Tuesday, November 24, 2026

Daily Archives: September 1, 2020

ਪਿੱਛਲੀ ਬਾਦਲ ਸਰਕਾਰ ਤੱਕ ਵਧਾਇਆ ਜਾਵੇ ਵਜੀਫ਼ਾ ਘੁਟਾਲੇ ਦੀ ਜਾਂਚ ਦਾ ਦਾਇਰਾ- ਹਰਪਾਲ ਚੀਮਾ

ਮੰਤਰੀ ਧਰਮਸੋਤ ਦੀ ਬਰਖਾਸਤਗੀ ਲਈ ‘ਆਪ’ ਵਲੋਂ ਕਾਂਗਰਸ ਸਰਕਾਰ ਵਿਰੁੱਧ ਰੋਸ ਪ੍ਰਦਸ਼ਨ ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਦਲਿਤ ਪਰਿਵਾਰਾਂ ਨਾਲ ਸੰਬੰਧਿਤ ਲੱਖਾਂ ਹੋਣਹਾਰ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ (ਵਜੀਫ਼ਾ) ਸਕੀਮ ’ਚ ਹੋਏ ਤਾਜ਼ਾ ਘੁਟਾਲੇ ’ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਅੱਜ ਨੂੰ ਆਮ ਆਦਮੀ ਪਾਰਟੀ (ਆਪ) ਨੇ ਇਥੇ ਰੈਡ ਕਰਾਸ ਦਫਤਰ …

Read More »

Probe into scholarship scam should be extended to the regime of previous Badal Govt – Harpal Cheema

AAP protests against Congress government for dismissal of Minister Dharamsot Amritsar, September 1 (Punjab Post Bureau) – Aam Aadmi Party today protested in front of district administrative complex and called for the dismissal of Cabinet Minister Sadhu Singh Dharamsot, embroiled in the latest scam in the Post Matric Scholarship Scheme meant for numerous deserving students belonging to Dalit families during …

Read More »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਜ਼ ਵਾਦਨ ਵਿਦਿਅਕ ਮੁਕਾਬਲੇ ਸ਼ੁਰੂ

ਭਾਗ ਲੈਣ ਵਾਲੇ ਪ੍ਰਤੀਯੋਗੀ 4 ਸਤੰਬਰ ਤੱਕ ਅਪਲੋਡ ਕਰ ਸਕਦੇ ਹਨ ਆਪਣੀਆਂ ਵੀਡਿਓ ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ `ਚ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਪੰਜਵੀਂ ਪ੍ਰਤੀਯੋਗਤਾ ਸਾਜ਼ ਵਾਦਨ ਅੱਜ ਤੋਂ ਸ਼ੁਰੂ ਹੋ ਗਈ ਹੈ।ਸਕੱਤਰ ਸਕੂਲ …

Read More »

ਜੀਵਨ ਅਤੇ ਟੈਕਨਾਲੋਜੀ ਵਿਚਲੀ ਦੂਰੀ ਘੱਟ ਹੋਣੀ ਚਾਹੀਦੀ ਹੈ – ਪ੍ਰੋ. ਬਹਿਲ

ਯੂਨੀਵਰਸਿਟੀ ਵੱਲੋਂ ਡਿਜੀਟਲ ਰੀਇਮੇਜੀਨੇਸ਼ਨ ਵਿਸ਼ੇ `ਤੇ ਵੈਬੀਨਾਰ ਅੰਮ੍ਰਿਤਸਰ, 1 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸਰੋੋਤ ਤੇ ਵਿਕਾਸ ਕੇਂਦਰ ਅਤੇ ਪਲੇਸਮੈਂਟ ਵਿਭਾਗ ਨੇ ਸਾਂਝੇ ਤੌਰ `ਤੇ ਡਿਜੀਟਲ ਰੀਇਮੇਜੀਨੇਸ਼ਨ ਵਿਸ਼ੇ `ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ।ਜਿਸ ਦੀ ਮੇਜ਼ਬਾਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ) ਨਵੀਂ ਦਿੱਲੀ ਵੱਲੋਂ ਕੀਤੀ ਗਈ।ਇਸ ਵਿਚ ਫੈਕਲਟੀ ਮੈਂਬਰਾਂ ਅਤੇ ਖੋਜ ਵਿਦਵਾਨਾਂ ਨੇ ਵੱਡੀ ਗਿਣਤੀ ਵਿੱਚ …

Read More »

Gap between life and technology must be bridged – Prof. Behl

Webinar on Digital Reimagination organized Amritsar, Sept 1 (Punjab Post Bureau) – UGC-Human Resource Development Centre (HRDC) and Placement Department of Guru Nanak Dev University organized a Webinar on Digital Reimagination which was hosted by Tata Consultancy Services (TCS), New Delhi. A large number of faculty members and research scholars of GNDU main campus, Amritsar, it’s regional campuses, constituent colleges and …

Read More »

ਔਰਤਾਂ ਨੇ ਕਰਜ਼ਾ ਮੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

ਸੰਗਰੂਰ, 1 ਸਤੰਬਰ (ਜਗਸੀਰ ਲੌਂਗੋਵਾਲ) – ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਪਾਰਟੀ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਵਲੋਂ ਔਰਤ ਕਰਜ਼ਾ ਮੁਕਤੀ ਮੁਹਿੰਮ ਤਹਿਤ ਅੱਜ ਸੁਨਾਮ ਦੇ ਰੋਜ਼ ਗਾਰਡਨ ਨੇੜੇ ਸੂਬਾ ਕਮੇਟੀ ਮੈਂਬਰ ਅਤੇ ਮਜ਼ਦੂਰ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੈਬਰ ਪਾਰਲੀਮੈਂਟ ਬੀਬੀ ਮਹਾਰਾਣੀ ਪ੍ਰਨੀਤ ਕੌਰ ਦਾ …

