Tuesday, November 24, 2026

Monthly Archives: April 2021

ਸਕੂਲ ਬੰਦ ਕੀਤੇ ਜਾਣ ‘ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਕੀਤੀ ਨਾਅਰੇਬਾਜ਼ੀ

ਸੰਗਰੂਰ, 3 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਕੋਰੋਨਾ ਦੇ ਕੇਸ ਵਧਣ ਦੇ ਬਹਾਨੇ ਹੇਠ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦੇ ਦਿੱਤੇ ਗਏ ਆਦੇਸ਼ਾਂ ਦੇ ਖ਼ਿਲਾਫ਼ ਬੱਚਿਆਂ ਦੇ ਮਾਪਿਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਹਲਕਾ ਦਿੜ੍ਹਬਾ ਦੇ ਪਿੰਡ ਰੋਗਲਾ ਵਿਖੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ …

Read More »

ਨੰਬਰਦਾਰਾਂ ਨੇ ਮਾਣ ਭੱਤਾ 5 ਹਜ਼ਾਰ ਕਰਨ ਦੀ ਸਰਕਾਰ ਤੋਂ ਕੀਤੀ ਮੰਗ

ਧੂਰੀ, 3 ਅਪ੍ਰੈਲ (ਪ੍ਰਵੀਨ ਗਰਗ) – ਨੰਬਰਦਾਰ ਯੂਨੀਅਨ ਸਬ ਡਵੀਜ਼ਨ ਧੂਰੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਬੇਲੇਵਾਲ ਅਤੇ ਬਲਾਕ ਪ੍ਰਧਾਨ ਕੇਸਰ ਸਿੰਘ ਜੱਖਲਾਂ ਦੀ ਅਗੁਵਾਈ ਹੇਠ ਰਾਮਗੜ੍ਹੀਆ ਗੁਰੂਦੁਆਰਾ ਧੂਰੀ ਵਿਖੇ ਹੋਈ।ਇਸ ਮੀਟਿੰਗ ਵਿੱਚ ਨੰਬਰਦਾਰਾਂ ਦੇ ਮਸਲੇ ਵਿਚਾਰੇ ਗਏ।ਬਿੱਕਰ ਸਿੰਘ ਕਾਨੂੰਗੋ, ਮੇਜਰ ਸਿੰਘ ਕਾਨੂੰਗੋ, ਮੁਖਤਿਆਰ ਸਿੰਘ ਕਾਨੂੰਗੋ ਅਤੇ ਸ਼ੇਰ ਸਿੰਘ ਕਾਨੂੰਗੋ ਨੂੰ ਨੰਬਰਦਾਰ ਯੂਨੀਅਨ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ …

Read More »

ਭਾਰੀ ਬਿਜਲੀ ਬਿਲਾਂ ਨੂੰ ਫੂਕ ਕੇ ਸਰਕਾਰ ਖਿਲਾਫ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ – ਚੱਠਾ

ਧੂਰੀ, 2 ਅਪ੍ਰੈਲ (ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਜੁਆਇੰਟ ਸਕੱਤਰ ਐਸ.ਐਸ ਚੱਠਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਆਮ ਲੋਕਾਂ ਨੂੰ ਮਿਲ ਰਹੀ ਮਹਿੰਗੀ ਬਿਜ਼ਲੀ ਦੇ ਵਿਰੋਧ ਵਿੱਚ 7 ਅਪ੍ਰੈਲ ਤੋਂ ਬਿਜ਼ਲੀ ਬਿਲ ਫੂਕਣ ਦੀ ਮੁਹਿੰਮ ਸ਼ੂਰੂ ਕਰਨ ਜਾ ਰਹੀ ਹੈ।ਜਿਸ ਦੇ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਕੇ ਇਸ …

Read More »

ਮੁੱਖ ਮੰਤਰੀ ਵਲੋਂ ਸਰਕਾਰੀ ਬੱਸਾਂ ‘ਚ ਔਰਤਾਂ ਨੂੰ ਮੁਫਤ ਦਾ ਵਰਚੂਅਲ ਤੌਰ ‘ਤੇ ਆਗਾਜ਼

ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦੇ ਕੇ ਬੱਸ ਨੂੰ ਕੀਤਾ ਰਵਾਨਾ ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਾ ਵਰਚੂਅਲ ਤੌਰ ‘ਤੇ ਆਗਾਜ਼ ਕੀਤਾ।ਜ਼ਿਲਾ੍ਹ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਅਸਲ ਵਿੱਚ ਉਨ੍ਹਾਂ …

Read More »

