Thursday, January 23, 2025

ਟਾਂਗਰਾ ਸਥਿਤ ਰੇਲਵੇ ਫਾਟਕ ‘ਤੇ ਲੱਗਾ ਖਤਰੇ ਦਾ ਬੋਰਡ ਦੇ ਰਿਹਾ ਹੈ ਹਾਦਸੇ ਨੂੰ ਸੱਦਾ

PPN100718
ਤਰਸਿੱਕਾ, 10  ਜੁਲਾਈ (ਕੰਵਲਜੀਤ ਸਿੰਘ) – ਰੇਲਵੇ ਸਟੇਸ਼ਨ ਟਾਂਗਰਾ ਦੇ ਬਿਲਕੁਲ ਨਜ਼ਦੀਕ ਰੇਲਵੇ ਫਾਟਕ, ਜੋ ਕਿ ਟਾਂਗਰਾ ਤਰਸਿੱਕਾ ਲਿੰਕ ਸੜ੍ਹਕ ਤੇ ਮੌਜੂਦ ਹੈ ਦੀ ਕਰਾਸਿੰਗ ਤੇ ਲੱਗਾ ਖਤਰੇ ਦਾ ਬੋਰਡ ਜੋ ਕਿ ਇਕ ਸਾਈਡ ਤੋਂ ਟੁੱਟ ਕੇ ਲਮਕ ਰਿਹਾ ਹੈ, ਕਿਸੇ ਸਮੇਂ ਵੀ ਕਿਸੇ ਹਾਦਸੇ ਦਾ ਕਾਰਨ ਬਣ ਸਕਦਾ ਹੈ ।ਇਸ ਲਿੰਕ ਰੋਡ ਤੇ ਕਾਫੀ ਆਵਾਜਾਈ ਹੈ ਅਤੇ ਇਹ ਟਾਂਗਰਾ ਅੱਡੇ ਨੂੰ ਤਕਰੀਬਨ 20-25 ਪਿੰਡਾਂ ਨਾਲ ਜੋੜਦਾ ਹੈ।ਇਸ ਸਬੰਧੀ ਜਦੋਂ ਸਟੇਸ਼ਨ ਮਾਸਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹਨਾਂ ਨੇ ਇਸ ਸਬੰਧੀ ਕੰਟਰੋਲ ਰੂਮ ਸਥਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੋਇਆ ਹੈ ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …

Leave a Reply