Mumbai, August 25 (Punjab Post Bureau) – The new web series- Indo-Canadian romantic love story, “Canada Diaries, Love Across the Order” is being made by Writer-Director Sammir I Patel on a prominent OTT platform. The series will be in Hindi and will comprise Indian and Canadian artists. The web series is being produced by Amrit Brar’s Bombay House Production and …
Read More »Daily Archives: August 25, 2020
ਸੂਬਾ ਪੱਧਰੀ ਰੋਜ਼ਗਾਰ ਮੇਲਿਆਂ ‘ਚ ਭਾਗ ਲੈਣ ਲਈ ਪ੍ਰਾਰਥੀ PGRKAM ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣ
ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਇਸ ਮੈਗਾ ਰੋਜਗਾਰ ਮੇਲੇ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਾਰਥੀਆਂ ਨੂੰ www.pgrkam.com ਪੋਰਟਲ ‘ਤੇ ਰਜਿਸਟਰੇਸ਼ਨ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।ਜੋ ਪ੍ਰਾਰਥੀ ਮੈਗਾ ਰੋਜਗਾਰ ਮੇਲੇ ਵਿਚ ਭਾਗ ਲੈਣਾ ਚਾਹੰਦੇ ਹਨ, ਉਹ …
Read More »ਬਲਾਕ ਸਮਰਾਲਾ ਦੇ ਅਧਿਆਪਕਾਂ ਵਲੋਂ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਦੇ ਘਰ ਦਾ ਘਿਰਾਓ ਭਲਕੇ
ਸਮਰਾਲਾ, 25 ਅਗਸਤ (ਇੰਦਰਜੀਤ ਕੰਗ) – ਈ.ਟੀ.ਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਲੁਧਿਆਣਾ ਬਲਾਕ ਸਮਰਾਲਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਸਿੰਘ ਭੜੀ ਅਤੇ ਸੁਖਵੀਰ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਮੌਜੂਦਾ ਹਾਲਾਤਾਂ ‘ਚ ਅਧਿਆਪਕ ਵਰਗ ਵਲੋਂ ਸੁਹਿਰਦਤਾ ਨਾਲ ਬੱਚਿਆਂ ਨੂੰ ਸਿੱਖਿਆ ਦੇਣ, ਸਰਕਾਰੀ ਸਹੂਲਤਾਂ ਬੱਚਿਆਂ ਤੱਕ ਪਹੰੁਚਾਉਣ ਅਤੇ ਸਰਕਾਰੀ ਸਕੂਲਾਂ ਦਾ ਦਾਖਲਾ ਵਧਾਉਣ ਦੇ ਬਾਵਜੂਦ ਪ੍ਰਾਇਮਰੀ ਜ਼ਿਲ੍ਹਾ ਸਿੱਖਿਆ ਦਫਤਰ ਲੁਧਿਆਣਾ …
Read More »ਵਿਧਾਇਕ ਵਿੱਜ ਨੇ ਸ਼ਹਿਰ ‘ਚ ਸ਼ੁਰੂ ਕਰਵਾਇਆ ਸੀਵਰੇਜ਼ ਸਫਾਈ ਦਾ ਕਾਰਜ਼
ਕਰੀਬ 49 ਲੱਖ ਨਾਲ ਇੱਕ ਮਹੀਨੇ ‘ਚ ਕਰਵਾਈ ਜਾਵੇਗੀ ਪਠਾਨਕੋਟ ਸੀਵਰੇਜ਼ ਦੀ ਸਫਾਈ ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਸੀਵਰੇਜ ਜਾਮ ਦੀ ਸਮੱਸਿਆ ਦੇ ਹੱਲ ਲਈ ਪਹਿਲੇ ਫੇਜ ਤਹਿਤ ਸ਼ਹਿਰ ਦੀ ਮੇਨ ਸੀਵਰੇਜ਼ ਲਕੀਰ ਨੂੰ ਸਾਫ਼ ਕਰਨ ਦੇ ਬਾਅਦ ਲਿੰਕ ਲਾਇਨਾਂ ਨੂੰ ਦਰੁਸਤ ਕਰਵਾਇਆ ਜਾਵੇਗਾ।ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ ਨੇ ਇਹ ਪ੍ਰਗਟਾਵਾ ਸੋਮਵਾਰ ਨੂੰ ਸ਼ਹਿਰ ਦੇ ਅਬਰੋਲ ਨਗਰ ਖੇਤਰ …
Read More »ਡਾ· ਗੁਰਦਾਸ ਸਿੰਘ ਸੇਖੋਂ ਜਿਲ੍ਹਾ ਪ੍ਰਧਾਨ ਅਤੇ ਡਾ· ਸੀਮਾ ਜੇਤਲੀ ਜਿਲ੍ਹਾ ਸਕੱਤਰ ਬਣੇ
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਚੋਣਾਂ – ਡਾ· ਬੀ·ਬੀ ਯਾਦਵ ਬਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਏਰੀਆ ਸਕੱਤਰ ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਹੋਈ ਮੀਟਿੰਗ ਦੌਰਾਨ ਡਾ· ਗੁਰਦਾਸ ਸਿੰਘ ਸੇਖੋਂ ਡੀ·ਏ·ਵੀ ਕਾਲਜ ਅੰਮ੍ਰਿਤਸਰ ਸਰਬਸੰਮਤੀ ਨਾਲ ਜਿਲ੍ਹਾ ਪ੍ਰਧਾਨ ਅਤੇ ਡਾ· ਸੀਮਾ ਜੇਤਲੀ ਬੀ·ਬੀ·ਕੇ ਡੀ·ਏ·ਵੀ ਕਾਲਜ ਅੰਮ੍ਰਿਤਸਰ ਸਰਬਸੰਮਤੀ ਨਾਲ ਜਿਲ੍ਹਾ ਸਕੱਤਰ ਚੁਣੇ ਗਏ। ਪ੍ਰੋ. ਸੇਖੋਂ ਨੇ ਇਸ …
Read More »ਅੰਤਰਰਾਸ਼ਟਰੀ ਪੱਧਰ ਦੇ ਯੂਥ ਕੀਰਤਨ/ਤਬਲਾ ਕੰਪੀਟੀਸ਼ਨ ‘ਚ ਜੇਤੂ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਕੌਰ ਇੰਸਟੀਟਿਊਟ ਆਫ ਮਿਊਜ਼ਿਕ (ਕੈਨੇਡਾ) ਵੱਲੋਂ ਅੰਤਰਰਾਸ਼ਰੀ ਆਨਲਾਈਨ ਯੂਥ ਕੀਰਤਨ/ਤਬਲਾ ਮੁਾਕਬਲੇ ਕਰਵਾਏ ਗਏ।3-8, 9-14 ਅਤੇ 15-20 ਉਮਰ ਦੇ ਬੱਚਿਆਂ ਦੇ ਵਰਗ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਨਿਯਮਾਂ ਅਨੁਸਾਰ ਵੀਡਿਓ ਤਿਆਰ ਕਰਕੇ ਕੈਨੇਡਾ ਭੇਜੀਆਂ ਗਈਆਂ ਸਨ। …
Read More »
Punjab Post Daily Online Newspaper & Print Media