ਅੰਮ੍ਰਿਤਸਰ, 1 ਅਪ੍ਰੈਲ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ ਵਿਖੇ ਪੰਜਾਬ ਰਾਜ ਦੇ ਨਵੇਂ ਭਰਤੀ ਹੋਏ ਵੈਟਰਨਰੀ ਅਫਸਰਾਂ ਲਈ ‘ਵੈਟਸ ਲਈ ਵਿਸਤਾਰ ਗਤੀਵਿਧੀਆਂ’ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਪੰਜਾਬ ਸਟੇਟ ਵੈਟਰਨਰੀ ਕੌਂਸਲ (ਪੀ.ਐਸ ਵੀ.ਸੀ) ਦੇ ਸਹਿਯੋਗ ਕਰਵਾਏ ਗਏ ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਪਿ੍ਰੰਸੀਪਲ ਡਾ. ਐੱਚ. ਕੇ. ਵਰਮਾ ਵੱਲੋਂ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ, ਡਾ. ਟੀ.ਪੀ. …
Read More »Monthly Archives: April 2022
ਖਾਲਸਾ ਕਾਲਜ ਵੂਮੈਨ ਦੁਆਰਾ ‘ਨਵੀਂ ਸਿੱਖਿਆ ਨੀਤੀ’ ’ਤੇ ਕਰਵਾਇਆ ਵੈਬੀਨਾਰ
ਅੰਮ੍ਰਿਤਸਰ, 1 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ਸਨਸਟੋਨ ਐਜੂਰਸਿਟੀ ਗੁੜਗਾਉਂ ਹਰਿਆਣਾ ਦੇ ਸਹਿਯੋਗ ਨਾਲ ‘ਨਵੀਂ ਸਿੱਖਿਆ ਨੀਤੀ’ ’ਤੇ ਵੈਬੀਨਾਰ ਦਾ ਆਯੋਜਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ’ਚ ਕਰਵਾਏ ਇਸ ਵੈਬੀਨਾਰ ਪੀ.ਜੀ ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਵਲੋਂ ਕਰਵਾਇਆ ਗਿਆ।ਵੈਬੀਨਾਰ ਦੌਰਾਨ ਨਵੀਂ ਸਿੱਖਿਆ ਨੀਤੀ ’ਚ ਦਿਲਚਸਪ ਤਬਦੀਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਂਝਾ ਕੀਤਾ ਗਿਆ। ਇਸ ਸਬੰਧੀ …
Read More »ਸੇਵਾ ਕੇਂਦਰਾਂ ‘ਚ ਦਿੱਤੀ ਜਾ ਰਹੀ ਹੈ ਸੇਵਾਵਾਂ ਦੀ ਡੋਰ ਸਟੈਪ ਡਿਲਵਰੀ
ਹੁਣ ਘਰ ਬੈਠ ਕੇ ਆਨਲਾਈਨ ਲਉ ਸੇਵਾ ਕੇਂਦਰ ਦੀਆਂ ਸੇਵਾਵਾਂ ਦਾ ਲਾਭ ਪਠਾਨਕੋਟ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ।ਅਗਰ ਸੇਵਾ ਕੇਂਦਰ ਵਿੱਚ ਮਿਲਣ ਵਾਲੀਆਂ ਸੇਵਾਵਾਂ ਲਈ ਏਜੰਟ ਟਾਈਪ ਦੇ ਲੋਕ ਜਾਂ ਬਾਹਰ ਤੋਂ ਕੋਈ ਵੀ ਵਿਅਕਤੀ ਆਪ ਤੋਂ ਕਿਸੇ ਤਰ੍ਹਾਂ ਦੀ ਪੈਸੇ ਦੀ ਮੰਗ …
Read More »ਕਮਿਸ਼ਨਰੇਟ ਪੁਲਿਸ ਵਲੋਂ ਥਾਣਾ ਸੀ-ਡਵੀਜ਼ਨ ਤੇ ਸੁਲਤਾਨਵਿੰਡ ਦੇ ਖੇਤਰ ‘ਚ ਸਰਚ ਓਪਰੇਸ਼ਨ