Prof. Hardeep Singh joined as Dean of University Academic Affairs of GNDU

Amritsar, April 2 (Punjab Post Bureau) –  Prof. Dr. Hardeep Singh, Professor, Department of Computer Science and former Dean, Students Welfare of Guru Nanak Dev University has taken over the charge of Dean, Academic Affairs here today in the presence of Prof. S.S. Behl, former Dean Academic Affairs; Prof. K.S. Kahlon, Registrar; Prof. Anish Dua, Dean, Dean, Students Welfare, Prof. Ashwani …

Read More »

The Vaccination Campaign was launched at GNDU Health Center

Amritsar, April 2 (Punjab Post Bureau) –  The Vaccination Campaign was launched today at Guru Nanak Dev University Health Center by Hon’ble Vice Chancellor Dr. (Prof.) Jaspal Singh Sandhu to Avoid Corona Epidemic On this occasion. Registrar Dr. Karanjit Singh Kahlon and a team of doctors from the district administration were also present. Dr. Pawan Sharma said that this vaccine …

Read More »

ਸਰਕਾਰੀ ਬੱਸਾਂ ‘ਚ ਮੁਫਤ ਸਫਰ ਨਾਲ ਔਰਤਾਂ ਆਰਥਿਕ ਵਿਕਾਸ ‘ਚ ਵਧੇਰੇ ਯੋਗਦਾਨ ਪਾ ਸਕਣਗੀਆਂ – ਡੀ.ਸੀ

ਕਪੂਰਥਲਾ, 2 ਅਪ੍ਰੈਲ – (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਨੇ ਕਿਹਾ ਕਿ ਸੂਬੇ ਦੀਆਂ ਸਰਕਾਰੀ ਬੱਸਾਂ ਵਿਚ  ਔਰਤਾਂ ਲਈ ਮੁਫਤ ਸਫਰ ਕਰਨ ਦੀ ਸਕੀਮ ਦੇ ਲਾਗੂ ਹੋਣ ਨਾਲ ਔਰਤਾਂ ਆਰਥਿਕ ਤਰੱਕੀ ਵਿਚ ਹੋਰ ਸਰਗਰਮ ਭੂਮਿਕਾ ਨਿਭਾਅ ਸਕਣਗੀਆਂ ।                     ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …

Read More »

ਭਾਰਤ-ਪਾਕਿਸਤਾਨ ਯੁੱਧ 1971: ਸੁਨਹਿਰੀ ਵਿਜੈ ਮਸ਼ਾਲ ਦਾ ਮਾਧੋਪੁਰ ਮਿਲਟਰੀ ਸਟੇਸ਼ਨ ‘ਤੇ ਸ਼ਾਨਦਾਰ ਸਵਾਗਤ

ਪਠਾਨਕੋਟ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 1 ਅਪ੍ਰੈਲ 1971 ਦੀ ਜੰਗ ਵਿਚ ਪਾਕਿਸਤਾਨ ਤੇ ਭਾਰਤ ਦੀ ਫੌਜੀ ਜਿੱਤ ਦਾ ਜਸਨ ਸੁਨਹਿਰੀ ਜਿੱਤ ਵਰ੍ਹੇ ਵਜੋਂ ਮਨਾਇਆ ਗਿਆ।ਸੁਨਹਿਰੀ ਵਿਜੈ ਮਿਸਾਲ ਜਲੰਧਰ ਤੋਂ ਚੱਲ ਕੇ ਪੰਜਾਬ ਦੇ ਮਾਧੋਪੁਰ ਇਲਾਕੇ ਵਿੱਚ 01 ਅਪ੍ਰੈਲ ਨੂੰ ਪਹੁੰਚੀ।ਵਰਨਣਯੋਗ ਹੈ ਕਿ ਮਾਧੋਪੁਰ ਖੇਤਰ ਵਿੱਚ ਰਾਵੀ ਨਦੀ ਦੇ ਉਪਰ ਬਣਿਆ ਪੁੱਲ ਜੋ ਕਿ ਜੰਮੂ ਸੈਕਟਰ ਵਿੱਚ ਭਾਰਤੀ ਫੌਜ …

Read More »

Indo- Pak 1971 War: Swarnim Vijay Mashaal reaches Madhopur

Pathankot/ Madhopur, April 2 (Punjab Post Bureau) – As part of the ‘Swarnim Vijay Varsh’ commemorating the military victory of India over Pakistan in the Indo- Pak War of 1971, Swarnim Vijay Mashaalwas carried from Jalandhar to Madhopur, Punjab on April 01, 2021. Madhopur Rail and Road Bridge, over the Ravi River, being a crucial link for the Indian Army …

Read More »