Tuesday, November 24, 2026

Daily Archives: December 8, 2020

ਅੱਜ 66 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜ਼ਟਿਵ

ਕੋਰੋਨਾ ਤੋਂ ਮੁਕਤ ਹੋਏ 42 ਵਿਅਕਤੀ ਪਰਤੇ ਆਪਣੇ ਘਰਾਂ ਨੂੰ ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 66 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 42 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।ਹੁਣ ਤੱਕ ਕੁੱਲ 12338 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।ਡਾ. ਰਵਿੰਦਰ ਸਿੰਘ ਸੇਠੀ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ …

Read More »

ਨੈਸ਼ਨਲ ਸਟੂਡੈਂਟ ਯੂਨੀਅਨ ਇੰਡੀਆ ਨੇ ਫੂਕਿਆ ਮੋਦੀ ਦਾ ਪੁੱਤਲਾ

ਅੰਮ੍ਰਿਤਸਰ, 8 ਦਸੰਬਰ (ਸੰਧੂ) – ਦੇਸ਼ ਦੀਆਂ ਸਮੁੱਚੀਆਂ ਕਿਸਾਨ ਤੇ ਮਜਦੂਰ ਜਥੇਬੰਦੀਆਂ ਦੇ ਵੱਲੋਂ ਦਿੱਤੇ ਗਏ ਸਮੂਹਿਕ ਭਾਰਤ ਬੰਦ ਦੇ ਸੰਦੇ ਦੇ ਚੱਲਦਿਆਂ ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟ ਯੂਨੀਅਨ ਇੰਡੀਆ ਦੇ ਸੂਬਾ ਪੱਧਰੀ ਅਹੁਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਦੀ ਅਗਵਾਈ ‘ਚ ਕਿਸਾਨਾਂ ਦੇ ਹੱਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇਪੁਤਲਾ ਫੂਕਿਆ। …

Read More »

ਭਾਰਤ ਬੰਦ ਦੇ ਦੌਰਾਨ ਵੱਖ-ਵੱਖ ਜਥੇਬੰਦੀਆਂ ਵਲੋਂ ਫੂਕੀ ਗਈ ਮੋਦੀ ਸਰਕਾਰ ਦੀ ਅਰਥੀ

ਸਮਰਾਲਾ, 8 ਦਸੰਬਰ (ਇੰਦਰਜੀਤ ਕੰਗ) – ਵੱਖ-ਵੱਖ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਸਮਰਾਲਾ ਵਿਖੇ ਕਿਸਾਨ ਵਿਰੋਧੀ ਕਾਨੂੰਨ (ਤਿੰਨ ਖੇਤੀ ਐਕਟ), ਬਿਜਲੀ ਸੋਧ ਬਿਲ 2020 ਖਿਲਾਫ ਕੇਂਦਰ ਦੀ ਮੋਦੀ ਦੀ ਅਗਵਾਈ ਤਾਨਾਸ਼ਾਹੀ ਸਰਕਾਰ ਤੇ ਧਨਾਢ ਕਾਰਪੋਰੇਟ (ਅਡਾਨੀ, ਅੰਬਾਨੀ) ਦੀ ਲੁੱਟ ਖਿਲਾਫ ਭਾਰਤ ਬੰਦ ਦੇ ਸਮਰਥਨ ’ਚ ਰੋਹਮਈ ਰੈਲੀ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ।         …

Read More »

ਭਾਰਤ ਬੰਦ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਦਿੱਤਾ ਭਰਵਾਂ ਸਮਰਥਨ – ਨਰਿੰਦਰ ਕੌਰ ਬੁਰਜ਼ ਹਮੀਰਾ

ਸੰਗਰੂਰ, 8 ਦਸੰਬਰ (ਜਗਸੀਰ ਲੌਂਗੋਵਾਲ) – ਭਾਰਤ ਬੰਦ ਦੌਰਾਨ ਜਨਤਕ ਜਥੇਬੰਦੀਆਂ ਵਲੋਂ ਵੱਖ-ਵੱਖ ਥਾਵਾਂ ‘ਤੇ ਮੇਨ ਰੋਡ ਬੰਦ ਕਰ ਧਰਨੇ ਦਿੱਤੇ ਗਏ।ਖਿਆਲਾ ਕਲਾਂ ਦੇ “ਜੱਟਾਂ ਦੇ ਭੱਠੇ” ਦੇ ਪ੍ਰਵਾਸੀ ਭੱਠਾ ਮਜ਼ਦੂਰਾਂ ਵਲੋਂ ਆਪਣੀ ਤਮਾਮ ਮਿਸ਼ਨਰੀ ਟਰੈਕਟਰ ਟਰਾਲੀਆਂ, ਜੇ.ਸੀ.ਬੀ, ਤੇਲ ਕੈਂਟਰ ਲਗਾ ਕੇ ਬੱਚਿਆਂ ਸਮੇਤ ਮਾਨਸਾ ਪਟਿਆਲਾ ਰੋਡ `ਤੇ ਧਰਨਾ ਦਿੱਤਾ ਗਿਆ।                  ਇਕੱਤਰਤਾ …

Read More »

ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਭਰ੍ਹਵਾਂ ਹੁੰਗਾਰਾ

ਧੂਰੀ, 8 ਦਸੰਬਰ (ਪ੍ਰਵੀਨ ਗਰਗ) – ਕੇਂਦਰ ਸਰਕਾਰ ਵੱਲੋਂ ਖੇਤੀ ਬਿਲਾਂ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਭਾਰਤ ਬੰਦ ਦੇ ਸਾਂਝੇ ਸੱਦੇ ‘ਤੇ ਕੱਕੜਵਾਲ ਚੌਕ ਧੂਰੀ ਵਿਖੇ ਸੈਂਕੜੇ ਕਿਸਾਨਾਂ ਵੱਲੋਂ ਧਰਨਾ ਲਗਾ ਕੇ ਚੱਕਾ ਜਾਮ ਕਰਦਿਆਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਬੰਦ ਦੇ ਸੱਦੇ ਤਹਿਤ ਧੂਰੀ ਦੇ ਵਪਾਰੀਆਂ ਵੱਲੋਂ ਵੀ ਕਿਸਾਨਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ।ਬਾਅਦ ਦੁਪਹਿਰ …