48 ਸ਼ੱਕੀ ਵਿਅਕਤੀਆਂ ਪਾਸੋ ਬੜੀ ਡੂੰਘਿਆਈ ਨਾਲ ਕੀਤੀ ਗਈ ਪੁੱਛਗਿਛ ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਵਲੋਂ ਨਸ਼ਾ ਤਸਕਰਾਂ, ਵਹੀਕਲ ਚੋਰੀ, ਸਨੈਚਿੰਗ, ਪੀ.ਓ ਅਤੇ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ ਹੈ।ਜਿਸ ਦੇ ਤਹਿਤ ਰਛਪਾਲ ਸਿੰਘ ਪੀ.ਪੀ.ਐਸ ਡੀ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ …
Read More »ਸਮਰਾਲਾ ’ਚ ਪਹਿਲਾ ਵਿਸ਼ਾਲ ਜਾਗਰਣ ਅੱਜ
ਨੂਰਾ ਸਿਸਟਰਜ਼ ਤੇ ਰਾਜਨ ਗਿੱਲ ਕਰਨਗੇ ਮਾਤਾ ਦਾ ਗੁਣਗਾਣ ਸਮਰਾਲਾ, 1 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਜੈ ਮਾਂ ਦੁਰਗਾ ਕਲੱਬ ਸਮਰਾਲਾ ਵਲੋਂ ਸਮੂਹ ਇਲਾਕਾ ਨਿਵਾਸੀਆਂ, ਪ੍ਰਵਾਸੀ ਵੀਰਾਂ ਅਤੇ ਭਗਤਾਂ ਦੇ ਸਹਿਯੋਗ ਨਾਲ ਅੱਜ 2 ਅਪ੍ਰੈਲ ਦਿਨ ਸ਼ਨੀਵਾਰ ਦੀ ਰਾਤ ਨੂੰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੇ ਗਰਾਊਂਡ ਵਿੱਚ ਮਾਤਾ ਦਾ ਪਹਿਲਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ।ਇਸ ਜਾਗਰਣ …
Read More »ਕਿਵੇਂ ਕਰੀਏ ਨਵੇਂ ਵਿੱਦਿਅਕ ਸੈਸ਼ਨ ਦੀ ਤਿਆਰੀ
ਪਿਆਰੇ ਬੱਚਿਓ ਜਿਵੇਂ ਕਿ ਤੁਹਾਡੇ ਪੇਪਰ ਸਮਾਪਤ ਹੋ ਚੁੱਕੇ ਹਨ।ਹੁਣ ਤੁਸੀਂ ਅਗਲੀਆਂ ਕਲਾਸਾਂ ਵਿੱਚ ਜਾ ਰਹੇ ਹੋ।ਇਸ ਲਈ ਤੁਹਾਡੀ ਜਿੰਮੇਵਾਰੀ ਵੀ ਵਧ ਗਈ ਹੈ ਅਤੇ ਪੜਾਈ ਦਾ ਪੱਧਰ ਵੀ ਵਧੇਗਾ ਜੇਕਰ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰੋਗੇ ਤਾਂ ਸਫਲਤਾ ਪ੍ਰਾਪਤ ਹੋਵੇਗੀ। ਕਿਤਾਬਾਂ ਦੀ ਸੰਭਾਲ : ਸਭ ਤੋਂ ਪਹਿਲਾਂ ਨਵੇਂ ਸੈਸ਼ਨ ਦੀਆਂ ਕਿਤਾਬਾਂ ਦੀ ਪੂਰਨ …
Read More »ਮੋਬਾਇਲ ਫੋਨ
ਭਾਰਤ ਵਿੱਚ ਇਸ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਉਪਰ ਹੈ ਅਤੇ ਇਹ ਗਿਣਤੀ ਦਿਨੋਂ ਦਿਨ ਵਧ ਰਹੀ ਹੈ।1921 ਵਿੱਚ ਅਮਰੀਕਾ ਵਿੱਚ ਡੈਟਾਇਟ ਮਿਸ਼ੀਗਨ ਪੁਲੀਸ ਡਿਪਾਰਟਮੈਂਟ ਨੇ ਮੋਬਾਇਲ ਦੀ ਵਰਤੋਂ ਆਰੰਭ ਕੀਤੀ।ਇਸ ਸਮੇਂ ਇਸ ਯੰਤਰ ਦਾ ਮੁੱਢ ਹੀ ਬੱਝਾ ਸੀ।ਜਿਸ ਕਰਕੇ ਪਿੱਛਲੀ ਸਦੀ ਦੇ 60 ਵਰ੍ਹਿਆਂ ਤੱਕ …
