Tuesday, November 24, 2026

Daily Archives: June 8, 2021

ਢਾਡੀ ਸਭਾ ਵਲੋਂ ਜਥੇਦਾਰ ਅਭਿਆਸੀ ਦੇ ਘਰ ਅੱਗੇ ਕੀਤਾ ਗਿਆ ਜਾਪ

ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ) – ਢਾਡੀ ਸਭਾ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਦੂਜੇ ਦਿਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਅਜੈਬ ਸਿੰਘ ਅਭਿਆਸੀ ਦੀ ਘਰ ਅੱਗੇ ਸ਼ਾਂਤਮਈ ਰਹਿ ਕੇ ਯਾਦ ਕੀਤਾ ਗਿਆ। ਅੱਜ ਦੇ ਇਸ ਜਾਪ ਸਮਾਗਮ ਵਿੱਚ ਢਾਡੀ ਜਥਿਆਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ।ਢਾਡੀਆਂ ਵਲੋਂ ਭਾਵੇਂ ਕਿ ਪਹਿਲਾਂ ਵੀ ਭਰੋਸਾ ਦਿੱਤਾ ਗਿਆ ਸੀ ਕਿ ਸਾਡਾ ਰੋਸ …

Read More »

ਵਪਾਰ ਮੰਡਲ ਧੂਰੀ ਨੇ ਲਗਾਇਆ ਕੋਰੋਨਾ ਵੈਕਸੀਨ ਕੈਂਪ

ਧੂਰੀ, 8 ਜੂਨ (ਪ੍ਰਵੀਨ ਗਰਗ) – ਸਥਾਨਕ ਬਾਰੂ ਮੱਲ ਧਰਮਸ਼ਾਲਾ ਰੇਲਵੇ ਰੋਡ ਵਿਖੇ ਧੂਰੀ ਵਪਾਰ ਮੰਡਲ ਧੂਰੀ ਵੱਲੋਂ ਪ੍ਰਧਾਨ ਵਿਕਾਸ ਜੈਨ ਦੀ ਅਗਵਾਈ ਹੇਠ ਕੋਰੋਨਾ ਵੈਕਸੀਨ ਦਾ ਟੀਕਾਕਰਨ ਕੈਂਪ ਲਗਾਇਆ ਗਿਆ।ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ ਪ੍ਰੀਤ ਅਤੇ ਥਾਣਾ ਮੁਖੀ ਦੀਪਇੰਦਰ ਸਿੰਘ ਜੇਜੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।           …

Read More »

ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਦੀ ਸੇਵਾ ‘ਚ ਜੁਟਿਆ ਸ਼ੁਭਮ ਸ਼ਰਮਾ

ਧੂਰੀ, 8 ਜੂਨ (ਪ੍ਰਵੀਨ ਗਰਗ) – ਪਿਛਲੇ ਸਾਲ ਤੋਂ ਸੂਬੇ ਭਰ ਵਿੱਚ ਭਿਅੰਕਰ ਕੋਰੋਨਾ ਮਹਾਂਮਾਰੀ ਦੇ ਦੌਰਾਨ ਯੂਥ ਕਾਂਗਰਸ ਦੇ ਨੌਜਵਾਨ ਆਗੂ ਸ਼ੁਭਮ ਸ਼ਰਮਾ ਵੱਲੋਂ ਹਲਕੇ ਵਿੱਚ ਹਰ ਤਰਾਂ ਨਾਲ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।ਸ਼ਹਿਰ ਨੂੰ ਸੈਨੇਟਾਈਜ਼ ਕਰਨਾ, ਰਾਸ਼ਨ ਕਿੱਟਾਂ, ਪੀ.ਪੀ.ਈ ਕਿੱਟਾਂ ਅਤੇ ਆਕਸੀਜਨ ਸਿਲੰਡਰ ਵੰਡਣਾ ਆਦਿ ਉਹਨਾਂ ਦਾ ਮੁੱਖ ਏਜੰਡਾ ਹੈ।             …

Read More »

ਵਿਧਾਇਕ ਗੋਲਡੀ ਦੇ ਯਤਨਾਂ ਸਦਕਾ ਮਾਲੇਰਕੋਟਲਾ ਦੀ ਬਜ਼ਾਏ ਸੰਗਰੂਰ ਜ਼ਿਲੇ ਨਾਲ ਹੀ ਰਿਹਾ ਧੂਰੀ ਹਲਕਾ – ਸ਼ੈਂਟੀ ਸਿੰਗਲਾ