Read More »

ਕੜਾਕੇ ਦੀ ਠੰਡ ਦੇ ਚੱਲਦਿਆਂ ਵੈਲਫੇਅਰ ਮਿਊਜ਼ੀਕਲ ਗਰੁੱਪ ਨੇ ਸ਼ੁਰੂ ਕੀਤੀ ਬੇਜ਼ੁਬਾਨ ਗਊਆਂ ਦੀ ਸੇਵਾ

ਧੂਰੀ, 8 ਦਸੰਬਰ (ਪ੍ਰਵੀਨ ਗਰਗ) – ਵੈਲਫੇਅਰ ਮਿਊਜ਼ੀਕਲ ਗਰੁੱਪ ਧੂਰੀ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਕੜਕਦੀ ਠੰਡ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬੇਜ਼ੁਬਾਨ ਗਊਆਂ ਲਈ ਪਚਵੰਟੀ ਮੰਦਰ ਨੇੜੇ ਬਣੀ ਗਊਸ਼ਾਲਾ ਵਿਖੇ ਗਊ ਮਾਤਾ ਦੀ ਪੂਜਾ ਕਰਨ ਉਪਰੰਤ ਕੜਾਹ ਪ੍ਰਸ਼ਾਦ ਦੀ ਸੇਵਾ ਸ਼ੁਰੂ ਕੀਤੀ ਗਈ।ਵੈਲਫੇਅਰ ਮਿਊਜ਼ੀਕਲ ਗਰੁੱਪ ਦੇ ਸੈਕਟਰੀ ਵਰੁਣ ਸ਼ਰਮਾ ਅਤੇ ਪ੍ਰਧਾਨ ਰਵੀਸ਼ ਕੁਮਾਰ ਨੇ ਦੱਸਿਆ …

Read More »

ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਨੂੰ ਸੌਂਪੇ ਬੈਰੀਕੇਟ

ਧੂਰੀ, 8 ਦਸੰਬਰ (ਪ੍ਰਵੀਨ ਗਰਗ) – ਸੰਗਰੂਰ ਚੈਂਬਰ ਆਫ ਕਾਮਰਸ ਧੂਰੀ ਵੱਲੋਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਡੀ.ਐਸ.ਪੀ ਦਫਤਰ ਵਿਖੇ ਡੀ.ਐਸ.ਪੀ ਪਰਮਜੀਤ ਸਿੰਘ ਨੂੰ ਬੈਰੀਕੇਟ ਦਿੱਤੇ ਗਏ।ਚੈਂਬਰ ਦੇ ਸੈਕਟਰੀ ਅੰਮ੍ਰਿਤ ਗਰਗ ਰਿੰਕੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਸਹੀ ਢੰਗ ਨਾਲ ਚਲਾਉਣ ਲਈ ਚੈਂਬਰ ਵੱਲੋਂ ਡੀ.ਐਸ.ਪੀ ਸਾਹਿਬ ਅਤੇ ਟ੍ਰੈਫਿਕ ਇੰਚਾਰਜ਼ …

Read More »

ਸੋਮਵਾਰ ਕੋਰੋਨਾ ਮੁਕਤ ਹੋਏ 41 ਵਿਅਕਤੀ ਪਰਤੇ ਘਰਾਂ ਨੂੰ

61 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜ਼ਟਿਵ ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਵਿੱਚ ਸੋਮਵਾਰ 61 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 41 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।ਹੁਣ ਤੱਕ ਕੁੱਲ 12296 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।ਡਾ. ਰਵਿੰਦਰ ਸਿੰਘ ਸੇਠੀ ਸਿਵਲ ਸਰਜਨ ਨੇ ਦੱਸਿਆ ਕਿ ਸੋਮਵਾਰ ਤੱਕ ਜਿਲ੍ਹੇ ਵਿੱਚ 760 …

Read More »

ਜਨਮ ਦਿਨ ਮੁਬਾਰਕ – ਸੁਮੇਰ ਸਿੰਘ

ਅੰਮ੍ਰਿਤਸਰ, 7 ਦਸੰਬਰ (ਅਮਨ) – ਪਿੰਡ ਮੱਲਾਂਵਾਲੀ ਜਿਲਾ ਅੰਮ੍ਰਿਤਸਰ ਵਾਸੀ ਜਗਦੀਪ ਸਿੰਘ ਅਤੇ ਅਮਨਦੀਪ ਕੌਰ ਵਲੋਂ ਹੋਣਹਾਰ ਬੇਟੇ ਸੁਮੇਰ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਧਰਨੇ ‘ਤੇ ਬੈਠੇ ਵਿਧਾਇਕ ਬੁਲਾਰੀਆ, ਮੇਅਰ ਰਿੰਟੂ ਅਤੇ ਚੇਅਰਮੈਨ ਬੱਸੀ

ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ) – ਭਾਰਤ ਬੰਦ ਦੌਰਾਨ ਸਥਾਨਕ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਧਰਨੇ ‘ਤੇ ਬੈਠ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।ਉਨਾਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸੰਸਦ ਵਿੱਚ ਪਾਸ ਕੀਤੇ ਗਏ ਤਿੰਨੇ ਕਿਸਾਨ ਵਿਰੋਧੀ ਬਿੱਲ …

Read More »