Friday, January 3, 2025

Daily Archives: February 5, 2023

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ

ਸੰਗਰੂਰ, 5 ਫਰਵਰੀ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਸ਼ਹੀਦਾਂ ਦੀ ਪਵਿੱਤਰ ਅਤੇ ਪਾਵਨ ਨਗਰੀ ਕਸਬਾ ਲੌਂਗੋਵਾਲ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ।ਅੱਜ ਇੱਕ ਵਿਸ਼ਾਲ ਨਗਰ ਕੀਰਤਨ ਸਥਾਨਕ ਪੱਤੀ ਸੁਨਾਮੀ ਅੰਬੇਦਕਰ ਨਗਰ ਦੀ ਸਮੂਹ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ।ਨਗਰ ਕੀਰਤਨ ਦੌਰਾਨ ਸ੍ਰੀ ਗੁਰੂ …

Read More »

ਆਤਮ ਵਿਕਾਸ ਰਾਹੀਂ ਹੀ ਹੁੰਦੀ ਹੈ ਅਧਿਆਤਮਕ ਗਿਆਨ ਦੀ ਪ੍ਰਾਪਤੀ – ਦੀਦੀ ਮੀਰਾ

ਸੰਗਰੂਰ, 5 ਫਰਵਰੀ (ਜਗਸੀਰ ਲੌਂਗੋਵਾਲ) – ਕਸਬੇ ਦੇ ਉਘੇ ਸਮਾਜ ਸੇਵੀ, ਆੜਤੀਆ ਅਤੇ ਖਜ਼ਾਨਚੀ ਲੋਕ ਸੇਵਾ ਦਲ ਮੁਨੀਸ਼ ਕੁਮਾਰ ਮੋਨਾ ਦੇ ਘਰ ਸ਼ਿਵਰਾਤਰੀ ਦੇ ਸਬੰਧ ਵਿੱਚ ਬ੍ਰਹਮ ਕੁਮਾਰੀ ਮੀਰਾ ਦੀਦੀ ਵਲੋਂ ਕੀਰਤਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਸ਼ਿਵਰਾਤਰੀ ਦਾ ਮਾਨਵ ਜੀਵਨ ਵਿੱਚ ਕੀ ਮਹੱਤਵ ਹੈ ਅਤੇ ਸ੍ਰੀ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਆਤਮ ਵਿਕਾਸ ਲਈ ਮਾਨਵ ਨੂੰ ਸ਼ੁੱਧ ਜੀਵਨ …

Read More »

ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ ਸਲਾਨਾ ਉਤਸਵ `ਫਰਿਸ਼ਤੇ` ਦਾ ਆਯੋਜਨ

ਸੰਗਰੂਰ, 5 ਫਰਵਰੀ (ਜਗਸੀਰ ਲੌਂਗੋਵਾਲ) – ਅਕੈਡਮਿਕ ਹਾਈਟਸ ਪਬਲਿਕ ਸਕੂਲ, ਖੋਖਰ ਵਿਖੇ ਸਲਾਨਾ ਉਤਸਵ `ਫਰਿਸ਼ਤੇ` ਕਰਵਾਇਆ ਗਿਆ ਜੋ ਮੁੱਖ ਤੌਰ ‘ਤੇ ਦਾਦਾ ਦਾਦੀ ਅਤੇ ਨਾਨਾ-ਨਾਨੀ ਨੂੰ ਸਮਰਪਿਤ ਕੀਤਾ ਗਿਆ।ਇਸ ਫੰਕਸ਼ਨ ਦੇ ਮੁੱਖ ਮਹਿਮਾਨ ਸਰਦਾਰ ਸੂਬਾ ਸਿੰਘ (ਪੀ.ਪੀ.ਐਸ) ਡੀ.ਐਸ.ਪੀ ਲਹਿਰਾਗਾਗਾ, ਵਰਿੰਦਰ ਗੋਇਲ (ਐਡਵੋਕੇਟ) ਵਿਧਾਇਕ ਲਹਿਰਾਗਾਗਾ, ਸ੍ਰੀਮਤੀ ਕਾਂਤਾ ਗੋਇਲ (ਨੈਸ਼ਨਲ ਐਵਾਰਡੀ) ਨੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਦੀ ਸ਼ੋਭਾ ਵਧਾਈ।ਸਕੂਲ ਚੇਅਰਮੈਨ ਸੰਜੇ ਸਿੰਗਲਾ …

Read More »

