ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਲਾਈਟ ਲੌਂਗੋਵਾਲ ਵਿਖੇ ਹੋਏ ਪੰਜਾਬ ਸਾਇੰਸ ਕਾਂਗਰਸ ਮੁਕਾਬਲਿਆਂ ਵਿੱਚ ਹਿੱਸਾ ਲਿਆ।ਇਸ ਮੁਕਾਬਲੇ ਦੌਰਾਨ ਸਕੂਲ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਡੀਬੇਟ ਮੁਕਾਬਲੇ ਵਿੱਚ ਪਹਿਲਾ ਸਥਾਨ ਲਿਆ।ਜਦਕਿ ਰਾਹੁਲ ਕੁਮਾਰ, ਲਖਵੀਰ ਸਿੰਘ ਅਤੇ ਜਸਦੀਪ ਸਿੰਘ ਜੱਸਲ ਦੀ ਟੀਮ ਨੇ ਮੈਡਮ ਰੇਨੂੰ …
Read More »Monthly Archives: February 2020
ਸਾਜਨ ਕਾਂਗੜਾ ਦੀ ਅਗਵਾਈ ਹੇਠ ਧਰਨੇ ‘ਚ ਪੁੱਜਾ ਵੱਡਾ ਕਾਫਲਾ
ਦੇਸ਼ ਤੇ ਸੰਵਿਧਾਨ ਲਈ ਮੋਦੀ ਘਾਤਕ – ਸਾਜਨ ਕਾਂਗੜਾ ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਿਲਾ ਯੂਥ ਕਾਂਗਰਸ ਸੰਗਰੂਰ ਵਲੋਂ ਮਾਲੇਰਕੋਟਲਾ ਵਿਖੇ ਜਿਲਾ ਯੂਥ ਕਾਂਗਰਸ ਦੇ ਇੰਚਾਰਜ ਦੀਪ ਟਿਵਾਣਾ ਅਤੇ ਜਿਲਾ ਪ੍ਰਧਾਨ ਗੋਬਿੰਦਰ ਸਿੰਘ ਖੰਗੂੜਾ ਦੀ ਅਗਵਾਈ ਹੇਠ ਮੋਦੀ ਸਰਕਾਰ ਵਿਰੁੱਧ ਲਗਾਏ ਧਰਨੇ ਵਿੱਚ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ …
Read More »ਪਿੰਡ ਰਾਏਧਰਾਣਾ ਦੇ ਕਬੱਡੀ ਟੂਰਨਾਮੈਂਟ ਦੌਰਾਨ ਮੇਜ਼ਬਾਨ ਟੀਮਾਂ ਨੇ ਜਮਾਈ ਧਾਂਕ
ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਰਾਏਧਰਾਣਾ ਵਿਖੇ ਯੂਥ ਕਲੱਬ ਵਲੋਂ ਸਮੂਹ ਗ੍ਰਾਮ ਪੰਚਾਇਤ ਰਾਏਧਰਾਣਾ, ਡੇਰਾ ਪੰਚਾਇਤ ਰਾਏਧਰਾਣਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸ਼ਰਮਾ ਦੀ ਅਗਵਾਈ ਵਿੱਚ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਖੇਡ ਸਟੇਡੀਅਮ ਵਿੱਚ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ।ਜਿਸ ਦਾ ਉਦਘਾਟਨ ਭਾਈ ਗੁਰਜੀਤ ਸਿੰਘ ਹਰੀਗੜ੍ਹ ਮੁੱਖ ਸੇਵਾਦਾਰ ਗੁਰਦੁਆਰਾ ਭਜਨਸਰ ਸਾਹਿਬ …
Read More »ਜੱਜ ਬਣ ਕੇ ਪਿੰਡ ਪਹੁੰਚਣ ‘ਤੇ ਖੰਡੇਵਾਦ ਦੀ ਜ਼ੰਮਪਲ ਡਾ. ਪ੍ਰਨੀਤ ਕੌਰ ਵੜੈਚ ਦਾ ਸਨਮਾਨ
