ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) – ਸਥਾਨਕ ਅੰਮ੍ਰਿਤਸਰ ਵਾਸੀ ਪਿਤਾ ਵਿਨੋਦ ਸ਼ਰਮਾ, ਮਾਤਾ ਪੂਨਮ ਸ਼ਰਮਾ, ਦਾਦਾ ਰਾਮ ਪ੍ਰਤਾਪ ਸ਼ਰਮਾ ਅਤੇ ਦਾਦੀ ਸੁਨੀਤਾ ਸ਼ਰਮਾ ਵਲੋਂ ਹੋਣਹਾਰ ਬੇਟੀ ਤਨਵੀ ਸ਼ਰਮਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ।
Read More »Daily Archives: December 24, 2020
Anti-hijack exercise was conducted at Shri Guru Ram Das Ji International Airport
Amritsar, December 24 (Punjab Post Bureau) – In an effort to test the efficacy of contingency plans and procedures to deal with hijacking threats, an anti-hijack exercise was conducted at the Shri Guru Ram Das Ji International Airport Amritsar on 23rd December. In course of the exercise, a mock situation was created, which involved actions by various agencies like Central …
Read More »ਮੈਡਮ ਦਾਮਨ ਬਾਜਵਾ ਨੇ ਗਰੀਬ ਪਰਿਵਾਰਾਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ
ਸੰਗਰੂਰ, 24 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਰ ਗਰੀਬ ਪਰਿਵਾਰ ਨੂੰ ਆਟਾ ਦਾਲ ਸਕੀਮ ਤਹਿਤ ਚਲਾਈ ਮੁਹਿੰਮ ਅਨੁਸਾਰ ਸੁਨਾਮ ਦੇ ਹਲਕਾ ਇੰਚਾਰਜ਼, ਨੈਸ਼ਨਲ ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਭਾਰੀ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਸੁਨਾਮ ਸ਼ਹਿਰ ਦੇ ਗਰੀਬੀ ਰੇਖਾ ਤੋਂ ਹੇਠਲੇ ਪੱਧਰ `ਤੇ ਰਹਿ ਰਹੇ ਪਰਿਵਾਰਾਂ ਨੂੰ …
Read More »ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਕੁਸ਼ਾਗਰ ਕਾਲੀਆ ਨੇ ਜਿੱਤਿਆ ਪੀ.ਟੀ ਸੰਗੀਤਕ ਮੁਕਾਬਲਾ
ਅੰਮ੍ਰਿਤਸਰ, 24 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ ਵਿਦਿਆਰਥੀ ਨੇ ਪੀ.ਟੀ.ਸੀ ਪੰਜਾਬੀ ਵਲੋਂ ਹਰ ਸਾਲ ਕਰਵਾਏ ਜਾਂਦੇ ‘ਸੰਗੀਤਕ ਮੁਕਾਬਲੇ ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਜੇਤੂ ਇਨਾਮ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ …
Read More »KCIPS Student Kushagar Kalia Wins PTC Music Contest
Amritsar, December 24 (Punjab Post Bureau) – Khalsa College International Public School student Kushagar Kalia has won the PTC Voice of Punjab (Season-11) music contest. The budding singer has already held the Runner Up title of `Little Champ’ by the same channel and had been making his mark in the fold and popular Punjabi singing. KCIPS Principal Nirmaljit Kaur Gill …
Read More »ਐਸ.ਡੀ.ਐਮ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਮਿਸ਼ਨ ਟੀਮ ਦੇ ਕੰਮ ਦਾ ਨਿਰੀਖਣ