ਕੈਬਨਿਟ ਮੰਤਰੀ ਅਰੋੜਾ ਦੀ ਹਾਜ਼ਰੀ ‘ਚ ਪਰਮਿੰਦਰ ਕੌਰ ਬਰਾੜ ਨੇ ਨਗਰ ਕੌਂਸਲ ਲੌਂਗੋਵਾਲ ਪ੍ਰਧਾਨ ਵਜੋਂ ਸੰਭਾਲਿਆ ਅਹੁੱਦਾ

ਸੰਗਰੂਰ, 5 ਫਰਵਰੀ (ਜਗਸੀਰ ਲੌਂਗੋਵਾਲ)- ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਅੱਜ ਨਗਰ ਕੌਂਸਲ ਲੌਂਗੋਵਾਲ ਦੀ ਨਵੀਂ ਬਣੀ ਪ੍ਰਧਾਨ ਪਰਮਿੰਦਰ ਕੌਰ ਬਰਾੜ ਵਲੋਂ ਆਪਣਾ ਅਹੁੱਦਾ ਸੰਭਾਲ ਲਿਆ ਗਿਆ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਕੌਂਸਲ ਦੇ ਦਾਇਰੇ ਅਧੀਨ ਬਹੁ ਪੱਖੀ ਵਿਕਾਸ ਕਾਰਜ਼ ਕਰਵਾਉਣ ਲਈ ਇਕਜੁੱਟ ਹੋ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ।ਉਨ੍ਹਾਂ …

Read More »

ਸਾਰੇ ਪੰਜਾਬ ਵਿੱਚ ਸਾਢੇ ਪੰਜ ਰੁਪਏ ਘਣ ਫੁੱਟ ਦੇ ਹਿਸਾਬ ਮਿਲੇਗਾ ਰੇਤਾ – ਮੰਤਰੀ ਧਾਲੀਵਾਲ

ਅਜਨਾਲਾ ਹਲਕੇ ਵਿੱਚ ਚਾਰ ਹੋਰ ਮੰਡੀਆਂ ਦੇ ਸ਼ੈਡ ਬਨਾਉਣ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਇੱਕ ਇੱਕ ਕਰਕੇ ਲੋਕਾਂ  ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਵਿੱਢੀ ਮੁਹਿਮ ਦੀ ਸਰਾਹਨਾ ਕਰਦੇ ਕਿਹਾ ਕਿ ਅੱਜ ਮੁੱਖ ਮੰਤਰੀ ਨੇ ਰੇਤ ਦੀ ਸਪਲਾਈ ਬਾਰੇ ਕੀਤਾ ਵਾਅਦਾ ਵੀ ਪੂਰਾ …

Read More »

BJP’s RMS Chhina hails Union Budget as growth oriented

Amritsar, February 5 (Punjab Post Bureau) – Punjab BJP Core Committee Member Rajinder Mohan Singh Chhina today hailed the Union Budget as growth oriented and people friendly. He said every sector including agriculture; health, education, and defence, apart from employee have been taken care of. The budget, he said, will provide impetus to economic development and welfare of common people. …

Read More »

ਦੁਨੀਆਦਾਰੀ’ ਗੀਤ ਨਾਲ ਚਰਚਾ ‘ਚ ਗੀਤਕਾਰ ਲਾਡੀ ਸੈਂਸਰਾ

‘ਪਿਛਲੇ ਦਿਨੀਂ ਪੰਜਾਬੀ ਦੇ ਸਿਰਮੌਰ ਗਾਇਕ ਕੁਲਦੀਪ ਰੰਧਾਵਾ ਦੀ ਅਵਾਜ਼ ਵਿੱਚ ਕੰਪਨੀ ਵਲੋਂ ਰਲੀਜ਼ ਹੋਏ ਗੀਤ ‘ਦੁਨੀਆਦਾਰੀ’ ਨਾਲ ਗੀਤਕਾਰ ਲਾਡੀ ਸੈਂਸਰਾ ਇਕ ਵਾਰ ਫਿਰ ਬੁਲੰਦੀਆਂ ਛੂਹ ਰਿਹਾ ਹੈ।ਇਸ ਤੋਂ ਪਹਿਲਾਂ ਕੁਲਦੀਪ ਰੰਧਾਵਾ ਨੇ ਲਾਡੀ ਸੈਂਸਰੇ ਦੇ ਅੱਧੀ ਦਰਜ਼ਨ ਦੇ ਕਰੀਬ ਗੀਤ ਗਾਏ ਹਨ।ਦੁਨੀਆਂ ਦੇ ਸਭ ਤੋਂ ਖੂਬਸੂਰਤ ਰਿਸ਼ਤੇ ਮਾਂ ਦੀ ਅਹਿਮੀਅਤ ਨੂੰ ‘ਦੁਨੀਆਦਾਰੀ’ ਗੀਤ ਵਿੱਚ ਲਾਡੀ ਸੈਂਸਰੇ ਨੇ ਰੀਝ ਨਾਲ …

