Tuesday, November 24, 2026

Daily Archives: February 23, 2020

Khalsa College Overall Champion in 5th Inter-Khalsa Colleges Youth Festival

We need to Face Challenges to be Successful in Life – Chhina Amritsar, February 23 (Punjab Post Bureau) – Khalsa College emerged as overall champion in the two-day-long 5th Inter-Khalsa Colleges Youth Festival-2020 that concluded at Khalsa College for Women (KCW) campus, here today.  The festival witnessed hundreds of students competing in the various events including dances, fine arts, poetry, …

Read More »

ਪੰਜਾਬ ਦੀ ਆਰਥਿਕਤਾ ਵਿੱਚ ਸਮਕਾਲੀ ਮੁੱਦਿਆਂ ‘ਤੇ ਕੌਮੀ ਸੈਮੀਨਾਰ

ਚੰਗੀ ਮਨੁੱਖੀ ਸਿਹਤ ਚੰਗੇਰੀ ਆਰਥਿਕਤਾ ਦੀ ਨਿਸ਼ਾਨੀ – ਡਾ. ਰਤਨ ਚੰਦ ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ `ਪੰਜਾਬ ਆਰਥਿਕਤਾ ਦੇ ਸਮਕਾਲੀ ਮੁੱਦੇ – ਮਾਰਗਦਰਸ਼ਨ` ਵਿਸ਼ੇ `ਤੇ ਸੰਪੰਨ ਹੋਏ ਦੋ ਰੋਜ਼ਾ ਯੂ.ਜੀ.ਸੀ ੴਹਟਟਪ://ਣੁ.ਜ.ਿਸ/ਿ ਨੈਸ਼ਨਲ ਸੈਮੀਨਾਰ ਦੇ ਦੋਵਾਂ ਦਿਨਾਂ ਦੌਰਾਨ ਪੇਸ਼ ਕੀਤੇ ਗਏ ਖੋਜ ਪੱਤਰਾਂ ਨੇ ਪੰਜਾਬ ਦੀ ਆਰਥਿਕ ਸਥਿਤੀ, ਮੌਜੂਦਾ ਵਪਾਰਕ ਹਾਲਾਤ, ਆਰਥਿਕ ਬੁਣਤਰਾਂ …

Read More »

Scholars discussed various issues related to Punjab Economy

Need for rapid improvement required in health sector-Former Chief Director Amritsar, February 23 (Punjab Post Bureau) – National Seminar on Contemporary Issues in Punjab Economy – A Roadmap Ahead was concluded here today in the Guru Nanak Dev University. This seminar was oraganized by the Punjab School of Economics at Sri Guru Granth Sahib Bhawan of the University. A large …

Read More »

ਹਿਮਾਂਸ਼ੀ ਵਧਵਾ ਨੇ ਤੀਸਰਾ ਇੰਟਰਨੈਸ਼ਨਲ ਰੈਂਕ ਹਾਸਿਲ ਕਰਕੇ ਇਲਾਕੇ ਦਾ ਨਾਂ ਰੁਸ਼ਨਾਇਆ

ਧੂਰੀ, 23 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਪ੍ਰੋਫੈਸਰ ਤਿਲਕ ਰਾਜ ਵਧਵਾ ਦੀ ਬੇਟੀ ਹਿਮਾਂਸ਼ੀ ਵਧਵਾ ਨੇ ਰਿਜਨਿੰਗ ਅਤੇ ਮੈਂਟਲ ਅਬਿਲਟੀ ਦੇ ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਨਾਂ ਦੇਸ਼ ਭਰ ਵਿੱਚ ਹੀ ਨਹੀਂ, ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ।ਟੀ.ਆਰ ਵਧਵਾ ਨੇ ਦੱਸਿਆ ਕਿ ਬਸੰਤ ਵੈਲੀ ਪਬਲਿਕ ਸਕੂਲ ਲੱਡਾ (ਧੂਰੀ) ਵਿਖੇ ਸਿੱਖਿਆ …

Read More »

