Tuesday, November 24, 2026

Daily Archives: June 9, 2021

ਸਿਵਲ ਸਰਜਨ ਵਲੋਂ ਹਰੇਕ ਯੋਗ ਲਾਭਪਾਤਰੀ ਨੂੰ ਕੋਵਿਡ ਰੋਕੂ ਟੀਕਾ ਲਗਵਾਉਣ ਦੀ ਅਪੀਲ

ਕੋਵਿਡ ਦੇ ਖ਼ਾਤਮੇ ਲਈ ਅੱਜ 1199 ਯੋਗ ਵਿਅਕਤੀਆਂ ਨੇ ਲਈ ਵੈਕਸੀਨ ਨਵਾਂਸ਼ਹਿਰ, 6 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ।ਇਸੇ ਕੜੀ ਤਹਿਤ ਅੱਜ 1199 ਯੋਗ ਵਿਅਕਤੀਆਂ ਨੂੰ ਕੋਵਿਡ ਰੋਕੂ ਟੀਕੇ …

Read More »

ਪੰਜਾਬ ਦੇ ਸਮੂਹ ਮਨਿਸਟੀਰੀਅਲ ਸਟਾਫ ਦੀ 5 ਦਿਨਾਂ ਹੜਤਾਲ 23 ਜੂਨ ਤੋਂ

ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵਲੋਂ 6ਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਲਾਗੂ ਕਰਨ ਅਤੇ ਇਸ ਦੀ ਮਿਆਦ 31-08-2021 ਤੱਕ ਦੇ ਵਧਾਉਣ ਦੇ ਰੋਸ ਵਜੋਂ 23 ਜੂਂ ਤੋਂ 5 ਦਿਨਾਂ ਦੀ ਹੜਤਾਲ ਤੇ ਜਾਣ ਦਾ ਫੈਸਲਾ ਲੈ ਲਿਆ ਗਿਆ ਹੈ।                   ਮਨਜਿੰਦਰ ਸਿੰਘ ਅਤੇ ਜਗਦੀਸ਼ ਠਾਕੁਰ ਸੂਬਾ …

Read More »

Screening of more than 2.5 lakh people under Mission Fateh-2

Kapurthala, June 9 (Punjab Post Bureau) – Under the Punjab Government’s Mission Fateh-2, teams from the Health Department screened more than 2.5 lakh people from May 22 to June 4 to curb the spread of covid in rural areas.                  The main purpose of the screening was to check the symptoms of covid …

Read More »

ਸਰਕਾਰੀ ਸਕੂਲ ਘਨੌਰ ਕਲਾਂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਦੀ ਪਹਿਲੀ ਪੁਜੀਸ਼ਨ

ਚੰਡੀਗੜ, 9 ਜੂਨ (ਪ੍ਰੀਤਮ ਲੁਧਿਆਣਵੀ) – ਜੂਨ ਦੇ ਪਹਿਲੇ ਹਫਤੇ ਵਿੱਚ ਬਲਾਕ ਪੱਧਰ ਦੀ ਕੰਪਿਊਟਰ ਵਿਸ਼ੇ ਦੀ ਹਫਤੇ ਦੀ ਗਤੀਵਿਧੀ ਵਿੱਚ ਜਿਲ੍ਹਾ ਸੰਗਰੂਰ ਦੇ ਧੂਰੀ ਬਲਾਕ ਵਿੱਚੋਂ ਸਰਕਾਰੀ ਹਾਈ ਸਕੂਲ ਘਨੌਰ ਕਲਾਂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ, ਜਮਾਤ ਅੱਠਵੀਂ ਨੇ ਬਲਾਕ ਵਿਚੋਂ ਪਹਿਲੀ ਪੁਜੀਸ਼ਨ ਲੈ ਕੇ ਸਰਕਾਰੀ ਹਾਈ ਸਕੂਲ ਘਨੌਰ ਕਲਾਂ ਅਤੇ ਬਲਾਕ ਧੂਰੀ ਦਾ ਨਾਮ ਰੌਸ਼ਨ ਕੀਤਾ।       …

Read More »

