Wednesday, November 25, 2026

Monthly Archives: April 2020

ਕੋਵਿਡ 19 ਦੇ ਪੈਦਾ ਹੋਏ ਹਾਲਾਤਾਂ ਦੌਰਾਨ ਵਣ ਮੰਡਲ ਪਠਾਨਕੋਟ ਕਰ ਰਿਹਾ ਹੈ ਵਿਸ਼ੇਸ਼ ਯਤਨ

ਸੈਲਫ ਹੈਲਪ ਗਰੁਪ ਅਤੇ ਵਿਲੇਜ਼ ਫਾਰੈਸਟ ਕਮੇਟੀ ਕੱਪੜੇ ਦੇ 10000 ਮਾਸਕ ਜਿਲਾ ਪ੍ਰਸਾਸ਼ਨ ਨੂੰ ਸੱਸਤੇ ਭਾਅ ਦੇਣਗੇ ਚੰਡੀਗੜ, 5 ਅਪਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ 19 ਦੇ ਪੈਦਾ ਹੋਏ ਹਾਲਾਤਾਂ ਅਤੇ ਕਰਫਿਊ ਦੌਰਾਨ ਵਣ ਮੰਡਲ ਪਠਾਨਕੋਟ ਵਿਸ਼ੇਸ਼ ਯਤਨ ਕਰ ਰਿਹਾ ਹੈ।ਵਣ ਮੰਡਲ ਦੇ ਅਧਿਕਾਰੀ/ਕਰਮਚਾਰੀ ਜਿੱਥੇ ਸਮਾਜਿਕ ਵਿੱਥ ਨਿਯਮ ਨੂੰ ਅਪਣਾਉਂਦਿਆਂ ਲੋਕਾਂ ਨੂੰ ਜਰੂਰੀ ਸੇਵਾਵਾਂ ਮੁਹੱਈਆ ਕਰਵਾਉਣ `ਚ ਲੱਗੇ ਹਨ, ਉਥੇ …

Read More »

To fight Covid-19 Capt Amarinder asks proposals from all depts to cut expenses by April 8

Chandigarh, April 5 (Punjab Post Bureau) – Underlining the need for generating resources to deal with the COVID-19 medical emergency on priority, Punjab Chief Minister Captain Amarinder Singh on Saturday ordered expenditure cuts by all government departments to meet urgent expenses needed to deal with the current crisis.           He has asked all the state departments to submit detailed proposals, by …

Read More »

Strict action initiated against private schools demanding fees during lockdown- Singla

Chandigarh, April 5 (Punjab Post Bureau) – Punjab education minister Mr. Vijay Inder Singla said the education department has started acting tough against the schools which are asking the parents to pay fees during the lockdown period by defying Punjab government directions. The cabinet minister said that despite the repeated instructions, there were reports about some schools who have asked …

Read More »

ਰੱਬ ਦੇ ਰੰਗ (ਕੋਰੋਨਾ ਕਵਿਤਾ)

ਕਿਹੋ ਜਿਹੇ ਤੇਰੇ ਰੰਗ ਨੇ ਰੱਬਾ। ਰਹਿ ਗਏ ਸਾਰੇ ਦੰਗ ਨੇ ਰੱਬਾ। ਬਾਸਮਤੀ ਤੇ ਝੋਨੇ ਵਾਂਗੂੰ, ਦਿੱਤੇ ਸਾਰੇ ਝੰਬ ਨੇ ਰੱਬਾ। ਕਈ ਸੀ ਡੰਗੋ ਡੰਗੀ ਖਾਂਦੇ, ਕਿਉਂ ਕੁਤਰੇ ਖੰਭ ਨੇ ਰੱਬਾ? ਨਜ਼ਰ ਸਵੱਲੀ ਕਰ ਦਿਓ ਸਭ `ਤੇ, ਸਾਰੇ ਗਏ ਹੰਭ ਨੇ ਰੱਬਾ। ਆਈਸੋਲੇਸ਼ਨ ਵਾਰਡ ਬਣ ਗਿਆ! ਰੇਲ ਗੱਡੀ ਦਾ ਡੱਬਾ ਰੱਬਾ। ਕਿੱਥੇ ਚਲੀ ਗਈ ਇਨਸਾਨੀਅਤ, ਲੱਗਦਾ ਜਾਂਦੈ ਧੱਬਾ ਰੱਬਾ। ਦਿਨ …