Read More »

ਕੇ.ਪੀ ਸਿੰਘ ਦਾ ਨਵਾਂ ਗੀਤ `ਵੀਰ ਦਾ ਵਿਆਹ`

ਥੋੜੇ ਸਮੇਂ ਵਿੱਚ ਹੀ ਸੰਗੀਤ ਦੀ ਦੁਨੀਆਂ ਵਿੱਚ ਚੰਗਾ ਨਾਮਣਾ ਖੱਟਣ ਵਾਲੇ ਕੇ.ਪੀ ਸਿੰਘ (ਸੈਣ ਬ੍ਰਦਰਜ਼) ਵਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਫਿਲਮਾਏ ਪੰਜਾਬੀ ਗੀਤ `ਵੀਰ ਦਾ ਵਿਆਹ` ਨੂੰ ਸਰੋਤਿਆਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।ਜਿਕਰਯੋਗ ਹੈ ਕਿ ਸਿੰਘ ਵਲੋਂ ਆਏ ਪੰਜਾਬੀ ਗੀਤ `ਦੁਨੀਆਂਦਾਰੀ` ਵਾਅਦਾ, ਤੋਰ ਤੇਰੀ, ਲੰਮਹੇ ਅਤੇ ਫੱਟ ਹਿਜ਼ਰਾਂ ਨੂੰ ਵੀ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਹੈ।ਕੇ.ਪੀ ਸਿੰਘ ਨੇ …

Read More »

ਪਿਆਰ ਮੁਹੱਬਤਾਂ ਦੀ ਅਨੌਖੀ ਦਾਸਤਾਨ ਫਿਲਮ ‘ਕਲੀ ਜੋਟਾ’

ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਪੰਜਾਬੀ ਫ਼ਿਲਮ ‘ਕਲੀ ਜੋਟਾ’ ਵਿੱਚ ਅਦਾਕਾਰਾ ਨੀਰੂ ਬਾਜਵਾ ਨਾਲ ਰੁਮਾਂਟਿਕ ਕਿਰਦਾਰ ਹੈ।ਫ਼ਿਲਮ ਦੇ ਗੀਤ ਪਹਿਲਾਂ ਹੀ ਦਰਸ਼ਕਾਂ ਦੀ ਪਸੰਦ ਬਣ ਚੁੱਕੇ ਹਨ ਤੇ ਫ਼ਿਲਮ ਦੇ ਟਰੇਲਰ ਨੂੰ ਵੀ ਦਰਸ਼ਕਾਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ।ਜ਼ਿਕਰਯੋਗ ਹੈ ਕਿ ਸਤਿੰਦਰ ਸਰਤਾਜ ਦੀ ਇਹ ਫ਼ਿਲਮ ਉਸ ਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟ …

Read More »

ਇੱਕ ਦੂਰਦਰਸ਼ੀ ਨਿਰਮਾਤਾ – ਹਰਸ਼ ਵਧਵਾ

ਹਰਸ਼ ਵਧਵਾ ਦੀ ਦੂਰਅੰਦੇਸ਼਼ੀ ਵਾਲੀ ਅਗਵਾਈ ਹੇਠ ਵਧਵਾ ਪ੍ਰੋਡਕਸ਼ਨਜ ਲਗਾਤਾਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ।ਪ੍ਰੋਡਕਸ਼ਨ ਹਾਊਸ ਦੁਆਰਾ ਤਿਆਰ ਕੀਤੇ ਗਏ ਵਿਲੱਖਣ ਸੰਕਲਪਾਂ ਨੂੰ 19 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।ਅਦਾਕਾਰੀ ਦੇ ਜੋਸ਼ ਅਤੇ ਪੰਜਾਬੀ ਲੋਕ ਸੰਗੀਤ ਲਈ ਪਿਆਰ ਦੇ ਨਾਲ, ਹਰਸ਼ ਵਧਵਾ ਨੇ ਵਧਵਾ ਪ੍ਰੋਡਕਸ਼ਨਜ ਦਾ ਸਫ਼ਰ ਸ਼ੁਰੂ ਕੀਤਾ ਅਤੇ ਰੂਹਾਨੀ ਸੰਗੀਤ ਐਲਬਮਾਂ ਦਾ ਨਿਰਮਾਣ ਕਰਕੇ ਬੁਲੰਦੀਆਂ …

Read More »