ਇਸਤਰੀ ਲਿਖਾਰੀ ਮੰਚ ਰੂਪਨਗਰ ਇਕਾਈ ਵਲੋਂ ਆਨਲਾਈਨ ਕਵੀ ਦਰਬਾਰ

ਚੰਡੀਗੜ, 9 ਜੂਨ (ਪ੍ਰੀਤਮ ਲੁਧਿਆਣਵੀ) – ਸਾਹਿਤਕ ਹਲਕਿਆਂ ਵਿਚ ਸਰਗਰਮ, ਇਸਤਰੀ ਲਿਖਾਰੀ ਮੰਚ ਰੂਪਨਗਰ ਇਕਾਈ ਵਲੋਂ ਜ਼ਿਲਾ ਪ੍ਰਧਾਨ ਕੈਲਾਸ਼ ਠਾਕੁਰ ਦੀ ਅਗਵਾਈ ‘ਚ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ।                   ਮੰਚ ਸੰਚਾਲਕ ਦੀ ਭੂਮਿਕਾ ਮਨਦੀਪ ਰਿੰਪੀ ਅਤੇ ਉਪ ਸੰਚਾਲਕ ਦੀ ਭੂਮਿਕਾ ਮੈਡਮ ਕੈਲਾਸ਼ ਠਾਕੁਰ ਵਲੋਂ ਨਿਭਾਈ ਗਈ।ਕਵੀ ਦਰਬਾਰ ਵਿੱਚ ਵੱਖੋ-ਵੱਖਰੇ ਕਲਮਾਂ ਦੇ ਰੰਗ …

Read More »

ਮਿਸ਼ਨ ਫਤਹਿ-2 ਤਹਿਤ ਢਾਈ ਲੱਖ ਤੋਂ ਵੱਧ ਲੋਕਾਂ ਦੀ ਸਕਰੀਨਿੰਗ

7783 ਲੋਕਾਂ ਦਾ ਕੀਤਾ ਗਿਆ ਕੋਵਿਡ ਟੈਸਟ ਕਪੂਰਥਲਾ, 9 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਮਿਸ਼ਨ ਫਤਹਿ-2 ਤਹਿਤ ਪੇਂਡੂ ਖੇਤਰਾਂ ਅੰਦਰ ਕੋਵਿਡ ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 22 ਮਈ ਤੋਂ 4 ਜੂਨ ਤੱਕ ਢਾਈ ਲੱਖ ਤੋਂ ਵੱਧ ਲੋਕਾਂ ਦੀ ਸਕਰੀਨਿੰਗ ਕੀਤੀ ਗਈ।                    ਸਕਰੀਨਿੰਗ …

Read More »

ਚੇਅਰਮੈਨ ਨੇ ਸਰਕਾਰੀ ਸਕੂਲ ‘ਚ ਚਾਰ ਕਮਰਿਆਂ ‘ਤੇ ਲੈਂਟਰ ਪਵਾਉਣ ਦੀ ਕਰਵਾਈ ਸ਼ੁਰੂਆਤ

ਸੰਗਰੂਰ, 9 ਜੂਨ (ਜਗਸੀਰ ਲੌਂਗੋਵਾਲ) – ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਪਿੰਡ ਤੋਗਾਵਾਲ ਦੇ ਸੁਪਰ ਸਮਾਰਟ ਸਰਕਾਰੀ  ਪ੍ਰਾਇਮਰੀ ਸਕੂਲ ਵਿਖੇ ਚਾਰ ਕਮਰੇ ਬਣਾਉਣ ਲਈ ਮੈਡਮ ਬਾਜਵਾ ਨੇ ਆਪਣੇ ਵਿਸ਼ੇਸ਼ ਯਤਨਾਂ ਨਾਲ ਸਿੱਖਿਆ ਵਿਭਾਗ ਤੋਂ ਵੱਡੀ ਗਰਾਂਟ ਜਾਰੀ ਕਰਵਾਈ ਹੈ।ਇਹ ਪ੍ਰਗਟਾਵਾ ਮਾਰਕੀਟ ਕਮੇਟੀ ਚੀਮਾਂ ਦੇ ਚੇਅਰਮੈਨ ਅਤੇ ਨੌਜਵਾਨ ਕਾਂਗਰਸੀ ਆਗੂ ਨਵਦੀਪ ਸਿੰਘ ਨੇ ਆਪਣੇ ਪਿੰਡ ਤੋਗਾਵਾਲ …

Read More »

ਕੰਪਿਊਟਰ ਈ ਸ਼ਬਦ ਵੀਡਿਓ ਮੁਕਾਬਲੇ ‘ਚ ਮਹਿਕ ਤਿਵਾੜੀ ਦਾ ਪਹਿਲਾ, ਅਮਨਜੋਤ ਕੌਰ ਦਾ ਦੂਜਾ ਤੇ ਜਸਪ੍ਰੀਤ ਕੌਰ ਦਾ ਤੀਜ਼ਾ ਸਥਾਨ

