ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਈਸਟ ਮੋਹਨ ਨਗਰ ਸਥਿਤ ਪਲੇਅ ਲਿਟਰਾ ਕਿੰਡਰ ਗਾਰਟਨ ਸਕੂਲ `ਚ ਪੜਦਾ ਨਰਸਰੀ ਕਲਾਸ ਦਾ ਵਿਦਿਆਰਥੀ ਹਰਗੁਨਪ੍ਰੀਤ ਸਿੰਘ ਸੱਗੂ ਲੋਹੜੀ ਦੀ ਵਧਾਈ ਦਾ ਚਾਰਟ ਤਿਆਰ ਕਰਦਾ ਹੋਇਆ ।
Read More »Monthly Archives: January 2023
ਲੋਹੜੀ
ਆਈ ਆਈ ਲੋਹੜੀ ਵੀਰੇ ਆਈ ਆਈ ਲੋਹੜੀ ਫੁੱਲਿਆਂ ਦੀ ਟੋਕਰੀ ਤੇ ਗੁੜ ਵਾਲੀ ਰੋੜੀ। ਕਿਸੇ ਘਰ ਕਾਕਾ ਹੋਇਆ ਕਿਸੇ ਦਾ ਵਿਆਹ ਖੁਸ਼ੀਆਂ ਨੇ ਚਾਰੇ ਪਾਸੇ ਗੋਡੇ ਗੋਡੇ ਚਾਅ। ਮੁੰਡਿਆਂ ਨੂੰ ਗੁੱਡੀਆਂ ਉਡਾਉਣ ਨਾਲ ਭਾਅ ਏ ਕੁੜੀਆਂ ਨੂੰ ਚੂੜੀਆਂ ਚੜ੍ਹਾਉਣ ਦਾ ਵੀ ਚਾਅ ਏ। ਮੰਗਦੇ ਨੇ ਲੋਹੜੀ ਸਾਰੇ ਬੰਨ ਬੰਨ ਟੋਲੀਆਂ ਲੋਹੜੀ ਦੇ ਸੁਣਾਉਣ ਗੀਤ ਪਾਉਣ ਕਈ ਬੋਲੀਆਂ। ਤੋਤਲੇ ਜਿਹੇ …
Read More »ਖੁਸ਼ੀਆਂ ਤੇ ਚਾਵਾਂ ਦਾ ਤਿਉਹਾਰ ਲੋਹੜੀ
ਸਾਡੇ ਪੰਜਾਬੀ ਵਿਰਸੇ ਦੇ ਅਨੇਕਾਂ ਤਿਉਹਾਰ ਹਨ ਹਰੇਕ ਤਿਉਹਾਰ ਦੀ ਆਪਣੀ ਆਪਣੀ ਖਾਸ਼ੀਅਤ ਹੈ।ਮੋਜ਼ੂਦਾ ਸਮੇਂ ਚੱਲ ਰਹੇ ਕੈਲੰਡਰ ਅਨੁਸਾਰ ਨਵੇਂ ਸਾਲ ਦਾ ਸਭ ਤੋਂ ਪਹਿਲਾ ਵਿਰਾਸਤੀ ਤਿਉਹਾਰ ਲੋਹੜੀ ਤੇ ਮਾਘੀ ਹੈ।ਆਮ ਬੋਲ-ਚਾਲ ਵਿੱਚ ਅਸੀਂ ਲੋਹੜੀ-ਮਾਘੀ ਇਕੱਠਾ ਬੋਲਦੇ ਹਾਂ, ਪਰ ਲੋਹੜੀ ਅਤੇ ਮਾਘੀ ਅਲੱਗ-ਅਲੱਗ ਤਿਉਹਾਰ ਹਨ।ਲੋਹੜੀ ਅਤੇ ਮਾਘੀ ਵਿੱਚ ਸਬੰਧ ਇਹੀ ਹੈ ਕਿ ਹਮੇਸ਼ਾਂ ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ …
Read More »ਰੁਬਾਈ
ਮੈਂ ਕਵਿਤਾਵਾਂ, ਗਜ਼ਲਾਂ ਤੇ ਕੁੱਝ ਗੀਤ ਲਿਖੇ। ਭਖਦੇ ਹਉਕੇ ਤੇ ਸਾਹ ਠੰਡੇ ਸੀਤ ਲਿਖੇ। ਦਿਲ ਤਾਂ ਚਾਹੁੰਦਾ ਲਿਖ ਦੇਵਾਂ ਮੁਹੱਬਤਾਂ ਨੂੰ ਲੋਕ ਨਹੀਂ ਚਾਹੁੰਦੇ ‘ਆਤਮ’ ਕਦੇ ਪ੍ਰੀਤ ਲਿਖੇ। 1301202301 ਡਾ. ਆਤਮਾ ਸਿੰਘ ਗਿੱਲ ਮੋ – 9878883680
Read More »ਯੂਨੀਵਰਸਿਟੀ ਬਣੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤਾਇਕਵਾਂਡੋ (ਲੜਕੀਆਂ) ਦੀ ਚੈਂਪੀਅਨ
