Tuesday, November 24, 2026

Daily Archives: December 27, 2020

ਸਮਰਾਲਾ ’ਚ ਥਾਲੀਆਂ ਖੜਕਾ ਕੇ ‘ਮੋਦੀ ਕੀ ਮਨ ਕੀ ਬਾਤ’ ਦਾ ਕੀਤਾ ਗਿਆ ਜਬਰਦਸਤ ਵਿਰੋਧ

ਸਮਰਾਲਾ, 27 ਦਸੰਬਰ (ਇੰਦਰਜੀਤ ਕੰਗ) – ਲਗਭਗ 6 ਸਾਲਾਂ ਤੋਂ ਟੀ.ਵੀ ਅਤੇ ਰੇਡੀਓ ‘ਤੇ ‘ਮਨ ਕੀ ਬਾਤ’ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਪੂਰੇ ਦੇਸ਼ ਵਾਂਗ ਸਮਰਾਲਾ ਵਿੱਚ ਵੀ ਵਿਰੋਧ ਕੀਤਾ ਗਿਆ।ਕਿਸਾਨੀ ਸੰਘਰਸ਼ ਵਿੱਚ ਕੁੱਦੇ ਹਰ ਵਰਗ ਦੇ ਸੂਝਵਾਨ ਲੋਕਾਂ ਨੇ ਸੰਕੇਤਕ ਲਾਹਣਤੀ ਸੰਦੇਸ਼ ਦਿੰਦਿਆਂ ਸੜਕ ‘ਤੇ ਖੜ੍ਹ ਕੇ ਥਾਲੀਆਂ ਅਤੇ ਕੌਲੀਆਂ ਖੜ੍ਹਕਾ ਕੇ ਮੋਦੀ ਨੂੰ ਹੁਣ ‘ਜਨ …

Read More »

ਦਿੱਲੀ ਬੈਠੇ ਕਿਸਾਨਾਂ ਦੇ ਹੱਕ ‘ਚ ਕਿਸਾਨ ਪਰਿਵਾਰਾਂ ਨੇ ਕੱਢਿਆ ਵਿਸ਼ਾਲ ਮਾਰਚ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਇਕ ਮਹੀਨੇ ਤੋਂ ਹੱਡ ਚੀਰਵੀਂ ਠੰਡ ਵਿੱਚ ਦਿੱਲੀ ਦੀ ਹਿੱਕ `ਤੇ ਦੀਵਾ ਬਾਲ਼ੀ ਬੈਠੇ ਕਿਸਾਨਾਂ ਪ੍ਰਤੀ ਪ੍ਰਧਾਨ ਮੰਤਰੀ ਵਲੋਂ ਅਪਣਾਏ ਜਾ ਰਹੇ ਘਟੀਆ ਵਤੀਰੇ ਵਿਰੁੱਧ ਤੇ ਕਿਸਾਨਾਂ ਦੇ ਹੱਕ ਵਿੱਚ ਵੱਡੀ ਗਿਣਤੀ ‘ਚ ਆਮ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਸਥਾਨਕ ਹੋਲੀ ਸਿਟੀ ਦੇ ਵਾਸੀਆਂ ਵਲੋਂ ਕੱਢੇ ਗਏ ਇਸ ਮਾਰਚ ਵਿੱਚ …

Read More »

ਦਿੱਲੀ ’ਚ ਸ਼ਹੀਦ ਹੋਏ ਕਿਸਾਨ ਜੈ ਸਿੰਘ ਦੇ ਪਰਿਵਾਰ ਦੀ ਧੰਨ ਧੰਨ ਬਾਬਾ ਸ੍ਰੀ ਚੰਦ ਐਨ.ਜੀ.ਓ ਵਲੋਂ ਮਾਲੀ ਮਦਦ

ਚੰਡੀਗੜ੍ਹ, 27 ਦਸੰਬਰ (ਪ੍ਰੀਤਮ ਲੁਧਿਆਣਵੀ) – ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦੀ ਪਾ ਚੁੱਕੇ ਅੰਦੋਲਨਕਾਰੀ ਕਿਸਾਨਾਂ ਦੇ ਪਰਿਵਾਰਾਂ ਨੂੰ ਵੱਖ-ਵੱਖ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਵਿੱਤੀ ਮਦਦ ਕਰ ਕੇ ਦੁੱਖੀ ਪਰਿਵਾਰਾਂ ਨਾਲ ਹਮਦਰਦੀ ਅਤੇ ਪ੍ਰਗਟਾਈ ਜਾ ਰਹੀ ਹੈ।ਪਿਛਲੇ ਦਿਨੀਂ ਦਿੱਲੀ ’ਚ ਸ਼ਹੀਦ ਹੋਏ ਕਿਸਾਨ ਜੈ ਸਿੰਘ ਵਾਸੀ ਪਿੰਡ ਤੁੰਗਵਾਲੀ ਜਿਲ੍ਹਾ ਬਠਿੰਡਾ ਨੂੰ ਧੰਨ ਧੰਨ ਬਾਬਾ ਸ੍ਰੀ ਚੰਦ ਐਨ.ਜੀ.ਓ ਦੇ ਸੰਸਥਾਪਕ ਹਰਪ੍ਰੀਤ ਸਿੰਘ …

Read More »

ਮੁਹਾਲੀ ਵਿਖੇ ਕਿਸਾਨ ਅੰਦੋਲਨ ਦੇ ਹੱਕ ‘ਚ ਧਰਨਾ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਵੀ ਦਰਬਾਰ

ਚੰਡੀਗੜ੍ਹ, 27 ਦਸੰਬਰ (ਪ੍ਰੀਤਮ ਲੁਧਿਆਣਵੀ) – ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਿੱਖ ਹੈਰੀਟੇਜ਼ ਅਤੇ ਕਲਚਰਲ ਸੁਸਾਇਟੀ ਮੁਹਾਲੀ ਦੇ ਸਹਿਯੋਗ ਨਾਲ ਸਿੱਖ ਅਜਾਇਬ ਘਰ ਮੁਹਾਲੀ ਵਿਖੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ‘ਚ ਧਰਨਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਪਰਪਿਤ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਕਵੀਆਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵਕਾਂ …

Read More »