ਧੂਰੀ, 8 ਜੂਨ (ਪ੍ਰਵੀਨ ਗਰਗ) – ਇੰਡਸਟਰੀ ਚੈਂਬਰ ਧੂਰੀ ਦੀ ਇੱਕ ਮੀਟਿੰਗ ਸੰਜੀਵ ਕੁਮਾਰ ਗੋਇਲ ਦੀ ਅਗੁਵਾਈ ਹੇਠ ਹੋਈ।ਜਿਸ ਵਿੱਚ ਸਮੁੱਚੀ ਇੰਡਸਟਰੀ ਚੈਂਬਰ ਦੀ ਟੀਮ ਅਤੇ ਇੰਡਸਟਰੀ ਚੈਂਬਰ ਦੇ ਸੈਕਟਰੀ ਰਾਜੇਸ਼ ਸਿੰਗਲਾ ਸ਼ੈਂਟੀ ਨੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦਾ ਦਿੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਧੂਰੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਗੋਲਡੀ ਨੇ ਹਲਕੇ ਨੇ ਲੋਕਾਂ ਨਾਲ ਜੋ ਵੀ ਵਾਅਦੇ …

Read More »

ਮਾਂ ਸਰਸਵਤੀ ਧਾਮ ਮੰਦਿਰ ਦੇ ਨਿਰਮਾਣ ਸਬੰਧੀ ਹੋਈ ਅਹਿਮ ਇਕੱਤਰਤਾ

ਚੰਡੀਗੜ੍ਹ, 8 ਜੂਨ (ਪ੍ਰੀਤਮ ਲੁਧਿਆਣਵੀ) – ਮਾਂ ਸਰਸਵਤੀ ਗਿਆਨ ਦੀ ਦੇਵੀ ਹੈ।ਗੀਤ-ਸੰਗੀਤ ਨਾਲ ਸਬੰਧਤ ਗਾਇਕ, ਗੀਤਕਾਰ, ਸੰਗੀਤਕਾਰ, ਵੀਡੀਓ ਡਾਇਰੈਕਟਰ ਆਦਿ ਇਸ ਗਿਆਨ ਦੀ ਦੇਵੀ ਦਾ ਨਾਓਂ ਲੈ ਕੇ ਹੀ ਆਪਣਾ ਕਾਰਜ ਅਰੰਭਦੇ ਹਨ।ਦਿਲੋਂ-ਮਨੋਂ ਮਾਤਾ ਦਾ ਓਟ ਆਸਰਾ ਤੱਕਣ ਵਾਲਿਆਂ ਉਪਰ ਗਿਆਨ ਦੀ ਦੇਵੀ ਵੀ ਪੂਰੀ ਤਰਾਂ ਦਿਆਲ ਰਹਿੰਦੀ ਹੈ।ਹੁਣ ਜਦ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਮਾਂ ਸਰਸਵਤੀ ਧਾਮ ਮੰਦਰ …

Read More »

ਸੇਵਾ ਮੁਕਤੀ ‘ਤੇ ਸੁਰਿੰਦਰ ਭਰੂਰ ਨੂੰ ਕੀਤਾ ਸਨਮਾਨਿਤ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭਰੂਰ ਨੂੰ ਰਾਜਨੀਤੀ ਸਾਸ਼ਤਰ ਦੇ ਲੈਕਚਰਾਰ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਣ ‘ਤੇ ਸਰਕਾਰੀ ਸਕੂਲ ਲੈਕਚਰਾਰ ਯੂਨੀਅਨ ਸੰਗਰੂਰ ਵਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਕਾਰਜ਼ਕਾਰੀ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਵਾਲੀਆ ਦੀ ਦੇਖ-ਰੇਖ ਹੇਠ ਕਰਵਾਏ ਇਸ ਸਮਾਗਮ ਦੌਰਾਨ ਜਿਲ੍ਹਾ ਕਾਰਜ਼ਕਾਰਨੀ ਦੇ …

Read More »

ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

ਅੰਮਿ੍ਰਤਸਰ, 8 ਜੂਨ (ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਬੀ.ਕਾਮ ਸਮੈਸਟਰ ਪਹਿਲੇ ਦੇ ਨਤੀਜਿਆਂ ’ਚ ਲੜਕੀਆਂ ਨੇ ਫਿਰ ਤੋਂ ਮੁਹਰਲੇ ਸਥਾਨਾਂ ‘ਤੇ ਆਪਣੀ ਚੜ੍ਹਤ ਕਾਇਮ ਰੱਖੀ ਹੈ।ਇਸ ਅਕਾਦਮਿਕ ਸ਼ੈਸ਼ਨ ’ਚ ਅਮਨਦੀਪ ਕੌਰ 78 ਫ਼ੀਸਦੀ ਨੰਬਰ ਲੈ ਕੇ (ਪਹਿਲਾ), ਹਰਮਨਪ੍ਰੀਤ ਕੌਰ 75 ਫ਼ੀਸਦੀ ਨੰਬਰ ਲੈ ਕੇ (ਦੂਜਾ), ਜੈਨਸੀ ਰੇਡੀ 74 ਫ਼ੀਸਦੀ ਨੰਬਰ …

