Amritsar, September 12 (Punjab Post Bureau) – As per the directions given by National Legal Services Authority and Punjab State Legal Services Authority, SAS Nagar Mohali. Under the guidance of Smt. Harpreet Kaur Randhawa Hon’ble District & Sessions Judge Amritsar a National Lok Adalat was held at District Courts Amritsar, Ajnala and Baba Bakala Sahib. In this regard in total …
Read More »Monthly Archives: September 2021
ਯੁਨਾਈਟਿਡ ਵੇਅ ਮੁੰਬਈ ਤੇ ਕੋਕਾ ਕੋਲਾ ਫਾਉਂਡੇਸ਼ਨ ਨੇ ਦਾਨ ਕੀਤੇ ਸੁਰੱਖਿਆ ਉਪਕਰਣ
ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ) – ਯੂ.ਪੀ.ਐਚ.ਸੀ ਰਣਜੀਤ ਐਵੀਨਿਊ ਵਿਖੇ ਯੁਨਾਈਟਿਡ ਵੇਅ ਮੁੰਬਈ ਅਤੇ ਦਾ ਕੋਕਾ ਕੋਲਾ ਫਾਉਂਡੇਸ਼ਨ ਦੇ ਸਟੋਪ ਦਾ ਸਪਰੈਡ ਪ੍ਰੋਜੈਕਟ ਦੇ ਤਹਿਤ ਕੋਵਿਡ ਸੰਬੰਧਿਤ ਸੁਰੱਖਿਆ ਉਪਕਰਣ- ਐਨ-95 ਮਾਸਕ, 3-ਪਲਾਈ ਮਾਸਕ, ਸੈਨੇਟਾਇਜਰ, ਹੈਂਡ ਵਾਸ, ਦਸਤਾਨੇ ਆਦਿ ਯੂ.ਪੀ.ਐਚ.ਸੀ ਰਣਜੀਤ ਐਵੀਨਿਊ ਦੇ ਐਮ.ਓ ਡਾ. ਕੁਲਦੀਪ ਅਤੇ ਡਾ. ਸੰਜੀਵ ਨੂੰ ਦਾਨ ਕੀਤੇ ਗਏ।ਇਸ ਪ੍ਰੋਜੈਕਟ ਦੇ ਅਧੀਨ ਹੁਣ ਤੱਕ ਕੁੱਲ 16 ਯੂ.ਪੀ.ਐਚ.ਸੀ …
Read More »ਸਵ. ਭਾਗ ਸਿੰਘ ਅਣਖੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ
ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਬਾਬਾ ਬੋਹੜ ਜਾਣੇ ਜਾਂਦੇ ਸਵ. ਭਾਗ ਸਿੰਘ ਅਣਖੀ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ।ਜਿਸ ਵਿਚ ਭਾਈ ਸਤਨਾਮ ਸਿੰਘ ਘੂਰਾ, ਭਾਈ ਰਜਿੰਦਰ ਸਿੰਘ ਜਾਪ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਇਕਬਾਲ ਸਿੰਘ ਮਨਾਵਾ, (ਸਿੱਖ ਸਦਭਾਵਨਾ ਦਲ) ਪ੍ਰੋਫੈਸਰ ਜਗਰੂਪ ਸਿੰਘ ਦੇ ਜੱਥਿਆਂ ਵੱਲੋਂ …
Read More »ਕਿਸਾਨ ਜਥੇਬੰਦੀਆਂ ਨੇ 27 ਸਤੰਬਰ ਦੇ ਬੰਦ ਸਬੰਧੀ ਬਣਾਈ ਸਾਂਝੀ ਤਾਲਮੇਲ ਕਮੇਟੀ
ਸਮਰਾਲਾ, 11 ਸਤੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇੱਕ ਸਾਂਝੀ ਮੀਟਿੰਗ ਨੀਲੋਂ ਵਿਖੇ ਮਨਜੋਤ ਸਿੰਘ ਗਰੇਵਾਲ ਪ੍ਰਧਾਨ ਜ਼ਮਹੂਰੀ ਕਿਸਾਨ ਸਭਾ (ਦਿਹਾਤੀ ਲੁਧਿਆਣਾ), ਉਤਮ ਸਿੰਘ ਬਰਵਾਲੀ ਕਾਰਜ਼ਕਾਰੀ ਪ੍ਰਧਾਨ (ਲੁਧਿਆਣਾ ਦਿਹਾਤੀ) ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਹੋਈ।ਜਿਸ ਵਿੱਚ 27 ਸਤੰਬਰ ਨੂੰ ਭਾਰਤ ਬੰਦ ਸਬੰਧੀ ਦਿੱਤੇ ਸੱਦੇ ਬਾਰੇ ਚਰਚਾ …
Read More »ਰਾਸ਼ਟਰੀ ਲੋਕ ਅਦਾਲਤ ਦਾ ਦਾਇਰਾ ਵਧ ਕੇ ਅੰਤਰਰਾਸ਼ਟਰੀ ਪੱਧਰ ਤੱਕ ਪੁੱਜਾ – ਜ਼ਿਲ੍ਹਾ ਤੇ ਸੈਸ਼ਨ ਜੱਜ
ਪਹਿਲੀ ਵਾਰ ਬਾਹਰਲੇ ਮੁਲਕਾਂ ਨਾਲ ਸਬੰਧਤ ਪੰਜ ਮਾਮਲਿਆਂ ਦਾ ਕੀਤਾ ਗਿਆ ਨਿਬੇੜਾ ਨਵਾਂਸ਼ਹਿਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਵਿਚ ਕੌਮੀ ਲੋਕ ਅਦਾਲਤ ਲਗਾਈ ਗਈ।ਇਸ ਦੌਰਾਨ 10 ਬੈਂਚਾਂ ਵੱਲੋਂ ਵੱਖ-ਵੱਖ ਤਰ੍ਹਾਂ …
Read More »ਨੈਸ਼ਨਲ ਲੋਕ ਅਦਾਲਤ ‘ਚ 350 ਕੇਸਾਂ ਦਾ ਮੋਕੇ ‘ਤੇ ਕੀਤਾ ਗਿਆ ਨਿਪਟਾਰਾ
