Tuesday, November 24, 2026

Daily Archives: October 2, 2021

ਟਰਾਂਸਪੋਰਟ ਵਿਭਾਗ ਨੇ ਨਵੇਂ ਰੂਟ ਪਰਮਿਟ ਲੈਣ ਲਈ ਦਰਖ਼ਾਸਤਾਂ 7 ਅਕਤੂਬਰ ਤੱਕ -ਜੀ.ਐਮ ਦੱਤਾ

ਨਵਾਂਸ਼ਹਿਰ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਬੱਸ ਸੇਵਾ ਦੀ ਸਹੂਲਤ ਦੇਣ ਅਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇਣ ਲਈ ਸਟੇਜ਼ ਕੈਰਿਜ਼ ਬੱਸਾਂ ਦੇ ਰੂਟ ਪਰਮਿਟ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਤਹਿਤ ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨ ਟਰਾਂਸਪੋਰਟ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਇਹ ਆਦੇਸ਼ …

Read More »

ਐਸ.ਐਸ.ਪੀ ਦੀ ਮੌਜ਼ੂਦਗੀ ‘ਚ ਜ਼ਿਲ੍ਹਾ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੇ ਕੀਤੇ ਨਸ਼ਟ

ਨਵਾਂਸ਼ਹਿਰ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਜ਼ਿਲ੍ਹੇ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੀ ਵਚਨਬੱਧਤਾ ਦੁਹਰਾਉਂਦਿਆਂ ਅੱਜ ਭਾਰੀ ਮਾਤਰਾ ਵਿਚ ਨਸ਼ੇ ਨਸ਼ਟ ਕੀਤੇ।ਨਸ਼ਿਆਂ ਨੂੰ ਨਸ਼ਟ ਕਰਨ ਦੀ ਕਾਰਵਾਈ ਸੰਨ ਫਾਰਮਾਸੁਟੀਕਲਜ਼ ਇੰਡਸਟਰੀਜ਼ ਲਿਮਟਿਡ ਟੌਂਸਾ ਵਿਖੇ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਅਤੇ ਕਮੇਟੀ ਮੈਂਬਰਾਂ ਦੀ ਮੌਜ਼ੂਦਗੀ ‘ਚ ਕੀਤੀ …

Read More »

ਵਿਧਾਇਕ ਅੰਗਦ ਸਿੰਘ ਨੇ ਬੇਗਮਪੁਰ ਤੇ ਹੁਸੈਨ ਚੱਕ ਸੁਸਾਇਟੀਆਂ ਦੇ ਲਾਭਪਾਤਰੀਆਂ ਨੂੰ ਸੌਂਪੇ 68.19 ਲੱਖ ਦੇ ਚੈਕ

ਨਵਾਂਸ਼ਹਿਰ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਕਰਜ਼ਾ ਰਾਹਤ ਦੇਣ ਦੀ ਸਹੂਲਤ ਤਹਿਤ ਅੱਜ ਹਲਕਾ ਨਵਾਂਸ਼ਹਿਰ ਦੀ ਬੇਗਮਪੁਰ ਸੁਸਾਇਟੀ ਦੇ 246 ਲਾਭਪਾਤਰੀਆਂ ਨੂੰ 5727390 ਰੁਪਏ ਅਤੇ ਹੁਸੈਨਚੱਕ ਸੁਸਾਇਟੀ ਦੇ 45 ਲਾਭਪਾਤਰੀਆਂ ਨੂੰ 1092423 ਰੁਪਏ ਦੇ ਚੈਕ ਤਕਸੀਮ ਕੀਤੇ।                     …

Read More »