Read More »

ਖ਼ਾਲਸਾ ਕਾਲਜ ਲਾਅ ਵਲੋਂ ਕਰਵਾਈ ਗਈ ਆਨਲਾਈਨ ਵਰਕਸ਼ਾਪ

ਅੰਮਿ੍ਰਤਸਰ, 8 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜ਼ੂਕੇਸ਼ਨ (ਐਮ.ਜੀ.ਐਨ.ਸੀ.ਆਰ) ਹਾਇਰ ਐਜ਼ੂਕੇਸ਼ਨ ਵਿਭਾਗ (ਭਾਰਤ ਸਰਕਾਰ) ਵਲੋਂ ਆਨਲਾਈਨ ਵਰਕਸ਼ਾਪ ਕਰਵਾਈ ਗਈ।ਜਿਸ ਵਿੱਚ ਜਿੱਥੇ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸ਼ਿਰਕਤ ਕਰਦਿਆਂ ਕੋਵਿਡ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਹਨ, ਉਥੇ ਇਸ ’ਚ ਐਮ.ਜੀ.ਐਨ.ਸੀ.ਆਰ ਵਲੋਂ ਨੇਹਾ ਦਾਗਰ ਨੇ ਵਿਦਿਆਰਥੀਆਂ ਨੂੰ ਕੋਵਿਡ ਕਾਲ ’ਚ ਕੋਵਿਡ ਮਰੀਜ਼ਾਂ …

Read More »

ਕਪੂਰਥਲਾ ਜਿਲ੍ਹੇ ‘ਚ ਡੇਢ ਲੱਖ ਨੂੰ ਟੱਪੀ ਵੈਕਸੀਨੇਸ਼ਨ

ਸੀਨੀਅਰ ਸਿਟੀਜ਼ਨ ਸ਼੍ਰੇਣੀ ਨੂੰ ਲੱਗੇ ਸਭ ਤੋਂ ਵੱਧ ਟੀਕੇ ਕਪੂਰਥਲਾ, 8 ਜੂਨ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿੱਚ ਵੈਕਸੀਨੇਸ਼ਨ ਦੀ ਗਿਣਤੀ 1.50 ਲੱਖ ਨੂੰ ਪਾਰ ਕਰ ਗਈ ਹੈ।16 ਜਨਵਰੀ 2021 ਨੂੰ ਸਿਵਲ ਹਸਪਤਾਲ ਵਿਖੇ ਪਹਿਲੀ ਡੋਜ਼ ਲੱਗਣ ਪਿੱਛੋਂ 8 ਜੂਨ 2021 ਤੱਕ ਕੁੱਲ 1,54,915 ਵਿਅਕਤੀਆਂ ਨੂੰ ਵੈਕਸੀਨ ਦੀ ਡੋਜ਼ ਲੱਗੀ ਹੈ।              ਡਿਪਟੀ ਕਮਿਸ਼ਨਰ …

Read More »

ਜ਼ਿਲ੍ਹੇ ‘ਚ ਬਜ਼ਾਰਾਂ ਦੇ ਖੁੱਲਣ ਸਬੰਧੀ ਨਵੀਂ ਸਮਾਂ ਸਾਰਣੀ ਜਾਰੀ

ਸ਼ਨੀਵਾਰ ਆਮ ਵਾਂਗ ਖੁੱਲਣਗੇ ਬਜ਼ਾਰ, ਰੋਜ਼ਾਨਾ ਦਾ ਕਰਫਿਊ ਸ਼ਾਮ 7 ਤੋਂ ਸਵੇਰੇ 5 ਵਜੇ ਤੱਕ ਕਪੂਰਥਲਾ, 8 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਪੂਰਥਲਾ ਜ਼ਿਲ੍ਹੇ ਵਿਚ ਦੁਕਾਨਾਂ, ਦਫਤਰਾਂ ਦੇ ਖੁੱਲਣ ਅਤੇ ਆਵਾਜ਼ਾਈ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਨਵੇਂ ਹੁਕਮ ਤੁਰੰਤ ਲਾਗੂ ਹੋ ਕੇ 15 ਜੂਨ 2021 ਤੱਕ …

Read More »