ਨੀਲਕੰਠ ਮਹਾਂਦੇਵ ਕਾਵੜ ਸੰਘ ਵਲੋਂ 7ਵੀਂ ਪੈਦਲ ਯਾਤਰਾ ਸਮਾਪਤ

ਧੂਰੀ, 23 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਹਾਂਸ਼ਿਵਰਾਤਰੀ ਦੇ ਸ਼ੁਭ ਅਵਸਰ ‘ਤੇੇ ਨੀਲਕੰਠ ਮਹਾਂਦੇਵ ਕਾਵੜ ਸੰਘ ਧੂਰੀ ਵਲੋਂ ਸੰਸਥਾ ਦੇ ਚੇਅਰਮੈਨ ਸੰਜੀਵ ਮਿੱਤਲ ਅਤੇ ਪ੍ਰਧਾਨ ਦੀਪਕ ਗਰਗ ਦੀ ਅਗੁਵਾਈ ‘ਚ 7ਵੀਂ ਪੈਦਲ ਯਾਤਰਾ ਦੌਰਾਨ ਸੰਸਥਾ ਦੇ 110 ਮੈਂਬਰਾਂ ਅਤੇ 65 ਕਾਵੜੀਆਂ ਵੱਲੋਂ ਹਰਿਦੁਆਰ ਤੋਂ ਪੈਦਲ ਯਾਤਰਾ ਮਹਾਂਵੀਰ ਮੰਦਰ ਧੂਰੀ ਵਿਖੇ ਸ਼ਿਵਲਿੰਗ ‘ਤੇ ਗੰਗਾ ਜਲ ਚੜਾ ਕੇ ਸਮਾਪਤ ਕੀਤੀ …

Read More »

ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਭੀਖੀ, 23 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਭੀਖੀ ਵਲੋਂ ਹਰ ਸਾਲ ਦੀ ਤਰ੍ਹਾਂ ਸ਼ਿਵ ਮੰਦਰ ਭੀਖੀ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਸਹਿਤ ਮਨਾਇਆ ਗਿਆ।ਸਵੇਰੇ ਚਾਰ ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਲੰਬੀਆਂ ਲੰਬੀਆਂ ਕਤਾਰਾਂ ‘ਚ ਲੋਕਾਂ ਨੇ ਸ਼ਿਵ ਸ਼ੰਕਰ ਭਗਵਾਨ ਦੇ ਸ਼ਿਵਲਿੰਗ ਉਪਰ ਦੁੱਧ, ਫਲ-ਫਰੂਟ ਅਤੇ ਜਲ ਚੜ੍ਹਾ ਕੇ …

Read More »

ਗੁਰਪਾਲ ਸਿੰਘ ਚਾਹਲ ਨੇ ਸੰਭਾਲਿਆ ਡਿਪਟੀ ਕਮਿਸ਼ਨਰ ਮਾਨਸਾ ਦਾ ਅਹੁੱਦਾ

ਭੀਖੀ, 23 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਵਿਖੇ ਗੁਰਪਾਲ ਸਿੰਘ ਚਾਹਲ ਨੇ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।ਚਾਹਲ ਨੇ ਇਸ ਸਮੇਂ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ।               ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਕਿਹਾ ਕਿ ਲੋਕਾਂ ਦੇ ਕੰਮਾਂ …

Read More »

ਬੀਰਬਲ ਧਾਲੀਵਾਲ ਆਪ ਐਸ.ਸੀ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁੱਕਤ

ਭੀਖੀ, 23 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਗੁਰਪ੍ਰੀਤ ਬਣਾਂਵਾਲੀ ਦਾ ਆਮ ਆਦਮੀ ਪਾਰਟੀ ਦੀ ਜਿਲ੍ਹਾ ਸੀਨੀਅਰ ਲੀਡਰਸ਼ਿਪ ਨੇ ਸਨਮਾਨ ਸਮਾਰੋਹ ਕਰਵਾ ਕੇ ਉਨਾਂ ਨੂੰ ਪਾਰਟੀ ‘ਚ ਜੀ ਆਇਆਂ ਆਖਿਆ।ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ, ਉਪ ਪ੍ਰਧਾਨ ਪੰਜਾਬ ਡਾ. ਵਿਜੇ ਸਿੰਗਲਾ, ਹਲਕਾ ਇੰਚਾਰਜ ਗੁਰਪ੍ਰੀਤ ਭੁੱਚਰ, ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ …

Read More »

ਬਾਸਰਕੇ ਮੱਧਵਰਗੀ ਲੋਕਾਂ ਦਾ ਕਹਾਣੀਕਾਰ – ਬੇਦੀ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਕਹਾਣੀ ਮੰਚ ਅੰਮ੍ਰਿਤਸਰ ਵੱਲੋਂ ਮਾਂ ਬੋਲੀ ਕੌਮਾਂਤਰੀ ਦਿਵਸ ‘ਤੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ।ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਸਿੰਘ ਬਾਸਰਕੇ ਦੇ ਕਹਾਣੀ ਸੰਗ੍ਰਹਿ “ਮੁੱਠੀ ਚੋਂ ਕਿਰਦੀ ਰੇਤ” ‘ਤੇ ਵਿਚਾਰ ਚਰਚਾ ਕੀਤੀ ਗਈ।ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ, ਨਿਹੰਗ ਸਿੰਘ ਸੰਦੇਸ਼ ਦੇ ਸੰਪਾਦਕ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਮਨਮੋਹਨ ਸਿੰਘ ਬਾਸਰਕੇ …

Read More »