Read More »ਇੰਟਰ-ਯੂਨੀਵਰਸਿਟੀ ਆਰਟਿਸਟਿਕ ਜ਼ਿਮਨਾਸਟਿਕਸ ਤੇ ਰਿਦਮਿਕ ਜ਼ਿਮਨਾਸਟਿਕਸ (ਲੜਕੀਆਂ) ਚੈਂਪੀਅਨਸ਼ਿਪਾਂ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੇਤੂ
ਅੰਮ੍ਰਿਤਸਰ, 1 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੱਜ ਇਥੇ ਇਨਡੋਰ ਮਲਟੀਪਰਪਜ਼ ਹਾਲ ਵਿਖੇ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਆਰਟਿਸਟਿਕ ਜ਼ਿਮਨਾਸਟਿਕਸ (ਲੜਕੀਆਂ) ਅਤੇ ਰਿਦਮਿਕ ਜ਼ਿਮਨਾਸਟਿਕਸ (ਲੜਕੀਆਂ) ਚੈਂਪੀਅਨਸ਼ਿਪ ਜਿੱਤ ਲਈਆਂ।ਆਰਟਿਸਟਿਕ ਜਿਮਨਾਸਟਿਕਸ ਵਿਚ ਦੂਜਾ ਸਥਾਨ ਐਡਮਾਸ ਯੂਨੀਵਰਸਿਟੀ, ਕੋਲਕਾਤਾ ਅਤੇ ਕੁਰਕੁਸ਼ਤੇਰਾ ਯੂਨੀਵਰਸਿਟੀ, ਕੁਰਕੁਸ਼ੇਤਰਾ ਨੇ ਤੀਜਾ ਸਥਾਨ ਹਾਸਲ ਕੀਤਾ।ਰਿਦਮਿਕ ਜਿਮਨਾਸਟਿਕਸ ਵਿਚ ਯੂਨੀਵਰਸਿਟੀ ਆਫ ਮੁੰਬਈ ਅਤੇ ਐਸ.ਪੀ ਯੂਨੀਵਰਸਿਟੀ ਪੂਣੇ ਨੇ ਕ੍ਰਮਵਾਰ ਦੂਜਾ ਅਤੇ ਤੀਜਾ …
Read More »ਇੰਜੀਨਿਅਰਿੰਗ ਵਿਸ਼ਿਆਂ ਨਾਲ ਸੰਬੰਧਤ ਪੰਜਾਬੀ ਪੁਸਤਕਾਂ ਦੀ ਰਚਨਾ ਹੋ ਸਕੇਗੀ ਸੰਭਵ- ਡਾ. ਮਨਜਿੰਦਰ ਸਿੰਘ
ਵਰਕਸ਼ਾਪ ਦੌਰਾਨ 3500 ਤਕਨੀਕੀ ਸ਼ਬਦਾਂ ਦਾ ਪੰਜਾਬੀ ਵਿੱਚ ਨਿਰਮਾਣ, ਟੀਚਾ 5000 ਸ਼ਬਦ – ਡਾ. ਰਵਿੰਦਰ ਕੁਮਾਰ ਅੰਮ੍ਰਿਤਸਰ, 1 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਵਿਗਿਆਨ ਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ ) ਨਵੀਂ ਦਿੱਲੀ ਵੱਲੋਂ ਸਾਂਝੇ ਤੌਰ `ਤੇ ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਉਪਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ …
Read More »ਡੀ.ਸੀ ਵਲੋਂ ਸਾਰੀਆਂ ਸੇਵਾ ਸਕੀਮਾਂ ਦੇ ਬਕਾਇਆ ਪਏ ਕੇਸਾਂ ਦਾ ਤੁਰੰਤ ਨਿਬੇੜਾ ਕਰਨ ਦੀਆਂ ਹਦਾਇਤਾਂ
ਸਾਰੇ ਜਿਲ੍ਹਾ ਅਧਿਕਾਰੀ ਆਪਣੇ ਵਿਭਾਗਾਂ ਦੀਆਂ ਸ਼ਿਕਾਇਤਾਂ ਵੱਲ ਵੀ ਧਿਆਨ ਦੇਣ ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਹਦਾਇਤ ਕੀਤੀ ਕਿ ਹਰੇਕ ਵਿਭਾਗ ਆਪਣੇ ਅਧੀਨ ਚੱਲ ਰਹੀਆਂ ਸਕੀਮਾਂ ਲਏ ਆਏ ਕੇਸਾਂ ਦਾ ਤਰੁੰਤ ਨਿਬੇੜਾ ਕਰਨ, ਤਾਂ ਜੋ ਆਮ ਲੋਕਾਂ ਦੇ ਕੰਮ ਜੋ ਕਿ ਵੋਟਾਂ ਦੇ ਕੰਮ …
Read More »
Punjab Post Daily Online Newspaper & Print Media