Tuesday, November 24, 2026

Daily Archives: May 24, 2020

Extension of validity and time period for fees of Central Motor Vehicle Rules 1989

New Delhi, May 24 (Punjab Post Bureau) – In pursuant to the guidelines issued by Ministry of Home Affairs vide No.40-3/2020-DM-I(A), Dated 24th March 2020 and subsequent amendments regarding imposition of complete lock down due to outbreak of COVID-19, the MoRTH had issued an advisory dated 30th March 2020 to all regarding extension of validity of the documents related to …

Read More »

ਅਮਰੀਕਾ ਨਿਵਾਸੀ ਡਾ. ਜਸਵੰਤ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਤੇ ਪੰਜਾਬ ਲਾਇਬ੍ਰੇਰੀ ਮੂਵਮੈਂਟ ਵਲੋਂ ਅਮਰੀਕਾ ਨਿਵਾਸੀ ਡਾ. ਜਸਵੰਤ ਸਿੰਘ ਦੇ ਚਲਾਣੇ ‘ਤੇ ਡੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਪ੍ਰੋਫ਼ੈਸਰ ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਕੱਤਰ ਗੁਰਮੀਤ ਪਲਾਹੀ, ਪ੍ਰੈਸ ਸਕਤਰ ਅੰਮ੍ਰਿਤ ਲਾਲ ਮੰਨਣ ਤੇ …

Read More »

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ-ਵੇਅ ਨਾਲ ਅੰਮ੍ਰਿਤਸਰ ਨੂੰ ਮੁੜ ਜੋੜਨ ਦਾ ਮੰਚ ਨੇ ਕੀਤਾ ਸਵਾਗਤ

ਕਿਹਾ ਸਥਾਨਕ ਆਗੂਆਂ ਤੇ ਸੰਸਥਾਵਾਂ ਵਲੋਂ ਬੁਲੰਦ ਕੀਤੀ ਆਵਾਜ਼ ਰੰਗ ਲ਼ਿਆਈ ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਜਗਦੀਪ ਸਿੰਘ) – ਕੇਂਦਰੀ ਸੜਕਾਂ, ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ-ਵੇਅ ਨਾਲ ਅੰਮ੍ਰਿਤਸਰ ਨੂੰ ਮੁੜ ਜੋੜਨ ਲਈ ਦਿੱਤੀ ਗਈ ਪ੍ਰਵਾਨਗੀ ਦਾ ਸਵਾਗਤ ਕਰਦਿਆਂ ਅੰਮ੍ਰਿਤਸਰ ਵਿਕਾਸ ਮੰਚ ਦੀ ਸਮੁੱਚੀ ਟੀਮ ਮਨਮੋਹਣ ਸਿੰਘ ਬਰਾੜ, ਪ੍ਰਿੰ. ਕੁਲਵੰਤ ਸਿੰਘ …

Read More »

ਸਰੋਤਿਆਂ ਨੂੰ ਹਿੰਸਾਵਾਦੀ ਤੇ ਦਿਸ਼ਾਹੀਨ ਗੀਤ ਸੰਗੀਤ ਤੋਂ ਮਿਲੇਗਾ ਜਲਦ ਛੁੱਟਕਾਰਾ – ਰੰਧਾਵਾ, ਗਿੱਲ, ਕੰਬੋਜ਼

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਸੰਧੂ) – ਪੱਛਮੀ ਲੱਚਰਤਾ ਤੇ ਗੀਤ ਸੰਗੀਤ ਦੀ ਭੇਂਟ ਚੜ ਚੁੱਕੀ ਪੰਜਾਬ ਦੀ ਨੌਜਵਾਨੀ ਨੂੰ ਉਨ੍ਹਾਂ ਦੀਆਂ ਅਸਲ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨਾਲ ਜੋੜਣ ਲਈ ਗੀਤ ਸੰਗੀਤ ਨਾਲ ਜੁੜੀ ਇੱਕ ਤਿਕੜੀ ਵਲੋਂ ਅਨੋਖੇ ਤੇ ਵਿਰਲੇ ਕਿਸਮ ਦੇ ਉਪਰਾਲੇ ਕੀਤੇ ਜਾਣਗੇ।ਜਿਸ ਵਿੱਚ ਗੀਤਕਾਰ ਲਵਰਾਜ ਰੰਧਾਵਾ, ਗਾਇਕ ਅਰਮਾਨ ਗਿੱਲ ਅਤੇ ਗਾਇਕਾ ਤੇ ਮਾਡਲ ਅਰਸ਼ ਕੰਬੋਜ਼ ਦਾ …

Read More »

ਪ੍ਰਬੰਧਕੀ ਕੰਮਾਂ ਲਈ 33 ਪ੍ਰਤੀਸ਼ਤ ਸਟਾਫ ਨਾਲ ਸਕੂਲ ਖੋਲਣ ਦੀ ਮਨਜ਼ੂਰੀ

ਕਿਤਾਬਾਂ ਵੰਡਣ, ਦਾਖਲਾ ਤੇ ਹੋਰ ਜ਼ਰੂਰੀ ਕੰਮਾਂ ਦੀ ਹੋਵੇਗੀ ਇਜ਼ਾਜਤ – ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਸਕੂਲਾਂ ਦਾ ਕੰਮ ਕਾਰ ਚਲਾਉਣ, ਕਿਤਾਬਾਂ ਵੰਡਣ ਅਤੇ ਵਿਦਿਆਰਥੀਆਂ ਦੇ ਦਾਖਲੇ ਤੇ ਹੋਰਨਾਂ ਕੰਮਾਂ ਲਈ 33 ਪ੍ਰਤੀਸ਼ਤ ਸਟਾਫ ਡਿਊਟੀ ਰੋਸਟਰ ਤਿਆਰ ਕੀਤੇ ਜਾਣ ਸਬੰਧੀ ਅਧਿਕਾਰਤ ਪੱਤਰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ.ਟੀ ਰੋਡ ਸਕੂਲ ਦੀ ਵਿਪਨਪ੍ਰੀਤ ਕੌਰ ਤੇ ਮਨਵੀਨ ਸਿੰਘ ਆਨਲਾਈਨ ਮੁਕਾਬਲਿਆਂ ‘ਚ ਜੇਤੂ

