ ਬਚਾਓ ਕਾਨਫਰੰਸ ਦਾ ਆਯੋਜਨ ਜਗਰਾਓਂ, 16 ਜਨਵਰੀ (ਪੰਜਾਬ ਪੋਸਟ – ਕੁਲਦੀਪ ਸਿੰਘ ਲੋਹਟ) – ਹਿੰਦੂਤਵੀ ਤਾਕਤਾਂ ਵਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬੀ ਭਾਸ਼ਾ ਨੂੰ ਸ਼ਾਜਿਸ਼ੀ ਢੰਗ ਨਾਲ ਕਤਲ ਕੀਤੇ ਜਾਣ ਦੀਆਂ ਕੋਝੀਆਂ ਚਾਲਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਮਾਂ ਬੋਲੀ ਪੰਜਾਬੀ ਦੀ ਹੋਂਦ ਨੂੰ ਕਾਇਮ ਤੇ ਦਾਇਮ ਰੱਖਣ …
Read More »ਸ਼ਹੀਦ ਕੂਕੇ… (ਸਾਕਾ ਮਲੇਰਕੋਟਲਾ ਨੂੰ ਸਮਰਪਤਿ)
ਛਿੜੇ ਕੰਬਣੀ ਅੰਗਰੇਜ਼ ਸਰਕਾਰ ਨੂੰ, ਨਾਮ ਸੁਣ ਕੇ ਕੂਕਿਆਂ ਦਾ। ਨਾ ਅਪੀਲ ਤੇ ਨਾ ਕੋਈ ਦਲੀਲ ਹੀ, ਨਾ ਮੁਕੱਦਮਾ ਚਲਾਇਆ ਵਾ। ਫੌਰਸਾਈਬ ਨੇ ਕਿਹਾ ਸੀ ਰੁਕਣ ਨੂੰ, ਐਲ. ਕਾਵਨ ਰੁਕਿਆ ਨਾ। ਹੁਕਮ ਕੀਤਾ ਤੋਪਾਂ `ਨਾ ਪਿਠ ਬੰਨ੍ਹ ਕੇ, ਕੱਲ੍ਹਾ-ਕੱਲ੍ਹਾ ਮੁਕਾਉਣਾ ਆ। ਪਰ ਕੂਕੇ ਤੋਪਾਂ ਨੂੰ ਪਾਉਣ ਜੱਫੀਆਂ, ਛੇਤੀ ਸ਼ਹੀਦ ਹੋਣ ਦਾ ਚਾਅ। ਅੰਬਰ ਤੱਕ ਸੀ ਜੈਕਾਰੇ ਪਏ ਗੂੰਜਦੇ, ਦਿੱਤਾ ਪਤਾਲ …
Read More »ਕੌਮੀ ਕ੍ਰਿਕੇਟ ਕੋਚ ਰਜਿੰਦਰ ਕੁਮਾਰ ਨੂੰ ਮਿਲਿਆ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਸੰਧੂ) – ਕੌਮੀ ਕ੍ਰਿਕੇਟ ਕੋਚ ਰਜਿੰਦਰ ਕੁਮਾਰ ਨੂੰ ਖੇਡ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਨਾਮਵਰ ਕਰਮ ਸਿੰਘ ਮੈਮੋਰੀਅਲ ਮਲਟੀਸਪੈਸ਼ਲਿਟੀ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਮਾਨ-ਸਨਮਾਨ ਹਾਸਲ ਕਰਨ ਤੋਂ ਖੁਸ਼ ਕੌਮੀ ਕ੍ਰਿਕੇਟ ਕੋਚ ਰਜਿੰਦਰ ਕੁਮਾਰ ਨੇ ਖੇਡ ਵਿੱਚ ਦਿਲਚਸਪੀ ਰੱਖਣ ਵਾਲੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦੀ ਪੇਸ਼ਕਸ਼ ਕੀਤੀ। …
Read More »1984 ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਮਿਲਣ ਸਖ਼ਤ ਸਜ਼ਾਵਾਂ- ਲੌਂਗੋਵਾਲ
ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – 1984 ’ਚ ਦਿੱਲੀ ਸਮੇਤ ਹੋਰ ਸ਼ਹਿਰਾਂ ਵਿਚ ਕੀਤਾ ਗਿਆ ਸਿੱਖ ਕਤਲੇਆਮ ਅਣਮਨੁੱਖੀ ਕਾਰੇ ਦੀ ਸਿਖ਼ਰ ਸੀ, ਜਿਸ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ 1984 ਸਿੱਖ ਕਤਲੇਆਮ ਨਾਲ ਸਬੰਧਤ ਜਸਟਿਸ ਐਸ.ਐਨ ਢੀਂਗਰਾ ਦੀ ਅਗਵਾਈ ਵਾਲੀ …
Read More »
Punjab Post Daily Online Newspaper & Print Media