Tuesday, November 24, 2026

Daily Archives: June 27, 2021

ਜਿਲ੍ਹੇ ਵਿੱਚ ਕੋਵਿਡ ਵੈਕਸ਼ੀਨੇਸ਼ਨ ਦਾ ਅੰਕੜਾ 2 ਲੱਖ ਤੋਂ ਪਾਰ

ਕਪੂਰਥਲਾ, 27 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਕੋਵਿਡ ਵੈਕਸ਼ੀਨੇਸ਼ਨ 2 ਲੱਖ ਦਾ ਅੰਕੜਾ ਪਾਰ ਕਰ ਗਈ ਹੈ।ਬੀਤੇ ਕੱਲ੍ਹ ਇਹ ਗਿਣਤੀ 200664 ਪੁੱਜ ਗਈ ਸੀ।ਜਿਲ੍ਹੇ ਅੰਦਰ 16 ਜਨਵਰੀ ਨੂੰ ਸ਼ੁਰੂ ਹੋਈ ਸੀ ਵੈਕਸ਼ੀਨੇਸ਼ਨ ਹੁਣ 30 ਥਾਵਾਂ ਉਪਰ ਹੋ ਰਹੀ ਹੈ, ਜਿਥੇ ਰੋਜ਼ਾਨਾ 4000-5000 ਵੈਕਸੀਨ ਲੱਗ ਰਹੀ ਹੈ। ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਨੁਸਾਰ ਇਸ ਵਿਚ ਸਭ ਤੋਂ ਵੱਧ ਸੀਨੀਅਰ ਸਿਟੀਜ਼ਨ …

Read More »

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਸੰਗਰੂਰ ਵਿਖੇ ਧਰਨਾ ਲਗਾਤਾਰ ਜਾਰੀ

ਸੰਗਰੂਰ, 27 ਮਈ (ਜਗਸੀਰ ਲੌਂਗੋਵਾਲ) – ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਗਰੂਰ ਵਿਖੇ ਚੱਲ ਰਿਹਾ ਧਰਨਾ ਅੱਜ 270ਵੇਂ ਦਿਨ ਵੀ ਲਗਾਤਾਰ ਜਾਰੀ ਹੈ।ਕਿਸਾਨ ਆਗੂ ਮੱਘਰ ਸਿੰਘ ਉਭਾਵਾਲ ਨੇ 26 ਜੂਨ ਦੇ ਸੂਬਾ ਪੱਧਰੀ ਪ੍ਰਦਰਸ਼ਨ ਬਾਰੇ ਰਿਪੋਰਟਿੰਗ ਕੀਤੀ।ਉਨ੍ਹਾਂ ਨੇ ਕਿਸਾਨਾਂ ਦੇ ਜ਼ਾਬਤਾ ਪੂਰਨ ਸੰਘਰਸ਼ ਦੀ ਸ਼ਲਾਘਾ ਕੀਤੀ।ਵੱਖ-ਵੱਖ ਬੁਲਾਰਿਆਂ ਨੇ ਰਾਮ ਸਿੰਘ ਰਾਣਾ ਦੇ ਗੋਲਡਨ ਢਾਬੇ ਪ੍ਰਤੀ ਹਰਿਆਣਾ ਸਰਕਾਰ ਦੇ ਬਦਲਾ …

Read More »

ਸਾਹਿਤਕ ਦੀਪ ਵੈਲਫੇਅਰ ਸੁਸਾਇਟੀ (ਰਜਿ:) ਨੇ ਕਰਵਾਇਆ ਆਨਲਾਈਨ ਕਵੀ ਦਰਬਾਰ

ਧੂਰੀ, 27 ਜੂਨ (ਪ੍ਰਵੀਨ ਗਰਗ) – ਸਾਹਿਤਕ ਦੀਪ ਵੈਲਫੇਅਰ ਸੁਸਾਇਟੀ (ਰਜਿ:) ਵਲੋਂ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ।ਸ੍ਰੀਮਤੀ ਪੂਨਮ ਸਪਰਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲ਼ੀਅਤ ਕੀਤੀ ਅਤੇ ਮੰਚ ਸੰਚਾਲਨ ਸ੍ਰੀਮਤੀ ਮੋਨਿਕਾ ਕਟਾਰੀਆ ਨੇ ਸਚਾਰੂ ਢੰਗ ਨਾਲ ਕੀਤਾ।ਸੰਸਥਾ ਦੀ ਉਪ ਪ੍ਰਧਾਨ ਸ੍ਰੀਮਤੀ ਜੋਤੀ ਬਜਾਜ ਦੇ ਸਹਿਯੋਗ ਨਾਲ ਸ਼ਨੀਵਾਰ ਕਰਵਾਏ ਗਏ ਪ੍ਰੋਗਰਾਮ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਕਵੀਆਂ ਅਤੇ ਕਵਿਤਰੀਆਂ ਨੇ ਆਪਣੀਆਂ ਰਚਨਾਵਾਂ ਪੇਸ਼ …

