Thursday, February 29, 2024

Daily Archives: March 21, 2023

ਲੇਖਕ ਮੰਚ ਸਮਰਾਲਾ ਨੇ ਮਨਾਇਆ ਬੱਬਰ ਅਕਾਲੀ ਸ਼ਹੀਦ ਬਾਬੂ ਸੰਤਾ ਸਿੰਘ ਦਾ ਸ਼ਹੀਦੀ ਦਿਨ

ਸਮਰਾਲਾ, 21 ਮਾਰਚ (ਇੰਦਰਜੀਤ ਸਿੰਘ ਕੰਗ) – ਬੱਬਰ ਅਕਾਲੀ ਸੂਰਮਿਆਂ ਦੀ ਸ਼ਹਾਦਤ ਨੂੰ ਸਜ਼ਦਾ ਕਰਨ ਹਿੱਤ ਲੇਖਕ ਮੰਚ ਸਮਰਾਲਾ ਵਲੋਂ ਬੱਬਰ ਅਕਾਲੀ ਬਾਬੂ ਸੰਤਾ ਸਿੰਘ ਸ਼ਹੀਦ ਹਰਿਉ ਖੁਰਦ ਦੇ ਨਾਮ ’ਤੇ ਉਸਰੀ ਆਈ.ਟੀ.ਆਈ ਸਮਰਾਲਾ ਵਿਖੇ ਇਕ ਭਾਵਪੂਰਤ ਸਮਾਗਮ ਕਰਕੇ ਸਮਰਾਲਾ ਇਲਾਕੇ ਦੇ ਇਕਲੌਤੇ ਦੇਸ਼ ਭਗਤ ਸ਼ਹੀਦ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਆਈ.ਟੀ.ਆਈ. ਸਮਰਾਲਾ ਦੇ ਨੌਜਵਾਨ ਸਿਖਿਆਰਥੀਆਂ ਨੇ ਇਸ ਸਮਾਗਮ ਵਿਚ …

Read More »

ਪੰਜਾਬ ’ਚ ਧਰਤੀ ਹੇਠਲੇ ਪਾਣੀ ‘ਚ ਸੁਧਾਰ ਲਈ ਅਪਣਾਈ ਜਾਵੇ ਠੋਸ ਨੀਤੀ- ਐਡਵੋਕੇਟ ਧਾਮੀ

ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ.ਕੇ ਵੱਲੋਂ ਆਯੋਜਿਤ ਸੰਮੇਲਨ `ਚ ਕੀਤੀ ਸ਼ਿਰਕਤ ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂ.ਕੇ ਵੱਲੋਂ ਨਿਸ਼ਕਾਮ ਅੰਤਰਰਾਸ਼ਟਰੀ ਕੇਂਦਰ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ‘ਲਿਵਿੰਗ ਵਾਟਰ ਫਾਰ ਆਲ’ ਸੰਮੇਲਨ ਦੇ ਦੂਸਰੇ ਦਿਨ ਸ਼ਿਰਕਤ ਕੀਤੀ।ਇਹ ਸੰਮੇਲਨ ਸੰਯੁਕਤ ਰਾਸ਼ਟਰ …

Read More »

ਸਰੀਰਕ ਅਰੋਗਤਾ ਲਈ ਓਰਲ ਹੈਲਥ ਦਾ ਹੋਣਾ ਜਰੂਰੀ ਹੈ – ਡਾ. ਜਗਨਜੋਤ ਕੌਰ

ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ)- ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡਿਪਟੀ ਡਾਇਰੈਕਟਰ ਡੈਂਟਲ ਡਾ. ਜਗਨਜੋਤ ਕੌਰ ਦੀ ਅਗਵਾਹਈ ਹੇਠ “ਵਿਸ਼ਵ ਓਰਲ ਹੈਲਥ ਦਿਵਸ” ਨੂੰ ਸਮਰਪਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਸਥਾਨਕ ਹਿੰਦੂ ਸਭਾ ਕਾਲਜ ਵਿਖੇ ਹੋਈ ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਡਾ. ਜਗਨਜੋਤ ਕੌਰ ਨੇ ਕਿਹਾ ਕਿ ਸਰੀਰਕ ਅਰੋਗਤਾ ਲਈ ਓਰਲ ਹੈਲਥ ਦਾ ਹੋਣਾ ਜਰੂਰੀ ਹੈ।ਇਸ ਹਫਤੇ ਦੋਰਾਨ …