8 ਜਨਵਰੀ ਨੂੰ ਲੱਖਣ ਕਲਾਂ ਵਿਖੇ ਲੱਗੇਗਾ ਡੈਪੋ ਕੈਂਪ ਕਪੂਰਥਲਾ, 24 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸ਼ਾਸ਼ਨ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਗਠਿਤ ਸਬ ਡਵੀਜ਼ਨਲ ਮਿਸ਼ਨ ਟੀਮ ਦੇ ਕੰਮਕਾਜ ਦਾ ਅੱਜ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਜਾਇਜ਼ਾ ਲਿਆ ਗਿਆ। ਮਿਸ਼ਨ ਟੀਮ ਦੇ ਪ੍ਰਮੁੱਖ ਮੈਂਬਰਾਂ ਡੀ.ਐਸ.ਪੀ ਕਪੂਰਥਲਾ ਤੇ ਭੁਲੱਥ, ਐਸ.ਐਮ.ਓ ਕਪੂਰਥਲਾ, …
Read More »ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਗਰੁੱਪਾਂ ਨੂੰ 22 ਲੱਖ ਦੀ ਵਿੱਤੀ ਮਦਦ
ਪੇਂਡੂ ਅਰਥਚਾਰੇ ਦੀ ਮਜ਼ਬੂਤੀ ਲਈ ਸਵੈ ਸਹਾਇਤਾ ਗਰੁੱਪ ਅਹਿਮ ਭੂਮਿਕਾ ਨਿਭਾਉਣ – ਆਂਗਰਾ ਕਪੂਰਥਲਾ, 24 ਦਸੰਬਰ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ ਵਿਕਾਸ (ਕਪੂਰਥਲਾ) ਸੁਰਿੰਦਰ ਪਾਲ ਆਂਗਰਾ ਵਲੋ ਅੱਜ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਦੇ ਸਵੈ ਸਹਾਇਤਾਂ ਗਰੁੱਪਾਂ ਨੂੰ 22 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ। ਵਧੀਕ …
Read More »ਮੇਅਰ ਨੇ ਸੁਣੀਆਂ ਗਾਰਡਨ ਇਨਕਲੇਵ ਕਲੌਨੀ ਵਾਸੀਆਂ ਦੀਆਂ ਮੁਸ਼ਕਲ਼ਾਂ
ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਗਾਰਡਨ ਇਨਕਲੇਵ ਜੀ.ਟੀ ਰੋਡ ਵਾਸੀਆਂ ਵਲੋਂ ਦਿੱਤੇ ਗਏ ਸੱਦੇ ‘ਤੇ ਕਲੋਨੀ ਦਾ ਦੌਰਾ ਕੀਤਾ ਗਿਆ।ਉਨਾਂ ਨੇ ਇਸ ਸਮੇਂ ਲੋਕਾਂ ਨੂੰ ਦਰਪੇਸ਼ ਮਸ਼ਕਲਾਂ ਸੁਣੀਆਂ ਅਤੇ ਕਲੌਨੀ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਗਾਰਡਨ ਇਨਕਲੇਵ ਚਾਹੇ ਸ਼ਹਿਰ …
Read More »ਮੇਅਰ ਦੀ ਅਗਵਾਈ ‘ਚ ਕਾਂਗਰਸੀ ਕੌਂਸਲਰਾਂ ਵਲੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ
ਕਿਸਾਨ ਸਾਡੇ ਦੇਸ਼ ਦਾ ਸਰਮਾਇਆ ਹਨ – ਮੇਅਰ ਰਿੰਟੂ ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ‘ਚ ਸਾਰੇ ਕਾਂਗਰਸੀ ਕੌਂਸਲਰਾਂ ਨੇ ‘ਕਿਸਾਨ ਦਿਵਸ’ ਮੌਕੇ ਕੰਪਨੀ ਬਾਗ ਵਿਖੇ ਕੇਂਦਰ ਸਰਕਾਰ ਵਲੋਂ ਧੱਕੇ ਨਾਲ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ ਕੀਤੀ।ਮੇਅਰ ਰਿੰਟੂ ਨੇ ਕੌਂਸਲਰਾਂ ਸਮੇਤ ਇਕ ਦਿਨ ਲਈ ਅੰਨ ਤੇ ਪਾਣੀ ਤਿਆਗ ਕੇ …
Read More »ਡੀ.ਸੀ ਵਲੋਂ ਸਖੀ ਵਨ ਸਟਾਪ ਸੈਂਟਰ ਦੀ ਪ੍ਰਗਤੀ ਦਾ ਜਾਇਜ਼ਾ
ਪਠਾਨਕੋਟ, 24 ਦਸੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ‘ਚ ਅਸਥਾਈ ਤੌਰ ‘ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਚੱਲ ਰਹੇ ਸਖੀ ਵਨ ਸਟਾਪ ਸੈਂਟਰ ਵਲੋਂ ਘਰੇਲੂ ਹਿੰਸਾ, ਦਾਜ਼ ਆਦਿ ਤੋਂ ਪੀੜ੍ਹਤ ਔਰਤਾਂ ਦੀ ਮਦਦ ਲਈ ਲੀਗਲ ਕਾਉਂਸਲਿੰਗ, ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਸ਼ੈਲਟਰ ਆਦਿ ਦੀ ਸੁਵਿਧਾ ਇਕੋ ਛੱਤ ਹੇਠ ਮੁਹੱਈਆ ਕਰਵਾਈ ਜਾਂਦੀ ਹੈ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਅੱਜ ਆਪਣੇ ਦਫ਼ਤਰ …
Read More »
Punjab Post Daily Online Newspaper & Print Media