Read More »

ਸਫਾਈ ਕਰਮਚਾਰੀਆਂ ਨੂੰ ਗੁੰਮਰਾਹ ਕਰਨ ‘ਤੇ ‘ਆਪ‘ ਘੇਰੇਗੀ ਡਾ. ਰਾਜ ਕੁਮਾਰ ਵੇਰਕਾ ਦਾ ਘਰ

ਝੂਠ ਬੋਲ ਕੇ ਮਜ਼ਾਕ ਉਡਾਉਣ ਲਈ ਵੇਰਕਾ ਮੰਗਣ ਮੁਆਫੀ – ਹਰਪਾਲ ਸਿੰਘ ਚੀਮਾ ਅੰਮ੍ਰਿਤਸਰ, 27 ਜੂਨ (ਸੁਖਬੀਰ ਸਿੰਘ) – ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਪੰਜਾਬ ਭਰ ਦੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਮਸਲੇ ‘ਤੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਝੂਠ ਬੋਲਣ ਵਾਲੇ ਡਾ. ਰਾਜ ਕੁਮਾਰ ਵੇਰਕਾ ਦੇ ਘਰ ਦਾ ਅੱਜ ਆਮ ਆਦਮੀ ਪਾਰਟੀ ਘਿਰਾਓ …

Read More »

ਵਾਤਾਵਰਨ

ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ। ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ। ਰੁੱਖ਼ ਸਾਡੀ ਜ਼ਿੰਦ ਜਾਨ, ਜਿਉਂ ਪੁੱਤਾਂ ਉਤੇ ਮਾਣ। ਆਉ ਇਹਨਾਂ ਰੁਖਾਂ ਦਾ ਵੀ, ਕਰੋ ਸਨਮਾਨ। ਰੁੱਖ ਬੋਲਦਾ ਨਾ ਮੂਹੋਂ, ਬੜਾ ਹੁੰਦਾ ਏ ਵਿਚਾਰਾ, ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ। ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ। ਪ੍ਰਦੂਸ਼ਣ ਮਕਾਉਣਾ ਸਾਡੀ, ਸੋਚ ਬੜੀ ਉਚੀ। ਹਵਾ ਐਸੀ ਵਗੇ, ਜਿਹੜੀ ਹੋਵੇ …

Read More »

ਵਰਤ (ਮਿੰਨੀ ਕਹਾਣੀ)

           ‘ਜਾਗਰਾ, ਕੀ ਗੱਲ ਅੱਜ ਜੱਸੀ ਤੇ ਰਾਣੀ ਨ੍ਹੀ ਦਿੱਸਦੀਆਂ ਕਿਤੇ, ਸੁੱਖ ਤਾਂ ਹੈ’ ਸਰਪੰਚ ਗੁਰਮੀਤ ਸਿੰਘ, ਮਨਰੇਗਾ ਮਜ਼ਦੂਰ ਜਾਗਰ ਨੂੰ ਬੋਲਿਆ। ‘ਸਰਪੰਚ ਸਾਹਬ, ਅੱਜ ਉਨ੍ਹਾਂ ਦੋਵਾਂ ਨੇ ਵਰਤ ਰੱਖਿਆ ਹੋਇਆ ਏ, ਤਾਂ ਕਰਕੇ ਉਨ੍ਹਾਂ ਨੇ ਅੱਜ ਕੰਮ ’ਤੇ ਨ੍ਹੀ ਆਉਣਾ’ ਜਾਗਰ ਬੋਲਿਆ।                 ‘ਜਾਗਰਾ, ਮੈਨੂੰ ਇਕ ਗੱਲ ਦੀ …

Read More »

ਮੈਂ ਤਾਂ ਬਾਹਰ ਹੀ ਜਾਣੈ..!

