Tuesday, November 24, 2026

Daily Archives: June 13, 2021

ਫਾਰਮੇਸੀ ਅਫਸਰਾਂ ਦਾ ਸਿਹਤ ਵਿਭਾਗ ਅਧੀਨ ਆਉਣ ਦਾ ਸਵਾਗਤ

ਅੰਮ੍ਰਿਤਸਰ, 13 ਜੂਨ (ਸੁਖਬੀਰ ਸਿੰਘ) – ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਨੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਜਿਲ੍ਹਾ ਪ੍ਰੀਸ਼ਦ ਅਧੀਨ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਫਾਰਮੇਸੀ ਅਫਸਰਾਂ ਦਾ ਸਿਹਤ ਵਿਭਾਗ ਅਧੀਨ ਆਉਣ ਦਾ ਭਰਪੂਰ ਸੁਆਗਤ ਕੀਤਾ ਹੈ।                     ਬਾਬਾ ਸ਼ਮਸ਼ੇਰ ਸਿੰਘ ਕੋਹਰੀ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਉਕਤ ਫਾਰਮੇਸੀ …

Read More »

ਸੇਵਾ ਕੇਂਦਰਾਂ ’ਚ ਹੁਣ ਬਿਨਾਂ ਅਗਾਊਂ ਪ੍ਰਵਾਨਗੀ ਦੇ ਵੀ ਮਿਲਣਗੀਆਂ ਸੇਵਾਵਾਂ

ਨਵਾਂਸ਼ਹਿਰ, 13 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਹੈ ਕਿ ਕੋਵਿਡ ਮਹਾਮਾਰੀ ਦੀ ਸਥਿਤੀ ਵਿੱਚ ਕੁੱਝ ਸੁਧਾਰ ਹੋਣ ਦੇ ਮੱਦੇਨਜ਼ਰ ਸੇਵਾ ਕੇਂਦਰਾਂ ਦਾ ਪਹਿਲਾਂ ਵਾਲਾ ਸਮਾਂ ਬਹਾਲ ਕਰ ਦਿੱਤਾ ਗਿਆ ਹੈ ਅਤੇ ਹੁਣ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਸੋਮਵਾਰ ਤੋਂ ਸਨਿੱਚਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਾਗਰਿਕਾਂ ਨੂੰ ਸੇਵਾਵਾਂ ਮੁਹੱਈਆ ਕਰਵਾ …

Read More »

ਮੇਅਰ ਵਲੋਂ ਆਪਣੀ ਵਾਰਡ ਨੰਬਰ 12 ’ਚ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਲੋਂ ਬੀਤੇ ਦਿਨੀ ਹਲਕਾ ਉਤਰੀ ‘ਚ ਪੈਂਦੀ ਆਪਣੀ ਵਾਰਡ ਨੰ: 12 ਦੇ ਡਾਇਮੰਡ ਐਵਨਿਊ ਵਿਖੇ ਪੁਰਾਣੀ ਹੋ ਚੁੱਕੀ ਸੀਵਰੇਜ਼ ਪ੍ਰਣਾਲੀ ਨੂੰ ਦਰੁੱਸਤ ਕਰਨ, ਗਲੀਆਂ, ਸੜਕਾਂ ਤੇ ਚੈਂਬਰ ਬਣਾਉਣ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ ਕੀਤਾ। ਮੇਅਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨਾਲ ਜੋ ਵੀ ਵਾਅਦੇ ਕੀਤੇ ਸਨ, ਉਹ ਕਰੋੜਾਂ ਦੇ …

Read More »