Read More »

ਅਲਾਦੀਨ ਦਾ ਚਿਰਾਗ (ਕਹਾਣੀ)

          “ਅਲਾਦੀਨ ਦਾ ਚਿਰਾਗ ਲੱਭ ਗਿਆ, ਲੱਭ ਗਿਆ ਅਲਾਦੀਨ ਦਾ ਚਿਰਾਗ…” ਸੁੱਤਿਆਂ ਉਚੀ-ਉਚੀ ਕਹਿ ਈ ਰਿਹਾ ਸੀ ਕਿ ਮੇਰੀ ਪ੍ਰੋਫ਼ੈਸਰ ਪਤਨੀ ਜੁਗਰੀਤ ਨੇ ਤਿੱਖੀ ਹੁੱਜ ਮਾਰ ਕੇ ਜਗਾ ਦਿੱਤਾ।         “ਐਵੇਂ ਨਾ ਰਾਤ ਵੇਲੇ ਵੀ ਸੁਪਨੇ ਈ ਲਈ ਜਾਇਆ ਕਰੋ!…ਆਹ ਉਠੋ ਤੇ ਬੈਡ ਟੀ ਬਣਾ ਕੇ ਲਿਆਓ।ਜੇ ਆਪ ਨਈਂ ਬਣਾਉਣੀ, ਤਾਂ ਆਪਣੇ ਸੁਪਨੇ …

Read More »

ਜੰਗ ਜ਼ਿੰਦਗੀ ਦੀ… (ਕਵਿਤਾ ਕੋਰੋਨਾ)

ਮਾਨਵਤਾ ਦੇ ਭਲੇ ਲਈ ਸਾਰੇ ਰਲ਼ ਕੇ ਹੰਭਲਾ ਮਾਰੀਏ । ਜਿੱਤੀਏ ਜੰਗ ਇਹ ਜ਼ਿੰਦਗੀ ਦੀ ਤੇ ਮੌਤ ਨੂੰ ਵੰਗਾਰੀਏ । ਦੁਨੀਆਂ ਦੇ ਵਿੱਚ ਖੌਫ ਮੌਤ ਦਾ, ਬੇਸ਼ੱਕ ਵਧਦਾ ਜਾ ਰਿਹਾ ਏ, ਐਪਰ ਬਲ਼ ਕੇ ਆਪ ਕੋਈ ਦੀਵਾ, ਚਾਨਣ ਵੀ ਰੁਸ਼ਨਾ ਰਿਹਾ ਏ, ਡੁੱਬਦੇ ਨੂੰ ਤਿਣਕੇ ਦਾ ਸਹਾਰਾ ਤਿਣਕਾ ਬਣ ਕੇ ਤਾਰੀਏ। ਮਾਨਵਤਾ ਦੇ ਭਲੇ ਲਈ ਸਾਰੇ ਰਲ਼ ਕੇ ਹੰਭਲਾ ਮਾਰੀਏ।… …

Read More »

ਅੱਜ ਦੇ ਹਾਲਾਤ (ਕਵਿਤਾ ਕੋਰੋਨਾ)