ਆਤਮ ਵਿਸ਼ਵਾਸ ਹੈ ਸਫਲਤਾ ਦੀ ਕੁੰਜ਼ੀ – ਡਾ. ਪ੍ਰਨੀਤ ਕੌਰ ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਵਾਦ ਦੇ ਨਿਵਾਸੀ ਭਰਪੂਰ ਸਿੰਘ ਵੜੈਚ ਰਿਟਾ: ਮੈਨੇਜਰ ਐਫ.ਸੀ.ਆਈ ਅਤੇ ਸ੍ਰੀਮਤੀ ਹਰਵਿੰਦਰ ਕੌਰ ਦੀ ਲਾਡਲੀ ਧੀ ਡਾ. ਪ੍ਰਨੀਤ ਕੌਰ ਦੇ ਨਿਆਂਇਕ ਰਾਜਸਥਾਨ ਵਿਖੇ ਬਤੌਰ ਸਿਵਲ ਜੱਜ ਨਿਯੁੱਕਤ ਹੋਣ ਤੋਂ ਬਾਅਦ ਪਿੰਡ ਆਉਣ ‘ਤੇ ਗ੍ਰਾਮ ਪੰਚਾਇਤ …
Read More »ਭਾਰਤੀ ਕਿਸਾਨ ਯੂਨੀਅਨ ਵਲੋਂ 16 ਦੀ ਮਲੇਰਕੋਟਲਾ ਰੈਲੀ ਸਬੰਧੀ ਮੀਟਿੰਗ
ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਸੰਗਰੂਰ ਵਲੋਂ ਸਥਾਨਕ ਗੁੱਗਾ ਮਾੜੀ ਦੇ ਗਰਾਉਂਡ ਵਿਖੇ ਸੀ.ਏ.ਏ ਐਨ.ਆਰ.ਸੀ ਅਤੇ ਐਨ.ਪੀ.ਆਰ ਦੇ ਵਿਰੋਧ ਵਿੱਚ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਕੀਤੀ।ਆਪਣੇ ਭਾਸ਼ਣ ਦੌਰਾਨ ਉਨਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਤਹਿਤ ਭਾਰਤ ਸਰਕਾਰ ਫੁੱਟ …
Read More »ਸਮਰਾਲਾ ਦੇ ਐਸ.ਕੇ ਸਕੂਲ ਆਫ ਮਿਊਜ਼ਿਕ ‘ਚ ਸੱਜੀ ਸੰਗੀਤਕ ਮਹਿਫ਼ਲ
ਸੰਗੀਤ ਸਾਡੀ ਰੂਹ ਅਤੇ ਸਰੀਰ ਨੂੰ ਤਣਾਓ ਮੁਕਤ ਕਰਦਾ ਹੈ – ਡਾ. ਬੈਨੀਪਾਲ ਸਮਰਾਲਾ, 11 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਐਸ.ਕੇ ਸਕੂਲ ਆਫ ਮਿਊਜ਼ਿਕ ਸਮਰਾਲਾ ‘ਚ ਸੰਗੀਤ ਦੇ ਪ੍ਰਚਾਰ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਗੀਤਕ ਮਹਿਫ਼ਲ ਸਜਾਈ ਗਈ।ਜਿਸ ਵਿੱਚ ਮਾ. ਤਰਸੇਮ ਕੁਮਾਰ ਸ਼ਰਮਨ ਅਤੇ ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ …
Read More »ਰਾਜ ਦੁਲਾਰਾ (ਬਾਲ ਕਵਿਤਾ)
ਸਾਡੇ ਘਰ ਰਾਜ ਦੁਲਾਰਾ ਆਇਆ, ਗੁਰਫਤਹਿ ਸਿੰਘ ਨਾਮ ਰਖਾਇਆ। ਕੂਲੇ-ਕੂਲੇ ਉਸ ਦੇ ਅੰਗ, ਭੋਰਾ ਵੀ ਨਾ ਕਰਦਾ ਤੰਗ। ਮਾਹੌਲ ਖੁਸ਼ੀ ਦਾ ਛਾਇਆ। ਸਾਡੇ ਘਰ ਰਾਜ ਦੁਲਾਰਾ…………… ਚੂੰ-ਚੂੰ ਕਰਕੇ ਜਦ ਉਹ ਰੋਵੇ, ਲੋਰੀ ਸੁਣ ਕੇ ਚੁੱਪ ਉਹ ਹੋਵੇ। ਮੋਢੇ ਲਾ ਕੇ ਮਾਂ ਸੁਆਇਆ। ਸਾਡੇ ਘਰ ਰਾਜ ਦੁਲਾਰਾ…………… ਚਿਹਰਾ ਉਸ ਦਾ ਗੋਲ ਮਟੋਲ, ਸਾਰੇ ਉਸ ਨਾਲ ਕਰਨ ਕਲੋਲ। ਨਾਨਕਿਆਂ-ਦਾਦਕਿਆਂ ਸ਼ੁਕਰ ਮਨਾਇਆ। ਸਾਡੇ …