ਯੂਨੀਵਰਸਿਟੀ ਲੜਕਿਆਂ ਦੀ ਚੈਂਪੀਅਨਸ਼ਿਪ ਪਹਿਲਾਂ ਹੀ ਕਰ ਚੁੱਕੀ ਹੈ ਆਪਣੇ ਨਾਂ ਅੰਮ੍ਰਿਤਸਰ, 12 ਜਨਵਰੀ, 2023 (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡਾਂ ਵਿਚ ਆਪਣੀ ਸਰਦਾਰੀ ਕਾਇਮ ਕਰਦਿਆਂ ਹੋਇਆਂ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਤਾਇਵਾਂਡੋ (ਲੜਕੀਆਂ) ਚੈਂਪੀਅਨਸ਼ਿਪ ਵੀ ਆਪਣੇ ਨਾਂ ਕਰ ਲਈ ਹੈ।ਉਸ ਨੇ ਇਹ ਚੈਂਪੀਅਨਸ਼ਿਪ 55 ਅੰਕਾਂ ਦੇ ਵੱਡੇ ਫਰਕ ਨਾਲ ਐਮ.ਡੀ.ਯੂ ਰੋਹਤਕ ਨੂੰ 26 ਅੰਕਾਂ ਨਾਲ ਪਛਾੜਦਿਆਂ …
Read More »Gndu wins All India Inter-University Taekwondo (Women) Championship
Amritsar, January 12 (Punjab Post Bureau) – Guru Nanak Dev University won all India Inter-University Taekwondo (Women) Championship with 55 points. MDU Rohtak and University of Kerala got second and third positions with 26 & 9 points, respectively. This championship was organized in the Indoor Multipurpose Gymnasium of Guru Nanak Dev University Campus. As many as 1000 players of various …
Read More »ਲੋਹੜੀ ਦਾ ਤਿਓਹਾਰ ਆਪਸੀ ਸਾਂਝ ਦਾ ਪ੍ਰਤੀਕ- ਅਮਨ ਜਖ਼ਮੀ
ਸੰਗਰੂਰ,12 ਜਨਵਰੀ (ਜਗਸੀਰ ਲੌਂਗੋਵਾਲ) – ਲੋਹੜੀ ਦੇ ਪਵਿੱਤਰ ਤਿਓਹਾਰ ਮੌਕੇ ਜਿਲ੍ਹਾ ਸੰਗਰੂਰ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਵਲੋਂ ਪ੍ਰਧਾਨ ਅਮਨ ਜਖ਼ਮੀ ਦੀ ਪ੍ਰਧਾਨਗੀ ਹੇਠ ਲੋਹੜੀ ਦਾ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਗੌਰਵ ਆਹਲੂਵਾਲੀਆਂ ਐਮ.ਡੀ ਪਨਸਪ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਚੈਂਬਰ ਨੂੰ ਸੰਬੋਧਿਤ ਕਰਦੇ ਹੋਏ ਜਖਮੀ ਨੇ ਕਿਹਾ ਕਿ …
Read More »ਡੀ.ਸੀ ਦੀਆਂ ਹਦਾਇਤਾਂ `ਤੇ ਚੀਨੀ ਡੋਰ ਦੀ ਵਿਕਰੀ ਰੋਕਣ ਲਈ ਸਮੂਹ ਸਬ ਡਵੀਜ਼ਨਾਂ ‘ਚ ਛਾਪੇਮਾਰੀ ਜਾਰੀ
