Tuesday, November 24, 2026

Monthly Archives: May 2021

ਬੱਚਿਆਂ ਦੀਆਂ ਗੁਰਮਤਿ ਕਲਾਸਾਂ ਸੰਬਧੀ ਸਮਰ ਕੈਂਪ ਲਗਾਇਆ ਜਾਵੇਗਾ – ਡੀ.ਪੀ ਸਿੰਘ

ਅੰਮ੍ਰਿਤਸਰ, 27 (ਸੁਖਬੀਰ ਸਿੰਘ) – ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਰਜਿ ਚੰਡੀਗੜ੍ਹ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 3 ਸਾਲ ਤੋਂ ਲੈ ਕੇ 12 ਸਾਲ ਦੇ ਬੱਚਿਆਂ ਲਈ ਆਨਲਾਈਨ ਗੁਰਮਤਿ ਕਲਾਸਾਂ ਲਈ ਸਮਰ ਕੈਂਪ ਦਾ ਆਯੋਜਨ ਕੀਤਾ ਜਾਵੇਗਾ।ਡੀ.ਪੀ ਸਿੰਘ ਸਲਾਹਕਾਰ ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਨੇ ਦੱਸਿਆ ਕਿ 24 ਮਈ ਤੋਂ 18 ਜੂਨ ਤੱਕ ਬਾਲ ਫੁਲਵਾੜੀ ਮੋਹਾਲੀ …

Read More »

ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋਏ ਹਲਕਾ ਦੱਖਣੀ ਦੇ ਕਾਂਗਰਸੀ ਪਰਿਵਾਰ

ਹਲਕੇ ‘ਚ ਕਾਂਗਰਸ ਨੂੰ ਲੱਗਣਗੇ ਹੋਰ ਵੱਡੇ ਝਟਕੇ – ਗਿੱਲ ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ’ਚ ਪੈਂਦੀ ਵਾਰਡ ਨੰ. 62 ਦੇ ਵੱਡੀ ਗਿਣਤੀ ’ਚ ਕੱਟੜ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਏ।ਜਿੰਨਾਂ ਦਾ ਹਲਕਾ ਇੰਚਾਰਜ਼ ਤਲਬੀਰ ਸਿੰਘ ਗਿੱਲ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਹਲਕਾ ਦੱਖਣੀ ਇੰਚਾਰਜ਼ ਤਲਬੀਰ …

Read More »

ਦਿੱਲੀ ਮੋਰਚੇ ਦੇ ਸੱਦੇ ‘ਤੇ ਮੋਦੀ ਦੇ ਪੁਤਲੇ ਸਾੜੇ ਅਤੇ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੀਤੇ ਗਏ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ‘ਚ ਚੱਲ ਰਹੇ ਦਿੱਲੀ ਮੋਰਚੇ ਦੇ ਸੱਦੇ ‘ਤੇ ਅੱਜ ਇੱਥੇ ਅੰਮ੍ਰਿਤਸਰ ਵਿਖੇ ਕਿਸਾਨ ਮੰਗਾਂ ਦੇ ਹੱਕ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ, ਮੋਦੀ ਦੇ ਪੁਤਲੇ ਸਾੜੇ ਗਏ ਅਤੇ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੀਤੇ ਗਏ। ਕਿਸਾਨ ਮੰਗਾਂ ਦੀ ਹਮਾਇਤ ਵਿੱਚ ਰੋਸ ਵਜੋਂ ਘਰਾਂ ਦੀਆਂ …

Read More »

‘ਇਪਟਾ’ ਗੁਰਦਾਸਪੁਰ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ਼ ‘ਤੇ ਮਨਾਇਆ ਇਪਟਾ ਨੈਸ਼ਨਲ ਦਾ ਸਥਾਪਨਾ ਦਿਵਸ

ਚੰਡੀਗੜ/ਗੁਰਦਾਸਪੁਰ੍ਹ, 26 ਮਈ (ਪ੍ਰੀਤਮ ਲੁਧਿਆਣਵੀ) – ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਨੈਸ਼ਨਲ ਦੇ ਸਥਾਪਨਾ ਦਿਵਸ ਦੇ ਸਬੰਧ ਵਿਚ  ‘ਇਪਟਾ’ ਗੁਰਦਾਸਪੁਰ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੀ ਪੱਕੀ ਸਟੇਜ਼ ਗੁਰਦਾਸਪੁਰ ਰੇਲਵੇ ਸਟੇਸ਼ਨ ‘ਤੇ ਕੀਤਾ ਗਿਆ।                    ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਮੱਖਣ ਕੁਹਾੜ, ਜੀ.ਐਸ ਪਾਹੜਾ ਪ੍ਰਧਾਨ, ਗੁਰਮੀਤ ਸਿੰਘ ਬਾਜਵਾ ਜਨਰਲ ਸਕੱਤਰ, …

