ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ) – ਸਰਦੀ ਦੀ ਆਮਦ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਵਿੱਚ ਬੇਘਰੇ ਲੋਕਾਂ ਅਤੇ ਭਿਖਾਰੀਆਂ ਨੂੰ ਛੱਤ ਦੀ ਸਹੂਲਤ ਦੇਣ ਲਈ ਰੈਣ ਬਸੇਰਿਆਂ ਵਿੱਚ ਜ਼ਰੂਰੀ ਪ੍ਰਬੰਧ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ।ਉਹਨਾਂ ਨਗਰ ਨਿਗਮ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਗੋਲ ਬਾਗ ਵਿਖੇ ਯਾਤਰੀ ਨਿਵਾਸ ਵਿੱਚ 25 ਬੈੱਡ ਅਤੇ ਗੋਲਬਾਗ ਸਥਿਤ ਰੈਣ ਬਸੇਰੇ ਵਿੱਚ …
Read More »Daily Archives: November 17, 2024
ਸੇਵਾਮੁਕਤ ਏ.ਆਈ.ਜੀ ਦਵਿੰਦਰ ਕੁਮਾਰ ਸਿੱਧੂ ਦੀ ਦਿਲ ਦੇ ਦੌਰੇ ਨਾਲ ਮੌਤ
ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ) – ਥੋੜਾ ਸਮਾਂ ਪਹਿਲਾਂ ਹੀ ਜੇਲ੍ਹ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਦਵਿੰਦਰ ਕੁਮਾਰ ਸਿੱਧੂ ਏ.ਆਈ.ਜੀ (ਜੇਲ੍ਹਾਂ) ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਜੇਲ੍ਹ ਸੁਪਰਡੈਂਟ ਅੰਮ੍ਰਿਤਸਰ ਹੇਮੰਤ ਸ਼ਰਮਾ, ਸਹਾਇਕ ਜੇਲ ਸੁਪਰਡੈਂਟ ਨਵਦੀਪ ਸਿੰਘ ਤੇ ਮਨਵੀਰ ਢਿੱਲੋ ਨੇ ਉਹਨਾਂ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਦੱਸਣਯੋਗ ਹੈ ਕਿ ਦਵਿੰਦਰ ਸਿੱਧੂ …
Read More »ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ
ਸੰਗਰੂਰ, 17 ਨਵੰਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਬਾਲ ਦਿਵਸ ਮਨਾਇਆ ਗਿਆ।ਨਰਸਰੀ ਅਤੇ ਕਿੰਡਰ ਗਾਰਟਨ ਕਲਾਸ ਦੇ 180 ਦੇ ਕਰੀਬ ਬੱਚਿਆਂ ਨੇ ਇਸ ਵਿੱਚ ਭਾਗ ਲਿਆ, ਜਦੋਂਕਿ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ।ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮੈਡਮ ਮੋਨਿਕਾ ਪੀ.ਜੀ.ਟੀ ਇੰਗਲਿਸ਼ ਅਤੇ ਮੈਡਮ ਸ਼ਰਧਾ ਨੇ ਬਤੌਰ ਜੱਜ ਸੇਵਾ ਨਿਭਾਈ।ਮੁਕਾਬਲਿਆਂ …
Read More »ਫੀਲਡ ਨਿਰੀਖਕ ਪਰਖ ਸਰਵੇਖਣ ਦੀ ਦਿੱਤੀ ਸਿਖਲਾਈ
ਸੰਗਰੂਰ, 17 ਨਵੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਬਰਨਾਲਾ ਵਿਖੇ ਸਿਖਿਆਰਥੀਆਂ ਨੂੰ ਫੀਲਡ ਨਿਰੀਖਕ ਪਰਖ ਸਰਵੇਖਣ ਦੀ ਸਿਖਲਾਈ ਦਿੰਦੇ ਹੋਏ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ।
Read More »ਕ੍ਰਾਂਤੀਕਾਰੀ ਸ੍ਰੀ ਗੁਰੂ ਨਾਨਕ ਦੇਵ ਜੀ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ (15 ਅਪ੍ਰੈਲ 1469) ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਪਿਤਾ ਕਲਿਆਣ ਚੰਦ ਦਾਸ ਬੇਦੀ ਅਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ ਸੀ।ਪ੍ਰਲੋਕ ਗਮਨ 22 ਸਤੰਬਰ 1539 (70 ਸਾਲ ਦੀ ਉਮਰ ਵਿੱਚ) ਕਰਤਾਰਪੁਰ (ਲਾਹੌਰ, ਪਾਕਿਸਤਾਨ) ਵਿਖੇ।ਧਰਮ ਪਤਨੀ ਮਾਤਾ ਸੁਲੱਖਣੀ ਜੀ, ਬੱਚੇ ਸ਼੍ਰੀ ਚੰਦ ਜੀ ਤੇ ਲਖਮੀ …
Read More »ਸਫਰ
ਰੋਜ਼ ਸਵੇਰੇ ਜਦੋਂ ਸੂਰਜ ਆਪਣੀਆਂ ਕਿਰਣਾਂ ਦਰਵਾਜ਼ੇ ਦੀਆਂ ਝੀਥਾਂ ਥਾਣੀਂ ਮੇਰੇ ਕਮਰੇ ਅੰਦਰ ਸੁੱਟਦਾ ਹੈ ਮੈਂ … ਆਪਣਾ ਸਫਰ ਸ਼ੁਰੂ ਕਰਦਾ ਹਾਂ ਤੇ ਨਿੱਤ ਇਹ ਸਫਰ ਜਾਰੀ ਰਹਿੰਦਾ ਹੈ ਸਫਰ … ਮੈਂ ਇਸ ਨਾਲ ਸੰਤੁਸ਼ਟ ਹਾਂ ਜਾਂ ਨਹੀਂ ਇਹ ਸੂਰਜ ਨਹੀਂ ਜਾਣਦਾ। ਕਵਿਤਾ 1711202401 ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ।ਮੋ- 98784 47635
Read More »