FlyAmritsar Initiative & AVM appeals for more humanitarian flights to bring them home Amritsar, June 18 (Punjab Post Bureau) – As India announced lockdown, thousands of migrant workers from Punjab and others parts of India got stuck in Gulf countries including the UAE, Kuwait, Qatar etc. More than 350,000 Indians registered to return home from the Gulf region alone. According …
Read More »Daily Archives: June 18, 2020
ਪ੍ਰੋ. ਓ.ਪੀ ਕਾਲੀਆ ਨੂੰ ਸਦਮਾ, ਇਕਲੌਤੇ ਪੁੱਤਰ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਾਹਿਤਕ ਅਤੇ ਅਕਾਦਮਿਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਅਤੇ ਅੰਗ੍ਰੇਜ਼ੀ ਜ਼ੁਬਾਨ ਦੇ ਨਾਮਵਰ ਵਿਦਵਾਨ ਪ੍ਰੋ ਓ.ਪੀ ਕਾਲੀਆ (ਰਿਟਾ. ਪ੍ਰਿੰਸੀਪਲ ਸ੍ਰੀ ਗੂਰ ਤੇਗ ਬਹਾਦੁਰ ਕਾਲਜ਼ ਅੰਮ੍ਰਿਤਸਰ) ਦੇ ਇਕਲੌਤੇ ਸਪੁੱਤਰ ਨਦੀਸ਼ ਕਾਲੀਆ ਦਾ ਦਿਹਾਂਤ ਹੋ ਗਿਆ ਹੈ। …
Read More »ਪਰਮਜੀਤ ਸਿੰਘ ਨੇ ਡੀ.ਐਸ.ਪੀ ਧੂਰੀ ਵਜੋਂ ਅਹੁੱਦਾ ਸੰਭਾਲਿਆ
ਧੂਰੀ, 18 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਰਮਜੀਤ ਸਿੰਘ ਨੇ ਅੱਜ ਧੂਰੀ ਵਿਖੇ ਬਤੌਰ ਡੀ.ਐਸ.ਪੀ ਆਪਣਾ ਅਹੁੱਦਾ ਸੰਭਾਲ ਲਿਆ ਹੈ।ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਐਸ.ਐਸ.ਪੀ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਹਨਾਂ ਦਾ ਮੁੱਖ ਮਕਸਦ ਇਲਾਕੇ `ਚੋਂ ਨਸ਼ਾ ਤਸਕਰਾਂ ਦੀ ਚੇਨ ਨੂੰ ਤੋੜਨਾ ਹੈ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਪੁਲਿਸ ਇਸ ਮੁਕਸਦ ਵਿੱਚ ਕਦੇ ਵੀ ਸਫਲ ਨਹੀਂ ਹੋ …
Read More »ਸਿਹਤਮੰਦ ਸਮਾਜ ਹੀ ਵਿਕਸਤ ਹੋਣ ਦਾ ਸੂਚਕ- ਵਾਤਾਵਰਣ ਵਿਗਿਆਨੀ
ਯੂਨੀਵਰਸਿਟੀ ਵੱਲੋਂ ਜੈਵ ਵਿਭਿੰਨਤਾ ਅਤੇ ਮਨੁੱਖੀ ਸਿਹਤ ਬਾਰੇ ਅੰਤਰਰਾਸ਼ਟਰੀ ਵੈਬੀਨਾਰ ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਰਨਮੈਂਟਲ ਸਾਇੰਸਜ਼ ਵਿਭਾਗ ਨੇ ਜੈਵ ਵਿਭਿੰਨਤਾ ਅਤੇ ਮਨੁੱਖੀ ਸਿਹਤ ਵਿਸ਼ੇ `ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਫੈਕਲਟੀ ਡਿਵੈਲਪਮੈਂਟ ਸੈਂਟਰ ਅਤੇ ਸਪਿਨਕੋ ਬਾਇਓਟੈਕ ਲਿਮਿਟਡ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਕੌਮੀ ਅਤੇ ਕੌਮਾਂਤਰੀ ਪੱਧਰ …
Read More »Health is most important factor & indicator of sustainable development – Scholars
International Webinar on Biodiversity and human health Amritsar, June 18 ( Punjab Post Bureau) – The Department of Botanical & Environmental Sciences under the dynamic leadership of worthy Vice chancellor organized International Webinar on Biodiversity and human health: New hits to fight Diseases in collaboration with Faculty Development Centre of Guru Nanak Dev University and Spinco Biotech Ltd. The webinar …
