ਵੱਡੀ ਮਾਤਰਾ ‘ਚ ਦਵਾਈਆਂ ਤੇ ਪਾਣੀ ਦੀ ਡੇਢ ਲੱਖ ਬੋਤਲ ਵੀ ਭੇਜੀ ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ) – ਲੋਕ-ਸੇਵਾ ਦੇ ਨਵੇਂ ਮੀਲ-ਪੱਥਰ ਸਥਾਪਿਤ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਨੇ ਦਿੱਲੀ ਦੇ ਕਿਸਾਨ ਮੋਰਚੇ ‘ਚ ਡਟੇ ਕਿਸਾਨਾਂ ਨੂੰ ਵੱਡੀਆਂ ਸਹੂਲਤਾਂ ਦੇਣ ਤੋਂ ਬਾਅਦ ਹੁਣ ਉਥੇ ਮੌਜੂਦ ਔਰਤਾਂ ਲਈ …
Read More »Monthly Archives: December 2020
ਕਪੂਰਥਲਾ ਜਿਲੇ ‘ਚ ਜ਼ਮੀਨ ਦੀ ਨਿਸ਼ਾਨਦੇਹੀ ਤੇ ਭਾਰ ਮੁਕਤ ਸਰਟੀਫਿਕੇਟ ਲੈਣ ਲਈ ਆਨਲਾਈਨ ਸੇਵਾ ਸ਼ੁਰੂ
ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ ਦੇ ਪੋਰਟਲ ਰਾਹੀਂ ਲਈਆਂ ਜਾਣਗੀਆਂ ਅਰਜ਼ੀਆਂ ਕਪੂਰਥਲਾ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਮਾਲ ਵਿਭਾਗ ਦੇ ਕੰਮਾਂ ਵਿਚ ਹੋਰ ਪਾਰਦਰਸ਼ਤਾ ਤੇ ਜਵਾਬਦੇਹੀ ਲਿਆਉਣ ਦੇ ਮਕਸਦ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਤੇ ਭਾਰ ਮੁਕਤ ਸਰਟੀਫਿਕੇਟ ਲੈਣ ਲਈ ਆਨਲਾਇਨ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਕਿ ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ ਦੇ ਪੋਰਟਲ ਰਾਹੀਂ ਮਿਲੇਗੀ। …
Read More »Kapurthala starts online services for demarcation of land and Non encumbrance certificate
Applicants to apply online at RCMS portal Kapurthala, December 16 Punjab Post Bureau) – In a major step to provide the revenue related services in an easy way, the district Kapurthala has started the online services of demarcation of land and Non encumbrance certificate . Terming it a giant leap towards the efficiency and …
Read More »ਪ੍ਰਸ਼ਾਸ਼ਨ ਵਲੋਂ ਕਰੋਨਾ ਵੈਕਸੀਨ ਲਈ ਵਿਆਪਕ ਯੋਜਨਾਬੰਦੀ ਲਈ ਤਿਆਰੀਆਂ ਜ਼ੋਰਾਂ `ਤੇ