ਪੰਜਾਬੀ ਫੰਨਕਾਰਾਂ ਦਾ ਕਾਫ਼ਲਾ ਅਗਸਤ ਮਹੀਨੇ ‘ਚ ਬਹਿਰੀਨ ਦੀ ਧਰਤ ‘ਤੇ ਲਾਏਗਾ ਰੌਣਕਾਂ

ਚੰਡੀਗੜ੍ਹ, 13 ਜੂਨ (ਪ੍ਰੀਤਮ ਲੁਧਿਆਣਵੀ) (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਨੇ ਪੰਜਾਬੀਆਂ ਦੇ ਵਿਦੇਸ਼ੀ ਟੂਰਾਂ ਉਤੇ ਕਾਫੀ ਬੁਰਾ ਅਸਰ ਪਾਇਆ ਹੈ।ਪਰ ਹੁਣ ਬਹਿਰੀਨ ਵਿੱਚ ਕਰੋਨਾ ‘ਚ ਆਏ ਸੁਧਾਰ ਦੇ ਮੱਦੇਨਜ਼ਰ ਪੰਜਾਬੀ ਫੰਨਕਾਰਾਂ ਦਾ ਕਾਫ਼ਲਾ ਅਗਸਤ ਮਹੀਨੇ ਉਥੇ ਜਾਣ ਲਈ ਤਿਆਰੀਆਂ ਕੱਸੀ ਬੈਠਾ ਹੈ।ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬਹਿਰੀਨ ਦੇ ਸ਼ਹਿਰ ਰਿਫ਼ਾ ਨੇੜੇ ਇੰਡੀਅਨ ਸਕੂਲ …

Read More »

ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੇ ਲੋੜਵੰਦ ਕਲਾਕਾਰਾਂ ਤੇ ਸਾਜ਼ੀਆਂ ਨੂੰ ਨੌਵੀਂ ਵਾਰ ਵੰਡਿਆ ਰਾਸ਼ਨ

ਚੰਡੀਗੜ੍ਹ, 13 ਜੂਨ (ਪ੍ਰੀਤਮ ਲੁਧਿਆਣਵੀ) – ਕਰੋਨਾ ਮਹਾਂਮਾਰੀ ਦੋਰਾਨ ਦੇਸ਼ ਵਿੱਚ ਹਰ ਵਰਗ ਨੂੰ ਧੱਕਾ ਲੱਗਾ ਹੈ।ਗੀਤ-ਸੰਗੀਤ ਨਾਲ ਸਬੰਧਤ ਕਲਾਕਾਰ, ਸਾਜ਼ੀ, ਮਾਡਲ, ਭੰਗੜਾ ਕਲਾਕਾਰ, ਵੀਡੀਓ ਡਾਇਰੈਕਟਰ ਆਦਿ ਲੋਕ, ਜੋ ਕਿ ਸਿਰਫ-ਤੇ-ਸਿਰਫ਼ ਇਸੇ ਕਿੱਤੇ ਤੋਂ ਹੀ ਆਪਣੀ ਰੋਜ਼ੀ-ਰੋਟੀ ਤੋਰਦੇ ਹਨ, ਉਹ ਵੀ ਬੁਰੇ ਹਾਲਾਤਾਂ ਵਿੱਚ ਜੀਅ ਰਹੇ ਹਨ।ਮਾਯੂਸੀ ਦੀ ਹਾਲਤ ਵਿੱਚ ਅਜਿਹੇ ਸਾਥੀਆਂ ਲਈ ਅੰਤਰਰਾਸ਼ਟਰੀ ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਮਸੀਹਾ ਬਣ …

Read More »

ਬਸਪਾ ਨਾਲ ਗੱਠਜੋੜ ਹੋਣ ਨਾਲ ਹੋਰ ਮਜ਼ਬੂਤ ਹੋਇਆ ਸ਼੍ਰੋਮਣੀ ਅਕਾਲੀ ਦਲ (ਬ)- ਹਰੀ ਸਿੰਘ

ਧੂਰੀ, 12 ਜੂਨ (ਪ੍ਰਵੀਨ ਧੂਰੀ) – ਸ੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦਾ ਗਠਜੋੜ ਹੋਣ ‘ਤੇ ਧੂਰੀ ਵਿਖੇ ਹਰੀ ਸਿੰਘ ਪ੍ਰੀਤ ਦੀ ਅਗਵਾਈ ‘ਚ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਤੋਂ ਇੰਚਾਰਜ਼ ਹਰੀ ਸਿੰਘ ਨੇ ਕਿਹਾ ਕਿ ਬਸਪਾ ਨਾਲ ਗੱਠਜੋੜ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਹੋਰ ਮਜ਼ਬੂਤ ਹੋਇਆ ਹੈ …