Read More »ਖਾਲਸਾ ਕਾਲਜ ਵਿਖੇ ਝੋਨੇ ਦੀ ਸਿੱਧੀ ਬਿਜ਼ਾਈ ਦੀ ਨਵੀਂ ਤਕਨੀਕ ਦੀ ਸ਼ੁਰੂਆਤ
ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਵਲੋਂ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗਦੇ ਪੱਧਰ ਨੂੰ ਧਿਆਨ ’ਚ ਰੱਖਦੇ ਹੋਏ ਝੋਨੇ ਦੀ ਸਿੱਧੀ ਬਿਜ਼ਾਈ ਦੀ ਨਵੀਂ ਤਕਨੀਕ ਦਾ ਆਰੰਭ ਪੰਜਾਬ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਕੀਤਾ।ਚੀਫ਼ ਐਗਰੀਕਲਚਰ ਅਫ਼ਸਰ ਗੁਰਦਿਆਲ ਸਿੰਘ ਬੱਲ ਅਤੇ ਉਨ੍ਹਾਂ ਦੀ ਟੀਮ ਨੇ ਕਾਲਜ ਫ਼ਾਰਮ ’ਤੇ ਡੀ.ਐਸ.ਆਰ ਦੀ ਸਿਖਲਾਈ ਦਿੱਤੀ। …
Read More »Direct Seeded Rice Technique Adopted at Khalsa College
Must to save Water and Reduce Costs – Dr. Mehal Singh Amritsar, June 18 (Punjab Post Bureau) – In view of declining underground water table due to extensive cultivation of rice in Punjab, a new technique of direct sowing of rice which saves on substantial amount of water was today adopted at the Khalsa College’s extensive agriculture farm. On the …
Read More »ਵਿਧਾਇਕ ਚੀਮਾ ਤੇ ਡੀ.ਸੀ ਨੇ ਹੜ੍ਹਾਂ ਤੋਂ ਬਚਾਅ ਲਈ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਦਰਿਆ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਸੁਲਤਾਨਪੁਰ ਲੋਧੀ, 18 ਜੂਨ (ਪੰਜਾਬ ਪੋਸਟ ਬਿਊਰੋ) – ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅਧਿਕਾਰੀਆਂ ਨਾਲ ਦਰਿਆ ਨਾਲ ਲੱਗਦੇ ਉਨ੍ਹਾਂ ਇਲਾਕਿਆਂ ਦਾ ਤੂਫ਼ਾਨੀ ਦੌਰਾ ਕੀਤਾ, ਜਿਥੇ ਬੀਤੇ ਵਰ੍ਹੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ।ਇਸ ਦੌਰਾਨ ਉਨ੍ਹਾਂ ਦਰਿਆ ਨਾਲ ਲੱਗਦੇ ਇਲਾਕਿਆਂ ਨੂੰ ਹੜ੍ਹਾਂ ਦੀ ਮਾਰ …
Read More »ਡਿਪਟੀ ਕਮਿਸ਼ਨਰ ਖਹਿਰਾ ਨੇ ਕੀਤਾ ਹੜ ਪ੍ਰਭਾਵਿਤ ਖੇਤਰਾਂ ਦਾ ਦੋਰਾ
ਪਠਾਨਕੋਟ, 18 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ‘ਚ ਸੰਭਾਵੀ ਹੜ੍ਹਾਂ ਦੀ ਰੋਕਥਾਮ ਅਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੰੁਚਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਅਤੇ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਲੈਣ ਲਈ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਦੇ ਹੜ ਪ੍ਰਭਾਵਿਤ ਖੇਤਰਾਂ ਦਾ …
Read More »ਪੂਰਾ ਭਾਅ ਨਾ ਮਿਲਣ ਕਾਰਨ 7 ਏਕੜ ਸਬਜ਼ੀ ਦੀ ਕੀਤੀ ਵਾਹੀ
ਲੌਂਗੋਵਾਲ, 17 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਸ਼ਵ ਪੱਧਰ ‘ਤੇ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਕਾਰਨ ਲੱਗੇ ਵਿਸ਼ਵ ਵਿੱਚ ਕਰਫ਼ਿਉ ਤਾਲਾਬੰਦੀ ਦਾ ਅਸਰ ਸਬਜ਼ੀ ਉਤਪਾਦਕਾ ਬਹੁਤ ਹੀ ਮਾਰੂ ਪ੍ਰਭਾਵ ਪਿਆ ਹੈ ਨੇੜਲੇ ਪਿੰਡ ਘੋੜੇਨਵ ਦੇ ਕਿਸਾਨ ਅਮਨ ਸਿੰਘ ਨੇ ਤਕਰੀਬਨ ਦਸ ਏਕੜ ਜ਼ਮੀਨ ਪਿਛਲੇ ਸਾਲ ਠੇਕੇ ‘ਤੇ ਲੈ ਕੇ ਉਸ ਵਿੱਚ ਸਬਜ਼ੀ ਲਗਾਈ ਹੋਈ ਸੀ।ਅੱਜ ਉਸ …
Read More »
Punjab Post Daily Online Newspaper & Print Media