ਬਲਾਕ ਪੱਧਰੀ ਟਾਸਕ ਫੋਰਸਾਂ ਦਾ ਵੀ ਹੋਵੇਗਾ ਗਠਨ-ਪਹਿਲੇ ਦੌਰ ‘ਚ ਸਿਹਤ ਵਰਕਰ ਹੋਣਗੇ ਕਵਰ ਕਪੂਰਥਲਾ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵੈਕਸ਼ੀਨੇਸ਼ਨ ਵਾਸਤੇ ਜਿਲਾ ਪ੍ਰਸ਼ਾਸ਼ਨ ਵਲੋਂ ਵਿਆਪਕ ਯੋਜਨਾਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਹਰ ਜਿਲਾ ਵਾਸੀ ਨੂੰ ਵੈਕਸੀਨ ਦਿੱਤੀ ਜਾ ਸਕੇ।ਇਸ ਸਬੰਧੀ ਜਿਲਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ `ਆਪਰੇਸ਼ਨਲ ਪਲਾਨਿੰਗ` ਦੀ …
Read More »ਕਿਸਾਨ ਅੰਦੋਲਨ ਦੀ ਹਮਾਇਤ ‘ਚ ਸਮਾਜਸੇਵੀ ਸਿੰਗਲਾ ਲੰਗਰ ਲਈ ਰਾਸ਼ਨ ਲੈ ਕੇ ਟੀਮ ਸਮੇਤ ਰਵਾਨਾ
ਕਿਹਾ ਕੇਂਦਰ ਦੀ ਭਾਜਪਾ ਸਰਕਾਰ ਲੋਕ ਮਾਰੂ ਨੀਤੀਆਂ ਬਣਾ ਰਹੀ ਹੈ ਧੂਰੀ, 16 ਦਸੰਬਰ (ਪ੍ਰਵੀਨ ਗਰਗ) – ਧੂਰੀ ਦੇ ਉੱਘੇ ਸਮਾਜਸੇਵੀ ਸੰਦੀਪ ਸਿੰਗਲਾ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਮੁੱਢ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢੇ ਲਾ ਕੇ ਧਰਨੇ ਵਿੱਚ ਸ਼ਾਮਿਲ ਰਹੇ ਹਨ।ਇਸ ਦੇ ਚੱਲਦਿਆਂ ਅੱਜ ਧੂਰੀ ਆਪਣੇ ਦਫਤਰ ਤੋਂ ਕਿਸਾਨੀ ਅੰਦੋਲਨ ਲਈ ਦਿੱਲੀ ਵਿਖੇ …
Read More »ਦਿੱਲੀ ਜਿੱਤ ਕੇ ਹੀ ਵਾਪਸ ਪਰਤਨਗੇ ਕਿਸਾਨ – ਭਲਵਾਨ
ਧੂਰੀ, 16 ਦਸੰਬਰ (ਪ੍ਰਵੀਨ ਗਰਗ)- ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਪੋਹ ਦੇ ਮਹੀਨੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਵਿੱਚ ਵੀ ਕਿਸਾਨਾਂ ਅੰਦਰ ਪੂਰਾ ਜੋਸ਼ ਭਰਿਆ ਹੋਇਆ ਹੈ।ਕਿਸਾਨ ਨਿੱਤ ਦਿਨ ਦਿੱਲੀ ਦੇ ਬਾਰਡਰਾਂ ‘ਤੇ ਵੱਡੀ ਗਿਣਤੀ ‘ਚ ਪਹੁੰਚ ਰਹੇ ਹਨ।ਫੈਸਲੇ ਦੀ ਘੜੀ ਵੀ ਨੇੜੇ ਹੈ ਅਤੇ ਕਿਸਾਨ …
Read More »‘ਸਾਹਿਤਕਾਰੋਂ ਕਾ ਮੰਚ’ ਵਲੋਂ ਆਨਲਾਈਨ ਯੂ ਟਿਊਬ ਪ੍ਰਤੀਯੋਗਿਤਾ ਆਯੋਜਿਤ
ਧੂਰੀ, 16 ਦਸੰਬਰ (ਪ੍ਰਵੀਨ ਗਰਗ) – “ਸਾਹਿਤਕਾਰੋਂ ਕਾ ਮੰਚ” ਵਲੋਂ ਨਿਰਮਾਣਕਰਤਾ ਰਮਨਦੀਪ ਕੌਰ (ਹਰਸਰ ਜਾਈ) ਅਤੇ ਸਹਿ ਨਿਰਮਾਣਕਰਤਾ ਆਭਾ ਚੌਹਾਨ ਦੀ ਅਗਵਾਈ ਹੇਠ ਆਨਲਾਈਨ ਯੂ ਟਿਊਬ ਪ੍ਰਤੀਯੋਗਿਤਾ ਕਰਵਾਈ ਗਈ।ਜਿਸ ਵਿੱਚ ਵੱਖ-ਵੱਖ ਸਥਾਨਾਂ ਤੋਂ ਇਕਜੋਤ ਸਿੰਘ (ਲੁਧਿਆਣਾ), ਕਿਰਨਜੀਤ ਕੌਰ (ਮੋਗਾ), ਸੁਰਿੰਦਰ ਨਿਮਾਣਾ (ਬਰਨਾਲਾ), ਸਿਮਰਨਜੀਤ ਕੌਰ (ਪਟਿਆਲਾ), ਬੂਟਾ ਸਿੰਘ ਕਾਹਨੇਕੇ (ਬਰਨਾਲਾ), ਸੁਸ਼ਮਾ ਸੱਭਰਵਾਲ (ਪਟਿਆਲਾ), ਜਯੋਤੀ ਅਗਰਵਾਲ (ਕਲਕੱਤਾ), ਰੀਨਾ ਸਿਨ੍ਹਾ (ਝਾਰਖੰਡ), ਅਭਿਸ਼ੇਕ ਜੈਨ …