ਨਗਰ ਨਿਗਮ ਦੀ ਟੀਮ ਵਲੋਂ ਹਟਾਏ ਗਏ ਨਜਾਇਜ਼ ਕਬਜ਼ੇ

ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ) – ਭੂਮੀ ਵਿਭਾਗ ਦੀ ਟੀਮ ਵਲੋਂ ਹਾਲ ਗੇਟ, ਮਾਤਾ ਲੌਗਾਂ ਦੇਵੀ ਮੰਦਿਰ ਟਾਊਨ ਹਾਲ, ਭਰਾਵਾਂ ਦੇ ਢਾਬੇ ਅਤੇ ਹੈਰੀਟੇਜ਼ ਸਟਰੀਟ ਆਦਿ ਇਲਾਕਿਆਂ ‘ਚ ਨਜਾਇਜ਼ ਕਬਜ਼ਿਆਂ ਕਬਜ਼ੇ ਹਟਾਏ ਗਏ।ਜਿਸ ਦੌਰਾਨ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ, ਬਰਾਂਡਿਆਂ ਜਾਂ ਫੁੱਟਪਾਥਾਂ ਆਦਿ ਉਪਰ ਰੱਖ ਕੇ ਨਜਾਇਜ਼ ਤੌਰ ‘ਤੇ ਆਰਜ਼ੀ ਤੌਰ ‘ਤੇ ਕੀਤੇ ਹੋਏ ਕਬਜ਼ਿਆਂ ਨੂੰ ਹਟਾਇਆ ਗਿਆ।ਨਗਰ ਨਿਗਮ ਅੰਮ੍ਰਿਤਸਰ …

Read More »

ਨਗਰ ਨਿਗਮ ਵਲੋਂ ਫੋਗ ਮਸ਼ੀਨਾਂ ‘ਚ ਕੀਤਾ ਹੋਰ ਵਾਧਾ – ਮੇਅਰ

ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਵਧ ਰਹੇ ਡੇਂਗੂ ਤੇ ਮਲੇਰੀਆ ਦੇ ਕੇਸਾਂ ਦੀ ਰੋਕਥਾਮ ਲਈ ਅੱਜ 5 ਹੋਰ ਨਵੀਂਆਂ ਛੋਟੀਆਂ ਹੈਂਡ ਫੋਗ ਮਸ਼ੀਨਾਂ ਮੌਜ਼ੂਦਾ ਮਸ਼ੀਨਰੀ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ।ਜਿਸ ਨਾਲ ਹੁਣ ਕੁੱਲ 6 ਵੱਡੀਆਂ ਮਸ਼ੀਨਾਂ, 20 ਛੋਟੀਆਂ ਹੈਂਡ ਫੋਗ ਮਸ਼ੀਨਾਂ ਅਤੇ 30 ਲਿਕਊਡ ਸਪਰੇਅ ਮਸ਼ੀਨਾਂ ਲਗਾਤਾਰ ਸ਼ਹਿਰਵਾਸੀਆਂ ਦੀ ਸੇਵਾ ਵਿੱਚ ਲੱਗੀਆਂ ਹਨ।ਇਸ ਤੋਂ ਇਲਾਵਾ ਸ਼ਹਿਰ ਵਾਸੀਆਂ …

Read More »

ਜਲ ਸਪਲਾਈ ਵਿਭਾਗ ਨੇ ਚਲਾਇਆ ਸਵੱਛਤਾ ਰੱਥ- ਰੋਜ਼ਾਨਾ 5 ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਕਰੇਗਾ ਜਾਗਰੂਕ

ਕਪੂਰਥਲਾ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਵੱਛ ਭਾਰਤ ਮਿਸ਼ਨ (ਗ੍ਰਾਮੀਨ) ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿੱਚ ਛੱਪੜਾਂ ਨੂੰ ਪੱਕਾ ਕਰਨ, ਕੂੜੇ ਦੇ ਪ੍ਰਬੰਧਨ ਲਈ ਪਿੱਟ ਬਣਾਉਣ ਅਤੇ ਗੰਦੇ ਪਾਣੀ ਦੇ ਲਈ ਸੋਕਪਿਟ ਬਣਾਉਣ ਬਾਰੇ ਪਿੰਡਾਂ ਦੇ ਸਰਪੰਚਾਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਲ ਸਪਲਾਈ ਪੇਂਡੂ ਸੈਨੀਟੇਸ਼ਨ ਵਿਭਾਗ ਵਲੋਂ ‘ਸਵੱਛਤਾ ਰੱਥ’ ਚਲਾਇਆ ਗਿਆ ਹੈ।ਇਹ ਰੱਥ ਹਰ ਰੋਜ਼ 5 ਪਿੰਡਾਂ …

Read More »