Read More »

ਮਰਹੂਮ ਗੀਤਕਾਰ ਦਰਸ਼ਨ ਗਿੱਲ ਨੂੰ ਸਾਹਿਤ ਸਭਾ ਖੰਨਾ ਵਲੋਂ ਸ਼ਰਧਾਂਜਲੀਆਂ ਭੇਟ

ਚੰਡੀਗੜ੍ਹ, 26 ਮਈ (ਪ੍ਰੀਤਮ ਲੁਧਿਆਣਵੀ) – ਮਰਹੂਮ ਗੀਤਕਾਰ ਦਰਸ਼ਨ ਸਿੰਘ ਗਿੱਲ ਨੂੰ ਪੰਜਾਬੀ ਸਾਹਿਤ ਸਭਾ ਖੰਨਾ ਵਲੋਂ ਇੱਕ ਆਨਲਾਈਨ ਮੀਟਿੰਗ ਜ਼ਰੀਏ ਸ਼ਰਧਾਂਜਲੀ ਦਿੱਤੀ ਗਈ।ਜਿਕਰਯੋਗ ਹੈ ਕਿ ਦਰਸ਼ਨ ਸਿੰਘ ਗਿੱਲ ਸਾਹਿਤ ਸਭਾ ਖੰਨਾ ਦੇ ਕਰਤਾਧਰਤਾ ਸਨ ਅਤੇ ਪਿੱਛਲੇ ਦਿਨੀਂ ਉਹ ਸਦੀਵੀ ਵਿਛੋੜਾ ਦੇ ਗਏ ਸਨ।ਉਹਨਾਂ ਦਾ ਭੋਗ ਅਤੇ ਅੰਤਿਮ ਰਸਮਾਂ 27 ਮਈ ਦਿਨ ਵੀਰਵਾਰ ਨੂੰ ਗੁਰਦੁਵਾਰਾ ਨਿਰਗੁਣ ਦਾਸ ਜੀ ਖੰਨਾ ਖੁਰਦ …

Read More »

ਸਮਾਜ ਸੇਵੀ ਸਵ: ਸੰਜੇ ਗਾਬਾ ਦੀ ਯਾਦ ‘ਚ ਵੰਡੀਆਂ ਸੈਨੀਟਾਈਜਰ ਮਸ਼ੀਨਾਂ, ਵਾਟਰ ਕੂਲਰ ਤੇ ਵਹੀਲ ਚੇਅਰਾਂ

ਸੰਗਰੂਰ, 26 ਮਈ (ਜਗਸੀਰ ਲੌਂਗੋਵਾਲ) – ਸਾਬਕਾ ਕੌਸਲਰ ਤੇ ਸਮਾਜ ਸੇਵੀ ਸਵ. ਸੰਜੇ ਗਾਬਾ ਦੀ 6ਵੀਂ ਬਰਸੀ ਮੌਕੇ ਸੰਜੇ ਗਾਬਾ ਮੈਮੋਰੀਅਲ ਟਰੱਸਟ ਵਲੋਂ ਆਟੋ ਸੈਨਸਰ ਸੈਨੀਟਾਈਜਰ ਮਸ਼ੀਨਾਂ, ਵਾਟਰ ਕੂਲਰ, ਬਾਈਸਾਈਕਲ ਤੇ ਵਹੀਲ ਚੇਅਰਾਂ, ਕੰਨਾਂ ਵਾਲੀਆਂ ਮਸ਼ੀਨਾਂ, ਮਾਸਕ ਅਤੇ ਸੈਨੀਟਾਈਜਰ ਵੰਡੇ ਗਏ। ਸਥਾਨਕ ਹਰਗੋਬਿੰਦਪੁਰਾ ਗੁਰਦੁਆਰਾ ਸੁਨਾਮੀ ਗੇਟ ਵਿਖੇ ਸਵ ਸੰਜੇ ਗਾਬਾ ਦੀ ਬਰਸੀ ਮੌਕੇ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਪਰਿਵਾਰ ਵਲੋਂ …

Read More »