ਉਪ ਮੰਡਲ ਮੈਜਿਸਟ੍ਰੇਟ ਦਿੜ੍ਹਬਾ ਵਲੋਂ ਦੁਕਾਨਾਂ ਦੀ ਖੁਦ ਕੀਤੀ ਜਾਂਚ, 2 ਵਿਕਰੇਤਾਵਾਂ ਖਿਲਾਫ਼ ਕੇਸ ਦਰਜ਼ ਸੰਗਰੂਰ,12 ਜਨਵਰੀ (ਜਗਸੀਰ ਲੌਂਗੋਵਾਲ) – ਡਿਪਟੀ ਕਮਿਨਰ ਞਜਤਿੰਦਰ ਜੋਰਵਾਲ ਵਲੋਂ ਜਾਰੀ ਆਦਸ਼ਾਂ ਦੀ ਪਾਲਣਾ ਕਰਦਿਆਂ ਸਮੂਹ ਸਬ ਡਵੀਜ਼ਨਾਂ ‘ਚ ਚੀਨੀ ਡੋਰ ਖਿਲਾਫ਼ ਸਖ਼ਤ ਤਲਾਸ਼ੀ ਮੁਹਿੰਮ ਜਾਰੀ ਹੈ।ਵੱਖ-ਵੱਖ ਸਬ ਡਵੀਜ਼ਨਾਂ ਵਿੱਚ ਉਪ ਮੰਡਲ ਮੈਜਿਸਟ੍ਰੇਟ ਦੀ ਅਗਵਾਈ ਹੇਠ ਟੀਮਾਂ ਵਲੋਂ ਡੋਰ ਵਿਕਰੇਤਾਵਾਂ ਦੀਆਂ ਦੁਕਾਨਾਂ ‘ਤੇ ਅਚਨਚੇਤ ਛਾਪਾਮਾਰੀ …
Read More »ਵੇਰਕਾ ਵਿਖੇ ਲਗਾਇਆ ਇੱਕ ਦਿਨਾਂ ਦੁੱਧ ਖੱਪਤਕਾਰ ਕੈਂਪ
ਅੰਮਿਤਸਰ, 12 ਜਨਵਰੀ (ਸੁਖਬੀਰ ਸਿੰਘ) – ਸੂਬੇ ਦੇ ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਰਿਆਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਵੇਰਕਾ ਵਿਖੇ ਦੁੱਧ ਖੱਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਦੌਰਾਨ ਉਚੇਚੇ ਤੌਰ ‘ਤੇ ਪਹੁੰਚੀ ਵਿਭਾਗ ਦੀ ਟੀਮ ਵਲੋਂ ਹਾਜ਼ਰ ਲੋਕਾਂ ਨੂੰ ਦੁੱਧ ਖੱਪਤਕਾਰ …
Read More »ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ – ਪਰਮਜੀਤ ਸਿੰਘ ਕਲਸੀ
ਅੰਮਿਤਸਰ, 12 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਅਤੇ ਸਮੁੱਚੇ ਸੂਬੇ ਵਿੱਚ ਇਸ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੁਹਿਰਦ ਯਤਨ ਕਰ ਰਹੀ ਹੈ।ਜ਼ਿਲ੍ਹਾ ਭਾਸ਼ਾ ਅਫ਼ਸਰ ਦਫ਼ਤਰ ਅੰਮ੍ਰਿਤਸਰ ਤੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਪਰਮਜੀਤ ਸਿੰਘ ਕਲਸੀ ਨੇ ਦੱਸਿਆ ਕਿ ਇਸ ਸੰਬੰਧੀ ਪੰਜਾਬ ਸਰਕਾਰ ਵਲੋਂ ਪੱਤਰ ਜਾਰੀ ਕਰਕੇ ਹੁਕਮ ਜਾਰੀ ਕੀਤੇ ਹਨ ਕਿ 21 ਫਰਵਰੀ ਅੰਤਰਰਾਸ਼ਟਰੀ …
Read More »
Punjab Post Daily Online Newspaper & Print Media