Tuesday, November 24, 2026

Daily Archives: June 7, 2020

ਮਾਨਵ ਵਿਕਾਸ ਸੰਸਥਾਨ ਵਲੋਂ ਪਿੰਡ ਨੂਰਪੁਰ ਲੁਬਾਣਾ ਵਿਖੇ ਬੂਟੇ ਲਗਾਏ ਗਏ

ਕਪੂਰਥਲਾ, 6 ਜੂਨ (ਪੰਜਾਬ ਪੋਸਟ ਬਿਊਰੋ) – ਮਾਨਵ ਵਿਕਾਸ ਸੰਸਥਾਨ ਵਲੋਂ ਆਈ.ਟੀ.ਸੀ ਮਿਸ਼ਨ ਸੁਨਿਹਰਾ ਕੱਲ ਪ੍ਰੋਗਰਾਮ ਤਹਿਤ ਪਿੰਡ ਨੂਰਪੁਰ ਲੁਬਾਣਾ ਵਿਖੇ ਗ੍ਰਾਮ ਪੰਚਾਇਤ ਦੇ ਸਹਿਯਗ ਨਾਲ ਵਾਤਾਵਰਣ ਦਿਵਸ ਮਨਾਇਆ ਗਿਆ।ਆਈ.ਟੀ.ਸੀ ਫੈਕਟਰੀ ਮੈਨੇਜਰ ਸਚਿਨ ਅਤੇ ਨੀਲ ਕਮਲ ਨੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਅਤੇ ਮਾਨਵ ਵਿਕਾਸ ਸੰਸਥਾਨ ਦੇ ਇੰਚਾਰਜ ਹੀਰਾ ਨੇ ਪਿੰਡ ਨੂੰ ਹਰਾ ਭਰਾ ਕਰਨ ਲਈ ਪਿੰਡ ਬਾਸੀ ਨਾਲ ਮਿਲ …

Read More »

ਜੈਵਿਕ ਵਿਭਿੰਨਤਾਂ ਦੇ ਨਾਸ਼ ਕਾਰਨ ਮੁਹਾਲ ਹੋ ਜਾਵੇਗਾ ਸਾਡਾ ਜਿਊਣਾ – ਅਲੋਕ ਸ਼ੇਖਰ ਆਈ.ਏ.ਐਸ

ਲਾਕਡਾਊਨ ਦੌਰਾਨ ਹਵਾ ਦੀ ਗੁਣਵੰਤਾ ‘ਚ ਆਇਆ ਸੁਧਾਰ, ਪ੍ਰਦੂਸ਼ਣ ਘਟਿਆ – ਡਾ. ਮਰਵਾਹਾ ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਜੰਗਲਾਂ ਦੀ ਕਟਾਈ, ਜੰਗਲੀ ਜੀਵਾਂ ਦੇ ਟਿਕਾਣਿਆਂ ਦੇ ਕਬਜ਼ੇ ਕਰਨ ਅਤੇ ਉਹਨਾਂ ਦੇ ਖਾਤਮੇ, ਸਾਲ ਵਿੱਚ ਇਕ ਤੋਂ ਵੱਧ ਫ਼ਸਲਾਂ ਲੈਣ ਦੀ ਲਾਲਸਾ ਸਮੇਤ ਮਨੁੱਖੀ ਗਤੀਵਿਧੀਆਂ ਦੇ ਕਾਰਨ ਜਲਵਾਯੂ ਇੰਨੀ ਤੇਜ਼ੀ ਨਾਲ ਬਦਲ ਰਿਹਾ ਕਿ ਇਸ ਨੇ ਕੁਦਰਤ ਨੂੰ ਵੀ …

Read More »

ਇਸ ਵਰ੍ਹੇ ਕੌਮੀ ਖੇਡ ਦਿਵਸ ਬਲਬੀਰ ਸਿੰਘ ਸੀਨੀਅਰ ਨੂੰ ਸਮਰਪਿਤ ਕਰਨ ਦੀ ਉਠੀ ਮੰਗ

ਮੁੱਖ ਮੰਤਰੀ, ਸਿੱਖਿਆ ਤੇ ਖੇਡ ਮੰਤਰੀ ਪੰਜਾਬ ਨੂੰ ਭੇਜਿਆ ਪੱਤਰ ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਸੰਧੂ) – ਖੇਡ ਪ੍ਰਮੋਟਰ ਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਅਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਰਾਣਾ ਸੋਢੀ ਨੂੰ ਲਿਖਤੀ ਮੰਗ ਪੱਤਰ ਭੇਜ ਕੇ ਮੰਗ …

Read More »

ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਲਗਾਇਆ ਮੈਡੀਕਲ ਕੈਂਪ

98 ਲੋਕਾਂ ਦੀ ਜਾਂਚ ਲਈ ਕੀਤੀ ਸੈਂਪਲਿੰਗ ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਉਰੋ) – ਪੰਜਾਬ ਨੂੰ ਕਰੋਨਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਇਆ ਗਿਆ ਹੈ।ਜਿਸ ਅਧੀਨ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਆਦੇਸ਼ਾਂ ਅਨੁਸਾਰ ਮਾਰਕਿਟ ਕਮੇਟੀ ਪਠਾਨਕੋਟ ਵਿੱਚ ਇੱਕ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਸਕੱਤਰ ਮਾਰਕਿਟ ਕਮੇਟੀ ਪਠਾਨਕੋਟ ਬਲਬੀਰ ਸਿੰਘ ਬਾਜਵਾ …

Read More »

ਕੋਰੋਨਾ ਦੇ ਸੰਕਟ ‘ਚ ਛੋਟੇ ਵਪਾਰੀਆਂ ਦਾ ਸਾਥ ਦੇਵੇ ਸਰਕਾਰ – ਦੀਪਕ ਰਾਏ

ਸਮਰਾਲਾ, 7 ਜੂਨ (ਪੰਜਾਬ ਪੋਸਟ- ਕੰਗ) – ਸਮਰਾਲਾ ਵਪਾਰ ਮੰਡਲ ਦੇ ਪ੍ਰਧਾਨ ਅਤੇ ਰੈਡੀਮੇਡ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਦੀਪਕ ਰਾਏ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਬਜਾਰਾਂ ਵਿੱਚ ਮੰਦੀ ਦਾ ਸੰਕਟ ਛਾਇਆ ਹੋਇਆ ਹੈ।ਸਰਕਾਰ ਵਲੋਂ ਦੁਕਾਨਾਂ ਖੋਲਣ ਦੀ ਰਾਹਤ ਤਾਂ ਦਿੱਤੀ ਗਈ ਹੈ।ਪਰ ਲਾਕ ਡਾਊਨ ਦੌਰਾਨ ਤਕਰੀਬਨ ਦੋ ਮਹੀਨੇ ਘਰ ਵਿੱਚ ਬੈਠੇ ਛੋਟੇ ਵਪਾਰੀ ਵਰਗ ਨੂੰ ਸਰਕਾਰ ਤੋਂ ਕੋਈ …

Read More »

ਹਰਬੰਸ ਸਿੰਘ ਸੰਧੂ ਦੇ ਪਰਿਵਾਰ ਵੱਲੋਂ ਗੁ. ਸ੍ਰੀ ਛੇਹਰਟਾ ਸਾਹਿਬ ਜੀ ਦੇ ਲੰਗਰਾਂ ਲਈ ਰਸਦਾਂ ਭੇਟ

ਅੰਮ੍ਰਿਤਸਰ,  ਜੂਨ 7 (ਪੰਜਾਬ ਪੋਸਟ -ਸੰਧੂ) – ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਦੇ ਲੰਗਰਾਂ ਦੇ ਤਰਨ ਤਾਰਨ ਵਾਸੀ ਹਰਬੰਸ ਸਿੰਘ ਸੰਧੂ ਦੇ ਪਰਿਵਾਰ ਵੱਲੋਂ 51000 ਰੁਪੈ ਦੀ ਲੰਗਰ ਰਸਦ ਮੈਨੇਜਰ ਭਾਈ ਲਾਲ ਸਿੰਘ ਦੇ ਸਪੁੱਰਦ ਕੀਤੀ ਗਈ।ਇਹ ਰਸਦ ਹਰਬੰਸ ਸਿੰਘ ਸੰਧੂ ਦੀ ਧਰਮ ਪਤਨੀ ਬੀਬੀ ਹਰਜਿੰਦਰ ਕੌਰ ਤੇ ਬੇਟੇ ਮਨਪ੍ਰੀਤ ਸੰਧੂ …

Read More »

ਪ੍ਰਿੰ. ਗੁਰਬਾਜ਼ ਸਿੰਘ ਨੇ ਸਫਲ ਡਰਿੱਪ ਤਕਨੀਕ ਰਾਹੀਂ ਬੀਜ਼ੀਆਂ ਆਰਗੈਨਿਕ ਸਬਜ਼ੀਆਂ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਸੰਧੂ) – ਉਘੇ ਸਾਹਿਤਕਾਰ, ਕਹਾਣੀਕਾਰ, ਚਿੰਤਕ ਤੇ ਸਮੀਖਿਅਕ ਪਿ੍ਰੰ. ਗੁਰਬਾਜ਼ ਸਿੰਘ ਛੀਨਾ ਨੇ ਕੋਰੋਨਾ ਵਾਇਰਸ ਕੋਵਿਡ-19 ਦੀ ਇਸ ਮਹਾਂਮਾਰੀ ਦੇ ਦੌਰਾਨ ਆਪ ਤਿਆਰ ਕੀਤੀ ਸਫਲ ਡਰਿੱਪ ਤਕਨੀਕ ਦੇ ਰਸਤੇ ਵੱਡੇ ਪੱਧਰ ‘ਤੇ ਪਾਣੀ ਦਾ ਬਚਾਅ ਕਰਕੇ ਆਰਗੈਨਿਕ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਰਾਹੀਂ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।ਇਲਾਕੇ ਵਿੱਚ ਇਸ ਰਾਹ ਦਸੇਰੇ …