Read More »ਦਿੱਲੀ ਨਤੀਜਿਆਂ ਨੇ ਪੰਜਾਬ ‘ਚ ਚਾਚੇ – ਭਤੀਜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਈ – ਜਸਵੀਰ ਕੁਦਨੀ
ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦਿੱਲੀ ਵਿਧਾਨ ਸਭਾ ਚੋਣਾਂ `ਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਵੋਟ ਦੇ ਕੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ ਅਤੇ ਵਿਕਾਸ ਤੇ ਰਾਸ਼ਟਰਵਾਦ ਨੂੰ ਚੁਣਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਲਹਿਰਾ ਦੇ ਇੰਚਾਰਜ਼ ਜਸਵੀਰ ਸਿੰਘ ਕੁਦਨੀ ਨੇ …
Read More »ਆਪ ਦੀ ਦਿੱਲੀ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ‘ਤੇ ਵੰਡੇ ਲੱਡੂ
ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਸਥਾਨਕ ਆਪ ਵਰਕਰਾਂ ਵਲੋਂ ਲੱਡੂ ਵੰਡ ਕੇ ਮਨਾਇਆ ਗਿਆ।ਇਸ ਜਿੱਤ ਨਾਲ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਆਪ ਆਗੂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੀ ਸਮਝਦਾਰ ਜਨਤਾ ਨੇ ਕੇਜਰੀਵਾਲ ਦੇ ਕੀਤੇ ਹੋਏ ਕੰਮਾਂ ‘ਤੇ ਆਪਣੀ ਮੋਹਰ …
Read More »ਵਿਦਿਆਰਥੀਆਂ ਦੀ ਅੰਦਰਲੀ ਸਿਰਜਨਾਤਮਕ ਪ੍ਰਤਿਭਾ ਨੂੰ ਹੁਲਾਰਾ ਦੇਣਾ ਜਰੂਰੀ – ਬਰਜਿੰਦਰ ਸਿੰਘ ਢਾਹਾਂ
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕੈਨੇਡਾ ਵਾਸੀ ਸਰਦਾਰ ਬਰਜਿੰਦਰ ਸਿੰਘ ਢਾਹਾਂ (ਬਰਜ ਢਾਹਾਂ) ਆਪਣੀ ਭੈਣ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਵਿਸ਼ੇਸ ਤੌਰ ’ਤੇ ਪਹੁੰਚੇ।ਉਨ੍ਹਾਂ ਦੀ ਮਿਲਣੀ ਵਿਭਾਗ ਦੇ ਅਧਿਆਪਕਾਂ ਅਤੇ ਖੋਜ-ਵਿਦਿਆਰਥੀਆਂ ਨਾਲ ਕਰਵਾਈ ਗਈ।ਇਸ ਮਿਲਣੀ ਸਮੇਂ ਸਰਦਾਰ ਬਰਜ ਢਾਹਾਂ ਨੇ ਵਿਦਿਆਰਥੀਆਂ ਵਿਚ ਸਿਰਜਨਾਤਮਕ ਲੇਖਣੀ ਨੂੰ …
Read More »
Punjab Post Daily Online Newspaper & Print Media