ਅੰਮ੍ਰਿ੍ਰਤਸਰ, 24 ਮਈ (ਪੰਜਾਬ ਪੋਸਟ -ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਦੀ ਨੌਵੀਂ-ਆਈ ਦੀ ਹੋਣਹਾਰ ਵਿਦਿਆਰਥਣ ਵਿਪਨਪ੍ਰੀਤ ਕੌਰ ਦਾ ਲਾਕਡਾਊਨ ਦੌਰਾਨ ਲੋਕਾਂ ਦਾ ਮਨੋਬਲ ਵਧਾਉਣ ਅਤੇ ਸਕਾਰਾਤਮਕਤਾ ਦੇਣ ਹਿੱਤ ਕਰਵਾਏ ਗਏ ਆਨਲਾਈਨ ਮੋਟੀਵੇਸ਼ਨਲ ਮੁਕਾਬਲੇ ਵਿੱਚ ਪੋਸਟ ਕੀਤੀਆਂ ਗਈਆਂ ਵੀਡੀਓ ਲਈ ਵਰਲਡ ਰਿਕਾਰਡ ਬੁੱਕ ਵਿੱਚ ਨਾਮ ਪ੍ਰਕਾਸ਼ਿਤ ਹੋਇਆ ਅਤੇ …

Read More »

ਹਲਕਾ ਜਗਰਾਉਂ ਤੋਂ ਸੰਗਤਾਂ ਸਮੇਤ 701 ਕੁਇੰਟਲ ਕਣਕ ਤੇ ਰਸਦਾਂ ਲੈ ਕੇ ਪੁੱਜੇ ਸਾਬਕਾ ਵਿਧਾਇਕ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਹਲਕਾ ਜਗਰਾਉਂ ਤੋਂ ਸਾਬਕਾ ਵਿਧਾਇਕ ਐਸ.ਆਰ ਕਲੇਰ ਲੰਗਰ ਗੁਰੁ ਰਾਮ ਦਾਸ ਜੀ ਲਈ ਸੰਗਤਾਂ ਸਮੇਤ 701 ਕੁਇੰਟਲ ਕਣਕ ਲੈ ਕੇ ਪੁੱਜੇ।ਉਨ੍ਹਾਂ ਵੱਲੋਂ 5 ਕੁਇੰਟਲ ਦੇ ਕਰੀਬ ਦਾਲ, ਖੰਡ ਅਤੇ ਹੋਰ ਰਸਦਾਂ ਵੀ ਭੇਟ ਕੀਤੀਆਂ ਗਈਆਂ ਹਨ।ਇਸੇ ਦੌਰਾਨ ਗੁਰੂ ਕੇ ਲੰਗਰਾਂ ਲਈ ਰਸਦਾਂ ਭੇਟ ਕਰਨ ਦੀ ਸੇਵਾ ਵਿਚ ਹਿੱਸਾ ਪਾਉਣ ਵਾਲੀਆਂ ਸੰਗਤਾਂ …

Read More »

ਫ਼ਾਜ਼ਿਲਕਾ ਤੋਂ ਲੰਗਰ ਗੁਰੂ ਰਾਮਦਾਸ ਜੀ ਲਈ ਕਣਕ ਲੈ ਕੇ ਪੁੱਜੀਆਂ ਸੰਗਤਾਂ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਹਲਕਾ ਬੱਲੂਆਣਾ ਤੋਂ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦੇ ਯਤਨਾਂ ਨਾਲ ਸੰਗਤਾਂ ਵੱਲੋਂ ਵੱਡੀ ਮਾਤਰਾ ‘ਚ ਕਣਕ ਭੇਜੀ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਕਣਕ ਲੈ ਕੇ ਪਹੁੰਚੀਆਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਬੱਲੂਆਣਾ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਤਰਫੋਂ ਮਹਿੰਦਰ ਸਿੰਘ ਆਹਲੀ, ਮੁਖਤਾਰ ਸਿੰਘ ਚੀਮਾ …

Read More »

ਬੀਬੀ ਉਪਿੰਦਰਜੀਤ ਕੌਰ ਦੀ ਅਗਵਾਈ ’ਚ ਸੰਗਤਾਂ ਵੱਲੋਂ ਲੰਗਰ ਲਈ ਕਣਕ ਭੇਟ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮਾਨਵਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬੀਬੀ ਉਪਿੰਦਰਜੀਤ ਕੌਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਲਗਭਗ 400 ਕੁਇੰਟਲ ਕਣਕ ਭੇਜੀ ਗਈ ਹੈ।ਕਣਕ ਲੈ ਕੇ ਪੁੱਜੀਆਂ ਸੁਲਤਾਨਪੁਰ ਲੋਧੀ ਇਲਾਕੇ ਦੀਆਂ ਸੰਗਤਾਂ ਨਾਲ ਆਏ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ …

Read More »