Read More »

ਸਿਹਤ ਸੰਭਾਲ ਲਈ ਅਭਿਆਸ ਤੇ ਕਸਰਤ ਜਰੂਰੀ – ਅਵਤਾਰ, ਸਾਹਿਬ

ਅੰਮ੍ਰਿਤਸਰ, 7  ਜੂਨ (ਪੰਜਾਬ ਪੋਸਟ – ਸੰਧੂ) – ਮਾਸਟਰ ਐਥਲੈਟਿਕਸ ਕੌਮਾਂਤਰੀ ਖਿਡਾਰੀ ਅਵਤਾਰ ਸਿੰਘ ਪੀ.ਪੀ ਤੇ ਸਾਬਕਾ ਆਰਮੀ ਵੈਟਰਨ ਬਾਕਸਿੰਗ ਖਿਡਾਰੀ ਸਾਹਿਬ ਸਿੰਘ ਨੇ ਕਿਹਾ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਬਹੁਤ ਸਾਰੇ ਖਿਡਾਰੀ ਘਰਾਂ ਦੇ ਵਿੱਚ ਬੰਦ ਅਭਿਆਸ ਤੋਂ ਵਾਂਝੇ ਖੇਡ ਮੈਦਾਨਾਂ ਤੋਂ ਦੂਰ ਰਹੇ ਹਨ।ਜਿਸ ਦੇ ਨਾਲ ਖਿਡਾਰੀਆਂ ਦਾ ਬਹੁਤ ਹਰਜ਼ ਹੋਇਆ ਹੈ ਤੇ ਖੇਡ ਖੇਤਰ ਨੂੰ ਵੱਡਾ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਦੀ ਸਮਰੀਤ ਤੇ ਹਰਲੀਨ ਕੌਰ ਨੇ ਜਿੱਤੇ ਆਨਲਾਈਨ ਪੇਟਿੰਗ ਮੁਕਾਬਲੇ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਦੀ +2 ਦੀ ਹੋਣਹਾਰ ਵਿਦਿਆਰਥਣ ਸਮਰੀਤ ਕੌਰ ਨੇ ਬੀ.ਬੀ.ਕੇ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਬੇਰੀ ਗੇਟ ਦੇ ਪੀ.ਜੀ ਡਿਪਾਰਟਮੈਂਟ ਆਫ ਫਾਈਨ ਆਰਟਸ ਵਲੋਂ ਪਿਛਲੇ ਦਿਨੀ ਕਰਵਾਏ ਗਏ ‘ਕੋਰੋਨਾ ਮਾਹਮਾਰੀ ਦੇ ਖਿਲਾਫ ਜੰਗ’ ਵਿਸ਼ੇ ‘ਤੇ ਆਨਲਾਈਨ ਪੇਟਿੰਗ ਅਤੇ …

Read More »

ਪਿੰਡ ਦੀਵਾਲਾ ਦੀ ਖੇਡ ਗਰਾਊਂਡ ਵਾਸਤੇ ਦਿੱਤੀ ਮਾਲੀ ਮਦਦ

ਸਮਰਾਲਾ, 7 ਜੂਨ (ਪੰਜਾਬ ਪੋਸਟ – ਤਸਵਿੰਦਰ ਸਿੰਘ) – ਪਿੰਡ ਦੀਵਾਲਾ ਦੇ ਜ਼ੰਮਪਲ ਕੋਚ ਹਰਮੀਤ ਸਿੰਘ ਨੇ ਪਿੰਡ ਦੀਵਾਲਾ ਦੀ ਤਿਆਰ ਹੋ ਰਹੇ ਖੇਡ ਗਰਾਊਂਡ ਵਾਸਤੇ 5000 ਰੁਪਏ ਦੀ ਮਾਲੀ ਮਦਦ ਦਿੱਤੀ ਹੈ।ਕੋਚ ਹਰਮੀਤ ਸਿੰਘ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਦੇ ਸਮੂਹ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਦਾ ਇਹ ਉਪਰਾਲਾ …

Read More »