Read More »ਵਜਰਾ ਕੋਰ ਨੇ ਵਿਜੇ ਦਿਵਸ ਮਨਾਇਆ
ਜਲੰਧਰ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਵਜਰਾ ਕੋਰ ਵਲੋਂ ਅੱਜ ਵਿਜੇ ਦਿਵਸ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਉਸ ਸੁਨਹਿਰੀ ਪਲ ਦੀ ਯਾਦ ਵਿੱਚ ਮਨਾਇਆ ਗਿਆ, ਜੋ ਕਿ 1971 ਦੀ ਜੰਗ ਵਿੱਚ ਪਾਕਿਸਤਾਨ ‘ਤੇ ਇੱਕ ਇਤਿਹਾਸਕ ਜਿੱਤ ਵਜੋਂ ਆਇਆ ਸੀ। ਵਾਜਰਾ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਸੀ ਬੰਸੀ ਪੋਨੱਪਾ, ਏ.ਵੀ.ਐਸ.ਐਮ, ਵੀ.ਐਸ.ਐਮ …
Read More »Vajra Corps Celebrates Vijay Diwas
Jalandhar, December 16 (Punjab Post Bureau) – Vajra Corps celebrated Vijay Diwas on 16 Dec 2020 to commemorate the stellar victory of the Indian Armed Forces over Pakistan in the 1971 war. The historic victory signifies a unique and unparalleled feat, wherein the Armed Forces fought both on Eastern and Western front and liberated the people of East Pakistan …
Read More »ਸੰਤ ਰਾਮ ਸਿੰਘ ਸੀਂਗੜੇ ਵਾਲਿਆਂ ਦੇ ਪ੍ਰਲੋਕ ਗਮਨ ਕਰਨ ਨਾਲ ਪਿਆ ਨਾ ਪੂਰਾ ਹੋਣ ਵਾਲਾ ਘਾਟਾ – ਸਰਨਾ
ਦਿੱਲੀ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਤ ਬਾਬਾ ਰਾਮ ਸਿੰਘ ਸੀਗੜੇ ਵਾਲਿਆ ਵੱਲੋ ਕਿਸਾਨਾਂ ਦੇ ਧਰਨੇ ਵਿੱਚ ਕਿਸਾਨਾਂ ਦਾ ਦੁੱਖ ਨਾ ਸਹਾਰਦੇ ਹੋਏ ਆਪਣੇ ਆਪ ਨੂੰ ਗੋਲੀ ਮਾਰ ਕੇ ਪਰਲੋਕ ਗਮਨ ਕਰ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੰਗਤਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।ਉਨਾਂ ਕਿਹਾ …
Read More »
Punjab Post Daily Online Newspaper & Print Media