ਚੰਡੀਗੜ, 9 ਜੂਨ (ਪ੍ਰੀਤਮ ਲੁਧਿਆਣਵੀ) – ਜਿਲਾ ਸੰਗਰੂਰ ਦੇ ਸਮੂਹ ਸਕੂਲਾਂ ਵਿੱਚ ਵਿਭਾਗ ਵਲੋਂ ਜਾਰੀ ਫਨ ਐਕਟੀਵਿਟੀ ਸਮਾਂ ਸਾਰਣੀ ਅਨੁਸਾਰ, ਜਿਲਾ ਸਿੱਖਿਆ ਅਫਸਰ ਮਲਕੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਹਰਜੀਤ ਸ਼ਰਮਾ ਦੀ ਯੋਗ ਰਹਿਨੁਮਾਈ ਹੇਠ ਜਿਲੇ ਅੰਦਰ ਵੱਖ-ਵੱਖ ਵਿਸ਼ਿਆਂ ਦੀਆਂ ਫਨ ਐਕਟੀਵਿਟੀ ਕਰਵਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਗਰਮੀਆਂ ਦੀਆਂ ਛੁੱਟੀਆਂ ਦੇ ਪਹਿਲੇ ਹਫਤੇ ਦੌਰਾਨ ਜਿਲਾ ਮੈਂਟੋਰ ਮੁਹੰਮਦ ਆਰਿਫ, …

Read More »

ਸਰਕਾਰੀ ਸੀਨੀ. ਸੈਕੰ. ਸਕੂਲ ਢਢੋਗਲ-ਖੇੜੀ ਵਿਖੇ ਕਰਵਾਏ ਮੁਕਾਬਲੇ

ਚੰਡੀਗੜ੍ਹ, 9 ਜੂਨ (ਪ੍ਰੀਤਮ ਲੁਧਿਆਣਵੀ) – ਵਿਭਾਗ ਵਲੋਂ ਜਾਰੀ ਫਨ ਐਕਟੀਵਿਟੀ ਸਮਾਂ ਸਾਰਣੀ ਅਨੁਸਾਰ, ਪ੍ਰਿੰਸੀਪਲ ਸ਼੍ਰੀਮਤੀ ਰਜਨੀ ਰਾਣੀ ਦੀ ਰਹਿਨੁਮਾਈ ਅਧੀਨ ਕੰਪਿਊਟਰ ਵਿਸ਼ੇ ਦੀ ਸਪੈਲ ਬੀ ਫਨ ਐਕਟੀਵਿਟੀ ਕਾਰਵਾਈ ਗਈ।ਜਿਸ ਸਬੰਧੀ ਮੁਹੰਮਦ ਆਰਿਫ ਕੰਪਿਊਟਰ ਅਧਿਆਪਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ 6ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪੱਧਰਾਂ ਅਨੁਸਾਰ ਭਾਗ ਲਿਆ।ਮੁਹੰਮਦ ਆਰਿਫ ਅਤੇ ਮਨਦੀਪ ਕੌਰ …

Read More »

ਅਕਾਲ ਪੁਰਖ ਕੀ ਫ਼ੌਜ ਵਲੋਂ ਜੂਨ 1984 ਘੱਲੂਘਾਰਾ ਦੀ ਯਾਦ ‘ਚ ਖੂਨਦਾਨ ਕੈਂਪ

ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ) – ਅਕਾਲ ਪੁਰਖ ਕੀ ਫ਼ੌਜ ਵਲੋਂ ਅੱਜ 6 ਜੂਨ 2021 ਨੂੰ 1984 ਦੀ ਯਾਦ ਨੂੰ ਸਮੋਏ ਰੱਖਣ ਲਈ ਖੂਨ ਦਾਨ ਕੈਂਪ ਜੋਸਨ ਮਲਟੀਸਪੈਸ਼ਲਿਟੀ ਹਸਪਤਾਲ ਮਕਬੂਲਪੁਰਾ ਮਹਿਤਾ ਰੋਡ ਵਿਖੇ ਲਗਾਇਆ ਗਿਆ ਕੈਂਪ ਦੀ ਸ਼ੁਰੂਆਤ ਗਿਆਨੀ ਕੇਵਲ ਸਿੰਘ ਜੀ ਸਾਬਕਾ ਜੱਥੇਦਾਰ ਜੀ ਵਲੋਂ ਅਰਦਾਸ ਕਰਕੇ ਕੀਤੀ ਗਈ।ਜਸਵਿੰਦਰ ਸਿੰਘ ਐਡੋਕੇਟ, ਭੁਪਿੰਦਰ ਸਿੰਘ ਅਤੇ ਕੁਲਜੀਤ ਸਿੰਘ, ਸਿੰਘ ਬ੍ਰਦਰਜ਼ ਨੂੰ …

Read More »