               ਪਿੰਡ ਦੇ ਬੱਸ ਅੱਡੇ ‘ਤੇ ਮੋਟਰਸਾਈਕਲ ਦੇ ਟਾਇਰ ਨੂੰ ਪੈਂਚਰ ਲਗਵਾ ਰਹੇ ਜਗਤਾਰ ਸਿੰਘ ਨੂੰ ਉਸ ਦੇ ਜਮਾਤੀ ਰਹੇ ਗੁਰਜੰਟ ਸਿੰਘ ਨੇ ਪੁੱਛਿਆ ” ਕੀ ਹਾਲ ਐ ਤਾਰੀ ? ਫ਼ਸਲ ਬਾੜੀ ਵਧੀਐ? ਉਹ ਸੱਚ ਤੇਰਾ ਮੁੰਡਾ ਕਿਹੜੀ ਕਲਾਸ ਵਿੱਚ ਹੋ ਗਿਆ?” ਇੱਕੋ ਸਾਹ ਗੁਰਜੰਟ ਕਈ ਸਾਰੇ ਸਵਾਲ ਕਰ ਗਿਆ।ਜਗਤਾਰ ਨੇ ਉਤਰ ਦਿੰਦਿਆਂ ਕਿਹਾ …

Read More »

ਫੁੱਲ ਸਟਾਪ

             ਕੋਰੋਨਾ ਮਹਾਂਮਾਰੀ ਨੇ ਜਿਥੇ ਸਾਰੇ ਵਿਸ਼ਵ ਨੂੰ ਚਿੰਤਾ `ਚ ਪਾਈ ਰੱਖਿਆ ਹੈ, ਉਥੇ ਸਾਕ-ਸਨੇਹੀਆਂ `ਚ ਵੀ ਦੂਰੀ ਪੈਦਾ ਕਰ ਦਿੱਤੀ।ਲੋਕ ਇੱਕ ਦੂਜੇ ਨੂੰ ਮਿਲਣ ਤੋਂ ਕੰਨੀ ਕਤਰਾਉਣ ਲੱਗੇ।ਨਿਮਾਣਾ ਸਿਹੁੰ ਦੇ ਗੁਆਂਢ `ਚ ਅੱਸੀਆਂ ਨੂੰ ਢੁੱਕਿਆ ਬਜ਼਼ੁਰਗ ਦੋ-ਚਾਰ ਦਿਨ ਹਸਪਤਾਲ `ਚ ਦਾਖ਼ਲ ਰਹਿਣ ਬਾਅਦ ਪੂਰਾ ਹੋ ਗਿਆ।ਕਿਸੇ ਨੇ ਅਫ਼ਵਾਹ ਉਡਾ ਦਿੱਤੀ ਕਿ ਉਸ ਦੀ ਮੌਤ …

Read More »

ਅੰਮ੍ਰਿਤਸਰ ਵਿੱਚ 1300 ਕਰੋੜ ਮੁੱਲ ਦੇ ਨਸ਼ੇ ਕੀਤੇ ਸੁਆਹ

659 ਕਿਲੋ ਹੈਰੋਇਨ, 6 ਕਰੋੜ ਨਸ਼ੇ ਦੀਆਂ ਗੋਲੀਆਂ ਤੇ ਹੋਰ ਨਸ਼ੀਲੇ ਪਦਾਰਥ ਸਾੜੇ ਅੰਮ੍ਰਿਤਸਰ, 27 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਨੂੰ ਨਸ਼ਾ ਮੁਕਤ ਕਰਨ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਤਹਿਤ ਪੰਜਾਬ ਪੁਲਿਸ, ਐਸ.ਟੀ.ਐਫ ਅਤੇ ਹੋਰ ਵਿਭਾਗਾਂ ਨੇ ਬੀਤੇ ਸਾਲ ਵਿਚ ਜੋ ਨਸ਼ਾ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤਾ ਸੀ।ਉਸ ਨੂੰ ਅੰਤਰਰਾਸ਼ਟਰੀ …

Read More »

ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਕੇ ਮੈਦਾਨ ‘ਚ ਦੌੜੇ ਨਸ਼ਾ ਛੱਡ ਚੁੱਕੇ ਨੌਜਵਾਨ

ਅੰਮ੍ਰਿਤਸਰ, 27 ਜੂਨ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਾ ਦੇ ਰੋਗ ਵਿਚ ਲੱਗੇ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਲਈ ਨਸ਼ਾ ਛੱਡ ਚੁੱਕੇ ਨੌਜਵਾਨ ਅਥਲੀਟ ਬਣ ਕੇ ਦੌੜੇ ਅਤੇ ਇਹ ਸੁਨੇਹਾ ਦਿੱਤਾ ਕਿ ਨਸ਼ਾ ਅਜਿਹਾ ਰੋਗ ਨਹੀਂ, ਜਿਸ ਤੋਂ ਮੁਕਤ ਨਾ ਹੋਇਆ ਜਾ ਸਕਦਾ ਹੋਵੇ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ ਇਹ ਦੌੜ ਥਾਣਾ ਹਵਾਈ ਅੱਡਾ …

Read More »