Read More »

ਸ਼ਾਨਦਾਰ ਰਿਹਾ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਦਾ ਆਨਲਾਈਨ ਸਮਰ ਕੈਂਪ

ਬਠਿੰਡਾ, 13 ਜੂਨ (ਪਰਮਜੀਤ ਸਿੰਘ) – ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਵਲੋਂ ਛੁੱਟੀਆਂ ਦੌਰਾਨ ਵਿਦਿਆਰਥੀਆਂ ‘ਚ ਕਲਾਤਮਿਕ ਰੁਚੀਆਂ ਨੂੰ ਹੋਰ ਉਭਾਰਨ ਲਈ ਇੱਕ ਆਨਲਾਈਨ ਕੈਂਪ ਦਾ ਆਯੋਜਨ ਕੀਤਾ ਗਿਆ।ਹਫਤਾ ਭਰ ਚੱਲੇ ਇਸ ਕੈਂਪ ਵਿਚ ਸੁੰਦਰ ਲਿਖਾਈ/ਕੈਲੀਗ੍ਰਾਫੀ, ਡਰਾਇੰਗ, ਪੇਟਿੰਗ, ਪੋਸਟਰ ਡਰਾਇੰਗ, ਫਾਲਤੂ ਵਸਤਾਂ ਦਾ ਮੁੜ ਉਪਯੋਗ, ਕਾਪੀਆਂ ਦਾ ਸੁੰਦਰੀਕਰਣ, ਕਵਿਤਾ, ਲੇਖ, ਭਾਸ਼ਣ, ਸ਼ੁੱਧ ਉਚਾਰਣ ਅਤੇ ਯੋਗਾ ਦੀਆਂ ਵੱਖ-ਵੱਖ ਗਤੀਵਿਧੀਆਂ …

Read More »

ਪੁਲਿਸ ਨੇ ਬਿਨਾਂ ਮਾਸਕ ਵਾਲੇ 631 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ -50 ਦੇ ਕੀਤੇ ਚਲਾਨ

ਨਵਾਂਸ਼ਹਿਰ, 13 ਜੂਨ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਘੁੰਮਣ ਵਾਲੇ 631 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ …

Read More »

ਟੀਕਾਕਰਨ ਨਾਲ ਕੋਰੋਨਾ ਦੀ ਮੌਜ਼ੂਦਾ ਲਹਿਰ ਨੂੰ ਠੱਲ੍ਹ ਪਾਉਣ ‘ਚ ਸਹਿਯੋਗ ਦੇਣ ਲੋਕ – ਸਿਵਲ ਸਰਜਨ

ਨਵਾਂਸ਼ਹਿਰ, 13 ਜੂਨ (ਪੰਜਾਬ ਪੋਸਟ ਬਿਊਰੋ) – “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਤਹਿਤ ਕੱਲ 1480 ਯੋਗ ਵਿਅਕਤੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਗਏ।ਇਸ ਤਰ੍ਹਾਂ ਜ਼ਿਲ੍ਹੇ ਵਿਚ ਹੁਣ ਤੱਕ ਯੋਗ ਲਾਭਪਾਤਰੀਆਂ ਨੇ ਕੁੱਲ 150279 ਖੁਰਾਕਾਂ ਲੈ ਲਈਆਂ ਹਨ, ਜਿਨ੍ਹਾਂ ਵਿਚ ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਸ਼ਾਮਲ ਹੈ।                   …

Read More »