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਕੋਰਟ ਕੰਪਲੈਕਸ ‘ਚ ਨੈਸ਼ਨਲ ਲੋਕ ਅਦਾਲਤ ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਸ਼੍ਰੀ ਮੁਹੰਮਦ ਗੁਲਜਾਰ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੀ ਅਗਵਾਈ ਹੇਠ ਸ਼੍ਰੀ ਅਵਤਾਰ ਸਿੰਘ (ਵਧੀਕ …
Read More »ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਸੁਲਤਾਨਪੁਰ ਲੋਧੀ ਲਈ 10 ਕਰੋੜ ਰੁਪੈ ਜਾਰੀ – ਚੀਮਾ
ਪਹਿਲੇ ਪੜਾਅ ਤਹਿਤ ਪੰਚਾਇਤਾਂ ਨੂੰ 1 ਕਰੋੜ 30 ਲੱਖ ਦੀ ਗਰਾਂਟ ਤਕਸੀਮ, 3 ਸੜਕਾਂ ਲਈ ਵੀ 98.5 ਲੱਖ ਜਾਰੀ ਕਪੂਰਥਲਾ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਹਲਕੇ ਲਈ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ 10 ਕਰੋੜ ਰੁਪੈ ਦੀ ਗਰਾਂਟ ਜਾਰੀ ਕੀਤੀ ਗਈ ਹੈ।ਜਿਸ ਵਿਚੋਂ ਪਹਿਲੇ ਪੜਾਅ ਤਹਿਤ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਅੱਜ 18 ਪੰਚਾਇਤਾਂ ਨੂੰ 1 …
Read More »ਸਫਾਈ ਪ੍ਰਬੰਧਾਂ ਨੂੰ ਹੋਰ ਪੁਖਤਾ ਕਰੇਗਾ ਨਗਰ ਨਿਗਮ
ਮੇਅਰ, ਸੀਨੀਅਰ ਡਿਪਟੀ ਮੇਅਰ ਵਲੋਂ ਆਈ.ਟੀ.ਸੀ ਤੇ ਸਫਾਈ ਠੇਕੇਦਾਰਾਂ ਨਾਲ ਮੀਟਿੰਗ ਕਪੂਰਥਲਾ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਕਪੂਰਥਲਾ ਵਲੋਂ ਸ਼ਹਿਰ ਵਿਚੋਂ ਕੂੜੇ ਦੇ ਠੋਸ ਪ੍ਰਬੰਧਨ ਲਈ ਵਿਆਪਕ ਯੋਜਨਾਬੰਦੀ ਲਈ ਮੇਅਰ ਸ੍ਰੀਮਤੀ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਸਿਹਤ ਅਫਸਰ ਡਾ. ਰਾਜ ਕਮਲ ਵਲੋਂ ਆਈ.ਟੀ.ਸੀ ਕੰਪਨੀ ਤੇ ਸਫਾਈ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਗਈ। …
Read More »ਨੈਸ਼ਨਲ ਲੋਕ ਅਦਾਲਤ ਰਾਹੀਂ ਕਪੂਰਥਲਾ ਵਿੱਚ 1111 ਕੇਸਾਂ ਦਾ ਨਿਪਟਾਰਾ
12.88 ਕਰੋੜ ਰੁਪੈ ਦੇ ਅਵਾਰਡ ਪਾਸ ਕਪੂਰਥਲਾ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਗਈ।ਜਿਸ ਵਿੱਚ 1111 ਕੇਸਾਂ ਦਾ ਨਿਪਟਾਰਾ ਕਰਕੇ 12.88 ਕਰੋੜ ਰੁਪੈ ਦੇ ਐਵਾਰਡ ਪਾਸ ਕੀਤੇ ਗਏ।ਜਿਲ੍ਹਾ ਕੋਰਟ ਕੰਪਲੈਕਸ ਕਪੂਰਥਲਾ ਵਿਖੇ 10, ਫਗਵਾੜਾ ਵਿਖੇ 4, ਸੁਲਤਾਨਪੁਰ ਲੋਧੀ ਵਿਖੇ 2 ਅਤੇ ਭੁਲੱਥ ਵਿਖੇ 1 ਬੈਂਚ ਗਠਿਤ ਕੀਤਾ ਗਿਆ।ਲੋਕ ਅਦਾਲਤ …
Read More »ਡੀ.ਸੀ ਵਲੋਂ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਤੇ ਨਿਗਮਾਂ ਨੂੰ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼
60 ਥਾਵਾਂ ਤੋਂ ਮਿਲਿਆ ਲਾਰਵਾ ਕੀਤਾ ਨਸ਼ਟ ਕਪੂਰਥਲਾ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਬਰਸਾਤੀ ਮੌਸਮ ਵਿਚ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਸਿਹਤ ਵਿਭਾਗ ਤੇ ਨਗਰ ਨਿਗਮਾਂ ਤੇ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਸਬੰਧੀ ਮੁਹਿੰਮ ਨੂੰ ਹੋਰ ਤੇਜ਼ ਕਰਨ। ਉਨ੍ਹਾਂ ਕਪੂਰਥਲਾ ਨਗਰ ਨਿਗਮ ਕਮਿਸ਼ਨਰ ਅਦਿਤਿਆ ਉੱਪਲ, …
Read More »
Punjab Post Daily Online Newspaper & Print Media