Read More »

ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਚ ਗੁ. ਮੁਮਤਾਜਗੜ੍ਹ ਸਾਹਿਬ ਦੀ ਕਾਰ ਸੇਵਾ ਅਰੰਭ

ਅੰਮ੍ਰਿਤਸਰ, 1 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੀ ਇਤਿਹਾਸਕ ਛਾਉਣੀ ਗੁਰਦੁਆਰਾ ਮੁਮਤਾਜਗੜ੍ਹ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ, ਬਾਬਾ ਬਲਬੀਰ ਸਿੰਘ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਕਰਵਾਈ ਜਾ ਰਹੀ ਹੈ।ਇਹ ਇਤਿਹਾਸਕ ਗੁਰਦੁਆਰਾ ਜਿਲ੍ਹਾ ਰੋਪੜ ਦੇ ਪਿੰਡ ਨਰੰਗਪੁਰ ਬੜੀ ਵਿਖੇ ਉਚੀ ਪਹਾੜੀ ‘ਤੇ ਇਕ ਕਿਲ੍ਹਾ ਨੁਮਾ ਬਣਿਆ ਹੋਇਆ …

Read More »

ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ‘ਚ ਡੀ.ਸੀ ਦਫਤਰ ਦਾ ਘਿਰਾਓ

ਸੰਗਰੂਰ, 1 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵਲੋਂ ਦਿੱਤੇ ਗਏ ਸੂਬਾ ਪੱਧਰੀ ਸੱਦੇ ‘ਤੇ ਵਿਦਿਆਰਥੀ ਮੰਗਾਂ ਸੰਬੰਧੀ ਬਰਨਾਲਾ ਕੈਂਚੀਆਂ ਤੋਂ ਸ਼ਹਿਰ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਾਰਚ ਕੀਤਾ ਗਿਆ ਅਤੇ ਡੀ.ਸੀ ਦਫਤਰ ਸੰਗਰੂਰ ਅੱਗੇ ਧਰਨਾ ਲਗਾ ਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ।                   ਪ੍ਰੈਸ ਬਿਆਨ ਜਾਰੀ ਕਰਦਿਆਂ ਯੂਨੀਅਨ …

Read More »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀਆਂ ਜਿਲ੍ਹਾ ਪੱਧਰੀ ਮੀਟਿੰਗਾਂ 3 ਸਤੰਬਰ ਤੋਂ – ਭਗਤ ਸਿੰਘ ਭਗਤਾ

ਸੰਗਰੂਰ, 1 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਅੰਦਰ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਆਊਟਸੋਰਸਿਸ, ਕੰਪਨੀਆਂ, ਸੁਸਾਇਟੀਆਂ ਅਤੇ ਠੇਕੇਦਾਰਾਂ ਆਦਿ ਰਾਹੀਂ ਕੰਮ ਕਰਦੇ ਕੱਚੇ ਕਾਮਿਆਂ ਵਲੋਂ ਪੰਜਾਬ ਵਿੱਚ ਸੂਬੇ ਦੀ ਕੈਪਟਨ ਸਰਕਾਰ ਖਿਲਾਫ਼ ਆਪਣਾ ਮੋਰਚਾ ਖੋਹਲ ਦਿੱਤਾ ਹੈ।ਸੂਬਾ ਕਮੇਟੀ ਦੇ ਆਗੂ ਭਗਤ ਸਿੰਘ ਭਗਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ 13 ਅਕਤੂਬਰ ਨੂੰ ਪਟਿਆਲਾ ਵਿਖੇ ਹੋ ਰਹੀ ਮਹਾਂ ਰੈਲੀ ਨੂੰ ਸਫਲ ਬਣਾਉਣ …

Read More »

ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਫੂਕੀ ਪੰਡ

ਸੰਗਰੂਰ, 1 ਸਤੰਬਰ (ਜਗਸੀਰ ਲੌਂਗੋਵਾਲ) – ਪੀ.ਡਬਲਯੂ.ਡੀ. ਫੀਲਡ ਤੇ ਵਕਰਸ਼ਾਪ ਵਰਕਰਜ਼ ਯੂਨੀਅਨ ਬਰਾਂਚ ਵਲੋਂ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਸੀਵਰੇਜ਼ ਬੋਰਡ ਦੇ ਦਫਤਰ ਅੱਗੇ ਫੂਕੀ ਗਈ।ਜਿਸ ਦੀ ਅਗਵਾਈ ਬਰਾਂਚ ਪ੍ਰਧਾਨ ਸਵਰਨ ਸਿੰਘ ਅਕਬਰਪੁਰ, ਚੇਅਰਮੈਨ ਪਵਿੱਤਰ ਸਿੰਘ ਮੌੜ ਤੇ ਰਾਮਪਾਲ ਸੰਗਰੂਰ ਨੇ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਬਰਾਂਚ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਅਕੋਈ ਸਾਹਿਬ ਜਗਸੀਰ ਸਿੰਘ ਜੱਗੀ, ਹਰਦੀਪ ਕੁਮਾਰ …

Read More »