ਕਪੂਰਥਲਾ ਵਿਖੇ 30 ਦਿਨਾ ‘ਕਲੀਨ ਇੰਡੀਆ ਮਿਸ਼ਨ ’ ਸ਼ੁਰੂ

ਕਪੂਰਥਲਾ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਦੀ ਭਾਗੀਦਾਰੀ ਰਾਹੀਂ ਸਾਫ ਸਫਾਈ ਬਾਰੇ ਜਾਗਰੂਕਤਾ ਲਈ 30 ਦਿਨਾ ‘ਕਲੀਨ ਇੰਡੀਆ ਮਿਸ਼ਨ’ ਦੀ ਸ਼ੁਰੂਆਤ ਕੀਤੀ ਗਈ ਹੈ।             ਵਧੀਕ ਡਿਪਟੀ ਕਮਿਸ਼ਨਰ(ਜ) ਅਦਿਤਯਾ ਉੱਪਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਐਸ.ਪੀ ਆਂਗਰਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਕਿਤਾਬਚਾ ਵੀ ਜਾਰੀ ਕੀਤਾ …

Read More »

ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਦਰਜ਼ ਕਰਵਾਈ ਜਾ ਸਕਦੀ ਹੈ ਸ਼ਿਕਾਇਤ – ਰਵਿੰਦਰਪਾਲ ਸਿੰਘ

ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਵਿਦੇਸ਼ ਜਾ ਕੇ ਪੜਨ ਦੇ ਚਾਹਵਾਨ ਵਿਦਿਆਰਥੀਆਂ/ਨੋਜਵਾਨਾਂ ਦੀ ਸਹੂਲਤ ਲਈ ਵਿਦੇਸ਼ੀ ਸਿੱਖਿਆ ਅਤੇ ਕਾਊਂਸਲਿੰਗ ਲਈ ਪਲੇਸਮੈਂਟ ਸੈਲ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਨੋਜਵਾਨਾਂ ਨੂੰ ਸਹੀ ਸੇਧ ਮਿਲ ਸਕੇ ਅਤੇ ਉਨਾਂ ਦੀ ਏਜੰਟਾਂ ਹੱਥੋਂ ਲੁੱਟ ਖਸੁੱਟ ਨਾ ਹੋਵੇ।ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ …

Read More »

ਸਿਖਿਆ ਮੰਤਰੀ ਦਾ ਮਹਿਕਮਾ ਖੁੱਸਣ ‘ਤੇ ਬੇਰੁਜ਼ਗਾਰਾਂ ਨੇ ਪੁਟਿਆ ਮੋਰਚਾ

ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਸਥਾਨਕ ਹਰੀਪੁਰਾ ਬਸਤੀ ਵਿਖੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਅੱਗੇ 31 ਦਸੰਬਰ 2020 ਤੋਂ ਚੱਲਦਾ ਆ ਰਿਹਾ ਬੇਰੁਜ਼ਗਾਰਾਂ ਦਾ ਸਾਂਝਾ ਮੋਰਚਾ ਆਖਿਰ ਕਰੀਬ 9 ਮਹੀਨਿਆਂ ਮਗਰੋਂ ਮੰਤਰੀ ਦਾ ਮਹਿਕਮਾ ਖੁੱਸਣ ਕਾਰਨ ਚੁੱਕ ਲਿਆ ਗਿਆ।ਜਿਕਰਯੋਗ ਹੈ ਕਿ ਬੇਰੁਜ਼ਗਾਰ ਸਾਂਝੇ ਮੋਰਚੇ (ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼, …

Read More »

ਦਿੱਲੀ ਮੋਰਚੇ ‘ਚ ਲਗਾਤਾਰ 10 ਮਹੀਨੇ ਡਿਊਟੀ ਨਿਭਾਅ ਕੇ ਪਿੰਡ ਪਰਤੇ ਕਿਸਾਨ ਦਾ ਭਰਵਾਂ ਸਵਾਗਤ

ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਖਿ਼ਲਾਫ਼ ਦਿੱਲੀ ਵਿਖੇ ਚੱਲ ਰਹੇ ਮੋਰਚੇ ‘ਤੇ ਲਗਾਤਾਰ 10 ਮਹੀਨੇ ਡਿਊਟੀ ਨਿਭਾਅ ਕੇ ਆਏ ਬਲਵਿੰਦਰ ਸਿੰਘ ਢੱਡਰੀਆਂ ਦਾ ਪਿੰਡ ਪੁੱਜਣ ‘ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਭਜਨ ਸਿੰਘ ਨੇ ਦੱਸਿਆ ਕਿ ਪਿੰਡ ਢੱਡਰੀਆਂ ਤੋਂ ਬਲਵਿੰਦਰ ਸਿੰਘ 26 ਨਵੰਬਰ …

Read More »