Khalsa College Receives GNDU Shaheed Bhagat Singh Trophy

 Amritsar, May 26 (Punjab Post Bureau) – Historic Khalsa College today received Guru Nanak Dev University’s overall Shaheed Bhagat Singh Memorial Trophy for outstanding performances in various sports competitions for the year 2019-20. GNDU VC Dr. Jaspal Singh handed over the trophy to College Principal Dr. Mehal Singh and sports head Dr. Daljit Singh at the varsity’s campus.             The …

Read More »

ਖ਼ਾਲਸਾ ਕਾਲਜ ਦਾ ਜੀ.ਐਨ.ਡੀ.ਯੂ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫ਼ੀਆਂ ’ਤੇ ਕਬਜ਼ਾ

ਅੰਮ੍ਰਿਤਸਰ, 26 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਖੇਡਾਂ ’ਚ ਜਿੱਤ ਦੇ ਝੰਡੇ ਗੱਡਣ ਦੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ 2019-20 ਦੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਓਵਰ ਆਲ ਜਨਰਲ ਚੈਂਪੀਅਨਸ਼ਿਪ ਅਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫ਼ੀਆਂ ’ਤੇ ਕਬਜ਼ਾ ਕਰਕੇ ਚੌਥੇ ਸਾਲ ਲਗਾਤਾਰ ਯੂਨੀਵਰਸਿਟੀ ਖੇਡ ਮੁਕਾਬਲਿਆਂ ’ਚ ਆਪਣਾ ਦਬਦਬਾ ਕਾਇਮ ਰੱਖਿਆ ਹੈ।ਇਸ ਦੇ ਨਾਲ ਹੀ ਕਾਲਜ ਦੇ ਖਿਡਾਰੀਆਂ ਨੇ ਓਲੰਪਿਕਸ …

Read More »

ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੋਵਿਡ ਦੇ ਚੱਲਦਿਆਂ ਅਮਨਦੀਪ ਹਸਪਤਾਲ ਦੇ ਰਿਕਾਰਡ ਦੀ ਚੈਕਿੰਗ

ਟੀਮ ਨੇ ਕਿਹਾ ਹਸਪਤਾਲ ਆਪਣੇ ਕੋਲ ਜਰੂਰ ਰੱਖਣ ਕੋਵਿਡ ਮਰੀਜ਼ ਦੇ ਇਲਾਜ਼ ਦਾ ਰਿਕਾਰਡ ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਦੀਆਂ ਸੰਯਮ ਅਗਰਵਾਲ ਹਦਾਇਤਾਂ ਅਨੁਸਾਰ ਜਿਲ੍ਹਾ ਪ੍ਰਸਾਸਨ ਵੱਲੋਂ ਇੱਕ ਵਿਸ਼ੇਸ ਤੌਰ ‘ਤੇ ਬਣਾਈ ਗਈ ਟੀਮ ਵੱਲੋਂ ਕੋਵਿਡ ਦੇ ਚੱਲਦਿਆਂ ਜਿਲ੍ਹਾ ਪਠਾਨਕੋਟ ਦੇ ਕੁੱਝ ਪ੍ਰਾਈਵੇਟ ਹਸਪਤਾਲਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਟੀਮ ਡਾ. …

Read More »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਵਲੋਂ ਫੂਕਿਆ ਗਿਆ ਮੋਦੀ ਦਾ ਪੁੱਤਲਾ

ਸਮਰਾਲਾ, 26 ਮਈ (ਇੰਦਰਜੀਤ ਸਿੰਘ ਕੰਗ) – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 26 ਮਈ ਨੂੰ ਕਿਸਾਨੀ ਸੰਘਰਸ਼ ਦੇ ਦਿੱਲੀ ਬਾਰਡਰਾਂ ‘ਤੇ 6 ਮਹੀਨੇ ਦਾ ਸਮਾਂ ਹੋਣ ‘ਤੇ ਮੋਦੀ ਸਰਕਾਰ ਵਿਰੁੱਧ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਗਟ ਕਰਨ ਕੀਤਾ ਗਿਆ।ਕਿਸਾਨ ਆਗੂ ਬਲਜੀਤ ਸਿੰਘ ਖੀਰਨੀਆਂ ਅਤੇ ਦਰਸ਼ਨ ਸਿੰਘ ਬੌਂਦਲੀ ਦੀ ਅਗਵਾਈ ਹੇਠ ਪਿੰਡ ਬੌਂਦਲੀ ਵਿਖੇ ਰੋਸ ਮਾਰਚ ਕੱਢਿਆ ਗਿਆ।ਇਸ ਰੋਸ ਮਾਰਚ …

Read More »