ਖਾਈਏ ਕਿੱਥੋਂ ਡੰਗ ਦੀ ਰੋਟੀ ਖਾਲੀ ਹੋ ਗਏ ਛਾਬੇ ਸਾਰੇ। ਬੰਦ ਬਾਜ਼ਾਰ ਨੇ ਚਾਰ ਚੁਫੇਰੇ ਨਾਲੇ ਬੰਦ ਹਨ ਢਾਬੇ ਸਾਰੇ। ਵੱਡੇ ਘਰਾਂ ਵਾਲੇ ਨਾ ਪੁੱਛਣ ਰਹੇ ਮਾਰਦੇ ਦਾਬੇ ਜੋ ਸਾਰੇ। ਧਰਮੀ ਵੀ ਨਜ਼ਰ ਨਾ ਆਉਂਦੇ ਤੁਰ ਗਏ ਕਾਬੇ ਮੱਕੇ ਸਾਰੇ। ਪਤਾ ਨਹੀਂ ਕੀ ਕੀ ਹੈ ਹੋਣਾ ਡਰੇ ਦੁਆਬੇ ਮਾਝੇ ਮਾਲਵੇ ਸਾਰੇ। ਸਰਕਾਰਾਂ ਦੇ ਵੀ ਹੱਥ ਖੜ੍ਹੇ ਨੇ ਕੋਰੋਨਾ ਤੋਂ ਵੇਖੋ …

Read More »

ਕੋਰੋਨਾ

ਕੁਦਰਤ ਨਾਲ ਸੀ ਜਦ ਕਹਿਰ ਹੁੰਦਾ, ਰੋਂਦਾ ਉਦੋਂ ਰੱਬ ਹੋਣਾ ਬੈਠ ਕੇ ਵਿੱਚ ਫੁਰਸਤ ਤਿਆਰ ਸੀ, ਕੀਤਾ ਕੋਰੋਨਾ ਯੱਬ ਹੋਣਾ। ਕਰ ਲਿਆ ਬੇ-ਜ਼ੁਬਾਨਿਆਂ ‘ਤੇ, ਲੋਕਾਈ ਨੇ ਹੈ ਜ਼ੁਲਮ ਭਾਰਾ ਹਾਂ ਅਸੀਂ ਅਰਦਾਸ ਕਰਦੇ, ਟੁੱਟੇ ਅੰਬਰਾਂ ਤੋਂ ਜਦੋਂ ਕੋਈ ਤਾਰਾ। ਕਰ ਕੈਦ ਪਿੰਜ਼ਰਿਆਂ ‘ਚ ਸਮਝੇਂ, ਖੁਦ ਨੂੰ ਤੂੰ ਬਲਵਾਨ ਮੀਆਂ ਸਾਹ ਨਾ ਫਿਰ ਭਰ ਹੋਵੇ, ਜਦ ਚੱਲੇ ਉਹਦੀ ਕਿਰਪਾਨ ਮੀਆਂ, ਜਾਪੇ …

Read More »

ਦੁਨੀਆਂ ਕਈ ਰੰਗਾਂ ਦੀ (ਕਵਿਤਾ)

ਇਹ ਦੁਨੀਆਂ ਹੈ ਕਈ ਰੰਗਾਂ ਦੀ, ਕਈ ਕੱਜਿਆਂ ਤੇ ਕਈ ਨੰਗਾਂ ਦੀ। ਕਈ ਪਾ ਕੇ ਸਭ ਕੁੱਝ ਰੋਂਦੇ ਨੇ, ਕਈ ਭੁੱਖੇ ਰਹਿ ਕੇ ਸ਼ੁਕਰ ਮਨਾਉਂਦੇ ਨੇ। ਕਈ ਪਾ ਕੇ ਬਣਾਉਟੀ ਮੁੱਖੜੇ, ਸਭ ਨੂੰ ਰਹਿੰਦੇ ਹਸਾਉਂਦੇ ਨੇ। ਕਈ ਬਿਨਾਂ ਗੱਲੋਂ ਹੀ ਰੁੱਸ ਜਾਂਦੇ, ਕਈ ਰੁੱਸਿਆ ਯਾਰ ਮਨਾਉਂਦੇ ਨੇ। ਕਈ ਰੂਹਾਂ ਤੋਂ ਲਾਉਣ ਯਾਰੀਆਂ, ਕਈ ਟਾਈਮ ਪਾਸ ਨੂੰ ਲਾਉਂਦੇ ਨੇ। ਕਈ ਬਣ …

Read More »