Read More »

ਬੱਸ ਸਟੈਂਡ ਵਿਖੇ ਸਰਚ ਮੁਹਿੰਮ ਅਤੇ ਫਲੈਗ ਮਾਰਚ

ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ)- ਥਾਣਾ ਏ-ਡਵੀਜ਼ਨ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਪੁਲਿਸ ਦੇ ਜਵਾਨਾਂ ਵਲੋਂ ਸਰਚ ਮੁਹਿੰਮ ਦੌਰਾਨ ਬੱਸ ਸਟੈਂਡ ਦੇ ਸਟਾਲਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀਆਂ ਪਾਸੋਂ ਪੁਛਗਿੱਛ ਕੀਤੀ ਗਈ।ਇਸ ਤੋਂ ਬਾਅਦ ਫਲੈਗ ਮਾਰਚ ਕੱਢਿਆ ਗਿਆ, ਜੋ ਬੱਸ ਸਟੈਂਡ ਤੋਂ ਸ਼ੂਰੂ ਹੋ ਕੇ ਹੁਸੈਨਪੁਰਾ ਚੌਕ, ਘਾਹ ਮੰਡੀ, ਰਾਮ ਬਾਗ਼ ਚੌਕ ਤੋਂ ਹੁੰਦਾ ਹੋਇਆ ਹਾਲ ਗੇਟ …

Read More »

ਅੰਮ੍ਰਿਤਸਰ ‘ਚ ਲੱਗੇ ਭੂਚਾਲ ਦੇ ਝਟਕੇ- ਹਿੱਲੇ ਪੱਖੇ ਅਤੇ ਖੜਕੀਆਂ ਬਾਰੀਆਂ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ)- ਭਾਰਤ ਵਿੱਚ ਅੱਜ ਆਏ ਜ਼ੋਰਦਾਰ ਭੂਚਾਲ ਨੇ ਧਰਤੀ ਹਿਲਾ ਦਿੱਤੀ।6.6 ਰਿਐਕਟਰ ਸਕੇਲ ਆਏ ਇਸ ਭੁਚਾਲ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਗਿਆ ਹੈ।ਉਤਰੀ ਭਾਰਤ ਜੰਮੂ ਕਸ਼ਮੀਰ, ਹਿਮਾਚਲ, ਪੰਜਾਬ, ਚੰਡੀਗੜ ਦਿੱਲੀ ਅਤੇ ਐਨ.ਸੀ.ਆਰ ਤੋਂ ਇਲਾਵਾ ਰਾਜਸਥਾਨ ਵਿਖੇ ਭੁਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਦੱਸੇ ਗਏ ਹਨ।ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵੀ ਰਾਤ 10.18 ਵਜੇ ਲੱਗੇ ਝਟਕਿਆਂ ਨਾਲ ਲੋਕ …

Read More »

ਮਾਤਾ ਸੁਰਿੰਦਰ ਕੌਰ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ ਬਿਊਰੋ) – ਚੰਡੀਗੜ੍ਹ ਤੋਂ ਛੱਪਦੇ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਜਸਬੀਰ ਸਿੰਘ ਸੱਗੂ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦ ਉਨਾਂ ਦੀ ਮਾਸੀ ਸੱਸ ਮਾਤਾ ਸੁਰਿੰਦਰ ਕੌਰ ਦਾ ਬੀਤੇ ਦਿਨੀ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ।ਤਕਰੀਬਨ 75 ਸਾਲਾ ਮਾਤਾ ਸੁਰਿੰਦਰ ਕੌਰ ਆਪਣੇ ਪਿੱਛੇ ਪਤੀ ਸਵਰਨ ਸਿੰਘ, ਇੱਕ ਬੇਟਾ ਰੁਪਿੰਦਰ ਸਿੰਘ ਅਤੇ ਚਾਰ ਸ਼ਾਦੀਸ਼ੁਦਾ ਬੇਟੀਆਂ …

Read More »